Friday, July 1, 2016

ਜਨਾਬ ਕੇਜਰੀਵਾਲ, ਦਿੱਲੀ ਵਿੱਚ ਬੱਚੇ ਨਸ਼ੇ ਤੇ ਏਡਜ਼ ਦੇ ਸਿ਼ਕਾਰ ਹਨ। ਦਾਖਾ DAKHA

ਜਨਾਬ ਕੇਜਰੀਵਾਲ, ਦਿੱਲੀ ਵਿੱਚ ਬੱਚੇ ਨਸ਼ੇ ਤੇ ਏਡਜ਼ ਦੇ ਸਿ਼ਕਾਰ ਹਨ। 
ਪੰਜਾਬ ਦੇ ਵਾਰਸੋ ਇਹ 6 ਖਬਰਾਂ ਜਰੂਰ ਪੜਨੀਆਂ। ਦਾਖਾ
1, ਦਿੱਲੀ ਵਿੱਚ ਬੱਚੇ ਨਸ਼ੇ ਤੇ ਏਡਜ਼ ਦੇ ਸਿ਼ਕਾਰ ਹਨ। 2, ਬਲਾਤਕਾਰਾਂ ਅਤੇ ਬਾਲ ਤਸਕਰੀ ਦੀ ਰਾਜਧਾਨੀ ਬਣ ਗਈ ਹੈ ਦਿੱਲੀ। 3, ਆਮ ਆਦਮੀ ਪਾਰਟੀ ਨੂੰ ਲਲਕਾਰ, ਸਾਬਿਤ ਕਰੋ 70% ਪੰਜਾਬੀ ਨਸ਼ੇੜੀ। 4, ਕੇਜਰੀਵਾਲ ਦੀ ਕੈਬਨਿਟ ਵਿੱਚ ਇੱਕ ਵੀ ਪੰਜਾਬੀ ਸਿੱਖ ਮੰਤਰੀ ਨਹੀਂ ਹੈ, ਫਿਰ ਇਹ ਪੰਜਾਬ ਦਾ ਕੀ ਸਵਾਰੇਗਾ। 5, ਦਿੱਲੀ ਅੰਦਰ ਸੱਤਾ 'ਚ ਆਉਂਦਿਆਂ ਹੀ ਆਪ ਦੇ ਆਦਰਸ਼ਾਂ ਤੇ ਨੈਤਿਕਤਾ ਦੀ ਨਿਕਲੀ ਫੂਕ। 6, ਆਪ ਦੀ ਧੜੇਬੰਦੀ ਸਾਹਮਣੇ ਆਈ। 



ਦਿੱਲੀ ਵਿੱਚ ਬੱਚੇ ਨਸ਼ੇ ਤੇ ਏਡਜ਼ ਦੇ ਸਿ਼ਕਾਰ ਹਨ। 


ਬਲਾਤਕਾਰਾਂ ਅਤੇ ਬਾਲ ਤਸਕਰੀ ਦੀ ਰਾਜਧਾਨੀ ਬਣ ਗਈ ਹੈ ਦਿੱਲੀ।


ਆਮ ਆਦਮੀ ਪਾਰਟੀ ਨੂੰ ਲਲਕਾਰ, ਸਾਬਿਤ ਕਰੋ 70% ਪੰਜਾਬੀ ਨਸ਼ੇੜੀ।


ਕੇਜਰੀਵਾਲ ਦੀ ਕੈਬਨਿਟ ਵਿੱਚ ਇੱਕ ਵੀ ਪੰਜਾਬੀ ਸਿੱਖ ਮੰਤਰੀ ਨਹੀਂ ਹੈ, 
ਫਿਰ ਇਹ ਪੰਜਾਬ ਦਾ ਕੀ ਸਵਾਰੇਗਾ।


ਦਿੱਲੀ ਅੰਦਰ ਸੱਤਾ 'ਚ ਆਉਂਦਿਆਂ ਹੀ ਆਪ ਦੇ ਆਦਰਸ਼ਾਂ ਤੇ ਨੈਤਿਕਤਾ ਦੀ ਨਿਕਲੀ ਫੂਕ।


ਆਪ ਦੀ ਧੜੇਬੰਦੀ ਸਾਹਮਣੇ ਆਈ।


No comments:

Post a Comment