Thursday, March 31, 2016

ਪੰਜਾਬੀ ਹਿੰਦੂ ਪੰਜਾਬ ਵਿਰੋਧੀ। ਦਾਖਾ, ਦਲ ਖਾਲਸਾ ਅਲਾਇੰਸ

ਪੰਜਾਬੀ ਹਿੰਦੂ ਪੰਜਾਬ ਵਿਰੋਧੀ। ਦਾਖਾ, ਦਲ ਖਾਲਸਾ ਅਲਾਇੰਸ
(1)-ਪੰਜਾਬ ਵਿੱਚ ਜੇ ਗੱਲ ਪੰਜਾਬੀ ਭਾਸ਼ਾ ਦੀ ਚਲੀ ਤਾਂ ਪੰਜਾਬੀ ਹਿੰਦੂਆਂ ਨੇ ਆਪਣੀ ਬੋਲੀ ਹਿੰਦੀ ਲਿਖਵਾ ਦਿੱਤੀ। (2)-ਜੇ ਗੱਲ ਪੰਜਾਬ ਦੇ ਪਾਣੀਆਂ ਦੀ ਚੱਲੀ ਤਾਂ ਪੰਜਾਬੀ ਹਿੰਦੂਆਂ ਨੇ ਕਿਹਾ ਪਾਣੀ ਕਿਤੇ ਪਾਕਸਤਾਨ ਥੋੜੀ ਜਾਣਾ ਹੈ, ਇਥੇ ਹਿੰਦੋਸਤਾਨ ਚ ਹੀ ਤਾਂ ਰਹਿਣਾ ਹੈ। (3)-ਜੇ ਚੰਡੀਗੜ ਪੰਜਾਬ ਨੂੰ ਦੇਣ ਦੀ ਗੱਲ ਉਠਦੀ ਹੈ ਤਾਂ ਪੰਜਾਬੀ ਹਿੰਦੂਆਂ ਨੇ ਕਿਹਾ ਇਹ ਯੂ ਟੀ (ਕੇਂਦਰ) ਸ਼ਾਸ਼ਤ ਹੀ ਰਹੇ। (4)-ਜੇ ਸਿੱਖਾਂ ਨੇ ਕਿਹਾ ਕਿ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਰਿਲੇਅ ਕਰੋ ਤਾਂ ਪੰਜਾਬੀ ਹਿੰਦੂਆਂ ਨੇ ਕਿਹਾ ਕਾਂਸ਼ੀ ਤੇ ਹਰਦੁਆਰ ਤੋਂ ਵੀ ਕਰੋ। (5)-ਜੇ ਸਿੱਖਾਂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਬੀੜੀ ਸਿਗਰਟ ਤੇ ਪਾਬੰਦੀ ਲਾਈ ਜਾਵੇ ਤਾਂ ਪੰਜਾਬੀ ਹਿੰਦੂਆਂ ਨੇ ਸੋਟੀਆਂ ਤੇ ਸਿਗਰਟਾਂ ਦੀਆਂ ਡੱਬੀਆਂ ਟੰਗ ਕੇ ਜਲੂਸ ਕਢਿਆ ਤੇ ਨਾਅਰੇ ਲਗਾਏ - ਬੀੜੀ ਸਿਗਰਟ ਪੀਏਂਗੇ ਐਸ਼ ਸੇ ਜੀਏਂਗੇ। (6)-ਜੇ ਸਿੱਖਾਂ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਤਾਂ ਪੰਜਾਬੀ ਹਿੰਦੂਆਂ ਨੇ ਕਿਹਾ ਕਿ ਨਹੀਂ ਇਹ ਤਾਂ ਹਿੰਦੂਆਂ ਦਾ ਹੀ ਇੱਕ ਅੰਗ ਹਨ। (7)-ਸਿੱਖ ਧਰਮ, ਸਿੱਖ ਸਮਾਜ, ਸਿੱਖ ਸਭਿਆਚਾਰ, ਸਿੱਖ ਵਿਰਸਾ, ਸਿੱਖ ਸੰਘਰਸ਼ ਅਤੇ ਪੰਜਾਬ ਪੰਜਾਬੀਅਤ ਦੀ ਵਿਰੋਧਤਾ ਪੰਜਾਬੀ ਹਿੰਦੂਆਂ ਨੇ ਬੜੇ ਯੋਜਨਾ ਬੱਧ ਤਰੀਕੇ ਨਾਲ ਕੀਤੀ ਹੈ ਅਤੇ ਕਰ ਰਹੇ ਹਨ। ਨੋਟ:-ਪੰਜਾਬੀ ਹਿੰਦੂਆਂ ਦੀ ਪੰਜਾਬ ਨਾਲ ਗਦਾਰੀ ਹੀ ਪੋਆੜੇ ਦੀ ਜੜ੍ਹ ਹੈ ? ਨਾ ਅਸੀਂ ਹਿੰਦੂ ਨਾ ਹਿੰਦੋਸਤਾਨੀ, ਹਿੰਦੂਉ ਅਸੀਂ ਹਾਂ ਖਾਲਸਤਾਨੀ।  
ਖਾਲਸਤਾਨ ਜਿ਼ੰਦਾਬਾਦ। ਦਾਖਾ, ਦਲ ਖਾਲਸਾ ਅਲਾਇੰਸ


3 comments:

  1. No comment .It is up to Sikh leaders to deny if they were not a party to Blue star operation? And if they were why and how dare they speak different language now?

    ReplyDelete
  2. Jallianwala Bagh episode ,fire marks of 1919 are still intact then how the fire marks of 1984 are erased.Sikh reference library was said to be with CBI(George Farnadez).Instead of getting thew same which has Gurus'handwritten material ,our leaders are sleeping over it to ensure for future when they won't have any issue to fight back?

    ReplyDelete
  3. Jallianwala Bagh episode ,fire marks of 1919 are still intact then how the fire marks of 1984 are erased.Sikh reference library was said to be with CBI(George Farnadez).Instead of getting thew same which has Gurus'handwritten material ,our leaders are sleeping over it to ensure for future when they won't have any issue to fight back?

    ReplyDelete