Monday, April 29, 2013

ਕੁੱਝ ਨਵਾਂ ਕਰਨ ਦੀ ਆਸ ਨਾਲ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਨੂੰ ਅਲਵਿਦਾ


ਕੁੱਝ ਨਵਾਂ ਕਰਨ ਦੀ ਆਸ ਨਾਲ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਨੂੰ ਅਲਵਿਦਾ

ਸਾਹਿਤਕ ਹਲਕਿਆਂ ਵਿੱਚ ਇਹ ਖ਼ਬਰ ਬੜੇ ਉਤਸ਼ਾਹ ਅਤੇ ਸ਼ਿੱਦਤ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ (ਬੇ ਏਰੀਆ ਯੂਨਿਟ) ਦੇ ਪ੍ਰਧਾਨ, ਕੁਲਦੀਪ ਸਿੰਘ ਢੀਂਡਸਾ ਵੱਲੋ ‘ਇੰਟਰਨੇਸ਼ਨਲ ਸਿੱਖ ਸਾਹਿਤ ਸਭਾ’ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ ਹੈ । ਕੁਲਦੀਪ ਸਿੰਘ ਢੀਂਡਸਾ ਦਸੰਬਰ 2010 ਵਿੱਚ ਦੋ ਸਾਲਾਂ ਲਈ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ (ਬੇ ਏਰੀਆ ਯੂਨਿਟ) ਦੇ ਪ੍ਰਧਾਨ ਚੁਣੇ ਗਏ ਸਨ । ਉਨ੍ਹਾਂ ਦੀ ਕਾਰਜਕਾਰਨੀ ਵਿੱਚ ਡਾ. ਗੁਰਮੀਤ ਸਿੰਘ ਬਰਸਾਲ –ਮੀਤ ਪ੍ਰਧਾਨ, ਨੀਲਮ ਸੈਣੀ – ਜਨਰਲ ਸਕੱਤਰ, ਪ੍ਰਮਿੰਦਰ ਸਿੰਘ ਪਰਵਾਨਾ – ਪ੍ਰਬੰਧਕ ਅਤੇ ਮਾਲਵਿੰਦਰ ਸਿੰਘ ਮੰਡ –ਕੈਸ਼ੀਅਰ ਸਨ ।

ਹਾਲ ਹੀ ਵਿੱਚ ਹੋਈ ਤਾਜ਼ਾ ਚੋਣ ਅਨੁਸਾਰ ਭਾਵੇਂ ਉਹ ਦੁਬਾਰਾ ਪ੍ਰਧਾਨ ਚੁਣੇ ਗਏ ਹਨ ਅਤੇ ਉਨ੍ਹਾਂ ਵੱਲੋ ਸਭਾ ਦੀ ਨਵੀਂ ਚੁਣੀ ਗਈ ਕਾਰਜਕਾਰਨੀ ਵੀ ਕਾਇਮ ਹੈ ਪਰ ਫਿਰ ਵੀ ਬੇਲੋੜਾ ਵਾਦ-ਵਿਵਾਦ, ਭਰਾਤਰੀ ਖਿੱਚੋਤਾਣ ਖ਼ਤਮ ਕਰਨ ਅਤੇ ਸੁਹਿਰਦਤਾ ਨਾਲ ਕੰਮ ਕਰਨ ਦੇ ਇਰਾਦੇ ਨਾਲ ਉਨ੍ਹਾ ਵੱਲੋ ‘ਇੰਟਰਨੇਸ਼ਨਲ ਸਿੱਖ ਸਾਹਿਤ ਸਭਾ’ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ ਹੈ ।

ਉਨ੍ਹਾਂ ਨਾਲ ਇਸ ਸਭਾ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਹੋਰ ਸ਼ਖਸੀਅਤਾਂ ਵਿੱਚ ਪ੍ਰਿੰਸੀਪਲ ਹਰਚਰਨ ਸਿੰਘ ਗਿੱਲ, ਡਾ. ਆਲਾ ਸਿੰਘ, ਪ੍ਰਮਿੰਦਰ ਸਿੰਘ ਪਰਵਾਨਾ, ਪਰਮਜੀਤ ਸਿੰਘ ਸੇਖੋਂ (ਦਾਖਾ), ਸੁਲਤਾਨ ਅਖਤਰ, ਧਰਮਪਾਲ ਸਿੰਘ ਉਰਫ਼ ਮਾਸਟਰ ਰੈਂਕੂ, ਪ੍ਰੌਫ਼ੈਸਰ ਸੁਖਦੇਵ ਸਿੰਘ ਗਿੱਲ, ਜਸਦੀਪ ਸਿੰਘ, ਸੁਖਵਿੰਦਰ ਸਿੰਘ ਸੰਘੇੜਾ, ਅਮਰਜੀਤ ਸਿੰਘ ਗਰੇਵਾਲ, ਸੁਦੇਸ਼ ਸਿੰਘ ਅਟਵਾਲ, ਇੱਕਬਾਲ ਸਿੰਘ ਢਿੱਲੋਂ, ਤਰਸੇਮ ਸਿੰਘ ਸੁਮਨ, ਰਣਜੀਤ ਸਿੰਘ, ਸੁਖਮਿੰਦਰ ਸਿੰਘ ਕੰਗ, ਪ੍ਰੋਫ਼ੈਸਰ ਦਵਿੰਦਰ ਸਿੰਘ, ਗੁਰਦਿਆਲ ਸਿੰਘ ਨੂਰਪੁਰੀ, ਅਵਤਾਰ ਸਿੰਘ ਮਿਸ਼ਨਰੀ, ਸਤਪਾਲ ਸਿੰਘ ਮਦਾਨ, ਹਰਬੰਸ ਸਿੰਘ ਫੁੱਲ, ਦਰਬਾਰਾ ਸਿੰਘ, ਹਰਸ਼ਿਮਰਤ ਕੌਰ ਇੰਦਰ ਸਿੰਘ, ਹਰਜਿੰਦਰ ਸਿੰਘ ਲਾਲੀ, ਗੁਰਮੀਤ ਸਿੰਘ ਅਤੇ ਰਮਨਦੀਪ ਸਿੰਘ ਦੇ ਨਾਮ ਸ਼ਾਮਲ ਹਨ ।

ਢੀਂਡਸਾ ਅਨੁਸਾਰ ਉਨ੍ਹਾਂ ਵੱਲੋ ਕਾਰਜਕਾਰਨੀ ਨਾਲ ਮਿਲ ਕੇ ਜਿਨਾਂ ਵੀ ਵਧੀਆ ਕੰਮ ਹੋ ਸਕਿਆ, ਕੀਤਾ । ‘ਬਾਲ ਸਾਹਿਤ, ਕਲਾ ਅਤੇ ਰੰਗ-ਮੰਚ’ ਸਥਾਪਿਤ ਕੀਤਾ । ਅਗੱਸਤ 2012 ਤੋਂ ਕੁੱਝ ਮੈਂਬਰਾਂ ਵੱਲੋ ਖਿੱਚੋਤਾਣੀ ਸ਼ੁਰੂ ਹੋਈ ਜਿਸ ਨੂੰ ਸਲਾਈਡ ਸ਼ੋਅ ਦ ਰੂਪ ਵੀ ਦਿੱਤਾ ਜਾ ਸਕਦਾ ਹੈ । ਕਾਰਜਕਾਰਨੀ ਵੱਲੋ ਗੁਰਦਵਾਰਾ ਸ਼ੈਨਹੋਜੇ ਦੀ ਪ੍ਰਬੰਧਕ ਕਮੇਟੀ, ਸਰਹਿੰਦ ਦੀਆਂ ਸੰਗਤਾਂ, ਬੱਚਿਆਂ ਅਤੇ ਮਾਪਿਆਂ ਦੇ ਸਹਿਯੋਗ ਨਾਲ ‘ਨਿੱਕੀਆਂ ਜਿੰਦਾਂ ਵੱਡਾ ਸਾਕਾ – ਸਾਕਾ ਸਰਹਿੰਦ ‘ ਇੱਕ ਇਤਿਹਾਸਕ ਰੂਪਕ ਅਮਰੀਕਨ ਸਿੱਖ ਬੱਚਿਆਂ ਰਾਹੀ ਤਿਆਰ ਕਰਵਾ ਕੇ ਉੱਤਰੀ ਅਮਰੀਕਾ ਦੇ ਪੰਜ ਵੱਖੋ-ਵੱਖ ਸ਼ਹਿਰਾਂ ਵਿੱਚ ਖੇਡਿਆ ਗਿਆ ਜਿਸ ਦੀ ਮੀਡੀਏ ਵੱਲੋਂ ਸੰਸਾਰ ਪੱਧਰ ਤੇ ਭਰਪੂਰ ਸ਼ਲਾਘਾ ਕੀਤੀ ਗਈ ਹੈ ਅਤੇ ਜਿਸ ਨੂੰ ਆਮ ਲੋਕਾਂ ਨੇ ਵੀ ਰੱਜ ਕੇ ਸਲਾਹਿਆ ਹੈ । ਪਰੰਤੂ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਦੇ ਕੁੱਝ ਹੈਂਕੜਬਾਜ਼ ਕਾਰਕੁਨਾਂ ਵੱਲੋ ਇਸ ਨੂੰ ਸਭਾ ਦਾ ਅੰਗ ਬਣਾਏ ਜਾਣ ਤੋ ਨਿਕਾਰਿਆ ਗਿਆ ਹੈ ਪਹਿਲਾਂ ਇਸ ਦੀ ਸ਼ਲਾਘਾ ਕਰਕੇ ਅਤੇ ਵਾਹ ਵਾਹ ਖੱਟ ਕੇ ਹੁਣ ਨਿੰਦਾ ਵਾਲਾ ਰਵੱਇਆ ਅਖ਼ਤਿਆਰ ਕੀਤਾ ਗਿਆ ਹੈ ਜਿਸ ਨਾਲ ਹਰ ਪੜ੍ਹਨ, ਸੁਣਨ ਵਾਲੇ, ਬੱਚਿਆਂ ਅਤੇ ਮਾਪਿਆਂ ਦੇ ਮਨ ਨੂੰ ਠੇਸ ਪਹੁੰਚੀ ਹੈ ।

‘ਬਾਲ-ਸਾਹਿਤ ਕਲਾ ਰੰਗ-ਮੰਚ’ ਨੇ ਵੀ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਨਾਲੋ ਆਪਣਾ ਨਾਤਾ ਤੋੜ ਲਿਆ ਹੈ ।
ਹੋਰ ਵਧੇਰੇ ਜਾਣਕਾਰੀ ਲਈ 510 774 5909 ਅਤੇ 510 676 4440 ਤੇ ਸੰਪਰਕ ਕੀਤਾ ਜਾ ਸਕਦਾ ਹੈ ।

Friday, April 19, 2013

Bharam bhulekhe door karan di lore


Drm-ieiqhws ’c rwjsI suAwrQ ADIn pwey jWdy ny BulyKy
Bharam bhulekhe door karan di lore

ienHW hI idnW iv`c id`lI is`K gurduAwrw pRbMDk kmytI leI pIqm purw-SwlImwr bwZ hlky qoN cuxy gey mYNbr AYm pI AYs c`fw vloN Awpxy cox hlky dy mqdwqwvW dw DMnvwd krn leI ie`k smwgm dw AwXojn kIqw igAw[ ijs iv`c SRomxI AkwlI dl (bwdl) dy mu`KIAW dy nwl hI ielwky dy kuJ Bwjpw mu`KI vI Swml hoey[ ies mOky qy Brm-BulyKy pYdw hox dIAW kuJ DwrxwvW aus smyN auBr ky swhmxy AweIAW, jdoN Bwjpw dy ie`k mu`KI ny ieh dwAvw kIqw ik sRI gurU goibMd isMG jI dIAW lVweIAW ie`k iPrky ivSyS, muslmwxW dy ivruD sn[ jdik is`K ieiqhws dI s`cweI ieh hY ik sRI gurU goibMd isMG jI sihq swry gurU swihbwn dw AMdolx Aqy sMGrS iksy ie`k iPrky ivSyS dy ivruD nhIN, sgoN jbr-zulm Aqy AinAwie dy ivruD grIb-mzlUm Aqy inAwie (ienswP) dI riKAw pRqI smripq sI, aunHW dI koeI vI lVweI iksy ie`k iPrky ivSyS dy ivruD nhIN sI[ ij`Qy sRI gurU goibMd isMG jI nMU mugl synwvW dy hmilAW dw swhmxw krnw ipAw, auQy hI aunHW nMU bweIDwr dy phwVI ihMdU rwijAW vloN kIqy gey hmilAW nwl vI idRVHæqw nwl jUJxw ipAw sI[ iesleI ieh mMnxw jW kihxw ik sRI gurU goibMd isMG jI dw sMGrS iksy iPrky ivSyS dy ivruD sI, pUrI qrHW Brm-BulyKy pYdw krn vwlI Dwrxw hovygI[ iesy qrHW iesy hlky qoN Bwjpw ingm pwrSd SRImqI mmqw nwgpwl vloN ieh dwAvw kIqw jwxw ik Bwjpw lIfriSp dI md`d nwl hI SRomxI AkwlI dl (bwdl) nMU id`lI is`K gurduAwrw pRbMDk kmytI dIAW coxW iv`c ieqnI BwrI ij`q hwsl hoeI hY, pUrI s`c nhIN[ ies iv`c iksy qrHW dy vI Sk dI guMjwieS nhIN ik Bwjpw nyqwvW ny ienHW coxW iv`c f`t ky SRomxI AkwlI dl (bwdl) dw swQ, pr jwxkwr hlikAW Anuswr iesdw kwrx ieh nhIN sI ik auh id`lI is`K gurduAwrw pRbMDk kmytI pur SRomxI AkwlI dl (bwdl) nMU kwbz hoieAW vyKxw cwhuMdy sn, sgoN aunHW dw mu`K mnorQ iksy vI qrHW Awpxy ktV Awlock cly Aw rhy s. prmjIq isMG srnw, pRDwn SRomxI AkwlI dl id`lI nMU id`lI gurduAwrw kmytI dI s`qw qoN bwhr vyKxw cwhuMdy sn[ ienHW coxW iv`c SRomxI AkwlI dl (bwdl) dI hoeI irkwrf ij`q dy ipCy dI mUl s`cweI ieh vI hY ik s. suKbIr isMG bwdl dI rxnIqI dy clidAW, SRomxI AkwlI dl (bwdl) dI ies ij`q iv`c id`lI dI kWgRs pwrtI Aqy id`lI dI kWgRs srkwr dI vI ivSyS BUimkw rhI hY[ jo ies gl qoN swbq ho jWdI hY ik ienHW coxW dy dOrwn bwdl AkwlI dl dy mu`KIAW vloN cox zwbqy dIAW kIqIAW jWdIAW rhIAW aulMGxwvW nwl sbMDq jo vI iSkwieq kIqI jWdI rhI, aus pur koeI kwrvweI krn dI bjwey id`lI srkwr vloN ausnMU ‘fstibn’ iv`c suitAw jWdw cilAw AwieAw[ ijsdI ie`k imswl ieh vI hY ik gurduAwrw coxW leI pRcwr dI smW sImW 25 jnvrI Swm 5 vjy Kqm ho geI hoeI sI iPr vI bwdl AkwlI dl vloN cox pRcwr jwrI irhw, ieQoN qk ik 26 jnvrI nMU bwdl AkwlI dl vloN sRI Akwl qKq dy jQydwr rwhIN id`lI dy is`K mqdwqvW dy nW bwdl AkwlI dl dy aumIdvwrW dy hk iv`c mqdwn krn, aunHW nMU ijqwx Aqy ivroDI p`K nMU hrwx dw AwdyS jwrI krvwieAw igAw, jo keI p`KoN cox zbqy dI spSt aulMGxw sI[ pr koeI kwrvweI nhIN hoeI[ hor qW hor pMjwb ivDwn sBw dy bjt iejlws iv`c Awpxw BwSx idMidAW pMjwb dy rwjpwl ny pMjwb srkwr vloN svIkwr kIqw ik id`lI gurduAwrw coxW dI lVweI ausy ny lVI Aqy ij`qI hY Aqy ieh ij`q ausdIAW mhqvpUrx pRwpqIAW dw hI ie`k ihsw hY[
AwpxI ies BUimkw nwl kWgRs srkwr Aqy kWgRs pwrtI dy mu`KIAW ny hirAwxw dy is`KW qoN bwAd id`lI dy is`KW nUM vI jwxU krvw id`qw hY, ik auh vI Bwjpw vWg is`KW nMU lwlIpwp Qmw Awpxy suAwrQ leI iesqymwl krn dI rwh qy cl rhy hn[ ijQoN qk Bwjpw nyqwvW dy bwdl AkwlI dl nwl eImwndwrwnw gTjoV hox dy dwAvy dw sbMD hY, ausdI pRIiKAw jldI hI id`lI ivDwn sBw dIAW coxW dy smyN ho jwiegI[ aus smyN pqw clygw ik Bwjpw nyqw AkwlIAW nwl Awpxy gTjoV pRqI ikqny eImwndwr ho ky cl rhy hn? auh aunHW nMU sdw vWg auhI sItW idMdy hn. ijnHW qoN auh Awp vI kdI nw ij`q sky hox jW iPr ij`q skx vwlI vI koeI sIt aunHW nMU dyx leI iqAwr hoxgy?
ies smwgm iv`c bwdl AkwlI dl dy mu`KIAW vloN pRgt kIqy gey ivcwrW ivcoN j. mnjIq isMG jIky Aqy j. ENkwr isMG Qwpr dy ivcwr sMjm-pUrx svIkwry gey, s. hirMdrpwl isMG ny is`K ieiqhws Aqy Drm dI mwnqwvW pur ADwrq, jo ivAwiKAw pyS kIqI auh lMmIN zrUr sI, pRMqU myhnq nwl iqAwr kIqI geI hox kwrx bOJl nhIN sI[ hW, auh s`jx zrUr bor ho rhy sn, jo auQy kyvl rwjsI audyS nwl hI Awey hoey sn[ s. gurlwf isMG vloN Kwlsw dI sMpUrx ienswn dy rUp iv`c kIqI geI ivAiKAw pRSMswXog rhI[ s. qnvMq isMG ies mOky qy ‘DMnvwd smwgm’ ’qy ‘svwgq-snmwn smwgm’ dw Prk smJx dy mu`dy qy Btk gey[ auh Swied ieh smJ nhIN sky ik ieh smwgm aunHW mqdwqwvW dw DMnvwd krn leI AwXoijq kIqw igAw hoieAw sI, ijnHW ny aunHW nMU id`lI gurduAwrw kmytI dI s`qw sONpx iv`c mu`K BUimkw Adw kIqI hY, nw ik cuxy mYNbrW jW AhudydwrW dw snmwn krn leI[ s. rivMdr isMG Kurwnw vloN SRomxI AkwlI dl (bwdl) dI ij`q nMU Akwl qKq pRqI smripq Aqy Akwl qKq nMU cunOqI dyx vwilAW iv`c hoey mukwbly iv`c Akwl qKq pRqI smripq lokW dI hoeI ij`q krwr id`qw jwxw vI Brm-BulyKy pYdw krn vwlw sI[ Swied auh jwxdy nhIN ik ieMnHW coxW iv`c ijs SkqI dI ijq hoeI ausdy pYrokwrW auhI hn, ijnHW Akwl qKq qoN Awpxy nW jwrI lgBg fyF drjn AwdySW nMU it`c smiJAw, ie`k vwr qW auh Akwl qKq qoN Awpxy nW jwrI AwdyS qoN ieqny BuVky ik BIV iekTI kr Akwl qKq pur jw pujy, ijQy aunHW nw kyvl j`Qydwr ivruD A`p-SbdW dI buCwV hI kIqI, sgoN ausdI auh gq vI bxweI ik jy auh Awpxy kmry iv`c jw dubk ky nw jw bYTdw qW kI dw kI ho jWdw? ausdw AMdwzw lwxw sihj nhIN[ ies siQqI iv`c ieh mMnxw hI hovygw ik ieh ij`q aus SkqI dI hoeI, jo Akwl qKq dI vrqoN Awpxy ih`qW leI kridAW clI Aw rhI hY[
zrw sMBl clo nMd lwlw: SRomxI AkwlI dl (bwdl) id`lI gurduAwrw kmytI dI s`qw ’qy kwbz ho igAw hY[ hYrwnI dI gl qW ieh hY ik dl dy ijMnHW mu`KIAW ny gurduAwrw pRbMD dI izMmyNdwrI sMBwlI hY, aunHW Swied haUmY dw iSkwr ho Awpxy hI aunHW swQIAW nMU pUrI qrHW ivswr id`qw, ijMnHW s`qw qoN bwhr rihx dy smyN dl pRqI vPwdwrI hI nhIN inBwhI, sgoN id`lI iv`c SRomxI AkwlI dl (bwdl) dI hoNd nMU kwiem rKx Aqy aunHW nMU s`qw qk phuMcwx iv`c vI mh`qvpUrx BUimkw Adw kIqI hY[ cwhIdw qW ieh sI ik auh s`qw-sMGrS dOrwn lgwqwr swQ inBWdy cly Awey swQIAW nMU pUrw-pUrw snmwn dyx leI Awpxy nwl KiVAW rKdy[ pRMqU jdoN aunHW dI pUrI qrHW hI AxdyKI kr idqI kr id`qI geI qW aunHW Aqy aunHW dy hor swQIAW iv`c inrwSw pYdw hoxw suBwvk hI hY[ ie siQqI nw qW pwrtI ih`q iv`c hY Aqy nw hI gurduAwrw kmytI dI s`qw pur bYTy muKIAW dy hI ihq iv`c[
...Aqy AMq iv`c : ijs qrHW id`lI gurdu Awrw pRbMDk kmytI dy nvyN s`qwDwrIAW ny ipClI kmytI vloN kIqy gey PYsilAW nMU bdlx dw islislw SurU kr id`qw hoieAw hY, ausqoN ieauN jwpdw hY ik ijvyN auh ieh mMn ky cl rhy hox ik ipClI kmytI vloN kIqy gey swry PYsly hI glq sn[ jdik aunHW nMU cwhIdw qW ieh sI ik pihlW auh ipClI kmytI dy kIqy gey hoey PYsilAW dI smIiKAw krdy, iPr aunHW nMU bdlx jW nw bdlx dy sbMD iv`c koeI PYslw krdy[ ies iv`c koeI Sk nhIN ik ipCly s`qwDwrIAW vloN kIqy gey swry hI PYsly TIk nhIN hoxgy, aunHW ivcoN zrUr kuJ glq vI hoxgy[ pRMqU ibnw aunHW dI smIiKAw kIiqAW aunHW nMU bdlx iv`c jut jwx qoN qW iehI jwpdw hY ijvyN auh ibnW socy-smJy ieh mMn ky cl rhy hn, ik ipCly pRbMDkW vloN kIqy gey swry hI PYsly glq hn[ ijvyN kuJ gurpurb, jo ipClI kmytI ny purwxy sQwnW pur mnwey jwx dy nwl hI gurduAwrw rkwb gMj dy lKISwh vxjwrw hwl iv`c mnwey jwxy ArMB kIqy sn[ nvyN s`qwDwrIAW ny aunHW nMU muV kyvl purwxy sQwnW pur hI mnwx dw PYslw kr ilAY[ ijvyN holw-mh`lw gurduAwrw dmdmw sihb Aqy vswKI gurduAwrw mjnUM it`lw ivKy hI[ Swied auh ieh smJx dI kOiSS hI nhIN krnw cwhMudy ik ieh gurduAwry ie`k ivSyS idSw iv`c hox kwrx auQy kyvl Aws-pws dI sMgq hI juV skdI hY, jdik gurduAwrw rkwbgMj dy id`lI dy kyNdr iv`c siQq hox dy kwrx, auQy sMgqW chuM pwisaUN phuMc kQw-kIrqn dw AwnMd mwx skdIAW hn[
-jsvMq isMG ‘AjIq’

Posted by
Parmjit Singh Sekhon (Dakha)
President Dal Khalsa Alliance

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
INDIA AS A TERRORIST COUNTRY

DON’T CALL ME INDIAN.
I’M KHALISTANI

Monday, April 8, 2013

article on sada haque


ਪਿਛਲੇ ਕੁਝ ਅਰਸੇ ਤੋਂ ਪੰਜਾਬ ਦੇ ਦੁਖਾਂਤ ਸਬੰਧੀ ਫਿਲਮ ‘ਸਾਡਾ ਹੱਕ’ ਦੇ ਚਰਚੇ ਸੁਣਨ ਨੂੰ ਮਿਲਦੇ ਰਹੇ ਹਨ । ਪਹਿਲਾਂ ਇਸ ਫਿਲਮ ਨੂੰ ਸੈਂਸਰ ਬੋਰਡ ਨੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਪੰਜਾਬ ਵਿਚ ਬਾਦਲ ਸਰਕਾਰ ਵਲੋਂ ਇਸ ਫਿਲਮ ਤੇ ਲਗਾਏ ਗਏ ਬੈਨ ਤੋਂ ਫੌਰਨ ਬਾਅਦ ਇਹ ਹਰਿਆਣਾ, ਦਿੱਲੀ ਅਤੇ ਹੋਰ ਰਾਜਾਂ ਵਿਚ ਵੀ ਧੜਾ ਧੜ ਬੈਨ ਕੀਤੀ ਜਾ ਰਹੀ ਹੈ ਜਦ ਕਿ ਇਸ ਨੂੰ ਦੇਖਣ ਤੋਂ ਬਾਅਦ ਹਰ ਇਨਸਾਫ ਪਸੰਦ ਵਿਅਕਤੀ ਇਹ ਸੋਚ ਸਕਦਾ ਹੈ ਕਿ ਇਸ ਤਰਾਂ ਦੀਆਂ ਫਿਲਮਾਂ ਜੋ ਪੁਲਿਸ ਅਤੇ ਪ੍ਰਸ਼ਾਸਨ ਦੇ ਗੰਦੇ ਕਿਰਦਾਰ ਨੂੰ ਜ਼ਾਹਰ ਕਰਦੀਆਂ ਹੋਣ ਪਹਿਲਾਂ ਵੀ ਅਨੇਕਾਂ ਬਾਰ ਵੱਡੇ ਪਰਦੇ ਤੇ ਚਲਦੀਆਂ ਰਹੀਆਂ ਹਨ ਤਾਂ ਹੁਣ ਕਿਹੜੀ ਐਸੀ ਆਖਿਰ ਆ ਗਈ ਸੀ ਕਿ ਇਸ ਨੂੰ ਬੈਨ ਕੀਤਾ ਜਾ ਰਿਹਾ ਹੈ । ਸਾਡੀ ਸਮਝ ਵਿਚ ਇਹ ਹੀ ਗੱਲ ਆਉਂਦੀ ਹੈ ਕਿ ਭਾਰਤ ਦਾ ਦਿਓ ਕੱਦ ਮੀਡੀਆ ਜਿਹੜਾ ਕਿ ਪੰਜਾਬ ਦੇ ਧਰਮ ਯੁੱਧ ਮੋਰਚੇ ਦੌਰਾਨ ਪੈਦਾ ਹੋਈ ਗੜਬੜ ਨੂੰ ਕੇਵਲ ਅਤੇ ਕੇਵਲ ਸਿੱਖ ਅੱਤਵਾਦੀਆਂ ਸਿਰ ਮੜਦਾ ਰਿਹਾ ਹੈ ਅਤੇ ਉਹ ਪੰਜਾਬ ਦੇ ਮਸਲੇ ਨੂੰ ਸਿਰਫ ਅਤੇ ਸਿਰਫ ਅਮਨ ਕਾਨੂੰਨ ਦਾ ਮੁੱਦਾ ਹੀ ਪ੍ਰਚਾਰਦਾ ਰਿਹਾ ਹੈ, ਹੁਣ ਉਸ ਸਰਕਾਰੀ ਤਰਜ਼ ਦੇ ਮੀਡੀਏ ਦੀ ਜਾਨ ਨਿਕਲਦੀ ਜਾ ਰਹੀ ਹੈ ਅਤੇ ਦੂਸਰਾ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਲੋਕਾਂ ਦੀ ਸਿੱਖਾਂ ਪ੍ਰਤੀ ਹਮਦਰਦੀ ਹੋਣੀ ਸੁਭਾਵਿਕ ਹੈ ਜਦ ਕਿ ਭਾਰਤੀ ਮੀਡੀਆ ਅਤੇ ਸਿੱਖ ਵਿਰੋਧੀ ਫੋਰਸਾਂ ਅੱਸੀਵਿਆਂ ਤੋਂ ਸਿੱਖਾਂ ਨੂੰ ਖੂੰਖਾਰ ਅੱਤਵਾਦੀਆਂ ਵਜੋਂ ਪ੍ਰਚਾਰਦੇ ਰਹੇ ਹਨ ।
ਅੱਜ ਦੇ ਇਲੈਕਟਰੋਨਿਕ ਮੀਡੀਏ ਦੇ ਯੁੱਗ ਵਿਚ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾ ਕੇ ਪ੍ਰਚਾਰਨਾਂ ਬਹੁਤ ਅਸਾਨ ਹੈ । ਜਿਹਨਾਂ ਪ੍ਰਚਾਰਕ ਅਦਾਰਿਆਂ ਕੋਲ ਵਧੇਰੇ ਵਸੀਲੇ ਹਨ ਉਹ ਆਪੋ ਆਪਣੇ ਮਾਲਕਾਂ ਦੇ ਹਿੱਤਾਂ ਮੁਤਾਬਿਕ ਭੁਗਤ ਰਹੇ ਹਨ ਜਦ ਕਿ ਸਿੱਖਾਂ ਕੋਲ ਸੰਨ ਚੁਰਾਸੀ ਵਰਗੇ ਦੁਖਾਂਤ ਨੂੰ ਕੌਮਾਂਤਰੀ ਪੱਧਰ ਤੇ ਅਸਰਦਾਇਕ ਤਰੀਕੇ ਨਾਲ ਪ੍ਰਚਾਰਨ ਲਈ ਕੋਈ ਵੀ ਮੁਨਾਸਿਬ ਮੀਡੀਆ ਨਹੀਂ ਸੀ । ਬਹੁਤ ਸਾਰੇ ਸਥਾਨਕ ਪੱਧਰ ਦੇ ਰੇਡੀਓ ਅਤੇ ਅਖਬਾਰਾਂ ਆਪੋ ਆਪਣੇ ਹਿਸਾਬ ਨਾਲ ਕੋਸ਼ਿਸ਼ਾਂ ਜ਼ਰੂਰ ਕਰਦੇ ਰਹੇ ਹਨ ਪਰ ਉਹਨਾਂ ਕੋਲ ਕੌਮਾਂਤਰੀ ਰਾਏ ਪੈਦਾ ਕਰਨ ਦੀ ਸਮਰੱਥਾ ਨਹੀਂ ਸੀ । ਇਹ ਪਹਿਲੀ ਵੇਰ ਹੋਇਆ ਹੈ ਕਿ ‘ਸਾਡਾ ਹੱਕ’ ਨੇ ਕੌਮਾਂਤਰੀ ਤੌਰ ਤੇ ਸਿੱਖਾਂ ਦਾ ਪੱਖ ਪੇਸ਼ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਨੀ ਹੈ ਇਹੀ ਕਾਰਨ ਹੈ ਕਿ ਪੰਜਾਬ ਵਿਚ ਬੈਠੇ ਸਿੱਖ ਵਿਰੋਧੀ ਲੋਕ ਬਹੁਤ ਵਾਵੇਲਾ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਨੂੰ ਧਮਕੀਆਂ ਵੀ ਦੇ ਰਹੇ ਹਨ ਕਿ ਜੇਕਰ ਸਰਕਾਰ ਨੇ ਇਸ ਫਿਲਮ ਨੂੰ ਬੈਨ ਨਾਂ ਕੀਤਾ ਤਾਂ ਉਹ ਸੜਕਾਂ ਤੇ ਨਿਕਲ ਕੇ ਸੂਬੇ ਦੇ ਅਮਨ ਕਾਨੂੰਨ ਨੂੰ ਖਤਰੇ ਵਿਚ ਪਾ ਦੇਣਗੇ । ਆਪਣੇ ਸੁਭਾਅ ਮੁਤਾਬਕ ਸੂਬੇ ਦੀ ਬਾਦਲ ਸਰਕਾਰ ਸ਼ਿਵ ਸੈਨਾਂ ਅਤੇ ਰਾਸ਼ਟਰੀ ਹਿੰਦੂ ਜਥੇਬੰਦੀਆਂ ਅੱਗੇ ਯਰਕ ਗਈ ਹੈ ਅਤੇ ਸ: ਬਾਦਲ ਨੇ ਬਿਨਾਂ ਸਿੱਖ ਭਾਈਚਾਰੇ ਦੀ ਨਰਾਜ਼ਗੀ ਦਾ ਖਿਆਲ ਕਿਤਿਆਂ ਇਸ ਫਿਲਮ ਨੂੰ ਚਾਰ ਅਪ੍ਰੈਲ ਨੂੰ ਬੈਨ ਕਰ ਦਿੱਤ ਹੈ ਜਦ ਕਿ ਇਹ ਫਿਲਮ ਪੰਜ ਅਪ੍ਰੈਲ ਨੂੰ ਪੰਜਾਬ ਦੇ ਸਿਨਮਿਆਂ ਵਿਚ ਰਲੀਜ਼ ਹੋਣ ਜਾ ਰਹੀ ਸੀ । ਵਧੇਰੇ ਦੁਖਦਾਇਕ ਗੱਲ ਇਹ ਹੈ ਕਿ ਪਟਿਆਲੇ ਅਤੇ ਗੁਰਦਾਸਪੁਰ ਵਿਚ ਮੁੱਠੀ ਭਰ ਸ਼ਿਵ ਸੈਨਿਕ ਫੇਸ ਬੁੱਕ ਅਤੇ ਟਵਿੱਟਰ ਤੇ ਸਿੱਖਾਂ ਨੂੰ ਲਗਾਤਾਰ ਵੰਗਾਰ ਰਹੇ ਹਨ ਕਿ ਸਿੱਖ ਉਹਨਾਂ ਨਾਲ ਸੜਕ ਤੇ ਆਣ ਕੇ ਦੋ ਹੱਥ ਕਰ ਲੈਣ ਅਤੇ ਬਾਦਲ ਸਰਕਾਰ ਨੇ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਕੁਝ ਨਹੀਂ ਕੀਤਾ ਜਦ ਕਿ ਗੁਰਦਾਸ ਪੁਰ ਦੇ ਗੋਲੀ ਕਾਂਡ ਵਾਂਗ ਸ਼ਾਂਤਮਈ ਸਿੱਖਾਂ ਤੇ ਇਹ ਸਰਕਾਰ ਗੋਲੀਆਂ ਦਾਗ ਦਿੰਦੀ ਹੈ ।
ਜੇਕਰ ਇਹ ਫਿਲਮ ਭਾਰਤ ਵਿਚ ਨਹੀਂ ਚਲੱਦੀ ਤਾਂ ਜ਼ਾਹਿਰ ਹੈ ਕਿ ਇਸ ਨੂੰ ਕਰੋੜਾਂ ਦਾ ਘਾਟਾ ਪਏਗਾ ਅਤੇ ਮੁੜ ਕੋਈ ਵੀ ਨਿਰਮਾਤਾ ਸਿੱਖ ਮੁੱਦੇ ਤੇ ਇਸ ਤਰਾਂ ਦੀ ਫਿਲਮ ਬਣਾਉਣ ਤੋਂ ਸੰਕੋਚ ਕਰੇਗਾ ਇਸ ਕਰਕੇ ਹੁਣ ਬਹੁਤੀ ਜ਼ਿੰਮੇਵਾਰੀ ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਤੇ ਆ ਜਾਂਦੀ ਹੈ
ਕਿ ਉਹ ਕਿਸ ਹੱਦ ਤਕ ਫਿਲਮ ਨੂੰ ਪਿਆ ਘਾਟਾ ਪੂਰਾ ਕਰ ਸਕਦੇ ਹਨ । ਇੱਕ ਗੱਲ ਨਿਸ਼ਚਿਤ ਹੈ ਕਿ ਨਾਂ ਕੇਵਲ ਭਾਰਤ ਸਗੋਂ ਆਲਮੀ ਭਾਈਚਾਰੇ ਨੂੰ ਇਹ ਅਹਿਸਾਸ ਕਰਵਾਉਣਾਂ ਜ਼ਰੂਰੀ ਹੈ ਕਿ ਸਿੱਖ ਅੱਤਵਾਦੀ ਜਾਂ ਵੱਖਵਾਦੀ ਨਹੀਂ ਹਨ ਸਗੋਂ ਭਾਰਤ ਵਲੋਂ ਸਿੱਖਾਂ ਨਾਲ ਕੀਤੇ ਗਏ
ਸਰਕਾਰੀ ਪੱਖਪਾਤ ਅਤੇ ਪੁਲਿਸ ਪ੍ਰਸ਼ਾਂਸਨ ਦੀ ਹਿੰਸਾ ਨੇ ਹੀ ਜਜ਼ਬਾਤੀ ਸਿੱਖ ਮਾਨਸਿਕਤਾ ਨੂੰ ਬਗਾਵਤ ਦੇ ਰਾਹ ਪਾਇਆ ਹੈ ।
ਪੰਜਾਬ ਦੇ ਦੁਖਾਂਤ ਨੂੰ ਚਿਤਰਣ ਵਿਚ ਫਿਲਮ ਦੀ ਸਫਲਤਾ ਇਸ ਫਿਲਮ ਦੀ ਕਹਾਣੀ ਕਨੇਡਾ ਤੋਂ ਚਲਦੀ ਹੈ ਜਿਥੇ ਕਿ ਉਥੋਂ ਦੇ ਮਹੌਲ ਵਿਚ ਜੰਮੀ ਸਿੱਖ ਲੜਕੀ ਪੰਜਾਬ ਵਿਚ ਜਾ ਕੇ ਚੁਰਾਸੀ ਦੇ ਦੁਖਾਂਤ ਤੇ ਖੋਜ ਕਰਨਾਂ ਚਾਹੁੰਦੀ ਹੈ। ਪੂਰੀ ਫਿਲਮ ਵਿਚ ਇੱਕ ਇਹ ਹੀ ਭਾਗ ਹੈ ਜਿਸ ਨੂੰ ਕਲਪਨਾਂ ਜਾਂ ਫਿਕਸ਼ਨ ਦਾ ਨਾਮ ਦਿਤਾ ਜਾ ਸਕਦਾ ਹੈ ਜਦ ਕਿ ਬਾਕੀ ਸਾਰੀ ਫਿਲਮ ਸੱਚੀਆਂ ਘਟਨਾਵਾਂ ਤੇ ਅਧਾਰਤ ਹੀ ਜਾਪਦੀ ਹੈ । ਫਿਲਮ ਵਿਚ ਕੁਝ ਘਟਨਾਵਾਂ ਅਤੇ ਅਤੇ ਡਾਇਲਾਗ ਖਾਸ ਖਿਆਲ ਕਰਨ ਵਾਲੇ ਹਨ । ਜਦੋਂ ਫਿਲਮ ਦੀ ਨਾਇਕਾ ਨਾਇਕ ਨੂੰ ਇਹ ਸਵਾਲ ਕਰਦੀ ਹੈ ਕਿ ਤੁਸੀਂ ਹਿੰਦੂਆਂ ਦੇ ਖਿਲਾਫ ਕਿਓਂ ਲੜ ਰਹੇ ਹੋ ਤਾਂ ਫਿਲਮ ਦਾ ਹੀਰੋ ਕਰਤਾਰ ਸਿੰਘ ਕਹਿੰਦਾ ਹੈ ਕਿ ਸਡੀ ਲੜਾਈ ਪ੍ਰਬੰਧ ਦੇ ਖਿਲਾਫ ਹੈ ਨਾਂ ਕਿ ਕਿਸੇ ਵੀ ਧਾਰਮਕ ਸਮੁਦਾਏ ਜਾਂ ਧਰਮ ਦੇ ਖਿਲਾਫ । ਇਹ ਡਾਇਲਾਗ ਅੱਜ ਸਿੱਖਾਂ, ਹਿੰਦੂਆਂ ਤੇ ਪੰਜਾਬ ਵਿਚ ਵਸਣ ਵਾਲੇ ਬਾਕੀ ਲੋਕਾਂ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਭਾਰਤ ਅਤੇ ਪੰਜਾਬ ਵਿਚ ਹਮੇਸ਼ਾਂ ਭ੍ਰਿਸ਼ਟ ਰਾਜਨੀਤਕ ਲੋਕਾਂ ਦਾ ਬੋਲ ਬਾਲਾ ਰਿਹਾ ਹੈ ਜੋ ਕਿ ਗਿਰਗਟ ਵਾਂਗ ਆਪਣੇ ਹਿੱਤਾਂ ਲਈ ਰੰਗ ਬਦਲਦੇ ਹਨ ਅਤੇ ਫਿਰ ਮਾਸੂਮ ਜਨਤਾ ਨੂੰ ਪੁਲਿਸ ਅਤੇ ਫੌਜ ਦੇ ਜ਼ੁਲਮਾਂ ਹੇਠ ਪਿਸਣ ਲਈ ਛੱਡ ਦਿੰਦੇ ਹਨ । ਪੰਜਾਬ ਦੇ ਸਾਰੇ ਭਾਈਚਾਰੇ ਅਮਨ ਅਮਾਨ ਨਾਲ ਰਹਿ ਸਕਣ ਇਸ ਲਈ ਅੱਜ ਵੀ ਪੰਜਾਬ ਨੂੰ ਉਲਾਰ, ਸਵਾਰਥੀ ਅਤੇ ਜਨੂੰਨੀ ਬੰਦਿਆਂ ਦੀ ਰਾਜਨੀਤਕ ਪਕੜ ਤੋਂ ਬਚਾਉਣ ਦੀ ਲੋੜ ਹੈ । ਪੰਜਾਬ ਦੇ ਲੋਕਾਂ ਦੇ ਦਿਹਾਤੀ ਅਤੇ ਅੰਧਾਧੁੰਦ ਜਜ਼ਬਾਤੀ ਸੁਭਾਅ ਤੋਂ ਤਾਂ ਇਹ ਹੀ ਪ੍ਰਤੀਤ ਹੋ ਰਿਹਾ ਹੈ ਕਿ ਅੱਜ ਵੀ ਅਸੀਂ ਸੁਰਤ ਸੰਭਾਲਣ ਦੀ ਕੋਸ਼ਿਸ਼ ਨਹੀਂ ਕਰ ਰਹੇ । ਅੱਜ ਪੰਜਾਬ ਵਿਚ ਕੇਵਲ ਉਹਨਾਂ ਲੋਕਾਂ ਦਾ ਰਾਜ ਹੈ ਜੋ ਕਿ ਅਥਾਹ ਹੀਲੇ ਵਸੀਲੇ ਵਰਤ ਕੇ ਲੋਕਾਂ ਦੀ ਵੋਟ ਖ੍ਰੀਦਣ ਦੀ ਸਮਰੱਥਾ ਰੱਖਦੇ ਹਨ ।
ਅਜੇਹੇ ਲੋਕਾਂ ਦਾ ਕੋਈ ਵੀ ਸਿਹਤਮੰਦ ਬਦਲ ਦਿਖਾਈ ਨਹੀਂ ਦੇ ਰਿਹਾ । ਕੁਝ ਇੱਕ ਧੜੇ ਸਿੱਖਾਂ ਦਾ ਜਜ਼ਬਾਤੀ ਸ਼ੋਸ਼ਣ ਕਰਕੇ ਆਪਣਾ ਰਾਜਨੀਤਕ ਝੱਸ ਪੂਰਾ ਕਰਨ ਤਕ ਸੀਮਤ ਹਨ, ਉਹਨਾਂ ਦੀਆਂ ਜੜ੍ਹਾਂ ਅਮਲੀ ਰਾਜਨੀਤਕ ਜ਼ਮੀਨ ਤੋਂ ਬਹੁਤ ਉਪਰ ਹਨ ।
ਇਸ ਫਿਲਮ ਵਿਚ ਦਿਖਾਇਆ ਗਿਆ ਹੈ ਕਿ ਪ੍ਰਸ਼ਾਸਨ (ਫਿਲਮ ਵਿਚ ਗ੍ਰਹਿ ਮੰਤਰੀ ਪਰ ਅਸਲ ਵਿਚ ਮੁਖ ਮੰਤ੍ਰੀ) ਕਿਵੇਂ ਪੁਲਿਸ ਨੂੰ ਖੁਲੀਆਂ ਛੁੱਟੀਆਂ ਦੇ ਰਿਹਾ ਹੈ ਕਿ ਉਹ ਸਿੱਖ ਖਾੜਕੂ ਲਹਿਰ ਨੂੰ ਦਬਾਉਣ ਲਈ ‘ਆਪਣੇ ਤਰੀਕੇ ਨਾਲ ਕੰਮ ਕਰਨ’। ਪੰਜਾਬ ਪੁਲਿਸ ਦਾ ਇਹ ਤਰੀਕਾ ਸੀ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖਾਂ ਨੂੰ ਮਾਰਨਾਂ, ਸਿੰਘਾਂ ਸਾਹਮਣੇ ਉਹਨਾਂ ਦੀਆਂ ਬੀਬੀਆਂ ਨੂੰ ਬੇਪਤ ਕਰਨਾਂ ਅਤੇ ਉਹਨਾਂ ਨਾਲ ਬਲਾਤਕਾਰ ਕਰਨੇ, ਸਿੰਘਾਂ ਨੂੰ ਅਣਮਨੁੱਖੀ ਤਸੀਹੇ ਦੇਣੇ ਅਤੇ ਅਖੀਰ ਲਾਸ਼ਾਂ ਵੀ ਘਰ ਵਾਲਿਆਂ ਨੂੰ ਨਾਂ ਦੇਣੀਆਂ । ਦੂਸਰੀ ਘਟਨਾਂ ਵਿਚ ਇੱਕ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਸਿੱਖ (ਫਿਲਮ ਵਿਚ ਨਾਮ ਤਲਵਾਰ ਅਸਲ ਵਿਚ ਜਸਵੰਤ ਸਿੰਘ ਖਾਲੜਾ) ਨੂੰ ਪੁਲਿਸ ਇਸ ਕਰਕੇ ਮਾਰ ਦਿੰਦੀ ਹੈ ਕਿਓਂਕ ਉਹ ਸ਼ਮਸ਼ਾਨ ਘਾਟ ਵਿਚੋਂ ਉਹਨਾਂ ਹਜ਼ਾਰਾਂ ਸਿੱਖਾਂ ਦੇ ਰਿਕਾਰਡ ਲੈ ਰਿਹਾ ਸੀ ਜਿਹਨਾਂ ਨੂੰ ਪੁਲਿਸ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਰਹੀ ਸੀ । ਫਿਲਮ ਦੇ ਹੀਰੋ ਨੂੰ ਇਕ ਸਹਿਜ ਜੀਵਨ ਜਿਓੂਣ ਵਾਲੇ ਨੌਜਵਾਨ ਨੂੰ ਖਾੜਕੂ ਬਣਦਾ ਦਿਖਾਇਆ ਗਿਆ ਹੈ ਕਿਓਂਕਿ ਪੁਲਿਸ ਉਸ ਨੂੰ ਸਿਰਫ ਛੱਕ ਦੇ ਅਧਾਰ ਤੇ ਗ੍ਰਿਫਤਾਰ ਕਰਨਾਂ ਚਾਹੰਦੀ ਸੀ । ਪੰਜਾਬ ਦੇ ਉਸ ਦੌਰ ਬਾਬਤ ਸੂਝ ਰੱਖਣ ਵਾਲੇ ਇਹ ਜਾਣਦੇ ਹਨ ਕਿ ਪੁਲਿਸ ਗ੍ਰਿਫਤਾਰੀਆਂ ਅਤੇ ਤਸ਼ੱਦਦ ਤੋਂ ਬਚਣ ਲਈ ਹਜ਼ਾਰਾਂ ਬੇਕਸੂਰ ਨੌਜਵਾਨਾਂ ਨੂੰ ਖਾੜਕੂ ਰਾਹ ਚੁਣਨਾ ਪਿਆ ਸੀ ਅਤੇ ਸਭ ਤੋਂ ਵੱਡੀ ਘਟਨਾਂ ਉਦੋਂ ਵਾਪਰਦੀ ਹੈ ਜਦ ਕਿ ਪੁਲਿਸ ਦਾ ਦਰਿੰਦਗੀ ਭਰਿਆ ਚਿਹਰਾ ਦੇਖ ਕੇ ਖੁਦ ਪੁਲਿਸ ਫੋਰਸ ਦੇ ਆਪਣੇ ਮੈਂਬਰ ਖਾੜਕੂ ਬਣ ਜਾਂਦੇ ਹਨ । ਫਿਲਮ ਵਿਚ ਭਾਈ ਦਿਲਾਵਰ ਸਿੰਘ ਅਤੇ ਭਾਈ ਰਾਜੋਆਣਾਂ ਵਾਂਗ ਹੀ ਪੁਲਸੀਆਂ ਨੂੰ ਖਾੜਕੂ ਬਣਦੇ ਦਿਖਾਇਆ ਗਿਆ ਹੈ ਅਤੇ ਠੀਕ ਉਵੇਂ ਹੀ ਮਨੱਖੀ ਬੰਬ ਬਣਕੇ ਉਹ ਮੰਤਰੀ ਨੂੰ ਉਡਾ ਦਿੰਦੇ ਹਨ । ਇਸ ਫਿਲਮ ਦਾ ਹੀਰੋ ਕਰਤਾਰ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੀ ਤਰਜ਼ ਤੇ ਕੰਮ ਕਰਦਾ ਦਿਖਾਇਆ ਗਿਆ ਹੈ ਜੋ ਕਿ ਪਹਾੜ ਵਰਗੀਆਂ ਮੁਸੀਬਤਾਂ ਤੋਂ ਝਕਦਾ ਨਹੀਂ ਹੈ ਅਤੇ ਜਿਹਲ ਵਿਚੋਂ ਸੁਰੰਗ ਪੱਟ ਕੇ ਫਰਾਰ ਹੋ ਜਾਂਦਾ ਹੈ । ਅੱਜ ਵੀ ਭਾਰਤੀ ਮੀਡੀਆ ਭਾਈ ਹਵਾਰਾ ਨੂੰ ਬਹੁਤ ਖਤਰਨਾਕ ਖਾੜਕੂ ਵਜੋਂ ਪੇਸ਼ ਕਰ ਰਿਹਾ ਹੈ ਭਾਵੇਂ ਕੀ ਭਾਈ ਹਵਾਰਾ ਜਿਹਲ ਵਿਚ ਅੱਤ ਕਰੜੇ ਸੁਰੱਖਿਆ ਪ੍ਰਬੰਧਾਂ ਵਿਚ ਹਨ । ਕੁਲ ਮਿਲਾ ਕੇ ਇਹ ਫਿਲਮ ਪੰਜਾਬ ਦੇ ਖਾੜਕੂ ਦੌਰ ਸਮੇਂ ਪੁਲਿਸ ਅਤੇ ਪ੍ਰਸ਼ਾਸਨ ਦਾ ਬੇਹੱਦ ਕਰੂਪ ਚਿਹਰਾ ਲੋਕਾਂ ਅੱਗੇ ਪ੍ਰਗਟ ਕਰਨ ਵਿਚ ਸਫਲ ਹੋਈ ਹੈ । ਜਿਵੇਂ ਕਿ ਇਸ ਫਿਲਮ ਦੀ ਹਿੰਦੂ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਨਾਇਕਾ ਹਿਮਨਾਸ਼ੀ ਨੇ ਕਿਹਾ ਹੈ ਕਿ , ‘ਇਸ ਤਰਾਂ ਦੀਆਂ ਫਿਲਮਾਂ ਤਾਂ ਕਦੀ ਕਤਾਰ ਹੀ ਬਣਦੀਆਂ ਹਨ ਜੋ ਕਿ ਨਾਂ ਕੇਵਲ
ਮਨੁੱਖੀ ਸਰੋਕਾਰਾਂ ਨੂੰ ਇਹਾਸਕ ਪ੍ਰਸੰਗ ਵਿਚ ਪੇਸ਼ ਕਰ ਜਾਂਦੀਆਂ ਹਨ ਸਗੋਂ ਅਜੇਹੀਆਂ ਫਿਲਮਾਂ ਵਿਚ ਕੰਮ ਕਰਨ ਵਾਲਿਆਂ ਨੂੰ ਵੀ ਅਮਰ ਪਛਾਣ ਦੇ ਜਾਂਦੀਆਂ ਹਨ’। ਅਖੀਰ ਤੇ ਅਸੀਂ ਸਮੂਹ ਪੰਜਾਬੀਆਂ ਨੂੰ ਹਿਮਨਾਸ਼ੀ ਦੇ ਸ਼ਬਦਾਂ ਵਿਚ ਇਹ ਹੀ ਸੁਨੇਹਾ ਦਿਆਂਗੇ ਕਿ ਫਿਲਮ ‘ਸਾਡਾ ਹੱਕ’ ਨੂੰ ਅਸੀਂ ਮਹਿਜ਼ ਇੱਕ ਧਿਰ ਵਜੋਂ ਨਾਂ ਦੇਖੀਏ ਸਗੋਂ ਪੰਜਾਬ ਦੇ ਦੁਖਾਂਤ ਨੂੰ ਸਮਝਣ ਲਈ ਇੱਕ ਪ੍ਰਮਾਣਕ ਦਸਤਾਵੇਜ ਵਜੋਂ ਹੀ ਲਈਏ ਤਾਂ ਹੀ ਅਸੀਂ ਇਸ ਫਿਲਮ ਦੇ ਮਕਸਦ ਨਾਲ ਇਨਸਾਫ ਕਰ ਰਹੇ ਹੋਵਾਂਗੇ।

Posted by
Parmjit Singh Sekhon (Dakha)
President Dal Khalsa Alliance

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
INDIA AS A TERRORIST COUNTRY


gal sikh itihas nu mur likhan di soch


is`K ieiqhws nvyN isry qoN ilKvwx dw PYslw?
gal sikh itihas nu mur likhan di soch

kuJ hI idn hoey ik ieh suxn Aqy pVHn iv`c AwieAw ik SRomxI gurduAwrw pRbMDk kmytI dy pRDwn j. Avqwr isMG mk`V ny pqRkwrW nMU disAw ik SRomxI kmytI vloN ‘is`K ieiqhws’ nvyN isry qoN ilKvwaey jwx dw PYslw kIqw igAw hY[ ieh vI disAw igAw ik SRomxI kmytI ny ies audyS nwl, pRmuK is`K ivdvwnW dIAW syvwvW ‘hwier’ kr aunHW nMU nvyN isry qoN is`K ieiqhws ilKx dI izmyNdwrI sONpx sbMDI vI ivcwr krnI SurU kr id`qI hY[
ieh gl pVHn-suxn iv`c AwauNidAW hI keI is`K ivdvwnW vloN ieh suAwl auTwieAw jwx lgw ik SRomxI kmytI vloN ijvyN iek`ly-iek`ly ivdvwn nMU nvyN isry qoN is`K ieiqhws ilKx dI izmyNdwrI sONpx bwry ivcwr kIqI jw rhI hY, kI ieiqhws nvyN isry qoN ilKx dI izmyNdwrI sONpidAW aus pwsoN ieh grMtI pRwpq kr leI jwiegI ik auh is`K ieiqhws nwl ienswP krygw Aqy auh iksy vI kImq qy nvyN ivvwd pYdw nhIN hox dyvygw? ieh vI ivcwr krnw hovygw ik ijsnMU nvyN isry qoN ieiqhws ilKx dI izmyNdwrI sONpI jw rhI hY kI auh s`cmu`c ivSvwspwqR ivdvwn hY ik ijqnI kImq auh AwpxI rcnw leI vsUl kr irhw hY, auqny mul dI rcnw is`K pMQ nMU sONp skygw? jy auh Aijhw nw kr sikAw qW kI vsUl kIqI pySgI rkm auh vwps kr dyvygw? 
suAwl auTwx vwly ivdvwnW dw mq hY ik ieh gl qW ksOtI qy pUrI auqrdI hY ik is`KW ny ieiqhws isrijAw pr sMBwilAw nhIN[ ies iv`c vI purI s`cweI hY ik vDyry kr ArMBk is`K ieiqhws ZYr-is`KW vloN AwpxI sImq soc Aqy smyN dy vwqwvrx dy AwDwr qy iliKAw igAw[ dUsry pwsy ies s`cweI qoN vI qW ienkwr nhIN kIqw jw skdw ik aunHW qoN bwAd ijnHW is`K ivdvwnW ny ies pwsy pihl kIqI aunHW vI Awpxy qoN pihlW ilKy ieqihws dw hI shwrw ilAw Aqy aus nwl AwpxI SrDw vI Swml krnI SurU kr id`qI[ iesqoN ielwvw auh vI smyN dI s`qw dy pRBwv qoN mukq nw rih sky[ ijsdw nqIjw ieh hoieAw ik is`K ieiqhws mu`F qoN hI AwpxI s`cweI dw AwDwr guAwauNdw cilAw Aw irhw hY[
ienHW ivdvwnW dw ieh vI kihxw hY ik jo is`K sMsQwvW nvyN isry qoN is`K ieiqhws ilKvw rhIAW hn, aunHW Swied ieh gl vI svIkwr kr rhIAW hn ik ijs ivdvwn pwsoN auh nvyN isry qoN is``K ieiqhws ilKvw rhIAW hn, auh is`K ieiqhws nwl zrUr ienswP krygw Aqy ieiqhwsk s`cweI nMU hI swhmxy ilAwvygw? pRMqU ienHW ivdvwnW nMU SMkw hY ik ieh ivdvwn Swied is`K ieiqhws nwl ienswP nhIN kr skxgy[ iesdw kwrx auh ieh dsdy hn ik lgBg swry hI ivdvwn, BwvyN auh is`K hn jW ZYr-is`K dyS-ivdyS iv`c pRclq v`K-v`K lihrW qoN pRBwvq hn[ ijs kwrx ieh svIkwr krnw bhuq hI muSkl hY ik ienHW ivdvwnW vloN iliKAw ieiqhws aus lihr qoN mukq hovygw, ijsqoN auh pRyirq hn[
ienHW ivdvwnW dw kihxw hY ik jy is`K ieiqhws shI q`QW pur ADwrq nvyN isry qoN ilKvwx Aqy ausnMU Awm lokW qk phuMcwx dI Bwvnw eImwndwrwnw hY qW ies audyS leI kTor nIqI ApxwauxI hovygI[ is`K ieiqhws ilKvwaux, ausdI pux-Cwx krn Aqy ausdy TIk qQW pur ADwrq hox dI mohr lgwaux leI ieiqhwskwrW Aqy ivdvwnW dIAW iqMn pVwvI tImW bxwauxIAW hoxgIAW[
pihlI tIm auh jo eImwndwrI Aqy myhnq nwl pux-Cwx kr ieiqhws ilKy, dUsrI ausdI GoK kr s`cweI dI pr`K kry Aqy qIjI dohW tImW dy kIqy gey kMm dI jWc-pVqwl kr ilKy gey ieiqhws dy shI hox dI mohr lgwey[ ienHW tImW iv`c kyvl is`K hI nhIN, sgoN ZYr-is`K ivdvwn-ieiqhwskwr vI Swml hox[ ienHW iqMnW pVwvW qoN pwr hox qoN bwAd hI iqAwr hoieAw is`K ieiqhws pRkwiSq kIqw jwey[
is`K ieqhws dI sMBwl bnwm bu`DIjIvI : bIqy keI dhwikAW qoN ieh crcw suxINdI clI Aw rhI hY ik is`K kOm ny ieiqhws isrijAw qW hY pr ausnMU sMBwilAw nhIN[ mMinAw jWdw hY ik is`KW dw muFlw ieiqhws ZYr-is`KW vloN iliKAw igAw hY, ijnHW inj suAwrQ dy vihx iv`c vih, is`K ieiqhws nwl ienswP nhIN kIqw[ aunHW injI soc Aqy smyN dI hkUmq dI KUSnUdI hwsl krn dI mwniskqw nMU muK rKky is`K ieiqhws nwl keI AijhIAW GtnwvW joV id`qIAW jo nw qW is`K mwniskqw Aqy nw hI gurU swihbwn dy aupdySW dI ksOtI pur pUrIAW auqrdIAW hn[ ijs kwrx sdw hI ieh loV mihsUs kIqI jWdI clI AweI ik is`K ieiqhws muV ky ilKvwieAw jwey[
is`K ieiqhws ivgwVn dI gl: Awm qOr qy iehI ikhw jWdw hY ik is`KW dy ieiqhws nMU ZYr-is`KW ny hI smyN dy hwkmW dI KuSnUdI hwsl krn Aqy AwpxI suAwrQ-pUrx soc dy AwDwr qy ivgwiVAw hY[ pRMqU jy inrpKqw nwl ivcwirAw Aqy GoiKAw jwey qW ieh kyvl ADUrI s`cweI hI nzr AwiegI[ iesdw kwrx ieh hY ik jy is`K ieiqhwskwrW Aqy ivdvwnW dy ilKy is`K ieiqhws dI vI eImwndwrI nwl GoK kIqI jwey qW ieh gl auBr ky swhmxy AwauNdI hY ik aunHW ivcoN vI keIAW ny is`K ieiqhws ivgwVn iv`c koeI ksr nhIN C`fI hoeI[
ieauN jwpdw hY ijvyN ienHW is`K ivdvwnW Aqy ieiqhwskwrW vloN is`K ieiqhws ies kwrx ivgwiVAw cilAw Aw irhw hY, ikauNik auh Awpxy-AwpnMU is`K ieiqhws dy sB qoN v`D KojI qy jwxkwr swbq krn dI lwlsw qoN muk`q hoxw nhIN cwhuMdy hn[ aunHW dw ieko-ie`k audyS iehI huMdw hY ik iksy qrHW auh ivroDI ivdvwn jW dUsry ieiqhwskwr nMU Awpxy nwloN ‘GtIAw’ ivdvwn swbq kr skx? keI qW Awpxy Aws-pws cl rhI lihr dy pRBwv hyT Aw nw kyvl is`K ieiqhws nMU, sgoN is`K drSn (iPlwsPI) q`k nMU vI ivgwV Aqy ies rUp iv`c Fwlky pyS krdy cly Aw rhy hn, ik ausdw mUl is`K iPlwsPI nwl nyVy dw vI koeI vwsqw nhIN rih jWdw[
ies sMbMD iv`c iksy ie`k ivdvwn jW ieiqhwskwr dw hvwlw dyxw TIk nhIN hovygw[ jy v`K-v`K do-cwr is`K ieiqhwskwrW dIAW ilKIAW pusqkW pVH leIAW jwx qW siQqI Awpxy-Awp spSt ho ky swhmxy Aw jWdI hY[ jy pusqkW pVHn dI zihmq qoN bicAw rihxw hY qW smyN-smyN rozwnW, spqwihk, mwisk Awid AKbwrW-mYgzInW dy Dwrmk-ieiqhwsk AYfISnW Aqy pMinAW Awid iv`c is`K ivdvwnW qy ieiqhwskwrW dy C`py mzmUn pVH ky hI inrxw kIqw jw skdw hY[
kuJ smW hoieAY Kwlsw isrjnw idvs (ivswKI) dy mOky ie`k mwisk dw ivSyS AMk pVHn dw Avsr imilAw[ ies iv`c C`py ie`k lyK dy ivdvwn lyKk ny iliKAw sI ik sRI gurU goibMd isMG jI ny Kwlsy dI isrjnw leI vrqwey kOqk smyN bkry Jtkwey sn, jdik ie`k hor ivdvwn ny Awpxy lyK iv`c ieh ‘Byd’ KoilHAw sI ik gurU swihb ny Awpxy vloN rcwey kOqk iv`c pws hoey is`KW dy isrW nMU lwh ky ie`k-dUjy dy DV nwl bdl ky joV id`qw Aqy aunHW iv`c nvW jIvn PUikAw sI[
zrw-ku ienHW ivdvwnW vloN id`qI geI ‘jwxkwrI’ nMU GoiKAw jwey qW ieauN jwpygw ijvyN ik ieh sRI gurU goibMd isMG jI vloN ‘Kwlsw isrjnw’ dy audyS nwl vrqwey gey kOqk dy mOky dy ‘cSmdId guAwh’ vjoN auQy mOjUd sn, aus smyN jo kuJ vwpirAw auh sB aunHW dIAW A`KW dy swhmxy hI vwpirAw[ jdik iesdy ivruD is`K ieiqhws guAwh hY ik sMgqW dy swhmxy hoeI pRIiKAw dOrwn sIs-ByNt krn leI inqry pMjW is`KW nMU gurU swihb prdy ip`Cy lY gey sn[ prdy ip`Cy pMjW ipAwirAW dy nvyN srUp iv`c bwhr Awaux q`k, jo kuJ vI vwpirAw aus bwry gurU swihb Aqy aunHW pMjW is`KW qoN ibnW hor iksy nMU kuJ vI pqw nhIN lgw Aqy ienHW ivcoN iksy ny vI qy kdI vI iksy swhmxy ieh Kulwsw sI nhIN kIqw ik prdy ip`Cy aunHW nwl kI bIqI sI? iPr vI pqw nhIN ikauN ieh ivdvwn ieiqhwskwr mOky dy hI nhIN, sgoN cSmdId guAwh bxn dI kOiSS kridAW nvIAW qoN nvIAW khwxIAW GV ivvwd pYdw krdy cly Aw rhy hn?
iesy qrHW iesy mwisk iv`c C`py ie`k hor mzmUn iv`c pVHn nMU imilAw ik sRI gurU goibMd isMG jI ny sRI guru qyZ bhwdr jI dI Shwdq qoN bwAd ‘qIsr pMQ’ clwaux dw sMklp kIqw Aqy ausy sMklp dI pUrqI aunHW Kwlsw dy rUp iv`c ‘sMq ispwhI’ dI isrjnw kr ky kIqI[ ieh pVHn qoN ieauN jwipAw ijvyN ieh ivdvwn-ieiqhwskwr sRI gurU nwnk dyv jI vloN ArMBy kwrj nMU A`gy vDw, sRI gurU goibMd isMG jI q`k phuMcwx iv`c bwkI gurU swihbwn vloN pwey Xogdwn qy id`qIAW geIAW ShwdqW, sRI gurU hirgoibMd swihb dI AgvweI iv`c is`KW vloN smyN dy zwlm hwkmW dy hmilAW dy id`qy gey mUMh-qoV jvwb Awid dy kwrjW nMU koeI mhqv nhIN idMdy Aqy nw hI ienHW nMU Kwlsw (sMq-ispwhI) isrjnW dy kwrj dI sMpUrnqw dI kVI dw AMg hI svIkwr krdy hn[ auh ieh smJxw hI nhIN cwhuMdy ik Kwlsw isrjxw dw sMklp kyvl cvHI virHAW iv`c hI sMpUrx nhIN hoieAw[ Asl iv`c iesdw sMklp sRI gurU nwnk dyv jI ny DwirAw sI, ijsnMU dUsry gurU swihbwn ny Awpxy kwrjW qy kurbwnIAW rwhIN sMpUrnqw q`k phuMcwx iv`c AwpxI BUimkw inBwhI[
iesy qrHW dIAW AnykW hor vI audwhrxW hn, jo ies gl dw pRq`K pRmwx hn ik is`K ivdvwnW Aqy ieiqhwskwrW ny vI AwpxI sOVI soc dy AwDwr qy is`K ieiqhws nMU ivgwVn Aqy ausdI s`cweI pRqI SMkwvW pYdw krn iv`c dUsirAW nwloN koeI Gt BUimkw Adw nhIN kIqI[
…Aqy AMq iv`c : is`K jQybMdIAW vloN iekly-iekly lyKk pwsoN ilKvwey gey is`K ieiqhws dIAW kuJ pusqkW bwzwr iv`c pujIAW hn, ijnHW nMU pVHn qoN ieauN jwpdw hY ik ienHW pusqkW dy ivdvwn lyKkW ny is`K ieiqhws sMbMDI pihlW qoN hI cly Aw rhy ivvwdW dw inptwrw krn pRqI eImwndwr swbq krn dI bjwey Awpxy-AwpnMU mhwn KojI swbq krn leI AnykW nvyN ivvwd CyV pMQ iv`c nvW BMblBUsw pYdw kr id`qw hY[
jsvMq isMG ‘AjIq’
Mobile : + 91 98 68 91 77 31                                                 


ਸਾਡਾ ਹੱਕ ਫਿਲਮ ਦੇ ਹੱਕ ਵਿੱਚ ਕੈਂਡਲ ਮਾਰਚ ਕੱਢਿਆ ਗਿਆ

ਸਾਹਨੇਵਾਲ (07 ਅਪਰੈਲ ) ਨੌਜੁਆਨਾ ਵਲੋਂ ਪੰਜਾਬ ਦੇ ਹੱਕਾ ਦੀ ਗੱਲ ਕਰਨ ਵਾਲ਼ੀ ਬਹੁਚਰਚਿਤ ਫਿਲਮ ਤੇ ਬੈਨ ਲਗਾਉਣ ਨੂੰ ਲੈ ਕੇ ਭਾਰੀ ਰੋਸ ਸੀ ਉਹਨਾਂ ਆਪਣੇ ਰੋਹ ਦਾ ਮੁਜਾਹਰਾ ਕਰਨ ਲਈ ਫਿਲਮ ਦੇ ਹੱਕ ਵਿੱਚ ਗੁਰਦੁਆਰਾ ਰੇਰੂ ਸਾਹਿਬ ਤੋਂ ਸਾਹਨੇਵਾਲ਼ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ । ਕੈਂਡਲ ਮਾਰਚ ਕੱਢਣ ਤੋਂ ਪਹਿਲਾ ਨੌਜੁਆਨਾ ਨੇ ਆਪਣੀਆਂ ਤਕਰੀਰਾਂ ਵਿੱਚ ਪੰਜਾਬ ਸਰਕਾਰ ਨੂੰ ਲਾਹਨਤਾ ਪਾਈਆਂ ਅਤੇ ਕਿਹਾ ਕਿ ਉਹਨਾਂ ਪੰਜਾਬ ਵਿੱਚ ਨਸ਼ਿਆਂ ਦਾ ਤਾਂ ਛੇਵਾਂ ਦਰਿਆ ਚਲਾ ਰੱਖਿਆ ਹੈ ਉਸ ਨੂੰ ਤਾਂ ਬੈਨ ਨਹੀਂ ਕਰਦੀ ਪਰ ਸਾਡੇ ਹੱਕਾਂ ਦੀ ਗੱਲ ਕਰਨ ਵਾਲੀ ਫਿਲਮ ਤੇ ਬੈਨ ਲਗਾ ਰਹੀ ਹੈ । ਸਰਕਾਰਾਂ ਨੇ ਫਿਲਮ ਨੂੰ ਬੈਨ ਕਰਕੇ ਇਹ ਸਾਬਿਤ ਕਰ ਦਿਤਾ ਹੈ ਕਿ ਸਿੱਖਾਂ ਦੀ ਹੱਕਾਂ ਦੀ ਗੱਲ ਕਰਨ ਵਾਲੀ ਕੋਈ ਵੀ ਜੁਬਾਨ ਖੋਲਣ ਨਹੀਂ ਦਿਤੀ ਜਾਵੇਗੀ । ਉਹਨਾ ਕਿਹਾ ਕਿ ਸਿੱਖਾਂ ਦਾ ਮਜਾਕ ਉਡਾਉਣ ਵਾਲੀਆਂ ਫਿਲਮਾ ਤਾਂ ਇਹਨਾਂ ਨੂੰ ਦਿਖਦੀਆਂ ਨਹੀਂ ਪਰ ਜਿਹੜੀਆ ਸਾਡੀ ਸਹੀ ਤਸਵੀਰ ਪੇਸ਼ ਕਰਦੀਆਂ ਫਿਲਮਾ ਹਨ ਉਹ ਇਹਨਾਂ ਦੀਆਂ ਅੱਖਾਂ ਵਿੱਚ ਰੜਕਦੀਆਂ ਹਨ । ਉਹਨਾਂ ਅਖੌਤੀ ਪੰਥਕ ਸਰਕਾਰ ਨੂੰ ਤਾੜਨਾ ਕੀਤੀ ਕਿ ਉਹ ਭਾਜਪਾ ਵਰਗੀਆਂ ਫਿਰਕੂ ਤਾਕਤਾਂ ਪਿੱਛੇ ਲਗ ਕੇ ਸਿੱਖੀ ਦਾ ਹੋਰ ਘਾਣ ਕਰਨ ਤੋਂ ਬਾਜ ਆਉਣ । ਇਤਿਹਾਸ ਇਹਨਾਂ ਕਾਲੀਆਂ ਨੂੰ ਕਦੇ ਵੀ ਮੁਆਫ ਨਹੀ ਕਰੇਗਾ ।ਇਸ ਮੌਕੇ ਬਾਬਾ ਬਲਵਿੰਦਰ ਸਿੰਘ, ਮਨਦੀਪ ਸਿੰਘ ਸਾਹਨੇਵਾਲ਼, ਪਰਦੀਪ ਸਿੰਘ, ਗੁਰਜੰਟ ਸਿੰਘ, ਹੈਪੀ ਖਾਲਸਾ, ਰਵਿੰਦਰ ਸਿੰਘ, ਦਮਨਦੀਪ ਸਿੰਘ, ਅੰਮਿਰਤਪਾਲ ਸਿੰਘ, 
ਸੁਖਜਿੰਦਰ ਸਿੰਘ ਤੋਂ ਇਲਾਵਾ ਦਸਮੇਸ਼ ਗੱਤਕਾ ਅਖਾੜਾ ਦੇ ਸੈਕੜੇ ਨੌਜੁਆਨ ਹਾਜਿਰ ਸਨ ।
Er.Manwinder Singh Giaspura
9872099100