Monday, October 7, 2013

ਫਿਰਕੂ ਭੀੜ ਨੇ ਗੁਰਦੁਅਰਾ ਸਾਹਿਬ ਦੀ ਭੰਨਤੋੜ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਬੀੜਾਂ ਅਗਨਭੇਂਟ ਕਰ ਦਿੱਤੀਆਂ।


ਵਿਸ਼ਾਖਾਪਟਨਮ, 6 ਅਕਤੂਬਰ : ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਨੇੜੇ ਵਿਜੇ ਨਗਰ ਚ ਕੇ. ਐਲ. ਪੁਰਮ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਤੇ ਤਕਰੀਬਨ 150-200 ਲੋਕਾਂ ਦੀ ਫਿਰਕੂ ਭੀੜ ਨੇ ਤੇਲੰਗਾਨਾ ਵਿਰਧ ਦੀ ਆੜ ਹੇਠ ਅਚਾਨਕ ਹਮਲਾ ਕਰਕੇ ਗੁਰਦੁਅਰਾ ਸਾਹਿਬ ਦੀ ਇਮਾਰਤ ਦੀ ਭੰਨਤੋੜ ਕਰਦਿਆਂ ਇਮਾਰਤ ਦੇ ਕੁਝ ਹਿਸੇ ਤੇ ਸਾਜ਼ੋ-ਸਮਾਨ ਨੂੰ ਸਾੜ ਦਿਤਾ। ਭੀੜ ਨੇ ਗਰੁ੍ਰੂ ਗ੍ਰੰਥ ਸਾਹਿਬ ਦੀਆਂ ਦੋ ਬੀੜਾਂ ਵੀ ਅਗਨਭੇਂਟ ਕਰ ਦਿੱਤੀਆਂ।  ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਰੇ ਘਟਨਾਕ੍ਰਮ ਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸ. ਜਸਵੀਰ ਸਿੰਘ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲੈ ਕੇ ਇਕ ਕਮਰੇ ਚ ਵੜਨ ਚ ਕਾਮਯਾਬ ਹੋ ਗਏ। ਇਸ ਤੋਂ ਪਹਿਲਾਂ ਭੜਕੇ ਲੋਕਾਂ ਵਲੋਂ ਰੁਮਾਲਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਹੋਰ ਸਾਜ਼ੋ ਸਮਾਨ ਨੂੰ ਵੀ ਅ¤ਗ ਲਗਾ ਦਿਤੀ ਗਈ। ਪਾਵਨ ਬੀੜ ਸਾਹਿਬ ਨੂੰ ਬਚਾਉਣ ਦੀ ਕੋਸ਼ਿਸ਼ ਵਾਲੇ ਗ੍ਰੰਥੀ ਜਸਵੀਰ ਸਿੰਘ ਦੀ ਇਨ੍ਹਾਂ ਲੋਕਾਂ ਵਲੋਂ ਕਾਫੀ ਕੁੱਟਮਾਰ ਕੀਤੀ ਗਈ ਹੈ ਜਿਸ ਕਾਰਨ ਉਨ੍ਹਾਂ ਦੇ ਕਾਫੀ ਸ¤ਟਾਂ ਵੱਜਣ ਦੀ ਵੀ ਰਿਪੋਰਟ ਹੈ। ਇਥੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਆਂਧਰਾ ਪ੍ਰਦੇਸ਼ ਚ ਵ¤ਖਰਾ ਰਾਜ ਤੇਲੰਗਾਨਾ ਬਣਾਏ ਜਾਣ ਕਾਰਨ ਲੋਕ ਕਾਫੀ ਭੜਕੇ ਹੋਏ ਹਨ ਤੇ ਇਸ ਹਮਲੇ ਨੂੰ ਉਸੇ ਦਾ ਸਿਟਾ ਦ¤ਸਿਆ ਜਾ ਰਿਹਾ ਹੈ। ਵਿਜੇਨਗਰ ਖੇਤਰ ਚ 1 ਲੱਖ ਦੇ ਕਰੀਬ ਸਿ¤ਖ ਵਸੋਂ ਵਸਦੀ ਹੈ ਤੇ ਇਹ ਗੁਰਦੁਅਰਾ ਸਾਹਿਬ ਇਲਾਕੇ ਦਾ ਸਭ ਤੋਂ ਵ¤ਡਾ ਗੁਰਦੁਆਰਾ ਹੈ। ਭੀੜ ਵਲੋਂ ਗਿਣੀ-ਮਿਥੀ ਸਾਜਿਸ਼ ਤਹਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਹਮਲਾ ਕੀਤਾ ਗਿਆ ਹੈ। ਇਸ ਵੇਲੇ ਸਥਾਨਕ ਪੁਲਿਸ ਵਲੋਂ ਮੌਕੇ ਤੇ ਪਹੁੰਚਕੇ ਸਥਿਤੀ ਕਾਬੂ ਹੇਠ ਕੀਤੀ ਹੋਈ ਹੈ ਜਦਕਿ ਹਮਲੇ ਲਈ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਸਬੰਧੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨਾਲ ਗੱਲਬਾਤ ਦੌਰਾਨ ਦ¤ਸਿਆ ਕਿ ਉਹ ਇਸ ਘਟਨਾ ਤੇ ਪੂਰੀ ਨਜ਼ਰ ਰ¤ਖ ਰਹੇ ਹਨ। ਉਨ੍ਹਾਂ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਹਮਲਾ ਕਰਨ ਵਾਲੇ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਲਾਖਾਂ ਪਿਛੇ ਡੱਕਣਾ ਚਾਹੀਦਾ ਹੈ। ਇਥੇ ਇਹ ਜ਼ਿਕਰ ਕਰਨਾ ਉਚਿਤ ਹੋਵੇਗਾ ਕਿ ਇਸ ਘਟਨਾ ਕਾਰਨ ਜਿਥੇ ਕੇਂਦਰ ਵਲੋਂ ਬਣਾਏ ਵੱਖਰੇ ਤੇਲੰਗਾਨਾ ਰਾਜ ਨਾਲ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਇਕ ਵਾਰ ਫਿਰ ਪਾੜੋ ਤੇ ਰਾਜ ਕਰੋ ਦੀ ਇਸ ਸਿਆਸਤ ਦਾ ਸ਼ਿਕਾਰ ਘ¤ਟ ਗਿਣਤੀ ਸਿ¤ਖ ਭਾਈਚਾਰਾ ਤੇ ਇਸ ਦੇ ਧਾਰਮਕ ਸਥਾਨ ਹੋ ਰਹੇ ਹਨ। ਸਬੰਧਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਸਵੀਰ ਸਿੰਘ ਦ ਕਹਿਣਾ ਹੈ ਕਿ ਦਿੱਲੀ ਕਮੇਟੀ ਵਲੋਂ ਉਨ੍ਹਾਂ ਨੂੰ  ਫੋਨ ’ਤੇ ਭਰੋਸਾ ਦਿੱਤਾ ਗਿਆਂ ਹੈ ਪਰ

No comments:

Post a Comment