ਇਤਿਹਾਸ ਵਿੱਚ ‘ਹਿੰਦੂ ਰਾਜ’ ਵੱਲੋਂ ਸਭ ਤੋਂ ਪਹਿਲਾ ਢਾਇਆ ਸਿੱਖ "ਗੁਰਦੁਆਰਾ ਗੁਰੂ ਨਾਨਕ ਸਾਹਿਬ, ਮਟਨ (ਕਸ਼ਮੀਰ)”
ਸਿੱਖ ਧਰਮ ਦੇ ਸੰਸਥਾਪਕ ਅਤੇ ਪਹਿਲੇ ਗੁਰੂ, ਗੁਰੂ ਨਾਨਕ ਸਾਹਿਬ ਜੀ ਨੇ ‘ਮਟਨ’ ਸ਼ਹਿਰ ਵਿੱਚ ਕੁਦਰਤੀ ਤੌਰ ਤੇ ਵਗਦੇ ‘ਚਸ਼ਮੇ’ ਦੇ ਇਸ ਵਰਤਮਾਨ ਗੁਰਦੁਆਰਾ ਸਾਹਿਬ ਦੇ ਸਥਾਨ ਤੇ ਵਗਦੇ ਜਲ ਸ੍ਰੋਤ ਦੇ ਕੰਡੇ ਤੇ ਆਪਣਾ ਆਸਣ ਸੰਨ 1517 ਵਿੱਚ ਲਾਇਆ ਸੀ। ਉਸ ਵਕਤ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਗਤ ਨੂੰ ਤਾਰਨ ਅਤੇ ਸਿੱਖੀ ਅਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਹਿਤ ਅਰੰਭੀ ਆਪਣੀ ਉਦਾਸੀ ਮੁਹਿੰਮ ਦੇ ਤੀਜੇ ਪੜਾਅ ਤੇ ਸਨ। ਸਿੱਖ ਸਭਿਅਤਾ ਦੇ ਅਤੇ ਧਰਮ ਦੇ ਇਤਿਹਾਸ ਵਿੱਚ ਇਸ ਨੂੰ ਤੀਜੀ ਉਦਾਸੀ ਸਵੀਕਾਰਿਆ ਜਾਦਾ ਹੈ। ਇਸ ਵਗਦੇ ਚਸ਼ਮੇ ਦੇ ਕੰਡੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, 13 ਦਿਨ ਰਹਿ ਕੇ ਸਤਿਗੁਰੂ ਨਾਨਕ ਸਾਹਿਬ ਜੀ ‘ਗੁਰਮਤਿ’ ਅਤੇ ‘ਸਿੱਖੀ’ ਦਾ ਪ੍ਰਚਾਰ, ਪ੍ਰਸਾਰ ਅਤੇ ਕੀਰਤਨ ਕਰਦੇ ਰਹੇ ਸਨ।
ਪੰਡਤ ਬ੍ਰਹਮ ਦਾਸ ਜੋ ਕਿ ਮਟਨ ਤੋਂ 12 ਕਿਲੋਮੀਟਰ ਦੀ ਦੂਰੀ ਤੇ ਕਸਬੇ ਬਿਜਵਾੜਾ ਦਾ ਰਹਿਣ ਵਾਲਾ ਸੀ ਆਪਣੀ ਸੰਸਕ੍ਰਿਤ ਵਿਦਿਆ ਅਤੇ ਸੰਸਕ੍ਰਿਤ ਦੇ ਗੰ੍ਰਥਾਂ ਦੇ ਵਿਦਵਾਨ ਦੇ ਤੌਰ ਤੇ ਇਸ ਖੇਤਰ ਵਿੱਚ ਬਹੁਤ ਮਸ਼ਹੂਰ ਸੀ। ਉਹ ਆਪਣੇ ਨਾਲ ਗੱਡਿਆਂ ਅਤੇ ਖੁਰਚੀਆਂ ਵਿੱਚ ਹਮੇਸ਼ਾਂ ਭਰ ਕੇ ਇਨ੍ਹਾਂ ਗ੍ਰੰਥਾਂ ਨੂੰ ਨਾਲ ਲੈ ਕੇ ਘੁੰਮਦਾ ਸੀ ਤੇ ਆਪਣੇ ਆਪ ਨੂੰ ‘ਮਹਾਨ’ ਵਿਦਵਾਨ ਪ੍ਰਮਾਣਿਤ ਕਰਦਾ ਸੀ। ਉਹ ਆਪਣੇ ਨਾਲ ਸੰਵਾਦ ਕਰਨ ਦੀ ਸਭ ਨੂੰ ਚੁਣੌਤੀ ਵੀ ਦਿੰਦਾ ਰਹਿੰਦਾ ਸੀ। ਇਸ ਖੇਤਰ ਦੇ ਸਮਕਾਲੀ ਹੋਰ ਸਭ ਧਰਮਾਂ ਦੇ ਵਿਦਵਾਨ ਉਸ ਦੀ ਵਿਦਵਤਾ ਦਾ ਲੋਹਾ ਮੰਨਦੇ ਸਨ, ਜਿਸ ਦਾ ਉਸ ਨੂੰ ਘੁਮੰਡ ਵੀ ਸੀ। ਜਦੋਂ ਇਸ ਘੁਮੰਡੀ ਵਿਦਵਾਨ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੇ ਮਟਨ ਦੇ ਚਸ਼ਮੇ ਤੇ ‘ਸਿੱਖੀ ਅਤੇ ਗੁਰਮਤਿ’ ਦੇ ਪ੍ਰਚਾਰ ਪ੍ਰਸਾਰ ਕਰਨ ਦਾ ਪਤਾ ਲੱਗਾ ਅਤੇ ਲੋਕਾਂ ਵਿੱਚ ਗੁਰੂ ਸਾਹਿਬ ਦੀ ਮਹਾਨਤਾ ਦੀ ਚਰਚਾ ਸੁਣੀ ਤਾਂ ਉਹ ਆਪਣੇ ਹੰਕਾਰ ਦੀ ਤੜਪ ਨਾਲ ਕੰਬ ਉਠਿਆ। ਉਸ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਲੋਕਾਈ ਵਿੱਚ ਹੋ ਰਹੀ ਉਸਤਤ ਚਰਚਾ ਸਹਾਰੀ ਨਾ ਗਈ। ਉਹ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਨਾਲ ਸੰਵਾਦ ਕਰਨ ਦੀ ਚੁਣੌਤੀ ਦੇਣ ਲਈ ਆਪਣੇ ਸੰਸਕ੍ਰਿਤ ਦੇ ਗ੍ਰੰਥ ਅਤੇ ਹੋਰ ਪੁਸਤਕਾਂ ਗੱਡਿਆਂ ਅਤੇ ਖੱਚਰਾਂ ਦੀਆਂ ਖੁਰਚੀਆਂ ਵਿੱਚ ਲੱਦ ਕੇ, ਆਪਣੇ ਪਿੰਡ ‘ਬਿਜਵਾੜਾ’ ਤੋਂ ਮਟਨ ਆਇਆ । ਮਟਨ ਪਹੁੰਚਦੇ ਸਾਰ ਉਸ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਆਪਣੇ ਨਾਲ ‘ਵਿਦਵਤਾ ਦਾ ਸੰਵਾਦ ਕਰਨ’ ਅਤੇ ‘ਧਰਮ ਚਰਚਾ’ ਕਰਨ ਲਈ ਕਿਹਾ।
ਸਤਿਗੁਰੂ ਨਾਨਕ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਕਿਸ ਤਰ੍ਹਾਂ ‘ਗਿਆਨ ਇੰਦਰੇ’ ਵੀ ਮਨ ਨੂੰ ਕੁਰਾਹੇ ਪਾ ਕੇ ਅਕਾਲ ਪੁਰਖ ਅਤੇ ਜੀਵ ਆਤਮਾ ਵਿੱਚ ਵਿੱਥ ਪਾ ਦਿੰਦੇ ਹਨ ਤੇ ਫਿਰ ਸ਼ਾਸਤਰ ਪੜ੍ਹ ਪੜ੍ਹ ਕੇ ਨਿਰੀਆਂ ਬਹਿਸਾਂ ਰਾਹੀਂ ਮਤਿ ਅਤੇ ਅਕਲ ਨੂੰ ਕੁਰਾਹੇ ਪਾਈ ਰੱਖਦੇ ਹਨ। ਇੰਝ ਪਰਮਾਤਮਾ ਅਤੇ ਜੀਵ ਆਤਮਾ ਵਿਚਲੀ ਇੰਝ ਬਣੀ ਵਿੱਥ ਨੂੰ ਵਧਾਈ ਜਾਂਦੇ ਹਨ।
ਸਤਿਗੁਰੂ ਨਾਨਕ ਜੀ ਨੇ ਆਪਣੇ ਸਲੋਕ "ਸਲੋਕੁ ਮਃ 1 ॥ ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥1॥”467 ਰਾਹੀਂ ਪੰਡਤ ਬ੍ਰਹਮ ਦਾਸ ਨੂੰ ਉਪਦੇਸ਼ ਦਿੱਤਾ ਜਿਸ ਦਾ ਪ੍ਰੋ. ਸਾਹਿਬ ਸਿੰਘ ਜੀ ਨੇ ਗੁਰੂ ਗ੍ਰੰਥ ਦਰਪਣ ਵਿੱਚ ਇੰਝ ਅਰਥ ਕੀਤੇ ਹਨ ‘ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ; ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ; ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ; ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ (ਤਾਂ ਭੀ ਰੱਬ ਦੀ ਦਰਗਾਹ ਵਿਚ ਇਸ ਵਿਚੋਂ ਕੁਝ ਭੀ ਪਰਵਾਨ ਨਹੀਂ ਹੁੰਦਾ) । ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ ।1।’
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਪੰਡਤ ਬ੍ਰਹਮ ਦਾਸ ਦਾ ਭਰਮ ਇਸੇ ਅਸਥਾਨ "ਥੜ੍ਹਾ ਗੁਰੂ ਨਾਨਕ ਸਾਹਿਬ, ਮਟਨ” ਵਿਖੇ ਤੋੜਦੇ ਹਨ ਤੇ ਉਸ ਨੂੰ ਇਸ ਦੀ ਸੋਝੀ ਕਰਾਉਂਦੇ ਹਨ ਕਿ ‘ਵਿਦਵਾਨ’ ਕੌਣ ਹੁੰਦਾ ਹੈ ਤੇ ਉਸ ਦੀ ਵਿਦਵਤਾ ਕਿਵੇਂ ਅਕਾਲ ਪੁਰਖ ਦੇ ਮਨ ਭਾਉਂਦੀ ਹੈ । ਗਿਆਨਵਾਨ ਮਨੁੱਖ ਦਾ ਕੀ ਫ਼ਰਜ਼ ਹੁੰਦਾ ਹੈ। ਪੰਡਤ ਬ੍ਰਹਮ ਦਾਸ ਸਤਿਗੁਰੂ ਦੇ ਚਰਣੀ ਲੱਗ ਕੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਗੁਰਦੁਆਰਾ ਮਟਨ ਸਾਹਿਬ ਦੀ ਇਸੇ ਧਰਤੀ ਤੇ ਸਵੀਕਾਰ ਕਰਦਾ ਹੈ ਤੇ ‘ਸਿੱਖ’ ਬਣ ਜਾਂਦਾ ਹੈ। ਉਹ ਗੁਰੂ ਸਾਹਿਬ ਨੂੰ ਉਸ ਦੇ ਗ੍ਰਹਿ ਪਿੰਡ ਬਿਜਵਾੜਾ ਵਿਖੇ ਵੀ ਚਰਣ ਪਾਉਣ ਦੀ ਬੇਨਤੀ ਕਰਦਾ ਹੈ। ਸਤਿਗੁਰੂ ਨਾਨਕ ਸਾਹਿਬ ਉਸ ਦੇ ਗ੍ਰਹਿ ਬਿਜਵਾੜਾ ਵਿਖੇ ਵੀ ਜਾ ਕੇ ਠਹਿਰਦੇ ਹਨ। ਜਿੱਥੇ ਮੁੱਖ ਸੜਕ ਦੇ ਉਪਰ ਹੀ ਗੁਰਦੁਆਰਾ ਗੁਰੂ ਨਾਨਕ ਸਾਹਿਬ ਸੁਸ਼ੋਭਿਤ ਹੈ।
ਇਸ ਘਟਨਾ ਦੀ ਚਰਚਾ ਅੱਗ ਵਾਂਗ ਸਾਰੇ ਇਲਾਕੇ ਵਿੱਚ ਫੈਲ ਜਾਂਦੀ ਹੈ। ਇਸ ਨੂੰ ਸੁਣ ਕੇ ਮੁਸਲਮਾਨ ਫ਼ਕੀਰ ‘ਕਮਾਲ’ ਵੀ ਬਿਜਵਾੜੇ ਪੰਡਤ ਬ੍ਰਹਮ ਦਾਸ ਦੇ ਘਰੇ ਸਤਿਗੁਰੂ ਨਾਨਕ ਸਾਹਿਬ ਜੀ ਨਾਲ ‘ਧਰਮ ਚਰਚਾ’ ਲਈ ਉਚੇਚਾ ਤੌਰ ਤੇ ਆਉਂਦਾ ਹੈ। ਉਹ ਵੀ ਸਤਿਗੁਰੂ ਨਾਨਕ ਜੀ ਦੀ ਅਕਾਲ ਪੁਰਖ ਵੱਲੋਂ ਵਰੋਸਾਈ ‘ਸਿੱਖ ਸਭਿਅਤਾ ਦੀ ਧਰਮ ਸੱਤਾ’ ਦਾ ਮੁੱਦਈ ਬਣ ਉਨ੍ਹਾਂ ਦੇ ਚਰਣਾ ਤੇ ਢਹਿ ਜਾਂਦਾ ਹੈ ਤੇ ‘ਸਿੱਖੀ’ ਨੂੰ ਗ੍ਰਹਿਣ ਕਰ ਲੈਂਦਾ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਮਿਸ਼ਨ ਦੀ ‘ਉਦਾਸੀ’ ਫੇਰੀ ਤੇ ਅਗਾਹ ਤੁਰ ਪੈਣ ਤੋਂ ਬਾਅਦ ਇਹ ਦੋਵੇਂ ਹੀ ਸਤਿਗੁਰੂ ਸਾਹਿਬ ਵੱਲੋਂ ਸਥਾਪਿਤ ‘ਧਰਮਸਾਲ’ ਦੀ ਪਰੰਪਰਾ ਨੂੰ ‘ਮਟਨ’ ਦੇ ਇਸ ‘ਗੁਰਦੁਆਰਾ ਥੜ੍ਹਾ ਗੁਰੂ ਨਾਨਕ ਸਾਹਿਬ’ ਦੇ ਅਸਥਾਨ ਤੇ ਹੀ ਆਰੰਭ ਕਰਦੇ ਹਨ ਤੇ ਇਸ ਦੀ ਸੇਵਾ ਸੰਭਾਲ ਆਪਣੀਆਂ ਕਈ ਪੁਸ਼ਤਾਂ ਤਕ ਕਰਦੇ ਰਹਿੰਦੇ ਹਨ। ਜਿਸ ਦਾ ਸਿੱਖ ਮਿਸਲਾਂ ਤੋਂ ਬਾਅਦ ਅਸਥਾਪਿਤ ਹੋਏ ‘ਸਿੱਖ ਰਾਜ’ ਕਾਲ ਤਕ ਦੇ ਸਬੂਤ ਮਿਲਦੇ ਹਨ। ਦਰਅਸਲ ਕਸ਼ਮੀਰ ਖੇਤਰ ਵਿੱਚ ਜਿਤਨੇ ਵੀ ਪੁਰਾਤਨ ਸਿੱਖ ਗੁਰ ਅਸਥਾਨ ਹਨ ਉਨ੍ਹਾਂ ਸਭਨਾਂ ਨੂੰ "ਥੜ੍ਹਾ ਸਾਹਿਬ” ਹੀ ਕਿਹਾ ਜਾਂਦਾ ਸੀ ਕਿਉਂ ਕੀ ਉੱਥੇ ‘ਇਮਾਰਤਾਂ’ ਦਾ ਨਿਰਮਾਣ ਪੁਰਾਤਨ ਸਮੇਂ ਵਿੱਚ ਨਹੀਂ ਸੀ ਹੋਇਆ। ਇਸ ਤੱਥ ਦੀ ਪੁਸ਼ਟੀ ਮਹਾਨ ਖੋਜੀ ਅਤੇ ਇਤਿਹਾਸ ਕਾਰ ਭਾਈ ਕਾਨ੍ਹ ਸਿੰਘ ਜੀ ਨਾਭਾ ਵੀ ਮਹਾਨ ਕੋਸ਼ ਵਿੱਚ ਕਰਦੇ ਹਨ।
ਇਤਿਹਾਸਕਾਰ ਅਤੇ ‘ਤਾਰੀਖ਼ ਕਸ਼ਮੀਰ’ ਦੇ ਕਰਤਾ ਪੰਡਿਤ ਹਰਗੋਪਾਲ ਕੌਲ ਖ਼ਾਸਤਾ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੇ ਸ਼ਹਿਰ ਮਟਨ ਵਿਖੇ ਆਉਣ ਤੋਂ ਪਹਿਲਾਂ ਅਤੇ ਮੁਗਲ ਬਾਦਸ਼ਾਹ ਸ਼ਾਹਜਹਾਨ ਤੋਂ ਪਹਿਲਾਂ ਇਸ ਜਲ ਸ੍ਰੋਤ ਦੇ ‘ਚਸ਼ਮੇ’ ਵਾਲੀ ਜਗ੍ਹਾ ‘ਥੜ੍ਹਾ ਗੁਰੂ ਨਾਨਕ ਸਾਹਿਬ’ ਵਾਲੀ ਥਾਂ ਤੇ ਕਿਸੇ ਵੀ ਧਰਮ ਦਾ ਕੋਈ ਵੀ ਧਾਰਮਿਕ ਸਥਾਨ ਨਹੀਂ ਸੀ। ਨਾ ਹੀ ਇਸ ਅਸਥਾਨ ਦੀ ਕਿਸੇ ਹੋਰ ਧਰਮ ਵਿੱਚ ਕੋਈ ਮਾਣਤਾ ਸੀ। ਜਿਵੇਂ ਕਸ਼ਮੀਰੀ ਹਿੰਦੂ ਹੁਣ ਦਾਵਾ ਕਰਦੇ ਫਿਰਦੇ ਹਨ ਕਿ ਇੱਥੇ ਮੰਦਰ ਹੀ ਸੀ ਇਸ ਲਈ ਵੀ ਗਲਤ ਸਾਬਤ ਹੁੰਦਾ ਹੈ ਕਿਉਂਕਿ ਹਿੰਦੂ ਮੰਦਿਰ ਇਸ ਅਸਥਾਨ ਤੋਂ 6 ਕਿਲੋਮੀਟਰ ਦੂਰ ਨਾਗਾਬਲ, ਅਨੰਤਨਾਗ ਵਿਖੇ ਸੀ ਅਤੇ ਹੈ। ਦੂਜਾ ਮੰਦਿਰ ਅੱਜ ਦੇ ਜੰਮੂ ਤੋਂ ਸ੍ਰੀ ਨਗਰ ਸ਼ਾਹ ਰਾਹ ਤੇ ਲਲਦਾ ਦਿੱਤੀਆ ਵੱਲੋਂ ਬਣਵਾਇਆ ਗਿਆ "ਮਾਰਟਨ ਟੈਂਪਲ” ਮਟਨ ਤੋਂ 3 ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਹ ਤੱਥ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਸਤਿਗੁਰੂ ਨਾਨਕ ਸਾਹਿਬ ਜੀ ਹਿੰਦੂ ਮੰਦਰਾਂ ਤੋਂ ਅੱਡ ਅਤੇ ਵੱਖਰੀ ਥਾਂ ਤੇ ਮਟਨ ਦੇ ਇਸ ਕੁਦਰਤੀ ਚਸ਼ਮੇ ਵਾਲੇ ਅਸਥਾਨ ਤੇ ਆਸਣ ਲਾ ਕੇ ਲਗਾਤਾਰ 13 ਦਿਨ ਤਕ ‘ਸਿੱਖੀ’ ਅਤੇ ‘ਗੁਰਮਤਿ’ ਦਾ ਪ੍ਰਚਾਰ ਕਰਨ ਅਤੇ ‘ਗੁਰਬਾਣੀ ਦਾ ਕੀਰਤਨ’ ਕਰਨ ਤੋਂ ਬਾਅਦ ਹੀ ਇਸ ਅਸਥਾਨ ਦੀ ਮਾਣਤਾ ਸਮਕਾਲੀ ਲੋਕਾਂ ਵਿੱਚ ‘ਥੜ੍ਹਾ ਗੁਰੂ ਨਾਨਕ ਸਾਹਿਬ’ ਕਰਕੇ ਪ੍ਰਚਲਤ ਹੋਈ। (ਇਤਿਹਾਸ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਆਪਣੀਆਂ ਉਦਾਸੀਆਂ ਦੌਰਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਿਸੇ ਵੀ ਹਿੰਦੂ ਮੰਦਰ ਜਾਂ ਉਸ ਦੇ ਵਿਹੜੇ ਵਿੱਚ ਆਸਣ ਲਾ ਕੇ ਨਹੀਂ ਬੈਠੇ ਸਗੋਂ ਉਸ ਤੋਂ ਦੂਰ ਆਪਣਾ ਆਸਣ ਅਸਥਾਪਿਤ ਕਰਦੇ ਰਹੇ ਹਨ। ਚਾਹੇ ਫਿਰ ਉਹ ਹਰਿਦੁਆਰ ਹੋਵੇ, ਬਨਾਰਸ ਹੋਵੇ, ਕੁਰਛੇਤਰ ਹੋਵੇ, ਭੁਬਨੇਸ਼ਵਰ ਹੋਵੇ, ਪੁਰੀ, ਅਲਾਹਬਾਦ, ਦਵਾਰਕਾ, ਓਂਕਾਰੇਸ਼ਵਰ, ਉਜੈਨ ਆਦਿ… ਇਤਿਹਾਸਕ ਅਸਥਾਨ ਇਸ ਤੱਥ ਦੀ ਪੁਸ਼ਟੀ ਕਰਦੇ ਹਨ)। ਇਸੇ ਕਰਕੇ ਇਤਿਹਾਸਕਾਰ ਪੰਡਿਤ ਹਰਗੋਪਾਲ ਕੌਲ ਖ਼ਾਸਤਾ ਇਤਿਹਾਸ ਵਿੱਚ ਇਸ ਤੱਥ ਨੂੰ ਪ੍ਰਮਾਣਿਤ ਕਰਦਾ ਹੈ ਕਿ ਇਸ ਸਥਾਨ ਤੇ ਪੱਥਰਾਂ ਨਾਲ ਸਭ ਤੋਂ ਪਹਿਲਾਂ ਚਾਰ-ਦਿਵਾਰੀ ਮੁਗਲ ਸਮਰਾਟ ਸ਼ਾਹਜਹਾਨ ਨੇ ਹੀ ‘ਗੁਰੂ ਸਾਹਿਬਾਨ’ ਪ੍ਰਤਿ ਸ਼ਰਧਾ ਪ੍ਰਗਟ ਕਰਦੇ ਹੋਏ ਬਣਵਾਈ। ਮੁਗ਼ਲ ਇਤਿਹਾਸ ਇਸ ਤੱਥ ਦੀ ਵੀ ਪੁਸ਼ਟੀ ਕਰਦਾ ਹੈ ਕਿ ਮੁਗ਼ਲ ਸ਼ਹਿਨਸ਼ਾਹ ਸ਼ਾਹਜਹਾਨ ਨੇ ਕਿਸੇ ਵੀ ਹਿੰਦੂ ਮੰਦਰ ਪ੍ਰਤੀ ਸ਼ਰਧਾ ਕਦੇ ਵੀ ਪ੍ਰਗਟ ਨਹੀਂ ਕੀਤੀ। ਸਗੋਂ ਮੁਗ਼ਲ ਸਮਰਾਟ ‘ਹਿੰਦੂ ਮੰਦਰਾਂ’ ਨੂੰ ਢਾਉਂਦੇ ਹੀ ਰਹੇ ਹਨ।
ਸੰਨ 1766 ਤਕ ਇਹ ਅਸਥਾਨ "ਗੁਰੂ ਨਾਨਕ ਪਾਤਸ਼ਾਹ ਦਾ ਥੜ੍ਹਾ ਸਾਹਿਬ” ਕਰਕੇ ਹੀ ਪ੍ਰਸਿੱਧ ਰਿਹਾ ਹੈ। ਸੰਨ 1766 ਵਿੱਚ ਸ. ਗੁਰਮੁਖ ਸਿੰਘ ਮੈਂਬਰ, ਕੌਂਸਲ ਆਫ਼ ਅਫ਼ਗਾਨ ਰਿਜ਼ਨ ਦੇ ਪ੍ਰਭਾਵ ਨਾਲ ਗਵਰਨਰ ਕਸ਼ਮੀਰ ਸ੍ਰੀ ਨੂਰ-ੳ-ਦੀਨ ਖ਼ਾਨ ਬਮਜੀ ਨੇ ਇੱਥੇ ਗੁਰਦੁਆਰਾ ਸਾਹਿਬ ਲਈ ਸ਼ਾਨਦਾਰ ਇਮਾਰਤ ਦਾ ਨਿਰਮਾਣ ਕਰਵਾਇਆ ਅਤੇ ਇੰਝ ਵਰਤਮਾਨ ਗੁਰਦੁਆਰਾ ਗੁਰੂ ਨਾਨਕ ਸਾਹਿਬ, ਮਟਨ ਦਾ ਨਿਰਮਾਣ ਹੋਇਆ। ਇੱਕ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸਾਹਿਬ ਲਿਆ ਕੇ ਇਸ ਗੁਰਦੁਆਰਾ ਗੁਰੂ ਨਾਨਕ ਸਾਹਿਬ ਵਿੱਚ ਪ੍ਰਕਾਸ਼ ਕੀਤੀ ਗਈ। ਇਸ ਤੋਂ ਬਾਅਦ ਸੰਨ 1819 ਵਿੱਚ ਜੰਮੂ ਅਤੇ ਕਸ਼ਮੀਰ ਨੂੰ ਮੁਗਲ ਸ਼ਾਸਨ ਕਾਲ ਤੋਂ ਆਜ਼ਾਦ ਕਰਵਾ ਕੇ ਮਹਾਰਾਜਾ ਰਣਜੀਤ ਸਿੰਘ ਨੇ "ਸਿੱਖ ਰਾਜ” ਦੀ ‘ਸਰਕਾਰ ਏ ਖ਼ਾਲਸਾ’ ਨਾਲ ਮਿਲਾ ਲਿਆ। ਇੰਝ ਕਸ਼ਮੀਰ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਅਫ਼ਗਾਨ ਗੁਲਾਮੀਅਤ ਤੋਂ ਸੁਤੰਤਰ ਹੋ ਕੇ, ਸੁਤੰਤਰ ਸਿੱਖ ਰਾਜ ਦਾ ਹਿੱਸਾ ਬਣਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪ੍ਰਸਿੱਧ ਜਰਨੈਲ ਸ. ਹਰੀ ਸਿੰਘ ਨਲਵਾ ਨੂੰ ਸਰਕਾਰ ਏ ਖ਼ਾਲਸਾ ਦੇ "ਸਿੱਖ ਰਾਜ” ਵਿੱਚ ਕਸ਼ਮੀਰ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ । ਸ. ਹਰੀ ਸਿੰਘ ਨਲਵਾ ਨੇ ਸਿੱਖ ਰਾਜ ਦੇ ਸ਼ਾਸਨ ਕਾਲ ਵਿੱਚ, ਸੁਤੰਤਰ ਸਿੱਖ ਰਾਜ ਕਾਲੀਨ ਕਸ਼ਮੀਰ ਦੇ ਇਸ ਕਸਬੇ ਮਟਨ ਦੀ ਇਸ ਉਪਰੋਕਤ ਬਣਵਾਏ ਗਏ ਗੁਰਦੁਆਰਾ ਗੁਰੂ ਨਾਨਕ ਸਾਹਿਬ, ਮਟਨ ਦੇ ਕੁਦਰਤੀ ਚਸ਼ਮੇ ਦੇ ਇਰਦ ਗਿਰਦ ਸੰਨ 1821 ਵਿੱਚ ‘ਬੁੰਗਿਆਂ’ ਦਾ ਨਿਰਮਾਣ ਕਰਵਾਇਆ। ਜਿੱਥੇ ਬਹੁਤ ਹੀ ਸੁੰਦਰ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ। ਇਸ ਸਿੱਖ ਧਾਰਮਿਕ ਅਸਥਾਨ ਦੀ ਬਹੁਤ ਪ੍ਰਸਿੱਧੀ ਵਧੀ ਅਤੇ ਸਿੱਖ ਸੰਗਤਾਂ ਦੀ ਬਹੁਤ ਆਮਦ ਹੋਣ ਲਗ ਗਈ। ਇਸ ਲਈ ਸਿੱਖ ਸੰਗਤਾਂ ਦੀ ਰਿਹਾਇਸ਼ ਲਈ 84 ਕਮਰਿਆਂ ਦਾ ਨਿਰਮਾਣ ਚਸ਼ਮੇ ਦੇ ਚਾਰੋ ਪਾਸੇ ਕਰਵਾਇਆ ਗਿਆ।
ਗੁਰਦੁਆਰਾ ਮਟਨ ਸਾਹਿਬ ਦੀ ਧਰਤੀ ਤੇ ਜਦੋਂ ਅਸੀਂ ਖੜੇ ਹੁੰਦੇ ਹਾਂ ਤਾਂ ਸਾਨੂੰ ਕਸ਼ਮੀਰ ਸਮੇਤ ਸਮੁੱਚੇ ਭਾਰਤ ਦੇ ਪਿਛਲੇ ਲਗਭਗ 600 ਸਾਲ ਦੀ ਤਵਾਰੀਖ਼ ਦਾ ਅਹਿਸਾਸ ਹੁੰਦਾ ਹੈ। ਜੋ ਸਾਨੂੰ ਸਮਕਾਲੀ ਸਮਾਜਿਕਤਾ ਦਾ ਪ੍ਰਤੱਖ ਦਰਸ਼ਨ ਸਿੱਧਾ ਸਚਾਈ ਦੇ ਆਈਨੇ ਵਿੱਚ ਕਰਵਾ ਦਿੰਦੀ ਹੈ। ਇਹ ਮਿਕਨਾਤੀਸੀ ਅਤੇ ਚੁੰਬਕੀ ਸ਼ਕਤੀ ਦਾ ਉਹ ਸ੍ਰੋਤ ਹੈ ਜੋ ਸਮੁੱਚੇ ਸੰਸਾਰ ਨੂੰ ਕਈ ਸੌ ਸਾਲਾਂ ਦੀ ਹਕੀਕਤ ਦੇ ਰੂ ਬ ਰੂ ਕਰਵਾਉਂਦਾ ਹੈ। ਇਹ ਤੱਥ ਅਟੁੱਟ ਇਤਿਹਾਸਕ ਸੱਚ ਹੈ ਕਿ ਅਗਰ ਮਹਾਰਾਜਾ ਰਣਜੀਤ ਸਿੰਘ ਅਫ਼ਗਾਨ ਰਿਜ਼ਨ ਤੋਂ ਕਸ਼ਮੀਰ ਨੂੰ ਸੁਤੰਤਰ ਕਰਵਾ ਕੇ "ਖ਼ਾਲਸਾ ਰਾਜ” ਨਾਲ ਨਾ ਜੋੜਦੇ ਤਾ ਅੱਜ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਸੀ ਹੋਣਾ।
ਇੱਥੇ ਇਸ ਇਤਿਹਾਸਕ ਸੱਚ ਨੂੰ ਵੀ ਚੇਤੇ ਰੱਖਣਾ ਅਤਿ ਜਰੂਰੀ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮਟਨ ਆਗਮਨ ਤੋਂ ਲਗਭਗ 70 ਸਾਲ ਬਾਅਦ, ਸੰਨ 1587 ਵਿੱਚ ਬਾਦਸ਼ਾਹ ਅਕਬਰ ਨੇ ਕਸ਼ਮੀਰ ਨੂੰ ਆਪਣੇ ਰਾਜ ਵਿੱਚ ਮਿਲਾਇਆ ਸੀ। ਇਹ ਉਹ ਵਕਤ ਸੀ ਜਦੋਂ ਕਸ਼ਮੀਰ ਦਾ ਧਾਰਮਿਕ ਸਭਿਆਚਾਰ ਅਤੇ ਸਭਿਅਤਾ ਬਦਲਣੀ ਸ਼ੁਰੂ ਹੋ ਗਈ। ਉਪਰੰਤ ਬਾਦਸ਼ਾਹ ਔਰੰਗਜ਼ੇਬ ਦੇ ਵਕਤ ਮੁਗਲ ਹਕੂਮਤ ਨੇ ਹਿੰਦੂ ਧਰਮ ਦੇ ‘ਬ੍ਰਹਮਣ’ ਕੁੱਲ ਦੇ ਬੀਜ ਨਾਸ਼ ਕਰ ਦੇਣ ਦਾ ਫ਼ਰਮਾਨ ਜਾਰੀ ਕੀਤਾ ਅਤੇ ਇੱਥੋਂ ਦੇ ਹਿੰਦੂ ਬ੍ਰਾਹਮਣਾਂ ਦਾ ਵੱਡੀ ਬਹੁਗਿਣਤੀ ਵਿੱਚ ਧਰਮ ‘ਮੁਸਲਮਾਨ’ ਤਬਦੀਲ ਕਰਵਾ ਦਿੱਤਾ।
ਹਾਲਾਤ ਇਸ ਹੱਦ ਤਕ ਪਹੁੰਚ ਗਏ ਸਨ ਕਿ ਰੋਜ਼ਾਨਾ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਹਿੰਦੂ ਧਰਮ ਦੇ ਮੰਨਣ ਵਾਲਿਆਂ ਦੇ ਸਰਬ ਨਾਸ਼ ਹਿਤ ਉਨ੍ਹਾਂ ਦੇ ਗਲ ਵਿੱਚ ਪਾਏ ‘ਜੰਞੂ’ ਉਤਰਵਾ ਕੇ ਅਤੇ ਭਾਰ ਵਿੱਚ ਸਵਾ ਮਨ ਤੋਲ ਕੇ, ਉਤਨੇ ਹਿੰਦੂ ‘ਬ੍ਰਾਹਮਣਾ’ ਨੂੰ ਜਾਂ ਤਾਂ ਮੁਸਲਮਾਨ ਧਰਮ ਸਵੀਕਾਰ ਕਰਵਾਉਂਦਾ ਸੀ ਜਾਂ ਕਤਲ ਕਰਵਾ ਦਿੰਦਾ ਸੀ । ਅਜਿਹੀ ਹਕੂਮਤੀ ਪ੍ਰਬੰਧਕੀ ਨੀਤੀ ਅਤੇ ਨਿਜ਼ਾਮ ਵਾਲੇ ਵਾਤਾਵਰਣ ਵਿੱਚ ਇਸੇ ਸ਼ਹਿਰ ‘ਮਟਨ’ ਤੋਂ ਹੀ ਸੰਨ 1675 ਕਸ਼ਮੀਰ ਦੇ ‘ਖ਼ਾਸ ਬ੍ਰਾਹਮਣ ਪੰਡਤਾਂ’ ਦਾ ਇੱਕ ਵਿਸ਼ੇਸ਼ ਜੱਥਾ ਪੰਡਤ ਬ੍ਰਹਮ ਦਾਸ ਦੇ ਪੜਪੋਤੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰ ਅਤੇ ਭਾਰਤ ਦੇ ਬ੍ਰਾਹਮਣਾ ਦੀ ਕੁਲ ਅਤੇ ਨਸਲ ਨੂੰ ਬਚਾਉਣ ਦੀ ਫ਼ਰਿਆਦ ਲੈ ਕੇ "ਗੁਰੂ ਨਾਨਕ ਪਾਤਸ਼ਾਹ ਦੇ ਇਸੇ ਗੁਰਦੁਆਰਾ ਸਾਹਿਬ ਮਟਨ ਵਿੱਚ ਅਰਦਾਸ ਕਰਕੇ” ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ ਪਹੁੰਚਿਆ ਸੀ।ਇਨ੍ਹਾਂ ਦੀ ਫ਼ਰਿਆਦ ਸੁਣ ਕੇ ਹੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਖੁਦ ਜਾ ਕੇ ਇਨ੍ਹਾਂ ਹਿੰਦੂ ਬ੍ਰਾਹਮਣਾਂ ਦੀ ਕੁਲ ਅਤੇ ਨਸਲ ਨੂੰ ਬਚਾਉਣ ਲਈ ਚਾਂਦਨੀ ਚੌਂਕ ਦਿੱਲੀ ਵਿਖੇ 11 ਨਵੰਬਰ 1675 ਨੂੰ ਆਪਣੀ ਸ਼ਹੀਦੀ ਦਿੱਤੀ । ਗੁਰੂ ਸਾਹਿਬ ਵੱਲੋਂ ਹਿੰਦੂ ਧਰਮ ਦੀ ਰੱਖਿਆ ਅਤੇ ਕੁੱਲ ਨਸਲ ਦੇ ਬੀਜ ਨਾਸ਼ ਨੂੰ ਬਚਾਉਣ ਹਿਤ ਦਿੱਤੀ ਇਸ ਸ਼ਹੀਦੀ ਤੋਂ ਬਾਅਦ ਹੀ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੇ ਇਨ੍ਹਾਂ ਦੇ ਬੀਜ ਨਾਸ਼ ਦਾ ਆਪਣਾ ਨਿਰਣਾ ਵਾਪਸ ਲਿਆ। ਇਹ ਇੱਕ ਅਟੱਲ ਇਤਿਹਾਸਕ ਸੱਚਾਈ ਹੈ।
ਇਤਿਹਾਸ ਇਸ ਤੱਥ ਦੀ ਵੀ ਗਵਾਹੀ ਭਰਦਾ ਹੈ ਕਿ ਰਾਜਾ ਯਸ਼ੋਵਰਧਨ ਦੇ ਸ਼ਾਸਨ ਕਾਲ ਸੰਨ 740 ਤੋਂ ਲੈ ਕੇ ਸੰਨ 1675 ਤਕ ਮਟਨ ਦੇ ਇਸ ਚਸ਼ਮੇ ਅਤੇ ਧਰਤੀ ਉਪਰ ਕੋਈ ਵੀ ਹਿੰਦੂ ਮੰਦਿਰ ਨਹੀਂ ਸੀ । ਜਦ ਕਿ ਕਸ਼ਮੀਰ ਵਿੱਚ ਰਾਜਾ ਯਸ਼ੋਵਰਧਨ ਨੇ ਪਾਰਤੰਡ ਮੰਦਿਰ ਵਰਗੇ ਸੰਸਾਰ ਪ੍ਰਸਿੱਧ ਮੰਦਿਰ ਬਣਵਾਏ, ਜਿਸ ਦੇ ਕਿ ਖੰਡਰਾਤ ਅੱਜ ਵੀ ਸੰਭਾਲੇ ਮਿਲਦੇ ਹਨ। ਮਟਨ ਦੇ ਇਸ ਗੁਰਧਾਮ ਵਾਲੇ ਚਸ਼ਮੇ ਤੇ ਕੋਈ ਵੀ ਮੰਦਿਰ ਨਾ ਬਣਵਾਇਆ ਜਾਣਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਇਸ ਅਸਥਾਨ ਦਾ ਧਾਰਮਿਕ ਅਤੇ ਸਭਿਅਤਾ ਪੱਖੋਂ ਸਿੱਧਾ ਸੰਬੰਧ ਕੇਵਲ ਸਿੱਖ ਧਰਮ ਅਤੇ ਸਿੱਖ ਸਭਿਅਤਾ ਨਾਲ ਹੀ ਰਿਹਾ ਹੈ।
"ਸਰਕਾਰ ਏ ਖ਼ਾਲਸਾ” ਵੱਲੋਂ ਕਸ਼ਮੀਰ ਨੂੰ ਸੁਤੰਤਰ ਕਰਵਾ ਕੇ "ਸਿੱਖ ਰਾਜ” ਦਾ ਹਿੱਸਾ ਬਣਾ ਲਏ ਜਾਣ ਤੋਂ ਪਹਿਲਾਂ ਸੰਨ 1819 ਤਕ ਕਸ਼ਮੀਰ ਮੁਗਲ ਹਕੂਮਤ ਦੇ ਅਧੀਨ ਹੀ ਰਿਹਾ। ਇਸ ਸਮੇਂ ਕਾਲ ਤਕ ਕਸ਼ਮੀਰ ਦੀ ਲਗਭਗ 80% ਬ੍ਰਾਹਮਣ ਹਿੰਦੂ ਅਬਾਦੀ ਨੂੰ ‘ਮੁਸਲਮਾਨ’ ਬਣਾਇਆ ਜਾ ਚੁਕਾ ਸੀ। ਇਹ ਧਰਮ ਪਰਿਵਰਤਨ ਸੰਸਾਰ ਵਿੱਚ ਸਭ ਤੋਂ ਵੱਡਾ ਧਰਮ ਪਰਿਵਰਤਨ ਕਿਹਾ ਜਾ ਸਕਦਾ ਹੈ।
ਇੰਝ ਕਸ਼ਮੀਰ ਦੇ ਆਪਣੇ ਇਤਿਹਾਸ ਅਨੁਸਾਰ ਸੰਨ 740 ਤੋਂ ਬਾਅਦ, ਸੰਨ 1819 ਵਿੱਚ ਜੰਮੂ ਕਸ਼ਮੀਰ ਨੂੰ 1079 ਸਾਲਾਂ ਦੀ ਲੰਮੀ ਗੁਲਾਮੀ ਤੋਂ ‘ਸੁਤੰਤਰ’ ਕਰਵਾ ਕੇ ‘ਸਿੱਖ ਰਾਜ’ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਮਿਲਾ ਲਏ ਜਾਣ ਤੋਂ ਬਾਅਦ ਹੀ "ਸਰਕਾਰ ਏ ਖ਼ਾਲਸਾ” ਰਾਹੀਂ ਕਸ਼ਮੀਰ ਦੇ ਲੋਕਾਂ ਨੂੰ ਧਾਰਮਿਕ, ਸਮਾਜਿਕ, ਸਭਿਅਤਾਵਾਂ ਨੂੰ ਮੰਨਣ ਅਤੇ ਮਾਣਨ ਦੀ ਮਨੁੱਖੀ ਅਜ਼ਾਦੀ ਨਸੀਬ ਹੋਈ ਸੀ।
1079 ਸਾਲਾਂ ਤੋਂ ਲਿਤਾੜੇ ਜਾ ਚੁਕੇ ਕਸ਼ਮੀਰ ਦੇ ਹਿੰਦੂਆਂ ਵਿੱਚ ਆਤਮ ਵਿਸ਼ਵਾਸ ਜਗਾਉਣ ਲਈ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸ਼ਮੀਰ ਦੇ ਹਿੰਦੂਆਂ ਨੂੰ ਉੱਚ ਅਹੁਦਿਆਂ ਤੇ ਨਿਯੁਕਤ ਕਰਨ ਦੀ ਲੋੜ ਨੂੰ ਮਹਿਸੂਸ ਕਰਕੇ ਇਨ੍ਹਾਂ ਨੂੰ ਅਤੇ ਹੋਰ ਹਿੰਦੂਆਂ ਅਤੇ ਧਰਮਾਂ ਦੇ ਲੋਕਾਂ ਨੂੰ ਸਰਕਾਰ ਏ ਖ਼ਾਲਸਾ ਵਿੱਚ ਮੰਤ੍ਰੀ ਪੱਧਰ ਤੇ ਇਸ ਲਈ ਅਹੁਦੇ ਦਿੱਤੇ, ਤਾਂ ਜੋ ਉਹ ਬਾਕੀ ਦੇ ਅੰਗਰੇਜ਼ਾਂ ਦੇ ਗੁਲਾਮ ਬਣਾਏ ਜਾ ਚੁਕੇ ‘ਹਿੰਦੋਸਤਾਨ’ ਨੂੰ ਵੀ ਵਿਦੇਸ਼ੀਆਂ ਦੀ ਗੁਲਾਮੀ ਤੋਂ ਸੁਤੰਤਰ ਕਰਵਾਉਣ ਲਈ ਇੱਕ ਮਿਸਾਲ ਦਿੱਤੀ ਜਾ ਸਕੇ। ਸ੍ਰੀ ਗੁਲਾਬ ਸਿੰਹੁ ਨੂੰ ਜੰਮੂ ਕਸ਼ਮੀਰ ਦਾ ਗਵਰਨਰ ਅਤੇ ਆਰਜ਼ੀ ਤੌਰ ਤੇ ਸਿੱਖ ਰਾਜ ਵਿੱਚ ਪ੍ਰਧਾਨ ਮੰਤ੍ਰੀ ਬਣਾਇਆ ਗਿਆ। ਇਸੇ ਦੇ ਨਾਲ ਹੀ ਸ੍ਰੀ ਲਾਲ ਸਿੰਹੁ ਅਤੇ ਸ੍ਰੀ ਤੇਜ ਸਿੰਹੁ ਨੂੰ ਜਰਨੈਲ ਬਣਾਇਆ ਗਿਆ।
ਕਸ਼ਮੀਰ ਦੇ ਹਿੰਦੂ ਡੋਗਰਿਆਂ ਨੂੰ ਇਸੇ ਨੁਕਤਾ ਨਿਗਾਹ ਨਾਲ ਸਿੱਖ ਸਭਿਅਤਾ ਵਿਚਲੀ ਸਮਾਨਤਾ, ਧਾਰਮਿਕ ਨਿਰਪੱਖਤਾ ਅਤੇ ਨਿਰਲੇਪਤਾ ਨਾਲ ‘ਅਜਾਤ ਹੈ ਅਜਾਦ’ ਹੈ ਦੀ ਵਿਰਾਸਤ ਵਾਲੇ "ਸਿੱਖ ਰਾਜ” ਦੀ ਸਰਕਾਰ ਏ ਖ਼ਾਲਸਾ ਵਿੱਚ ਉੱਚ ਅਹੁਦਿਆਂ ਤੇ ਨਿਯੁਕਤ ਕੀਤਾ ਗਿਆ ਸੀ। ਇਹ ਨਹੀਂ ਸੀ ਪਤਾ ਕਿ ਇਹੋ ਹਿੰਦੂ, "ਸਰਕਾਰ ਏ ਖ਼ਾਲਸਾ” ਨਾਲ ਗੱਦਾਰੀ ਕਰਕੇ "ਸਿੱਖ ਰਾਜ” ਨੂੰ ਵੀ ਬਾਕੀ ਭਾਰਤ ਵਾਂਗ ਅੰਗਰੇਜ਼ ਦਾ ਗੁਲਾਮ ਬਣਾ ਦੇਣ ਲਈ ਅੰਗਰੇਜ਼ ਨਾਲ ਮਿਲ ਜਾਣਗੇ ਤੇ ਅੰਗਰੇਜ਼ ਅੱਗੇ ਵਿਕ ਕੇ "ਸਿੱਖ ਰਾਜ” ਨਾਲ ਸੰਸਾਰ ਭਰ ਦੇ ਇਤਿਹਾਸ ਵਿਚਲੀ ਸਭ ਤੋਂ ਵੱਡੀ ਅਤੇ ਨੀਵੇਂ ਪੱਧਰ ਦੀ ਗੱਦਾਰੀ ਕਰ ਜਾਣਗੇ। ਕੈਪਟਨ ਮੂਰੇ ਨੇ ਆਪਣੀ ਪੁਸਤਕ ‘ਹਿਸਟਰੀ ਆਫ਼ ਇੰਡੀਆ’ ਵਿੱਚ ਜੋ ਲਿਖਿਆ ਹੈ ਉਸ ਬਾਰੇ ਫਰਵਰੀ 2014 ਵਿੱਚ ਪੰਜਾਬ ਟ੍ਰਿਬਿਊਨ ਵਿੱਚ ਛਪੇ ਸ. ਹਰਚਰਨ ਸਿੰਘ ਸਚਦੇਵਾ ਦੇ ਲੇਖ ਵਿੱਚ ਸਪਸ਼ਟ ਲਿਖਿਆ ਕਿ "ਮੁਦਕੀ ਅਤੇ ਫ਼ਿਰੋਜਪੁਰ ਦੀ ਜੰਗ ਤੋਂ ਬਾਅਦ ਗਵਰਨਰ ਜਨਰਲ ਲਾਰਡ ਹਾਰਡਿੰਗ ਸਿੱਖਾਂ ਅੱਗੇ ਬਿਨਾ ਸ਼ਰਤ ਹਥਿਆਰ ਸੁੱਟਣ ਲਈ ਤਿਆਰ ਹੋ ਗਿਆ ਸੀ। ਪਰ ਉਸ ਨੇ ਗੁਲਾਬ ਸਿੰਹੁ, ਲਾਲ ਸਿੰਹੁ ਅਤੇ ਤੇਜ ਸਿੰਹੁ ਨੂੰ ਆਪਣੇ ਪਾਸ ਬੁਲਾ ਭੇਜਿਆ।…ਇਨ੍ਹਾਂ ਵਿੱਚ ਇਹ ਸਮਝੌਤਾ ਹੋਇਆ ਕਿ ਜਦੋਂ ਤਕ ਅੰਗਰੇਜ਼ ਫੌਜਾਂ ਦੀਆਂ ਵੱਡੀਆਂ ਤੋਪਾਂ, ਹੋਰ ਨਫ਼ਰੀ ਗੋਲਾ ਬਾਰੂਦ ਨਹੀਂ ਪਹੁੰਚ ਜਾਂਦਾ ਓਦੋਂ ਤਕ ਜੰਗ ਰੋਕੀ ਜਾਵੇ……ਇਹ ਵੀ ਇਨ੍ਹਾਂ ਤਿੰਨਾਂ ਅਤੇ ਗਵਰਨਰ ਜਨਰਲ ਲਾਰਡ ਹਾਰਡਿੰਗ ਵਿਚਕਾਰ ਸਮਝੌਤਾ ਹੋਇਆ ਕਿ ਜਦੋਂ ਜੰਗ ਛਿੜ ਜਾਵੇਗੀ ਤਾਂ ਓਦੋਂ ਸ੍ਰੀ ਗੁਲਾਬ ਸਿੰਹੁ ‘ਖ਼ਾਲਸਾ ਫੌਜ” ਦੀ ਰਸਦ ਖਾਣ ਪੀਣ ਅਤੇ ਗੋਲਾ ਬਾਰੂਦ ਦੀ ਸਪਲਾਈ ਲਾਈਨ ਬੰਦ ਕਰ ਦੇਵੇਗਾ’। ਅੰਗਰੇਜ਼ ਨੂੰ ਜਿਤਾਉਣ ਦੇ ਇਵਜ਼ ਵਿੱਚ, ਲੇਖ ਅਨੁਸਾਰ ‘ਗਵਰਨਰ ਜਰਨਲ ਲਾਰਡ ਹਾਰਡਿੰਗ ਵੱਲੋਂ ਸ੍ਰੀ ਗੁਲਾਬ ਸਿੰਹੁ ਨੂੰ ਇਹ ਲਿਖਤ ਵਿੱਚ ਇਕਰਾਰਨਾਮਾ ਦਿੱਤਾ ਗਿਆ ਕਿ ਅੰਗਰੇਜ਼ ਦੇ ਜਿੱਤਣ ਤੋਂ ਬਾਅਦ ਜੰਮੂ ਕਸ਼ਮੀਰ ਦਾ ਇਲਾਕਾ "ਸਿੱਖ ਰਾਜ” ਨਾਲੋਂ ਤੋੜ ਕੇ ‘ਗੱਦਾਰੀ ਦੇ ਇਨਾਮ’ ਵਜੋਂ ਗੁਲਾਬ ਸਿੰਹੁ ਨੂੰ ਦੇ ਦਿੱਤਾ ਜਾਵੇਗਾ। "ਖ਼ਾਲਸਾ ਫੌਜਾਂ” ਦੇ ਹਿੰਦੂ ਜਰਨੈਲ ਡੋਗਰਾ ਲਾਲ ਸਿੰਹੁ ਨੇ ਪਹਿਲੀ ਗੱਦਾਰੀ ਕਰਦੇ ਹੋਏ ਜੰਗ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਆਪਣੇ ਏਲਚੀ ਸ੍ਰੀ ਸੁਮਸ਼ੂਦੀਨ ਰਾਹੀਂ ਮੇਜਰ ਲਾਰੰਸ ਨੂੰ ਖ਼ਾਲਸਾ ਫੌਜਾਂ ਦੀ ਸਾਰੀ ਤਫ਼ਸੀਲ, ਮੋਰਚੇਬੰਦੀ ਦੀ ਪੂਰੀ ਜਾਣਕਾਰੀ ਭੇਜ ਦਿੱਤੀ ਸੀ।
ਕੈਪਟਨ ਮੂਰੇ ਦੀ ਲਿਖਤ ਪੁਸਤਕ ‘ਹਿਸਟਰੀ ਆਫ਼ ਦਿ ਇੰਡੀਆ’ ਭਾਰਤ ਅਤੇ ਜੰਮੂ ਕਸ਼ਮੀਰ ਵਿੱਚ ਪ੍ਰਚਾਰੇ ਜਾਂਦੇ ਇਸ ਝੂਠ ਦਾ ਸਪਸ਼ਟ ਤੱਥਾਂ ਸਮੇਤ ਖੰਡਨ ਕਰਦੀ ਹੈ ਅਤੇ ਝੂਠ ਸਾਬਤ ਕਰਦੀ ਹੈ ਕਿ ਸ੍ਰੀ ਗੁਲਾਬ ਸਿੰਹੁ ਨੇ ਅੰਗਰੇਜ਼ਾਂ ਤੋਂ ਲੱਖਾਂ ਰੁਪਿਆ ਵਿੱਚ ਜੰਮੂ ਕਸ਼ਮੀਰ ਦਾ ਰਾਜ ਖ਼ਰੀਦਿਆ ਸੀ।ਇਸੇ ਦੀ ਪੁਸ਼ਟੀ ਲੇਖ ਇੰਝ ਕਰਦਾ ਹੈ- "ਸਭਰਾਵਾਂ ਦੀ ਲੜਾਈ ਤੋਂ ਪਹਿਲਾਂ ਦੋਹਾਂ ਪਾਸਿਆਂ ਦੇ ਜਰਨੈਲਾਂ ਵੱਲੋਂ ਅਜਿਹਾ ਸ਼ਰਮਨਾਕ ਸਮਝੌਤਾ ਦੁਨੀਆ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਸਮਝੌਤੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹਿੰਦੋਸਤਾਨ ਵਿੱਚ ਅੰਗਰੇਜ਼ ਰਾਜ ਕਿਸ ਨਿਵਾਣ ਤਕ ਡਿੱਗ ਪਿਆ ਸੀ।” ਹਿੰਦੋਸਤਾਨ ਦੇ ਇਤਿਹਾਸ ਵਿੱਚ ਆਪਣੇ ਹੀ ਦੇਸ਼ ਨਾਲ ਗ਼ੱਦਾਰੀ ਕਰਨ ਦੀ ਇਹ ਸਭ ਤੋਂ ਵੱਧ ਸ਼ਰਮਨਾਕ ਘਟਨਾ ਸੀ। ਦਰਅਸਲ ਇਹ ਜੰਮੂ ਕਸ਼ਮੀਰ ਦਾ ਰਾਜ ਸ੍ਰੀ ਗੁਲਾਬ ਸਿੰਹੁ ਡੋਗਰਾ ਵੱਲੋਂ ਖ਼ਰੀਦੇ ਜਾਣ ਦੀ ਝੂਠੀ ਇਤਿਹਾਸਕ ਮਿੱਥ ਹਿੰਦੂ ਡੋਗਰਿਆਂ ਦੀ ਗੱਦਾਰੀ ਤੇ ਪਰਦਾ ਪਾਉਣ ਲਈ ਹੀ ਘੜੀ ਗਈ ਹੈ। ਰਾਜ ਕਦੇ ਪੈਸਿਆਂ ਨਾਲ ਖ਼ਰੀਦੇ ਨਹੀਂ ਜਾਂਦੇ। ਰਾਜ ਜਾਂ ਤਾਂ ਵਫ਼ਾਦਾਰੀਆਂ ਦੀ ਤਾਕਤ ਨਾਲ ਮਿਲਦੇ ਹਨ ਜਾਂ ਹਮਲਾਵਰਾਂ ਨਾਲ ਮਿਲ ਕੇ ਆਪਣਿਆਂ ਨਾਲ ਗੱਦਾਰੀ ਕਰਨ ਨਾਲ ਮਿਲਦੇ ਹਨ।ਜਦੋਂ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਵੱਲੋਂ ਅੰਗਰੇਜ਼ ਫੌਜ ਦੇ ਜਰਨੈਲ ਸਰ ਰਾਬਰਟ ਡਿੱਕ ਨੂੰ ਮਾਰ ਮੁਕਾਇਆ ਤਾਂ ਘਬਰਾਈ ਹੋਈ ਅੰਗਰੇਜ਼ ਫੌਜ ਨੂੰ ਗਵਰਨਰ ਜਰਨਲ ਲਾਰਡ ਹਾਰਡਿੰਗ ਨਾਲ ਹੋਏ ਲਿਖਤ ਸਮਝੌਤੇ ਅਨੁਸਾਰ ਸ੍ਰੀ ਗੁਲਾਬ ਸਿੰਹੁ, ਸ੍ਰੀ ਲਾਲ ਸਿੰਹੁ, ਸ੍ਰੀ ਤੇਜ ਸਿੰਹੁ ਨੇ ਸਤਲੁਜ ਦਾ ਪੁਲ ਤੋੜ ਦਿੱਤਾ। ਇਹ ਖ਼ਾਲਸਾ ਫੌਜਾਂ ਦੀ ਰਾਸ਼ਨ ਪਾਣੀ ਅਤੇ ਗੋਲਾ ਬਾਰੂਦ ਦੀ ਸਪਲਾਈ ਲਾਈਨ ਪਹਿਲਾਂ ਹੀ ਬੰਦ ਕਰ ਚੁਕੇ ਸਨ। ਜਿਹੜਾ ਗੋਲਾ ਬਾਰੂਦ ਪਿਆ ਸੀ ਉਸ ਨੂੰ ਇਨ੍ਹਾਂ ਅੱਗ ਲਾ ਕੇ ਤਬਾਹ ਕਰ ਦਿੱਤਾ ਸੀ। ਸਿੱਖ ਫੌਜੀਆਂ ਨੇ ਸਤਲੁਜ ਵਿੱਚ ਛਾਲਾਂ ਮਾਰੀਆਂ ਤਾਂ ਅੰਗਰੇਜ਼ ਨੇ ਪਹਿਲਾਂ ਬਣਾਈ ਵਿਉਂਤ ਅਨੁਸਾਰ ਸਤਲੁਜ ਵਿੱਚ ਵੱਡੀਆਂ ਤੋਪਾਂ ਨਾਲ ਗੋਲੇ ਵਰਸਾ ਕੇ ਸਿੰਘਾਂ ਦੀਆਂ ਲਾਸ਼ਾਂ ਵਿਛਾ ਦਿੱਤਿਆਂ। ਸਤਲੁਜ ਸਿੱਖਾਂ ਦੀਆਂ ਲਾਸ਼ਾਂ ਨਾਲ ਭਰ ਗਿਆ ਅਤੇ ਲਹੂ ਨਾਲ ਲਾਲ ਹੋ ਗਿਆ। ਇਨ੍ਹਾਂ ਤੱਥਾਂ ਦੀ ਪੁਸ਼ਟੀ ਇਤਿਹਾਸ ਕਾਰ ਕਨਿੰਘਮ, ਜੋ ਇਸ ਜੰਗ ਵਿੱਚ ਬਤੌਰ ਕੈਪਟਨ ਜੰਗ ਲੜਿਆ ਸੀ, ਆਪਣੀ ਪੁਸਤਕ "ਹਿਸਟਰੀ ਆਫ਼ ਦੀ ਸਿੱਖਸ” ਵਿੱਚ ਇੰਝ ਕਰਦਾ ਹੈ "ਸਿੱਖ ਜਰਨੈਲਾਂ (ਹਿੰਦੂ ਡੋਗਰਿਆਂ ਸ੍ਰੀ ਗੁਲਾਬ ਸਿੰਹੁ, ਸ੍ਰੀ ਲਾਲ ਸਿੰਹੁ, ਸ੍ਰੀ ਤੇਜ ਸਿੰਹੁ) ਦੀਆਂ ਗ਼ੱਦਾਰੀਆਂ ਦੀਆਂ ਕਰਤੂਤਾਂ ਕਾਰਨ ਸਿੱਖਾਂ ਦੀ ਹਾਲਤ ਬਹੁਤ ਨਾਜ਼ਕ ਹੋ ਗਈ ਸੀ। ਪਰ ਅਜਿਹੇ ਨਾਜ਼ਕ ਹਾਲਾਤ ਦੇ ਬਾਵਜੂਦ ਕਿਸੀ ਵੀ ਇੱਕ ਸਿੱਖ ਨੇ ਹਥਿਆ ਸੁੱਟ ਕੇ ਹਾਰ ਮੰਨਣੀ ਕਬੂਲ ਨਹੀਂ ਕੀਤੀ।” ਇਨ੍ਹਾਂ ਤੱਥਾਂ ਦੀ ਹੀ ਮਜ਼ੀਦ ਪੁਸ਼ਟੀ ਮੇਜਰ ਐਡਮਜ਼ ਆਪਣੀ ਪੁਸਤਕ "ਐਪੀਸੋਡਜ਼ ਆਫ ਐਂਗਲੋ ਇੰਡੀਅਨ ਹਿਸਟਰੀ” ਵਿੱਚ ਇੰਝ ਕਰਦੇ ਹਨ "ਸਿੱਖਾਂ ਦੇ (ਹਿੰਦੂ ਡੋਗਰਿਆਂ ਸ੍ਰੀ ਗੁਲਾਬ ਸਿੰਹੁ, ਸ੍ਰੀ ਲਾਲ ਸਿੰਹੁ, ਸ੍ਰੀ ਤੇਜ ਸਿੰਹੁ) ਜਰਨੈਲਾਂ ਨੇ ਮੈਦਾਨ ਵਿੱਚੋਂ ਭੱਜ ਕੇ ਸਤਲੁਜ ਦਾ ਪੁਲ ਤੋੜ ਕੇ ਆਪਣੀ ਗੱਦਾਰੀ ਦਾ ਪਿਆਲਾ ਨੱਕੋਂ ਨੱਕ ਭਰ ਦਿੱਤਾ ਸੀ।” ਇਸੇ ਤਰ੍ਹਾਂ ਹੀ ਸ੍ਰੀ ਹੈਕੀਥ ਪੀਅਰਸਨ ਆਪਣੀ ਪੁਸਤਕ "ਹੀਰੋ ਆਫ਼ ਡੇਲੀ” ਵਿੱਚ ਸਭ ਤੱਥਾਂ ਦੀ ਪੁਸ਼ਟੀ ਇਨ੍ਹਾਂ ਸ਼ਬਦਾਂ ਵਿੱਚ ਕਰਦਾ ਹੈ "ਸਿੱਖ ਜਰਨੈਲਾਂ (ਹਿੰਦੂ ਡੋਗਰਿਆਂ ਸ੍ਰੀ ਗੁਲਾਬ ਸਿੰਹੁ, ਸ੍ਰੀ ਲਾਲ ਸਿੰਹੁ, ਸ੍ਰੀ ਤੇਜ ਸਿੰਹੁ) ਦੀ ਗ਼ੱਦਾਰੀ ਕਾਰਨ, ਅੰਗਰੇਜ਼ਾਂ ਦੀ ਹਾਰ ਇੱਕ ਵਾਰੀ ਫਿਰ ਜਿੱਤ ਵਿੱਚ ਤਬਦੀਲ ਹੋ ਗਈ ਸੀ।”
ਸੰਸਾਰ ਭਰ ਦੇ ਇਤਿਹਾਸ ਵਿੱਚ ਆਪਣੇ ਹੀ ਦੇਸ਼ ਨਾਲ ਗ਼ੱਦਾਰੀ ਕਰਨ ਦੀ ਇਹ ਸਭ ਤੋਂ ਨੀਵੀਂ ਅਤੇ ਸ਼ਰਮਨਾਕ ਪੱਧਰ ਦੀ ਖਰੀਦ ਫ਼ਰੋਖ਼ਤ ਅਤੇ ਗੱਦਾਰੀ ਕਰਨ ਅਤੇ ਕਰਵਾਉਣ ਲਈ ਅੰਗਰੇਜ਼ ਅਤੇ ਹਿੰਦੂ ਵੱਲੋਂ ਕੀਤਾ ਗਿਆ ਅਜਿਹਾ ਘਿਣਾਉਣਾ ਸਮਝੌਤਾ ਅਤੇ ਕਾਰਵਾਈ ਹੈ ਜਿਸ ਦੀ ਹੋਰ ਕਿਤੇ ਵੀ ਕੋਈ ਮਿਸਾਲ ਨਹੀਂ ਮਿਲਦੀ ।ਚੜ੍ਹਦੇ 1846 ਵਿਚਲੀ ਇਸ ਇਖਲਾਕ ਹੀਣੇ, ਨੀਵੇਂ ਪੱਧਰ ਦੇ ਸਮਝੌਤੇ ਦੀ ਸੰਸਾਰ ਭਰ ਵਿੱਚ "ਗ਼ੱਦਾਰੀ ਕਰਨ ਅਤੇ ਵਿਕਾਊਪਨ” ਦੀ ਸਭ ਤੋਂ ਵੱਡੀ ਅਤੇ ਅਕ੍ਰਿਤਘਣਤਾ ਵਾਲੀ ਸ਼ਰਮਨਾਕ ਘਟਨਾ ਮੰਨਿਆਂ ਜਾਂਦਾ ਹੈ।
‘ਗੁਰਦੁਆਰਾ ਗੁਰੂ ਨਾਨਕ ਸਾਹਿਬ ਮਟਨ’ ਦੇ ਇਤਿਹਾਸ ਨਾਲ ਕਸ਼ਮੀਰ ਦੇ ਹਿੰਦੂ ਡੋਗਰਾ ਰਾਜ ਦੌਰਾਨ ਕੀਤਾ ਗਿਆ ਇਹ ਬੜੀ ਵੱਡੀ ਸੱਚਾਈ ਅਤੇ ਘਿਣੌਣੀ ਸੋਚ ਵਾਲਾ ਹਕੀਕੀ ਕਰਮ ਵੀ ਜੁੜਿਆ ਹੋਇਆ ਹੈ ਕਿ ਉਪਰੋਕਤ ਅਨੁਸਾਰ "ਸਿੱਖ ਰਾਜ” ਨੂੰ ਆਪਣੀ ਗੱਦਾਰੀ ਨਾਲ ਹਿੰਦੂ ਡੋਗਰਾ ਭਰਾਵਾਂ ਵੱਲੋਂ ‘ਅੰਗਰੇਜ਼ਾਂ ਦਾ ਗੁਲਾਮ’ ਬਣਾ ਦੇਣ ਤੋਂ ਬਾਅਦ; ਸੰਸਾਰ ਵਿੱਚ ਸਭ ਤੋਂ ਪਹਿਲਾਂ ਇਹ ਮਟਨ ਸ਼ਹਿਰ ਦਾ ਸਿੱਖ "ਗੁਰਦੁਆਰਾ ਗੁਰੂ ਨਾਨਕ ਸਾਹਿਬ” ਨੂੰ ਫਿਰ ਸਿੱਖ ਕੌਮ ਨੂੰ ਧੋਖਾ ਦੇ ਕੇ ਢਾਹ ਦਿੱਤਾ। ਸੰਸਾਰ ਵਿੱਚ "ਗੁਰਦੁਆਰਾ ਗੁਰੂ ਨਾਨਕ ਸਾਹਿਬ ਮਟਨ” ਭਾਰਤ ਅੰਦਰ "ਹਿੰਦੂ ਸਾਮਰਾਜ” ਵੱਲੋਂ ਸਭ ਤੋਂ ਪਹਿਲਾਂ ਸਿੱਖ ਗੁਰਧਾਮ ਹੈ ਜੋ ਹਕੂਮਤੀ ਸੱਤਾ ਦੇ ਨਸ਼ੇ ਵਿੱਚ ਹਿੰਦੂ ਡੋਗਰਾ ਰਾਜਿਆਂ ਨੇ ਢਾਇਆ ਹੈ। ਇਹ ਹਿੰਦੂ ਸਲਤਨਤ ਅਤੇ ਸਮਾਜ ਵੱਲੋਂ ਸਿੱਖ ਧਰਮ ਤੇ ਕੀਤਾ ਗਿਆ ਉਹ ਹਮਲਾ ਹੈ ਜਿਸ ਦਾ ਆਰੰਭ ਬ੍ਰਾਹਮਣ ਚੰਦੂ ਤੋਂ ਹੋਇਆ ਸੀ ਜਿਸ ਨੇ ਪੰਚਮ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਵਿੱਚ ਸ਼ਹੀਦ ਕਰਵਾ ਦਿੱਤਾ ਸੀ।
ਇਹ ਯਾਦ ਰੱਖਣਾ ਜਰੂਰੀ ਹੈ ਕਿ ਜਿਸ ਗੁਰਦੁਆਰਾ ਗੁਰੂ ਨਾਨਕ ਸਾਹਿਬ ਮਟਨ ਦੇ ਸਦਕਾ ਜਿਨ੍ਹਾਂ ਹਿੰਦੂ ਬ੍ਰਾਹਮਣਾ ਦੀ ਨਸਲ ਅਤੇ ਬੀਜ ਨੂੰ ਬਚਾਉਣ ਲਈ ਇਨ੍ਹਾਂ ਦੇ ਹੀ ਕੁਲ ਦਾ ਬ੍ਰਾਹਮਣ ਕਿਰਪਾ ਰਾਮ ਹਿੰਦੂ ਬ੍ਰਾਹਮਣਾ ਦੇ ਜੱਥੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬਿਰਾਜਮਾਨ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ ਪਹੁੰਚਿਆ ਸੀ। ਉਸੇ ਹਿੰਦੂ ਸਮਾਜ ਦੇ ਡੋਗਰਾ ਹਿੰਦੂ ਰਾਜ ਦੇ ਰਾਜਾ ਪਰਤਾਪ ਸਿੰਹੁ ਨੇ ਹੀ ਇਤਿਹਾਸ ਵਿੱਚ ਸਭ ਤੋਂ ਪਹਿਲਾਂ ਸੰਨ 1905 ਤੋਂ 1909 ਦੇ ਦਰਮਿਆਨ ਸਿੱਖ ਗੁਰਦੁਆਰਿਆਂ ਨੂੰ ਢਾਉਣ ਦਾ ਕੰਮ ਆਰੰਭ ਕੀਤਾ। ਉਸ ਨੇ ‘ਮਟਨ’ ਦੇ ਇਸ ਚਸ਼ਮੇ ਦੇ ਇਰਦ ਗਿਰਦ ਬਣਵਾਏ ਗਏ ਸਾਰੇ 8 ਗੁਰਦੁਆਰੇ ਢਾਹ ਦਿੱਤੇ। ਗੁਰਦੁਆਰਾ ਸਾਹਿਬ ਦੇ ਨਾਲ ਹੀ ਸੰਨ 1700 ਦੇ ਲਗਭਗ ਤੋਂ ਆਬਾਦ ਹੋ ਚੁਕੀ ਵੱਡੀ ਸਿੱਖ ਅਬਾਦੀ ਦੇ ਮੁਹੱਲਾ ਵਾਸੀਆਂ ਨੂੰ ਇਸ ਹਿੰਦੂ ਡੋਗਰੇ ਰਾਜਾ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਇਸ ਅਸਥਾਨ ਤੇ ਨਵੇਂ ਰੂਪ ਵਿੱਚ ਆਲੀਸ਼ਾਨ ਗੁਰਦੁਆਰੇ ਦਾ ਨਿਰਮਾਣ ਕੀਤਾ ਜਾਵੇਗਾ। ਜਿਹੜੇ ਗੁਰਦੁਆਰਾ ਸਾਹਿਬ ਢਾਹੇ ਗਏ ਉਹਨਾਂ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਨੂੰ ਇਨ੍ਹਾਂ ਪਰਿਵਾਰਾਂ ਨੇ ਸੰਭਾਲ ਲਿਆ। ਪਰ 1944 ਵਿੱਚ ਇਨ੍ਹਾਂ ਸਿੱਖ ਪਰਿਵਾਰਾਂ ਨੂੰ ਬਹੁਤ ਵੱਡਾ ਧੋਖਾ ਡੋਗਰੇ ਹਿੰਦੂ ਰਾਜਿਆਂ ਨੇ ਫਿਰ ਦੇ ਦਿੱਤਾ ਅਤੇ ਰਾਜਾ ਹਰੀ ਸਿਹੁੰ ਡੋਗਰਾ ਨੇ ਇਸ ਅਸਥਾਨ ਤੇ ਇਤਿਹਾਸ ਵਿੱਚ ਪਹਿਲੀ ਵਾਰ ‘ਹਿੰਦੂ ਮੰਦਰ’ ਦਾ ਨਿਰਮਾਣ ਕਰਵਾ ਦਿੱਤਾ। ਇੰਝ 1944 ਵਿੱਚ ਮਟਨ ਵਿੱਚ ਧੋਖੇਬਾਜ਼ੀ ਦੀ ਇਸ ਨਵੀਂ ਮਿਸਾਲ ਰਾਹੀਂ ਇਤਿਹਾਸ ਵਿੱਚ ਪਹਿਲੀ ਵਾਰ ਹਿੰਦੂ ਸਾਮਰਾਜੀਆਂ ਵੱਲੋਂ ‘ਸਿੱਖ ਗੁਰਦੁਆਰਾ ਸਾਹਿਬਾਨਾਂ’ ਨੂੰ ਢਾਉਣ ਦਾ ਉਹ ਨਿੰਦਨੀਐ ਅਤੇ ਦਹਿਸ਼ਤੀ ਕੰਮ ਅਰੰਭਿਆ ਗਿਆ ਜਿਸ ਦੀ ਹੋਰ ਕੋਈ ਮਿਸਾਲ ਨਹੀਂ ਸੀ ਮਿਲਦੀ। ਇੰਝ ਭਾਰਤੀ ਉਪ-ਮਹਾਂਦੀਪ ਵਿੱਚ ਇੱਕ ਵੱਖਰੀ, ਸੁਤੰਤਰ, ਅੱਡਰੀ ਅਤੇ ਆਪਣੀ ਮੌਲਿਕ ਵਿਲੱਖਣਤਾ ਰੱਖਦੀ ਕੌਮੀਅਤਾ ਦੀ ਸਭਿਅਤਾ ਦੇ ਧਾਰਮਿਕ ਕੇਂਦਰ ‘ਗੁਰਦੁਆਰਿਆਂ ਦੀ ਇੱਕ ਲੜੀ ਜਾਂ ਸ਼੍ਰੇਣੀ’ ਨੂੰ ‘ਹਿੰਦੂ ਡੋਗਰਾ ਰਾਜ ਸ਼ਕਤੀ’ ਦੀ ਦਹਿਸ਼ਤੀ ਗੈਰ ਮਨੁੱਖੀ ਆਂਤਕੀ ਕਾਰਵਾਈ ਰਾਹੀਂ ਢਾਹ ਕੇ ਮੁਕਾ ਦਿੱਤਾ ਗਿਆ। ਗੁਰਦੁਆਰਿਆਂ ਦੀ ਇਨ੍ਹਾਂ ਜ਼ਮੀਨਾਂ ਉਪਰ ਮੰਦਿਰ ਦਾ ਨਿਰਮਾਣ ਕਰਵਾ ਕੇ ਘੋਰ ਧਾਰਮਿਕ ਅਪਰਾਧ ‘ਹਿੰਦੂ ਸੱਤਾ ਅਤੇ ਰਾਜ ਦੇ ਜੋਰ’ ਨਾਲ ਕਰ ਦਿਖਾਇਆ। ਇਹ ਬਲਾਤ ਅਤੇ ਧੋਖੇਬਾਜ਼ੀ ਨਾਲ ਕੀਤਾ ਗਿਆ ਕਬਜ਼ਾ ਵਰਤਮਾਨ ਤਕ ‘ਝੂਠ ਅਤੇ ਫਰੇਬ’ ਦੇ ਸਹਾਰੇ ਚਲ ਰਿਹਾ ਹੈ। ਹਿੰਦੂ ਸਮਾਜ ਅੱਜ ਵੀ ਇਸ ਅਸਥਾਨ ਤੇ ਬਣੇ ਇਸ ਗੁਰਦੁਆਰਾ ਸਾਹਿਬ ਨੂੰ ਖ਼ਤਮ ਕਰਵਾਉਣਾ ਚਾਹੁੰਦਾ ਹੈ। "ਐਸ.ਐਲ.ਪੀ.-ਜੇ.ਟੀ. 1995 (ਜੂਨ) ਸੰਭੂ ਨਾਥ ਟਿੱਕੂ ਅਤੇ ਹੋਰ ਬਨਾਮ ਗਿਆਨ ਸਿੰਘ (ਉਸ ਵਕਤ ਸਕੱਤਰ ਗੁਰਦੁਆਰਾ ਮਟਨ) ਅਤੇ ਹੋਰ, ਮਟਨ ਸ਼ਰਾਇਨ” ਕੇਸ ਹਿੰਦੂ ਸਮਾਜ ਭਾਰਤ ਦੀ ਸੁਪ੍ਰੀਮ ਕੋਰਟ ਤਕ ਜਾ ਚੁਕਾ ਹੈ ਅਤੇ ਹਾਰ ਚੁਕਾ ਹੈ। ਪਰ ਉਹ ਇਸ ਅਸਥਾਨ ਤੇ ਇਤਿਹਾਸ ਵਿੱਚ ਕਦੇ ਵੀ ਮੰਦਰ ਨਾ ਹੋਣ ਦਾ ਪਰਮਾਣ ਹੋਣ ਦੇ ਬਾਵਜੂਦ ਹਿੰਦੂ ਸਮਾਜ ਇਸ ਅਸਥਾਨ ਤੇ ਜਬਰੀ ਮੰਦਿਰ ਨੂੰ ਬਣਾਈ ਹੀ ਨਹੀਂ ਰੱਖਣਾ ਚਾਹੁੰਦਾ ਸਗੋਂ ਅਸਥਾਪਿਤ ਗੁਰਦੁਆਰਾ ਸਾਹਿਬ ਨੂੰ ਢਾਉਣਾ ਵੀ ਚਾਹੁੰਦਾ ਹੈ।
ਜੋ ਵਰਤਮਾਨ ਗੁਰਦੁਆਰਾ ਸਾਹਿਬ ਜੀ ਆਪ ਮਟਨ ਵਿਖੇ ਦੇਖ ਰਹੇ ਹੋ ਇਸ ਦਾ ਨਿਰਮਾਣ ਕਸ਼ਮੀਰ ਨੂੰ ਮੁੜ "ਸਿੱਖ ਫੌਜ” ਅਤੇ ‘ਪਟਿਆਲਾ ਦੀ ਸਿੱਖ ਰਿਆਸਤ’ ਦੀ ਫੌਜ ਰਾਹੀਂ ਹੀ ਕਬਾਇਲੀ, ਪਾਕਿਸਤਾਨੀ ਅਤੇ ਅਫ਼ਗਾਨੀ ਹਮਲੇ ਤੋਂ ਬਚਾ ਕੇ ਇਸ ਨੂੰ ਭਾਰਤ ਨਾਲ ਵਿਲੀਨ ਕਰਵਾਇਆ ਸੀ, ਉਸੇ ਹੀ ਸਿੱਖ ਸੰਗਤ ਨੇ ਆਪਣੀ ਸੇਵਾ ਰਾਹੀਂ ਨਿਰਮਾਣ ਕਰਵਾਇਆ ਹੈ। ਜਦ ਤੋਂ ਮਟਨ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਇਆ ਹੈ ਓਦੋਂ ਤੋਂ ਹੀ ਮਟਨ ਦਾ ਹਿੰਦੂ ਪੰਡਤ ਸਮਾਜ ਸਿੱਖ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਦੀਆਂ ਉਨ੍ਹਾਂ ਸਾਰੇ ਬਲੀਦਾਨਾਂ, ਕੁਰਬਾਨੀਆਂ ਨੂੰ ਵਿਸਾਰ ਕੇ ਉਨ੍ਹਾਂ ਸਿੱਖ ਗੁਰੂ ਸਾਹਿਬਾਨਾਂ ਅਤੇ ਗੁਰਦੁਆਰਾ ਸਾਹਿਬਾਨ ਨਾਲ ਹੀ ਦੁਸ਼ਮਣੀ ਵਾਲਾ ਸਲੂਕ ਅਪਣਾ ਰਿਹਾ ਹੈ ਜਿਨ੍ਹਾਂ ਸਦਕਾ ਕਸ਼ਮੀਰ ਦਾ ਹਿੰਦੂ ਬ੍ਰਾਹਮਣ ਸਮਾਜ ਆਪਣੀ ਨਸਲ ਅਤੇ ਕੁਲ ਬਚਾ ਸਕਿਆ ਹੈ। ਸਿੱਖ ਗੁਰੂ ਸਾਹਿਬਾਨਾਂ ਸਦਕਾ ਹੀ ਅੱਜ ਕਸ਼ਮੀਰ ਵਿੱਚ ਬ੍ਰਾਹਮਣ ਸਮਾਜ ਜਿਉਂਦਾ ਬਚਿਆ ਹੈ। ਜਿਨ੍ਹਾਂ ਸਦਕਾ ਇਹ ਜਿਉਂਦਾ ਬਚਿਆ ਹੈ ਉਨ੍ਹਾਂ ਨਾਲ ਹੀ ਦੁਸ਼ਮਣੀ ਅਤੇ ਗੱਦਾਰੀ ਲਗਾਤਾਰ ਕਰ ਰਿਹਾ ਹੈ। ਜਦ ਕਿ ਭਾਰਤ ਦੀ ਸੁਪ੍ਰੀਮ ਕੋਰਟ ਤੋਂ ਵੀ ਮਟਨ ਦੇ ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਦੇ ਪੱਖ ਵਿੱਚ ਫੈਸਲਾ ਹੋ ਚੁਕਾ ਹੈ ਤੇ ਪੰਡਿਤ ਹਿੰਦੂ ਸਮਾਜ ਦੀ ਪਟੀਸ਼ਨ ਰੱਦ ਕੀਤੀ ਜਾ ਚੁਕੀ ਹੈ। ਇਸ ਦੇ ਬਾਵਜੂਦ ਪੰਡਤ ਹਿੰਦੂ ਸਮਾਜ ਇਸ ਗੁਰਦੁਆਰਾ ਸਾਹਿਬ ਨੂੰ ਹੁਣ ਵੀ ‘ਖ਼ਤਮ’ ਕਰਾ ਦੇਣ ਲਈ ਆਤੁਰ ਹੈ।
ਮਟਨ ਸਾਹਿਬ ਵਿਖੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਦੇ ਇਸ ਇਤਿਹਾਸਕ ਪਵਿੱਤਰ ਅਸਥਾਨ ਤੇ ਹੁਣ 7 ਵਿੱਚੋਂ ਪੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ ਸੁਸ਼ੋਭਿਤ ਹਨ। ਦੋ ਬੀੜ ਸਾਹਿਬਾਨਾਂ ਦੀ ਸਵਾਰੀ ਸ੍ਰੀ ਹਰਿਮੰਦਰ ਸਾਹਿਬ ਉਪਰ ਜੂਨ 84 ਵਿੱਚ ਭਾਰਤ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ ਤੋਂ ਬਾਅਦ ਉੱਥੇ ਪ੍ਰਕਾਸ਼ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਸੰਨ 1986 ਵਿੱਚ ਨਗਰ ਕੀਰਤਨ ਰਾਹੀਂ ਲਿਜਾਈਆਂ ਜਾ ਚੁੱਕੀਆਂ ਹਨ।
Posted by
Parmjit Singh
Sekhon (Dakha)
President Dal
Khalsa Alliance
Advisor,
Council of Khalistan
Hindus-Brahmins-Terrorism
in India,
INDIAN
Hindus-Brahmins-TERRORIST,
AND INDIA
TERRORIST COUNTRY
***********************************
IT IS TIME TO DECLARE
"INDIA
IS OUR WORLD'S TERRORIST AND BARBARIC COUNTRY"
DON’T CALL ME
INDIAN.
I’M KHALISTANI