Sunday, July 31, 2016

ਦੋਸਤੋ ਜੇ ਪਤਾ ਹੋਵੇ ਤਾਂ ਦਸਣਾ। ਦਾਖਾ DAKHA

ਦੋਸਤੋ ਜੇ ਪਤਾ ਹੋਵੇ ਤਾਂ ਦਸਣਾ।
ਦੋਸਤੋ ਜੇ ਪਤਾ ਹੋਵੇ ਤਾਂ ਦਸਣਾ।

ਜੇ ਕਿਸੇ ਨੂੰ ਪਤਾ ਤਾਂ ਦਸਿਉ। ਦੇਖਣ ਲਈ ਲਿੰਕ ਕਲਿਕ ਕਰੋ। ਦਾਖਾ
1- ਅੰਗਰੇਜੀ ਵਿੱਚ ਇੱਕ (1) ਤੋਂ ਲੈ ਕੇ ਸੌ (100) ਤੱਕ ਲਿੱਖੋ ਜਾਂ ਪੜ੍ਹੋ, ਕਿਤੇ ਵੀ ਏ (A) ਨਹੀਂ ਆਉਂਦਾ। ਮੈਨੂੰ ਤਾਂ ਏ A ਲੱਭਿਆ ਨਹੀਂ ਪਰ ਜੇ ਤੁਹਾਨੂੰ ਦੋਸਤੋ ਲੱਭੇ ਤਾਂ ਦਸਣਾ ? ।
2- ਅੰਗਰੇਜੀ 'ਚ 'ਜਲੇਬੀ' ਨੂੰ ਕੀ ਕਿੰਹਦੇ ਹਨ ? । ਦੋਸਤੋ ਜੇ ਪਤਾ ਹੋਵੇ ਤਾਂ ਦਸਣਾ।
3- ਅੰਗਰੇਜੀ 'ਚ 'ਪਕੌੜੇ' ਨੂੰ ਕੀ ਕਿਹੰਦੇ ਹਨ ? । ਦੋਸਤੋ ਜੇ ਪਤਾ ਹੋਵੇ ਤਾਂ ਦਸਣਾ।

ਪਰਮਜੀਤ ਸਿੰਘ ਸੇਖੋਂ (ਦਾਖਾ)
ਫਾਊਡਰ ਤੇ ਸਕੱਤਰ ਜਨਰਲ
ਇੰਟਰਨੈਸ਼ਨਲ ਸਿੱਖ ਸਾਹਿਤ ਸਭਾ
510-774-5909

No comments:

Post a Comment