ਖਾਲਿਸਤਾਨ ਦੀ ਮੰਗ ਿਕਉਂ ? ਕਿਉਂਕਿ ਅਸੀਂ ਗੁਲਾਮ ਹਾਂ। ਗੁਲਾਮੀ ਦੀਆਂ ਕੁਝ ਕੁ ਨੀਸ਼ਾਨੀਆਂ।
ਖਾਲਿਸਤਾਨ ਦੀ ਮੰਗ ਿਕਉਂ ? ਕਿਉਂਕਿ ਅਸੀਂ ਗੁਲਾਮ ਹਾਂ। ਗੁਲਾਮੀ ਦੀਆਂ ਕੁਝ ਕੁ ਨੀਸ਼ਾਨੀਆਂ।
2) ਜੇਕਰ ਕੋਈ ਬੱਚਾ ਸਕੂਲ ਿਵੱਚ ਪੰਜਾਬੀ ਬੋਲਦਾ ਹੈ ਤਾਂ ਉਸ ਨੂੰ ਡਾਂਟ ਕੇ ਕਿਹਾ ਜਾਂਦਾ ਹੈ "ਹਿੰਦੀ ਮੇਂ ਬਾਤ ਕਰੋ"।
3) ਕਈ ਲੋਕਾਂ ਦਾ ਖੂਨ ਪੀਣ ਵਾਲੇ ਅੱਤਵਾਦੀ ਨੂੰ ਕੁਰਸੀ ਿਮਲਦੀ ਹੈ ਪਰ ਿਸਖ ਕੌਮ ਲਈ ਜੂਝਣ ਵਾਲੇ ਸੂਰਮੇ ਨੂੰ ਅੱਤਵਾਦੀ ਕਰਾਰ ਦੇ ਕੇ ਸਜਾ ਪੂਰੀ ਹੋਣ ਦੇ ਬਾਅਦ ਵੀ ਨਹੀ ਛੱਡਿਆ ਜਾਂਦਾ।
4) ਅੰਨਾ ਹਜਾਰੇ ਭੁੱਖ ਹੜਤਾਲ ਕਰੇ ਤਾਂ ਸਰਕਾਰ ਨੂੰ ਹੱਥਾਂ ਪੈਰਾ ਦੀ ਪੈ ਜਾਂਦੀ ਹੈ ਪਰ ਕੋਈ ਸਿਖ ਭੁੱਖ ਹੜਤਾਲ ਕਰਕੇ ਮਰ ਵੀ ਜਾਵੇ ਤਾਂ ਵੀ ਉਸਦੀਆਂ ਜਾਇਜ ਮੰਗਾ ਵੀ ਨਹੀ ਮੰਨੀਆਂ ਜਾਂਦੀਆਂ।
5) ਟਕੇ ਟਕੇ ਦੇ ਬੰਦੇ ਗੁਰੂ ਸਾਹਿਬ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ, ਗੁਰੂ ਸਾਹਿਬ ਨੂੰ ਗੰਦੀ ਸ਼ਬਦਾਬਲੀ ਬੋਲਦੇ ਨੇ, ਇੱਥੋਂ ਤੱਕ ਕਿ ਅਗਨ ਭੇਂਟ ਤੱਕ ਕਰ ਦਿੰਦੇ ਨੇ ਪਰ ਸਰਕਾਰ ਉਹਨਾ ਨੂੰ ਸਜਾ ਦੇਣ ਦੀ ਬਜਾਏ ਿਸਕਓਰਿਟੀ ਦਿੰਦੀ ਹੈ।
6) ਸਿਖਾਂ ਦੀਆਂ ਇਤਿਹਾਸਿਕ ਿਫਲਮਾਂ ਤੇ ਰੋਕ ਲਗਾਈ ਜਾਂਦੀ ਹੈ ਅਤੇ ਿਸਖਾਂ ਦੀਆਂ ਭਾਵਨਾਵਾਂ ਭੜਕਾਉਣ ਵਾਲੀਆਂ ਿਫਲਮਾਂ ਨੂੰ ਪਰਮੋਟ ਕੀਤਾ ਜਾਂਦਾ ਹੈ।
7) ਸਿਖਾਂ ਦੇ ਮਾੜੇ ਜਿਹੇ ਝਗੜੇ ਨੂੰ ਦੁਨੀਆਂ ਸਾਹਮਣੇ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਿਸਖ ਿਹੰਸਕ ਕੌਮ ਹੈ ਪਰ ਿਸਖਾਂ ਵੱਲੋਂ ਸਭ ਤੋਂ ਵੱਧ ਕੇ ਕੀਤੀ ਹੜ ਪੀੜਤਾਂ ਦੀ ਮੱਦਦ ਦਾ ਨਾਮ ਵੀ ਨਹੀ ਿਲਆ ਜਾਂਦਾ।
8) ਹਿੰਦੋਸਤਾਨ ਦੇ ਨਾਅਰੇ ਗੱਜ ਵੱਜ ਕੇ ਲਗਾਏ ਜਾਂਦੇ ਹਨ ਪਰ ਖਾਲਿਸਤਾਨ ਦਾ ਨਾਮ ਲੈਣ ਦੀ ਵੀ ਮਨਾਹੀ ਹੈ।
9) ਇੰਦਰਾਂ ਵਰਗੀ ਕਾਤਿਲ ਨੂੰ ਗੱਡੀ ਚੜਾਉਣ ਵਾਲੇ ਝੱਟ ਫਾਂਸੀ ਤੇ ਝੁਲਾ ਦਿੱਤੇ ਜਾਂਦੇ ਹਨ ਕਿਉਂਕਿ ਉਹ ਸਿਖ ਸਨ ਪਰ ਮਾਸੂਮ ਿਸਖਾਂ ਦੇ ਕਾਤਿਲ ਅੱਜ ਵੀ ਹਲ਼ਕੇ ਕੁੱਤੇ ਵਾਂਗ ਘੁੰਮਦੇ ਹਨ।
ਗੱਲਾਂ ਤਾਂ ਹੋਰ ਵੀ ਬਹੁਤ ਹਨ ਪਰ ਸ਼ਾਇਦ ਇੰਨੀਆਂ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾ ਜਾਣ ਅਤੇ ਸ਼ਾਇਦ ਸਾਡੀ ਕੁੰਭਕਰਨੀ ਨੀਂਦ ਉਪਰ ਕੋਈ ਅਸਰ ਹੋਵੇ ਅਤੇ ਅਸੀਂ ਆਪਣੇ ਫਾਲਤੂ ਦੇ ਝਗੜੇ ਭੁਲਾ ਕੇ ਕੌਮ ਦੇ ਵਾਧੇ ਦੀ ਗੱਲ ਸੋਚ ਸਕੀਏ।
ਦਾਖਾ
No comments:
Post a Comment