ਰਾਸ਼ੀ ਪੜ੍ਹ ਕੇ ਦਿਨ ਦੀ ਸੁਰੂਆਤ ਕਰਨ ਵਾਲਿਆਂ ਲਈ ਇੱਕ ਬਹੁਤ ਹੀ ਬਢਮੁੱਲ੍ਹੀ ਉਦਾਹਣ ,ਕਿ . . .
ਰਾਸ਼ੀ ਕ੍ਰਿਸ਼ਨ ਦੀ ਵੀ ਓਹੀ ਸੀ ਤੇ ਰਾਸ਼ੀ ਕੰਸ ਦੀ ਵੀ ਓਹੀਸੀ ,
ਰਾਸ਼ੀ ਰਾਮ ਦੀ ਵੀ ਓਹੀ ਸੀ ਤੇ ਰਾਸ਼ੀ ਰਾਵਣ ਦੀ ਵੀ ਓਹੀ ਸੀ ,
ਰਾਸ਼ੀ ਓਬਾਮਾ ਦੀ ਵੀ ਓਹੀ ਸੀ ਤੇ ਰਾਸ਼ੀ ਓਸਾਮਾ ਦੀ ਵੀ ਓਹੀ ਸੀ ,
ਫਿਰ ਕਿੱਦਾਂ ਇੱਕੋ ਦਿਨ ਇੱਕ ਲਈ ਬਹੁਤ ਜਿਆਦਾ ਲੱਕੀ ਤੇ ਦੂਜੇ ਲਈ ਅੰਤ ਦਾ ਅਨਲੱਕੀ ਬਣ ਗਿਆ।
ਅਗਰ ਮੇਰੇ ਨਾਲ ਸਹਿਮਤ ਹੋ ਤਾਂ ਇਸ ਨੂੰ ਸ਼ੇਅਰ ਕਰ ਕੇ ਵਹਿਮ ਭਰਮ ਦੂਰ ਕਰਨ ਦੀ ਖੇਚਲ ਕਰੋ ਜੀ ।
ਧੰਨਵਾਦ ।
No comments:
Post a Comment