Monday, March 2, 2015

ਓਸ ਟੈਂਪੂ ਤੇ ਚੜੋ ਜਿਹੜਾ ਤੁਹਾਨੂੰ ਮੰਜ਼ਿਲ ਤੱਕ ਪਹੁੰਚਾ ਸਕੇ। ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਹਰ ਟੈਂਪੂ ਤੇ ਚੜਨ ਦੀ ਬਜਾਏ ਓਸ ਟੈਂਪੂ ਤੇ ਚੜੋ ਜਿਹੜਾ ਤੁਹਾਨੂੰ ਮੰਜ਼ਿਲ ਤੱਕ ਪਹੁੰਚਾ ਸਕੇ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ। ਪੂਰੀ ਵਿਚਾਰ ਅੰਦਰ ਪੜ੍ਹੋ।
ਹਰ ਟੈਂਪੂ ਤੇ ਚੜਨ ਦੀ ਬਜਾਏ ਓਸ ਟੈਂਪੂ ਤੇ ਚੜੋ ਜਿਹੜਾ ਤੁਹਾਨੂੰ ਮੰਜ਼ਿਲ ਤੱਕ ਪਹੁੰਚਾ ਸਕੇ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ। ਪੂਰੀ ਵਿਚਾਰ ਅੰਦਰ ਪੜ੍ਹੋ।

ਟਰਾਂਟੋ ਵਿੱਚ ਆਏ ਭਗਵੰਤ ਮਾਨ ਨੂੰ ਇੱਕ ਸੁਆਲ ਪੁਛਿਆ ਗਿਆ ਸੀ ਕਿ ਜਦੋਂ ਕੇਜਰੀਵਾਲ ਨੂੰ ਕਿਸੇ ਨੇ ਦਿੱਲੀ ਵਿੱਚ ਥੱਪੜ ਮਾਰਿਆ ਸੀ ਤਾਂ ਉਹ ਗਾਂਧੀ ਦੀ ਸਮਾਧ ਤੇ ਪਸਚਾਤਾਪ ਕਰਨ ਗਿਆ ਸੀ। ਕੀ ਉਹ ਗਾਂਧੀ ਦਾ ਭਗਤ ਹੈ?
ਇਸਦੇ ਜੁਆਬ ਵਿੱਚ ਭਗਵੰਤ ਮਾਨ ਬੱਕਲ੍ਹੀਆਂ ਜਿਹੀਆਂ ਚੱਬ ਗਿਆ ਸੀ, ਕੋਈ ਉੱਤਰ ਨਹੀਂ ਸੀ ਦੇ ਸਕਿਆ। ਜਦੋਂ ਕਿ ਦਿੱਲੀ ਚੋਣਾਂ ਵੇਲੇ ਕੇਜਰੀਵਾਲ ਨੇ ਮੁਸਲਮਾਨਾਂ ਦੇ ਇਮਾਮ ਦੀ ਪੇਸ਼ਕਸ਼ ਨੂੰ ਠੁਕਰਾਅ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਧਰਮਾਂ ਤੋਂ ਉਪਰ ਹੈ। ਦਰਅਸਲ ਧਰਮਾਂ ਤੋਂ ਉਪਰ ਕੱਖ ਵੀ ਨਹੀਂ ਹੈ, ਕੇਜਰੀਵਾਲ ਖੁਦ ਧਾਰਮਿਕ ਸੋਚ ਵਾਲਾ ਇਨਸਾਨ ਹੈ, ਭਗਵੰਤ ਮਾਨ ਨਹੀਂ ਹੋਵੇਗਾ, ਪਰ ਜਿਹੜੇ ਲੋਕ ਵੋਟ ਪਾ ਰਹੇ ਹਨ ਉਹ ਧਾਰਮਿਕ ਪ੍ਰਵਿਰਤੀ ਵਾਲੇ ਹੋ ਸਕਦੇ ਹਨ। ਲੋਕਾਂ ਨੂੰ ਸਮਝਣ ਦੀ ਲੋੜ ਹੈ।
ਹਰ ਟੈਂਪੂ ਤੇ ਚੜਨ ਦੀ ਬਜਾਏ ਓਸ ਟੈਂਪੂ ਤੇ ਚੜੋ ਜਿਹੜਾ ਤੁਹਾਨੂੰ ਮੰਜ਼ਿਲ ਤੱਕ ਪਹੁੰਚਾ ਸਕੇ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।


Posted by
           
Parmjit Singh Sekhon (Dakha)           
Chief Editor, Khalistan News
Advisor, Council of Khalistan
President, Dal Khalsa Alliance
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

No comments:

Post a Comment