Monday, August 22, 2016

ਹੱਕ ਸੱਚ ਦੀ ਕਮਾਈ। ਦਾਖਾ DAKHA

ਹੱਕ ਸੱਚ ਦੀ ਕਮਾਈ। ਦਾਖਾ
ਜਿੰਨ੍ਹਾਂ ਨੂੰ ਆਪਾਂ ਸੜਕਾਂ ਉਪਰ ਛੋਟੀਆਂ ਛੋਟੀਆਂ ਚੀਜਾਂ ਵੇਚਦੇ ਦੇਖਦੇ ਹਾਂ ਕ੍ਰਿਪਾ ਕਰਕੇ ਕੁੱਝ ਨਾ ਕੁੱਝ ਇਹਨਾਂ ਤੋਂ ਖ੍ਰੀਦ ਲਿਆ ਕਰੋ। ਇਹ ਢਿੱਡ ਭਰਕੇ ਰੋਟੀ ਖਾਣ ਲਈ ਭੀਖ ਨਹੀਂ ਮੰਗਦੇ। ਗਰੀਬੀ ਦੀ ਹਾਲਤ ਚ ਆਤਮ ਹਤਿਆ ਨਹੀਂ ਕਰਦੇ। ਉੱਚੇ ਚੁਬਾਰੇ ਦੇਖ ਉੱਚੇ ਹੋਣ ਲਈ ਚੋਰੀਆਂ ਡਾਕੇ ਨਹੀਂ ਮਾਰਦੇ। ਇਜ਼ਤ ਮਾਣ ਸਤਿਕਾਰ ਦੀ ਜਿ਼ੰਦਗੀ ਜੀਣ ਲਈ ਹੱਕ ਸੱਚ ਦੀ ਕਮਾਈ ਕਰਦੇ ਨੇ। ਇਹਨਾਂ ਲੋਕਾਂ ਕੋਲੋਂ ਤੁਹਾਡੀ ਖਰੀਦਦਾਰੀ ਇਹਨਾਂ ਦਾ ਹੌਂਸਲਾ ਵਧਾਵੇਗਾ। ਇਹਨਾਂ ਕੋਲੋਂ ਕੁੱਝ ਖ੍ਰੀਦਣ ਵੇਲੇ ਪੈਸੇ ਘੱਟ ਕਰਨ ਲਈ ਜਿੱਦ ਨਾ ਕਰੋ। ਹੋਰ ਫੋਟੋਆਂ ਦੇਖਣ ਲਈ ਫੋਟੋ ਦੇ ਲਿੰਕ ਨੂੰ ਕਲਿਕ ਕਰੋ।
ਪਰਮਜੀਤ ਸਿੰਘ ਸੇਖੋ (ਦਾਖਾ) ਫਾਊਂਡਰ 'ਤੇ ਸਕੱਤਰ ਜਨਰਲ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ।

ਹੱਕ ਸੱਚ ਦੀ ਕਮਾਈ। ਦਾਖਾ
ਜਿੰਨ੍ਹਾਂ ਨੂੰ ਆਪਾਂ ਸੜਕਾਂ ਉਪਰ ਛੋਟੀਆਂ ਛੋਟੀਆਂ ਚੀਜਾਂ ਵੇਚਦੇ ਦੇਖਦੇ ਹਾਂ ਕ੍ਰਿਪਾ ਕਰਕੇ ਕੁੱਝ ਨਾ ਕੁੱਝ ਇਹਨਾਂ ਤੋਂ ਖ੍ਰੀਦ ਲਿਆ ਕਰੋ। ਇਹ ਢਿੱਡ ਭਰਕੇ ਰੋਟੀ ਖਾਣ ਲਈ ਭੀਖ ਨਹੀਂ ਮੰਗਦੇ। ਗਰੀਬੀ ਦੀ ਹਾਲਤ ਚ ਆਤਮ ਹਤਿਆ ਨਹੀਂ ਕਰਦੇ। ਉੱਚੇ ਚੁਬਾਰੇ 
ਦੇਖ ਉੱਚੇ ਹੋਣ ਲਈ ਚੋਰੀਆਂ ਡਾਕੇ ਨਹੀਂ ਮਾਰਦੇ। ਇਜ਼ਤ ਮਾਣ ਸਤਿਕਾਰ ਦੀ ਜਿ਼ੰਦਗੀ ਜੀਣ ਲਈ ਹੱਕ ਸੱਚ ਦੀ 
ਕਮਾਈ ਕਰਦੇ ਨੇ। ਇਹਨਾਂ ਲੋਕਾਂ ਕੋਲੋਂ ਤੁਹਾਡੀ ਖਰੀਦਦਾਰੀ ਇਹਨਾਂ ਦਾ ਹੌਂਸਲਾ ਵਧਾਵੇਗਾ। ਇਹਨਾਂ ਕੋਲੋਂ 
ਕੁੱਝ ਖ੍ਰੀਦਣ ਵੇਲੇ ਪੈਸੇ ਘੱਟ ਕਰਨ ਲਈ ਜਿੱਦ ਨਾ ਕਰੋ। 

1 comment:

  1. Dom Post Sikh Nation: ਹੱਕ ਸੱਚ ਦੀ ਕਮਾਈ। ਦਾਖਾ Dakha >>>>> Download Now

    >>>>> Download Full

    Dom Post Sikh Nation: ਹੱਕ ਸੱਚ ਦੀ ਕਮਾਈ। ਦਾਖਾ Dakha >>>>> Download LINK

    >>>>> Download Now

    Dom Post Sikh Nation: ਹੱਕ ਸੱਚ ਦੀ ਕਮਾਈ। ਦਾਖਾ Dakha >>>>> Download Full

    >>>>> Download LINK y8

    ReplyDelete