ਨਗਾਰਾ ਗਜਿਆ,
ਫਰੀਮਾਂਟ ਗੁਰੂ ਘਰ ਦੀਆਂ ਚੋਣਾਂ ਦਾ ਵਿਗਲ ਵਜਿਆ।
ਨਗਾਰਾ ਗਜਿਆ,
ਫਰੀਮਾਂਟ ਗੁਰੂ ਘਰ ਦੀਆਂ ਚੋਣਾਂ ਦਾ ਵਿਗਲ ਵਜਿਆ।
ਨਗਾਰਾ ਗਜਿਆ, ਫਰੀਮਾਂਟ ਗੁਰੂ ਘਰ ਦੀਆਂ ਚੋਣਾਂ ਦਾ ਵਿਗਲ ਵਜਿਆ।
ਫਰੀਮਾਂਟ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮਾਰਚ 2016 ਚ ਹੋਣੀਆਂ ਹਨ।
ਗੁਰੂ ਘਰ ਦੇ ਵੋਟਰਾਂ ਦੀ ਵੱਡੀ ਗਿਣਤੀ, ਮੌਜੂਦਾ ਸਿਸਟਮ ਚ ਸੁਧਾਰ ਕਰ ਕੇ ਤਬਦੀਲੀ ਕਰਨਾ ਚਾਹੁੰਦੇ ਹਨ। ਇਸ ਤਬਦੀਲੀ ਲਈ
ਹੰਭਲਾ ਸਾਡਾ - ਸਾਥ ਤੁਹਾਡਾ
ਤੁਹਾਡੇ ਮਿਲਵਰਤਣ ਅਤੇ ਵਿਚਾਰਾਂ ਦੀ ਉਡੀਕ ਰਹੇਗੀ।
ਪਰਮਜੀਤ ਸਿੰਘ ਸੇਖੋਂ ਦਾਖਾ
ਕੌਆਰਡੀਨੇਟਰ
ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
No comments:
Post a Comment