ਸਾਡਾ ਚੋਣ ਨਿਸ਼ਾਨ ਹੈ ਖਾਲਸਤਾਨ, ਦਲ ਖਾਲਸਾ ਅਲਾਇੰਸ
ਸਾਡਾ ਚੋਣ ਨਿਸ਼ਾਨ ਹੈ ਖਾਲਸਤਾਨ, ਦਲ ਖਾਲਸਾ ਅਲਾਇੰਸ
ਸੁਣੋ ਸੁਣੋ ਅਨਾਊਂਸਮਿੰਟ ਸਿੱਖ ਸਰਦਾਰਾਂ ਦੀ ੍ ਗੱਲ੍ਹ ਸੁਣੋ ਸੁਣੋ ਖਾਲਸਤਾਨ ਦੇ ਵਫਾਦਾਰਾਂ ਦੀ।
ਸਾਡਾ ਚੋਣ ਨਿਸ਼ਾਨ ਹੈ ਵੱਖਰਾ ੍ ਸਾਡੀ ਵੱਖਰੀ ਹੈ ਪਹਿਚਾਣ ੍
ਵੋਟਰੋ ਗੌਰ ਕਰੋ ੍ ਸਾਡਾ ਚੋਣ ਨਿਸ਼ਾਨ ਹੈ ਖਾਲਸਤਾਨ ੍ ਖਾਲਸਾ ਜੀ ਗੌਰ ਕਰੋ।
ਉਮਰ ਹੈ ਦੋ ਚਾਰ ਦਿਹਾੜੇ ੍ ਲੰਘ ਜਾਣੀ ਇਹ ਭੰਗ ਦੇ ਭਾਣੇ ੍
ਕੀ ਕਰੋਗੇ ਗਦਾਰੀਆਂ ਨੂੰ ੍ ਜੇ ਨਾ ਚਮਕੀ ਕੌਮੀ ਸ਼ਾਨ।
ਖਾਲਸਤਾਨ ਤੋਂ ਬਿੰਨਾਂ ਨਾ ਬਚਣੀ ਤੁਹਾਡੀ ਆਨ ੍
ਵੋਟਰੋ ਗੌਰ ਕਰੋ ੍ ਸਾਡਾ ਚੋਣ ਨਿਸ਼ਾਨ ਹੈ ਖਾਲਸਤਾਨ ੍ ਖਾਲਸਾ ਜੀ ਗੌਰ ਕਰੋ।
ਖਾਲਸਤਾਨ ਚ ਇਜ਼ਤ ਮਿਲੂ ਹਰ ਇਕ ਨੂੰ ੍ ਅਸੀਂ ਐਸੇ ਕਾਨੂੰਨ ਬਣਾ ਦੇਣੇ ੍
ਇਨਸਾਫ ਮਿਲੂ ਹਰ ਇਕ ਨੂੰ ੍ ਜ਼ਾਲਮ ਫੜ੍ਹ ਜੇਲ੍ਹੀਂ ਪਾ ਦੇਣੇ।
ਨਸਿ਼ਆਂ ਦਾ ਸੌਦਾਗਰ ਨਾ ਛੱਡਣਾ ਕੋਈ ੍ ਮੰਨਣੀ ਖਾਲਸਾ ਸਰਕਾਰ ਦੀ ਅਰਜੋਈ ੍
ਪੰਜਾਬ ਵਿਚੋਂ ਭਰਿਸ਼ਟਾਚਾਰੀਆਂ ਦੇ ਉੜਾ ਦਿਆਂਗੇ ਨਾਮੋ ਨਿਸ਼ਾਨ ੍
ਵੋਟਰੋ ਗੌਰ ਕਰੋ ੍ ਸਾਡਾ ਚੋਣ ਨਿਸ਼ਾਨ ਹੈ ਖਾਲਸਤਾਨ ੍ ਖਾਲਸਾ ਜੀ ਗੌਰ ਕਰੋ।
ਦਿੱਲੀ ਤੱਖਤ ਅੱਗੇ ਸੇਖੋਂ ਦਾਖੇ ਕਦੇ ਵੀ ਝੁੱਕਣਾ ਨਾ ੍
ਹਿੰਦੋਸਤਾਨੀ ਲੀਡਰਾ ਸੱਚ ਬੋਲ ਜੋ ਦਿਲ ਵਿੱਚ ਤੇਰੇ ਐਵੇਂ ਲਾਰੇ ਲਾਵੀਂ ਨਾ।
ਹੱਦ ਬੰਦੀ ਲਈ ਹੋ ਜਾਹ ਤਿਆਰ ਉਏ ਹਿੰਦ ਵਾਸੀਆ ੍
ਬਣਜਾ ਖਾਲਸਤਾਨ ਦਾ ਚੰਗਾ ਗੁਆਂਡੀ ਉਏ ਹਿੰਦ ਵਾਸੀਆ।
ਹਿੰਦੋਸਤਾਨੀੳ ਪੰਜਾਬ ਨੂੰ ਹੋਰ ਨੀ ਬਣਾਉਣ ਦੇਣਾ ਕਬਰਸਤਾਨ ੍
ਵੋਟਰੋ ਗੌਰ ਕਰੋ ੍ ਸਾਡਾ ਚੋਣ ਨਿਸ਼ਾਨ ਹੈ ਖਾਲਸਤਾਨ ੍ ਖਾਲਸਾ ਜੀ ਗੌਰ ਕਰੋ।
ਗਾਂਧੀ ਨਹਿਰੂ ਦਿਆਂ ਲਾਰਿਆਂ ਦੀਆਂ ਗਲ੍ਹਾਂ ਹੁਣ ਮਰਦਮ ਸ਼ੁਮਾਰੀ ਨੇ ਬਣਾਉਣੀਆਂ ੍
ਖਾਲਸਤਾਨ ਦੀਆਂ ਚੋਣਾਂ ਹਿੰਦੂ ਲੀਡਰਾਂ ਦੇ ਲਾਰਿਆਂ ਚੋਂ ਹੋਣੀਆਂ।
ਪੰਜ ਦਰਿਆ ਨੇ ਸਾਡੇ ਅਸੀਂ ਹਾਂ ਉਹਨਾਂ ਦੀ ਸੰਤਾਨ ੍
ਵੋਟਰੋ ਗੌਰ ਕਰੋ ੍ ਸਾਡਾ ਚੋਣ ਨਿਸ਼ਾਨ ਹੈ ਖਾਲਸਤਾਨ ੍ ਖਾਲਸਾ ਜੀ ਗੌਰ ਕਰੋ।
ਗੁਰੂ ਘਰ ਢਹਾ ਕੇ ੍ ਗਲ੍ਹਾਂ ਚ ਟਾਇਰ ਪਵਾ ਕੇ ੍
ਨਿਰਦੋਸ਼ੇ ਮਰਵਾ ਕੇ ੍ਅੱਤਵਾਦੀ ਕਹਾ ਕੇ।
ਜੇ ਅਜੇ ਵੀ ਨਾ ਜਾਗਿਆ ਵੋਟਰਾ ਤਾਂ ਮਿਟ ਜਾਣਾ ਤੇਰਾ ਨਾਮੋ ਨਿਸ਼ਾਨ ੍
ਵੋਟਰੋ ਗੌਰ ਕਰੋ ੍ ਸਾਡਾ ਚੋਣ ਨਿਸ਼ਾਨ ਹੈ ਖਾਲਸਤਾਨ ੍ ਖਾਲਸਾ ਜੀ ਗੌਰ ਕਰੋ।
ਵੋਟਰੋ ਗੌਰ ਕਰੋ ੍ ਸਾਡਾ ਚੋਣ ਨਿਸ਼ਾਨ ਹੈ ਖਾਲਸਤਾਨ ੍ ਖਾਲਸਾ ਜੀ ਗੌਰ ਕਰੋ।।
ਪਰਮਜੀਤ ਸਿੰਘ ਸੇਖੋਂ ਦਾਖਾ
ਪ੍ਰਧਾਨ
ਦਲ ਖਾਲਸਾ ਅਲਾਇੰਸ
Bro khahistan mai kya hoga?? hun jo punjab hai oh orginal punjab da 15% vi nahi,,, 1947 ch jo punjab ci hun usda sirf 30 % ,, ki eh 30 % pure punjab hai?? ki govt de kaam punjabi ch hundey han?je nahi ta punjabi suba kyo lyea? ki punjab ch sab thik hai?? nahi bro asi badnam UP, Bihar nu kerde ha per sab tu jayida crime punjab ch hai,, drug sab tu jayida punjab ch vikdi hai, tusi eh chota punjab nahi sab shakdey khalistan kida sambo gay? je hun khalistan banda vi hai ta pak te india dowey powerful desh han ,,, so samey di lor hai half india kyo purey india nu hi khalistan banoo ,, jithey koi crime courroption na howey
ReplyDelete