Monday, March 30, 2015

ਹਿੰਦੋਸਤਾਨ ਚ ਹਿੰਦੂਆਂ ਨੇ ਗੁਰਦੁਆਰਾ ਸਾਹਿਬ ਖੋਹ ਲਿਆ। Dal Khalsa Alliance

ਹਿੰਦੋਸਤਾਨ ਚ ਹਿੰਦੂਆਂ ਨੇ ਗੁਰਦੁਆਰਾ ਸਾਹਿਬ ਖੋਹ ਲਿਆ।
ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ, ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ।
ਨਾ ਅਸੀਂ ਹਿੰਦੁਸਤਾਨੀ, ਨਾ ਅਸੀਂ ਪਾਕਸਤਾਨੀ, ਅਸੀਂ ਹਾਂ ਖਾਲਸਤਾਨੀ।
ਖਾਲਸਤਾਨ ਜਿ਼ੰਦਾਬਾਦ। ਦਲ ਖਾਲਸਾ ਅਲਾਇੰਸ

ਹਿੰਦੋਸਤਾਨ ਚ ਹਿੰਦੂਆਂ ਨੇ ਗੁਰਦੁਆਰਾ ਸਾਹਿਬ ਖੋਹ ਲਿਆ।
ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ, ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ।
ਨਾ ਅਸੀਂ ਹਿੰਦੁਸਤਾਨੀ, ਨਾ ਅਸੀਂ ਪਾਕਸਤਾਨੀ, ਅਸੀਂ ਹਾਂ ਖਾਲਸਤਾਨੀ।
ਖਾਲਸਤਾਨ ਜਿ਼ੰਦਾਬਾਦ। ਦਲ ਖਾਲਸਾ ਅਲਾਇੰਸ



Sunday, March 29, 2015

Bhupinder Singh Dhillon San Jose, Dal Khalsa Alliance


istI afP sYnhojy leI kONsl mYNbr bxn leI
dsqfrDfrI isWK BuipMdr isMG iZWloN nMU
vot qy sport leI apIl

sYnhojy gurduafrf sfihb dy jnrl skwqr srdfr BuipMdr isMG iZWloN jo ik istI afP sYnhojy leI kONsl mYNbr bxn leI izsitRk 4 qoN cox lV rhy hn. AunHF rfhIN amrIkI isstm ivWc BfrqI BfeIcfry dy msly hwl krvfAux leI aqy isWKF dI vwKrI pCfx leI dsqfrDfrI isWK BuipMdr isMG iZWloN df ijwqxf aqI jLrUrI hY. mfrvI roz qoN lY ky 237 qwk sYnhojy df ivckfrlf ielfkf aqy aYlvIso istI df ielfkf ies izsitRk 4 ivWc afAuNdf hY. bYlt pypr ies ielfky dy GrF ivWc puwj cuwky hn, AunHF AuWpr insLfnI lgf ky vfps kIqy jfx jF iPr 7 apRYl 2015 idn mMglvfr nMU vot jLrUr pfeI jfvy. smUh BfrqI BfeIcfry nMU inmrqf sfihq bynqI hY ik ienHF ielfikaF ‘c jy koeI quhfzf krIbI rihMdf hY qF AunHF nfl CyqI qoN CyqI sMprk krky srdfr BuipMdr isMG iZWloN nMU vot qy sport dyx leI apIl kIqI jfvy. sfnMU pUrI AumId hY ik jy BfrqI BfeIcfry dI sfrI vot srdfr BuipMdr isMG iZWloN dy hwk qy pwK ivWc Bugq jFdI hY qF AunF df ijqnf asMBv nhIN blik XkInI hY. srdfr BuipMdr isMG iZWloN dI ijwq BfrqI BfeIcfry dI ijwq hovygI.

ijMnHF ny sUkdy dirafvF ‘c qrnf imiQaf hY,
ijMnHF ny ijMLdgI ‘c kuwJ krnf imiQaf hY,
Auh kdy GuMmx GyrIaF c Ps ky Gbrfieaf nhIN krdy,
ijhVy Gbrf ky hONslf Cwz jfx Auh mMijLlF pfieaf nhIN krdy.

JUT sfhmxy isr JukfAuxf, BuipMdr isMG iZWloN dI iPqrq df aMg nhIN,
jo igrigt dI qrHF bdly Auh BuipMdr isMG iZWloN df rMg nhIN.

jfrI krqf
amYrikn sRomxI gurduafrf pRbMDk kmytI

sihXogI:-sRomxI akflI dl aMimRqsr-kYlyPornIaf dy sInIar afgU aqy srgrm mYNbr sR:qrsym isMG Kflsf-pRIqm isMG jogf nMgl. ieMtrnYsLnl isWK sfihq sBf pRDfn sR:kuldIp isMG ZINzsf, dl Kflsf alfieSs pRDfn sR:prmjIq isMG dfKf, sFJI soc pMjfbI inAUjL pypr cIP aYzItr sR:bUtf isMG bfsI, by eyrIaf isWK alfieMs PfAUNzr sR:jsvIr isMG qwKr, vrlz isWK kONsl/amYrikn isWK kONsl sR:srbjIq isMG, ieMtrnYsLnl grd mYmorIal gruwp vfeIs pRDfn sR:sudysL isMG atvfl, kONsl afP Kflsqfn slfhkfr prmjIq isMG syKoN, df isWK aYjUkysLnl trst pRDfn zf:avqfr isMG syKoN, ieMtrnYsLnl isWK siBafcfr susfietI cyarmYn zf:aflf isMG, dl Kflsf afP amrIkf jnrl sYktrI sR:bljIq isMG, gurU gRMQ pRcfr imsLn afP XU aYs ey jnrl sYktrI BfeI avqfr isMG imsLnrI, ieMtrnYsLnl isWK aOrgnfeIjysLn, PrIzm post isWK nysLn, afid.

510-774-5909, 510-574-6469, 510-372-5061, 510-755-2132

Saturday, March 28, 2015

ਜਤਿੰਦਰ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ। Dal Khalsa Alliance

ਜਤਿੰਦਰ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ।
ਜਤਿੰਦਰ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ।

ਪੰਜਾਬ ਦੀ ਪੱਤਰਕਾਰੀ ਚੋਂ ਲੋਕਾਂ ਦੀ ਆਵਾਜ਼ ਬਣ ਕੇ ਉਭਰਿਆ ਸ਼ਬਦਾਂ ਦਾ ਬਾਦਸ਼ਾਹ ਜਤਿੰਦਰ ਪੰਨੂ ਵਤਨ ਪੰਜਾਬ ਤੋਂ ਅਮਰੀਕਨ ਫੇਰੀ ਤੇ ਆਏ ਹੋਏ ਹਨ। ਜਤਿੰਦਰ ਪੰਨੂ ਦੇ ਪਾਠਕਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਅਤੇ ਉਹਨਾਂ ਦੇ ਸਵਾਗਤ ਲਈ ਉਪ੍ਰੰਤ ਉਹਨਾਂ ਨਾਲ ਵਿਚਾਰ ਵਿਟਾਂਦਰਾ ਕਰਨ ਲਈ ਕੈਲੇਫੋਰਨੀਆ ਦੇ ਸੈਂਟਾ ਕਲਾਰਾ ਸ਼ਹਿਰ ਦੇ ਬੰਬੇ ਗਾਰਡਨ ਚ ਇੱਕ ਭਰਵੀਂ ਬੈਠਕ ਦਾ ਪ੍ਰਬੰਧ ਕੀਤਾ ਗਿਆ। ਇਸ ਬੈਠਕ ਦੌਰਾਨ ਜਤਿੰਦਰ ਪੰਨੂ ਜੀ ਨੂੰ ਸਾਂਝੀ ਸੋਚ ਪੰਜਾਬੀ ਅਖਬਾਰ ਵੱਲੋਂ ਸ਼ੀਲਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਈ ਪਰਮਜੀਤ ਸਿੰਘ ਸੇਖੋਂ ਦਾਖਾ ਤੇ ਸ੍ਰ ਕੁਲਦੀਪ ਸਿੰਘ ਢੀਂਡਸਾ ਵੱਲੋਂ ਸਾਂਝੇ ਤੌਰ ਤੇ ਪੁਸਤਕਾਂ ਭੇਟ ਕੀਤੀਆਂ ਗਈਆਂ। ਫੋਟੋ ਚ ਨਜ਼ਰ ਆ ਰਹੇ ਹਨ ਜਤਿੰਦਰ ਪੰਨੂ ਨੂੰ ਸਨਮਾਨਿਤ ਕਰਦੇ ਹੋਏ ਸਾਂਝੀ ਸੋਚ ਪੰਜਾਬੀ ਅਖਬਾਰ, ਦਲ ਖਾਲਸਾ ਅਲਾਇੰਸ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ, ਸੈਨਹੋਜੇ ਗੁਰੂ ਘਰ, ਇੰਟਰਨੈਸ਼ਨਲ ਗਦਰ ਮੈਮੋਰੀਅਲ ਗਰੁੱਪ, ਅਮਰੀਕਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਕੌਂਸਲ, ਬੇ ਏਰੀਆ ਸਿੱਖ ਅਲਾਇੰਸ ਆਦਿ ਪੰਥਕ ਸੰਸਥਾਵਾਂ ਦੇ ਪ੍ਰਤੀਨਿਧ।

Monday, March 23, 2015

ਕੁਲਹਿਣੀਆਂ ਖ਼ਬਰਾਂ ਦੀ ਸਦੀਵੀ ਕਾਲਸ, ਗੁਰਤੇਜ ਸਿੰਘ

ਕੁਲਹਿਣੀਆਂ ਖ਼ਬਰਾਂ ਦੀ ਸਦੀਵੀ ਕਾਲਸ
ਕੁਲਹਿਣੀਆਂ ਖ਼ਬਰਾਂ ਦੀ ਸਦੀਵੀ ਕਾਲਸ


     ਕਈ ਖ਼ਬਰਾਂ ਹਨ ਜਿਨ੍ਹਾਂ ਨੇ ਕਦੇ ਵੀ ਪੁਰਾਣਾ ਨਹੀਂ ਹੋਣਾ। ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਢਾਹਿਆ - ਇਹ ਖ਼ਬਰ ਢਾਈ ਸਦੀਆਂ ਬਾਅਦ ਵੀ ਮਨ ਉੱਤੇ ਓਨਾਂ ਹੀ ਅਸਰ ਕਰਦੀ ਹੈ। ਇੰਦਰਾ ਗਾਂਧੀ ਨੇ ਤਖ਼ਤ ਢਾਹਿਆ, ਦਰਬਾਰ ਉੱਤੇ ਹਮਲਾ ਕੀਤਾ - ਇਹ ਖਬਰ ਕਦੇ ਵੀ ਪੁਰਾਣੀ ਨਹੀਂ ਹੋਣੀ। ਪੰਦਰਾਂ ਸਾਲ ਪਹਿਲਾਂ 20 ਮਾਰਚ ਨੂੰ ਖ਼ਬਰ ਆਈ ਕਿ ਕਸ਼ਮੀਰ ਦੇ ਚੱਟੀ ਸਿੰਘਪੁਰਾ ਪਿੰਡ ਵਿੱਚ 34 ਸਿੱਖਾਂ ਨੂੰ 'ਅੱਤਵਾਦੀਆਂ' ਨੇ ਮਾਰ ਦਿੱਤਾ ਹੈ। ਏਸ ਖ਼ਬਰ ਦਾ ਤੁਰੰਤ ਵੱਡੀ ਪੱਧਰ ਉੱਤੇ ਨਸ਼ਰ ਕੀਤਾ ਜਾਣਾ, ਕੁਝ ਮਹੀਨੇ ਪਹਿਲਾਂ ਕਸ਼ਮੀਰੀ ਪੰਡਤਾਂ ਦੀ 'ਰਿਣ ਉਤਾਰ' ਯਾਤਰਾ ਦਾ ਆਨੰਦਪੁਰ ਸਾਹਿਬ ਪਹੁੰਚ ਕੇ ਰੱਖਿਆ ਦੀ ਅਰਦਾਸ ਕਰਨਾ, ਸਿੱਖਾਂ ਨੂੰ ਸੁਤੰਤਰ ਕੌਮ ਨਾ ਮੰਨ ਕੇ ਕੇਵਲ ਹਿੰਦੂਅਾਂ ਦੀ ਰੱਖਿਆ ਲਈ ਫ਼ੌਜ ਦੱਸਣਾ ਸਮੇਤ ਕਈ ਝੂਠਾਂ ਦੇ ਤਾਣੇ ਪੇਟੇ ਰਾਹੀਂ ਪਹਿਲਾਂ ਹੀ ਏਸ ਖਬਰ ਦੀ ਭੂਮਿਕਾ ਲਿਖੀ ਜਾ ਚੁੱਕੀ ਸੀ। ਓਸ ਵੇਲੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ। ਏਸ ਦੇ ਆਉਂਦਿਆਂ ਹੀ ਆਸਾਰ ਨਜ਼ਰ ਆ ਰਹੇ ਸਨ ਕਿ ਸਿੱਖਾਂ-ਮੁਸਲਮਾਨਾਂ ਦੀ ਲੜਾਈ ਨੂੰ ਹਿੰਦੂ-ਰੱਖਿਆ-ਕਵਚ ਬਣਾਇਆ ਜਾਵੇਗਾ। ਅਗਲੇ ਦਿਨ ਖ਼ਬਰ ਛਪਣ ਦੇ ਨਾਲ ਹੀ ਸਾਡੇ ਵੱਲੋਂ ਏਸ ਦੇ ਬੇ-ਬੁਨਿਆਦ ਹੋਣ ਦਾ ਖਦਸ਼ਾ ਵੀ ਛਪ ਗਿਆ। ਏਸ ਘਟਨਾ ਤੋਂ ਕੁਝ ਦਿਨ ਬਾਅਦ 6 ਕਸ਼ਮੀਰੀਆਂ ਨੂੰ ਪਾਕਿਸਤਾਨ ਤੋਂ ਆਏ ਕਾਤਲ ਆਖ ਕੇ ਫ਼ਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਇਹ ਕਹਾਣੀ ਵੀ ਓਨੀਂ ਹੀ ਦਰਦਨਾਕ ਹੈ।
     ਬਾਕੀ ਕਹਾਣੀ ਵੀ ਜੱਗ ਜਾਣਦਾ ਹੈ। ਆਖ਼ਰ ਸਾਬਤ ਹੋਇਆ ਕਿ ਇਹ ਸੁਰੱਖਿਆ ਬਲਾਂ ਵੱਲੋਂ 'ਅੱਤਵਾਦੀ' ਭੇਖ ਧਾਰ ਕੇ ਕੀਤੇ ਕਤਲ ਸਨ। ਓਸ ਵਕਤ ਦੇ ਭਾਰਤ ਆਏ ਅਮਰੀਕਾ ਦੇ ਸਦਰ ਬਿੱਲ ਕਲਿੰਟਨ ਨੇ ਵੀ ਏਸ ਤੱਥ ਦੇ ਹੱਕ ਵਿੱਚ ਗਵਾਹੀ ਦਿੱਤੀ।
ਸਰਕਾਰੀ ਸ਼ਹਿ ਦਾ ਸੱਚ ਤਾਂ ਕਦੇ ਵੀ ਅਦਾਲਤੀ ਕਾਰਵਾਈ ਕਰਨਯੋਗ ਪ੍ਰਗਟਾਵੇ ਨੂੰ ਲੈ ਕੇ, ਨੰਗਾ-ਚਿੱਟਾ ਹੋ ਕੇ ਸਾਹਮਣੇ ਨਹੀਂ ਆਉਂਦਾ। ਪਰ ਆਮ ਸੁਹਿਰਦ ਲੋਕਾਂ ਦੀਆਂ ਨਜ਼ਰਾਂ ਤੋਂ ਲੁਕ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਕਾਨੂੰਨ ਵਾਂਗ ਅੱਖਾਂ ਉੱਤੇ ਪੱਟੀ ਨਹੀਂ ਬੰਨ੍ਹੀ ਹੁੰਦੀ।
     ਹਿਟਲਰ ਦੇ ਯੂਰਪ ਵਿੱਚ, ਸਟੈਲਿਨ ਦੇ ਰੂਸ ਵਿੱਚ, ਮਾਓ ਦੇ ਚੀਨ ਵਿੱਚ ਅਤੇ ਲੀਓਪੌਲਡ ਦੇ ਕੌਂਗੋ ਵਿੱਚ ਕੀਤੇ ਲੱਖਾਂ ਕਤਲਾਂ ਬਾਰੇ ਪੂਰੀ ਜਾਣਕਾਰੀ ਸ਼ਾਇਦ ਸਦਾ ਲਈ ਕਾਨੂੰਨੀ ਕਫ਼ਨ ਦਾ ਬੁਰਕਾ ਪਾ ਚੁੱਕੀ ਹੈ। ਅਜੇ 1984 ਦੇ ਕਤਲੇਆਮ ਅਤੇ ਪੰਜਾਬ ਦੇ ਇੱਕ ਦਹਾਕੇ ਦੇ ਪੁਲਸ ਅਤੇ ਸੁਰੱਖਿਆ ਬਲਾਂ ਵੱਲੋਂ ਕੀਤੇ ਕਤਲ ਮੁਕੰਮਲ ਤੌਰ ਉੱਤੇ ਰੂਪੋਸ਼ ਨਹੀਂ ਹੋਏ। ਇਹਨਾਂ ਨੂੰ ਉਜਾਗਰ ਕਰਨ ਦੇ ਕਈ ਸਬੂਤ ਜਾਂਬਾਜ਼ ਮਨੁੱਖੀ ਅਧਿਕਾਰ ਅਤੇ ਖੋਜੀ ਯੋਧਿਆਂ ਨੇ ਮੌਤ ਦੇ ਢਿੱਡ ਵਿੱਚੋਂ ਧੂਹ ਕੇ ਕੱਢੇ ਹਨ। ਖਾਲੜੇ ਵਰਗੇ ਆਪਾ-ਵਾਰੂ ਲਾਸ਼ਾਂ ਨੂੰ ਲੱਗੇ ਲਾਂਬੂਆਂ ਵਿੱਚੋਂ ਵੀ ਕਤਲਾਂ ਦੇ ਸੁਰਾਗ ਬਚਾ ਲਿਆਏ, ਜਿਨ੍ਹਾਂ ਨੂੰ ਦੂਸਰਿਆਂ ਬਾਅਦ ਵਿੱਚ ਜੱਗ ਜ਼ਾਹਰ ਕੀਤਾ। ਯਾਦਗਾਰਾਂ ਪ੍ਰਤੀ ਕੌਮ ਨੇ ਅਣਗਹਿਲੀ ਧਾਰੀ ਹੋਈ ਹੈ ਕਿਉਂਕਿ ਆਤੰਕ ਅਜੇ ਢਿੱਲਾ ਨਹੀਂ ਪਿਆ। ਪਰ ਓਹ ਦਿਨ ਨਹੀਂ ਰਹੇ ਅਤੇ ਇਹ ਵੀ ਨਹੀਂ ਰਹਿਣਗੇ। ਏਸ ਉਮੀਦ ਵਿੱਚ ਕਲਮਾਂ ਸ਼ਹੀਦਾਂ ਦੇ, ਮਕਤੂਲਾਂ ਦੇ ਚਿਹਰੇ-ਮੋਹਰੇ ਤਰਾਸ਼ਦੀਆਂ ਰਹਿਣਗੀਆਂ ਤਾਂ ਸਮਾਂ ਆਉਣ ਉੱਤੇ ਸਦੀਵੀ ਯਾਦਗਾਰਾਂ ਸਥਾਪਤ ਹੋਣਗੀਆਂ। ਇਹੋ ਇਨਸਾਫ਼ ਦਾ ਤਕਾਜ਼ਾ ਹੈ - ਅੰਨ੍ਹੇ ਦੁਨਿਆਵੀ ਇਨਸਾਫ਼ ਦਾ ਨਹੀਂ ਬਲਕਿ ਕਾਇਨਾਤ ਦੇ ਮਾਲਕ ਅਦਲੀ ਸੱਚੇ ਸਾਹਿਬ ਦਾ ਜਿਸ ਦੀ ਅਦਾਲਤ ਵਿੱਚ ਪਰਦੇ ਨਹੀਂ ਢੱਕਦੇ।
     ਚੱਟੀ ਸਿੰਘਪੁਰਾ ਕਤਲ ਏਸ ਲਈ ਵੱਡੇ ਘਿਨਾਉਣੇ ਸਨ ਕਿ ਉਹਨਾਂ ਵਿੱਚ ਮਿੱਤਰ ਮਾਰ, ਧ੍ਰੋਹ, ਧੋਖਾ, ਯੋਜਨਾਬੱਧ ਹੋਣ ਦੇ ਅੰਸ਼ ਵੀ ਸ਼ਾਮਲ ਸਨ। ਸਭ ਦੀ ਸੁਰੱਖਿਆ ਦਾ ਹਲਫ਼ ਲੈ ਕੇ ਸੱਤਾਧਾਰੀਆਂ ਵੱਲੋਂ ਕੀਤਾ ਕਤਲੇਆਮ ਸੀ। ਸਿੱਖਾਂ ਨੂੰ ਆਪਣਾ ਆਖਦਿਆਂ ਜਿਨ੍ਹਾਂ ਦੇ ਮੂੰਹ ਸੁੱਕ ਜਾਂਦੇ ਹਨ ਉਹਨਾਂ ਵੱਲੋਂ ਕੀਤਾ ਕਤਲੇਆਮ ਸੀ। ਘੂਕ ਸੁੱਤੇ ਅਣਭੋਲ ਲੋਕਾਂ ਨੂੰ ਅੱਧੀ ਰਾਤੀਂ ਘਰੋਂ ਕੱਢ ਕੇ ਕੀਤੇ ਕਤਲ ਸਨ। ਇਹ ਦੁਸ਼ਮਣ ਦੀ ਹਿੱਕ ਵਿੱਚ ਸੱਪ ਮਾਰਨ ਦੀ ਕੁਟਲ ਨੀਤੀ ਅਨੁਸਾਰ ਕਤਲ ਸਨ। ਇਹ ਉਹਨਾਂ ਦੇ ਕਤਲ ਸਨ ਜਿਨ੍ਹਾਂ ਦੇ ਪੁਰਖ ਸਦੀਆਂ ਤੋਂ ਮਨੁੱਖਤਾ ਦੀ ਗ਼ੁਲਾਮੀ ਖ਼ਤਮ ਕਰਨ ਲਈ ਜੂਝਦੇ ਆਏ ਸਨ। ਨਿਰਦੋਸ਼ਾਂ ਕੇ ਕਤਲ ਸਨ, ਜਿਨ੍ਹਾਂ ਨੇ ਸੁਪਨੇ ਵਿੱਚ ਵੀ ਕਾਤਲਾਂ ਵੱਲ ਬੁਰੀ ਅੱਖ ਨਾਲ ਨਹੀਂ ਸੀ ਵੇਖਿਆ ਅਤੇ ਜੋ ਸਦਾ ਇਹਨਾਂ ਦੇ ਸੁੱਖ ਦੀ ਕਾਮਨਾ ਕਰਦੇ ਆਏ ਸਨ। ਇਹ ਕਤਲ ਮੁੱਢਲੇ ਰੂਪ ਵਿੱਚ ਕੇਵਲ ਧਾਰਮਕ ਵਖਰੇਵੇਂ ਦੇ ਆਧਾਰ ਉੱਤੇ ਕੀਤੇ ਕਤਲ ਸਨ।
     ਜਿਵੇਂ-ਜਿਵੇਂ ਪਰਤਾਂ ਖੁੱਲ੍ਹਣਗੀਆਂ ਇਹਨਾਂ ਦੀ ਕੋਝੀ ਕਰੂਪ ਪਛਾਣ ਉਵੇਂ-ਉਵੇਂ ਹੋਰ ਪ੍ਰਪੱਕ ਹੁੰਦੀ ਜਾਵੇਗੀ। ਇਹ ਉਹਨਾਂ ਖ਼ਬਰਾਂ ਵਿੱਚੋਂ ਹੈ ਜਿਸ ਨੇ ਕਦੇ ਪੁਰਾਣਾ ਨਹੀਂ ਹੋਣਾ।
     22 ਮਾਰਚ ਨੂੰ ਹਾਸ਼ਿਮਪੁਰਾ ਮਲਿਆਣਾ ਵਿੱਚ 1987 ਵਿੱਚ ਹੋਏ 42 ਕਤਲਾਂ ਦੇ ਨਾਮਜ਼ਦ 16 ਦੋਸ਼ੀਆਂ ਦੇ ਬਰੀ ਹੋਣ ਦੀ ਖ਼ਬਰ ਆਈ। ਮੇਰਠ ਦੇ ਮੁਸਲਮਾਨ ਨੌਜਵਾਨਾਂ ਨੂੰ ਸੂਬੇ ਦੇ ਸੁਰੱਖਿਆ ਬਲਾਂ ਦੀ 41ਵੀਂ ਬਟੈਲੀਅਨ ਵੱਲੋਂ ਮਾਰੇ ਜਾਣ ਦਾ ਮੁਆਮਲਾ ਸੀ। ਇਹ ਖ਼ਬਰ ਵੀ ਕਦੇ ਪੁਰਾਣੀ ਨਹੀਂ ਹੋਣੀ।
ਗੁਰਤੇਜ ਸਿੰਘ
23.3.2015

Sunday, March 22, 2015

ਭਗਤ ਸਿੰਘ ਸਿੱਖ ਹੱਕਾਂ ਦਾ ਪਹਿਰੇਦਾਰ ਸੀ। ਦਲ ਖਾਲਸਾ ਅਲਾਇੰਸ

ਭਗਤ ਸਿੰਘ ਸਿੱਖ ਹੱਕਾਂ ਦਾ ਪਹਿਰੇਦਾਰ ਸੀ। ਦਲ ਖਾਲਸਾ ਅਲਾਇੰਸ
ਭਗਤ ਸਿੰਘ ਸਿੱਖ ਹੱਕਾਂ ਦਾ ਪਹਿਰੇਦਾਰ ਸੀ। ਦਲ ਖਾਲਸਾ ਅਲਾਇੰਸ
ਭਗਤ ਸਿੰਘ ਸਿੱਖ ਹੱਕਾਂ ਦਾ ਪਹਿਰੇਦਾਰ ਸੀ। ਦਲ ਖਾਲਸਾ ਅਲਾਇੰਸ

isWK kOm ‘c jnmy Bgq isMG dy vfrso !
jrf ruko, kuwJ soco smJo ivcfro, iPr awgy cwlo.

     iswK ieiqhfs ivWc Bgq isMG df iek Kfs hI ruqbf qy sQfn hY. Bgq isMG iek lt lt bldI jvflf sI. ijs dI ijLMdgI df iek iek idn afjLfdI dI jMg leI jUJidaF hoieaF bIiqaf, 23 mfrc 1931 dy ieiqhfsk idn jdoN sYNtrl jylH lfhOr ivWc afpxy do sfQIaF suKdyv isMG qy rfjgurU sihq Bgq isMG ny PFsI df rwsf cuMimaf, qF ies KfVkU XoDy sUrmy dI afXU 24 sfl qoN vI Gwt sI. pRMqU CotI Aumr ivWc hI hYrqaMgyjL kfrnfmy kr igaf, ik awj ies df nfm sMsfr dy kRFqIkfrIaF aqy amr sLhIdF dI lVI ivWc sLfml hY.
     Auh lok, ijnHF nMU ByzF qy bkrIaF vFg gulfmI aqy ijLwlq dI ijLMdgI jIAUx dI afdq pY jFdI hY, AunHF leI qF sB awCf hI hMudf hY. BfvyN nkyl muglF dy hwQ hovy, aMgryjL sLfskF dy hwQ hovy jF iksy hor dy hwQ. ies dy Ault kOmI sMgRfmIaF dI ijLMdgI hMudI hY, jo gulfmI nMU mOq nfl qulnf idMdy hn. sRI gurU gRMQ sfihb ivWc bfbf PrId jI df inmn slok iesy ivcfrDfrf dI qrjmfnI krdf hY:-

PrIdf bfir prfieaY bYsxf, sFeI muJY n dyih.. jy qMU eyvY rKsI, jIA srIrhu lyih..

     AuGy amrIkn kvI lFgPYlo df kQn hY ik sMsfr dy KulyH rx-Kyqr aqy ijMLdgI dy sPr ivWc psLUaF dy vwg dI inafeIN hwky jfx nfloN iek sLyr qy ijMLdfidl df jIvn jIAUxf ikqy vDyry byhqr hMudf hY.
     afjLfdI dy dIvfny dI qsLbIh Aus bfjL nfl idwqI jf skdI hY jo bysro-sfmfnI dI ijLMdgI gujLfrnI qF cMgI igxdf hY, lyikn iksy dI gulfmI ivWc rihxf lfhnq smJdf hY. ies ivWc koeI do rfvF nhIN ik gdrI bfibaF, bwbr akflIaF, krqfr isMG srfbf, Bgq isMG, AUDm isMG sunfm, afid isWKF dIaF srgrmIaF aqy kurbfnIaF krky hI ihMdI ihMdU ihMdusqfn afjLfd ho sikaf sI. gFDI bfby dI lMgotI qy sotI krky iblkul nhIN. pRMqU BfrI sLOk aqy aPsos aFdf hY mulk dy hfkm lfxy qy, ijLMnHF ny iswK suqMqRqf sMgRfmIaF nMU iek qrHF nfl ivsfr hI Cwizaf hY. skUlF qy kfljF dy islybsF ivWc hr QF gFDI qy nihrU Kfndfn hI Cfey hoey imldy hn. ienHF dy nfm qy hI skUlF, kfljF, XUnIvristIaF, hspqflF, styzIamF, eyarportF afid dy nfm rwKy jf rhy hn. idWlI ivWc bfhrly dys df koeI vI mhfn nyqf afvy, gFDI, nihrU, ieMdrf, rfjIv, afid dy sLmsfx GftF dI AucycI pRkrmf krfeI jFdI hY. ienHF smfDF dI, kOmI smfrkF qoN vI vwD dyK Bfl kIqI jf rhI hY. rojLfnf nvyN guldsqy cVHfey jFdy hn. jdoN ik iswK dysL BgqF dy smfrk ijWQy ikqy vI hn, AunHF dI koeI puwC pRqIq nhIN blik Auh qF jfnvrF dIaF ibwTF nfl hI isLgfry rihMdy hn . Auh isWK sUrbIr XoDy ijnHF ny ijLMdgI dy suwK arfm qF kI vyKxy sn, Br jvfnIaF ivwc hI PFsIaf AuWqy JUwl gey. ijnHF dI bdolq ihMdI ihMdU ihMdusqfnI gdIaF sFBIN bYTy hn, afKr AunHF pRqI vI qF srkfrF dy kuwJ PrjL bxdy hn ? pRMqU ieh vI kI krn ? afpxy bfpU gFDI dy nksLy kdmF qy hI qF cwlxf hoieaf. Xfd rhy, ies gFDI ny, srbMsdfnI sfihb sRI gurU goibMd isMG jI nMU aOrMgjyb dy iKlfP qlvfr cuwkx krky “BuwlV dysL Bgq” ikhf sI. gFDI ny mrdy dm qwk Bgq isMG dI mhfn kurbfnI nMU vI qslIm nhIN kIqf sI.
     luiDafxy Bgq isMG, suKdyv isMG, rfjgurU, dy buwq bxfey gey qF prdf htfx dI rsm leI bVI dyr idWlIAuN koeI kFgrsI nyqf afx leI iqafr nhIN sI hoieaf aqy jo hONslf krky afieaf vI sI qF Auh Bgq isMG dy isr qy pwg dyK ky jl bl igaf sI. ienHF aikRqGxF BwdrpursLF pRqI iek kvI ny bhuq KUb ilWiKaf hY.

“vqnF dy KusLPihm ihMdusqfnI rfijA, iek gwl afpxI kMnIN pfA,
jm jm afpxf rfj kmfA, iswkf Kotf Krf clfA.
swc puwCo qF ienHF iswK sLhIdF ny hI quhfnMU qKq idvfieaf,
afpxy isr df Kopr lfh ky, quhfzy isr df qfj bxfieaf.

     isWKF ivWc kfbly qfrIP hn aqy DMnqf dIaF pfqr hn, dysL qy ivdysL dIaF Auh sMsQfvF, aYsosIeysLnF, susfietIaF, kmytIaF, jo kOmI pRvfinaF dy sLhIdI idn iek pivwqr PrjL smJ ky mnfAuNdIaF hn ijLnHF ny afpxI afhuqI dy ky afjLfdI dI smF nMU bldf rwiKaf, ieh kihMdy hoey:- “idl iPdf krqy hYN, kurbfn ijgr krqy hYN. pfs jo kuwC hY voh, Kfilsqfn ky nfm krqy hYN. Kfnf vIrfn khF, dyKIey Gr krqy hYN. KusL rho aihly vqn, hm qo sPr krqy hYN.

*-Bgq isMG ny kI ies leI kurbfnI idwqI sI, ik Aus dI iswK kOm aMgryjF dI gulfmI ‘coN inkl ky, ihMdusqfnIaF   dI gulfmI ivWc af jfvy ? jvfb iblkul nhIN.
*-Bgq isMG ny kI ies leI kurbfnI idwqI sI, ik ihMdusqfnI afjLfd ho ky Aus dI iswK kOm nMU jLrfiem pysLf kOm df iKqfb dyvy ? jvfb iblkul  nhIN.
*-Bgq isMG ny kI ies leI kurbfnI idwqI sI, ik ihMdusqfn afjLfd hox qy mhfqmf gFDI, Aus dy gurU, gurU goibMd isMG jI nMU, BulwV, bfgI, kfql, krfr dyvy ? jvfb iblkul nhIN
*-Bgq isMG ny kI ies leI kurbfnI idwqI sI, ik ihMdI ihMdU ihMdusqfnI nyqf gFDI Aus dI kurbfnI nMU imwtI Gwty roly aqy Aus nMU awqvfdI krfr dyvy ? jvfb iblkul nhIN.
*-Bgq isMG ny kI ies leI kurbfnI idwqI sI, ik aMgryjF vwloN jilHaF vfly bfg dy iBafnk kFz vFg hI, ihMdusqfnI afjLfd ho ky Aus dI isWK kOm nfl jilHaFvfly bfg qoN vI iBafnk nvMbr 1984 kFz krn ? jvfb iblkul nhIN.
*-Bgq isMG ny kI ies leI kurbfnI idwqI sI, ik ihMdusqfnI afjLfd ho ky Aus dy Dfrimk asQfnF ‘qy tYkF qopF nfl hmly krn ? jvfb iblkul nhIN.
*-Bgq isMG ny kI ies leI kurbfnI idwqI sI, ik ihMdusqfnI afjLfd ho ky Aus dy hsdy vsdy pMjfb koloN, ibjlI, pfxI, cMzIgVH, Koh lYx ? jvfb iblkul nhIN.
*-Bgq isMG ny kI ies leI kurbfnI idwqI sI, ik ihMdusqfnI afjLfd ho ky, Aus dI iswK kOm nMU, ieWk vwKrI kOm mMnx qoN ienkfrI ho jfx aqy ieh kihx ik isWK qF ihMdU Drm df ieWk aMg hn ? jvfb iblkul nhIN.
*-Bgq isMG ny kI ies leI kurbfnI idwqI sI, ik ihMdusqfnI afjLfd ho ky, Aus dI Dfrmk, smfjk, swiBafcfrk, pirvfrk, isWKI isDFqf dI ijMLdgI dy rMgF nMU, ihMdU rMgF ‘c rMgx dI koisLsL krn ? jvfb iblkul nhIN.
*-Bgq isMG dy vfrso ! aMgryj srkfr dy jLulmF df sqfieaf hoieaf Bgq isMG ieh ikvyN soc skdf sI ik myrI isWK kOm aqy myrf hsdf vsdf pMjfb aMgryjLF dy jLbr jLulm QilAuN inkl ky ihMdI ihMdU ihMdusqfnIaf df jLbr jLulm shy. Bgq isMG isWK kOm dI KusLhflI df afsLk sI aqy isWK hwkF df pihrydfr sI. isWK hwk, isWK rfj rfhIN, rfj krygf Kflsf dy skMlp rfhIN, Kfilsqfn rfhIN hI suriKaq hn. ies leI Bgq isMG dy vfrso afAu, Bgq isMG dI soc qy pihrf dyeIey aqy ihMdusqfnIaF qoN Kfilsqfn afjLfd krvfeIey.


pMQ df syvfdfr
510-774-5909
Kflsqfn ijMLdfbfd
prmjIq isMG syKoN (dfKf)
pRDfn, dl Kflsf alfieSs
cIP aYzItr, Kflsqfn inAUjL
pRDfn, PrIzm post isWK nysLn
borz mYNbr, amYrikn isWK kONsl
azvfiejLr, kONsl afP Kflsqfn
pRYs sYktrI, by eyrIaf iswK alfieSs
PfAUNzr, ieMtrnYsLnl iswK sfihq sBf
mYNbr, df iswK aYjUkysLnl trst kYnyzf
borz mYNbr, vrlz iswK kONsl amYrikn rIjLn
jnrl skwqr, ieMtrnYsLnl iswK siBafcfr susfietI
kOafrzInytr, amYrikn sRomxI gurduafrf pRbMDk kmytI

Saturday, March 21, 2015

ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ। Dal Khalsa Alliance

ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਅਵਾਰਡ 
'ਜਥੇਦਾਰ ਗੁਰਦੇਵ ਸਿੰਘ ਕਾਉਂਕੇ ਮੈਮੋਰੀਅਲ ਅਵਾਰਡ' 
ਸ੍ਰ ਸੁਖਵਿੰਦਰ ਸਿੰਘ ਤਲਵੰਡੀ ਪ੍ਰਾਪਤ ਕਰਦੇ ਹੋਏ।
ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦਾ ਅਵਾਰਡ 
'ਜਥੇਦਾਰ ਗੁਰਦੇਵ ਸਿੰਘ ਕਾਉਂਕੇ ਮੈਮੋਰੀਅਲ ਅਵਾਰਡ' 
ਸ੍ਰ ਸੁਖਵਿੰਦਰ ਸਿੰਘ ਤਲਵੰਡੀ ਪ੍ਰਾਪਤ ਕਰਦੇ ਹੋਏ।

ਜਥੇਦਾਰ ਗੁਰਦੇਵ ਸਿੰਘ ਕਾਉਂਕੇ ਮੈਮੋਰੀਅਲ ਅਵਾਰਡ' 
ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਦੇ ਕੇ ਸਨਮਾਨਿਤ ਕਰਦੇ ਹੋਏ 
ਸ੍ਰ ਕੁਲਦੀਪ ਸਿੰਘ ਢੀਂਡਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ

ਜਥੇਦਾਰ ਗੁਰਦੇਵ ਸਿੰਘ ਕਾਉਂਕੇ ਮੈਮੋਰੀਅਲ ਅਵਾਰਡ' 
ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਦੇ ਕੇ ਸਨਮਾਨਿਤ ਕਰਦੇ ਹੋਏ 
ਸ੍ਰ ਕੁਲਦੀਪ ਸਿੰਘ ਢੀਂਡਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ

ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ।
ਦਲ ਖਾਲਸਾ ਅਲਾਇੰਸ ਦੀ ਅਗਵਾਈ ਹੇਠ ਪੰਥਕ ਪ੍ਰੋਗਰਾਮ ਦੀ ਪੰਥਕ ਸਟੇਜ ਤੋਂਂਂ ਪੰਥਕ ਸੰਸਥਾਵਾਂ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ, ਅਮੈਰਕਿਨ ਸਿੱਖ ਕੌਂਸਲ, ਅਮੈਰਕਿਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਰਲਡ ਸਿੱਖ ਕੌਂਸਲ, ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ, ਬੇ ਏਰੀਆ ਸਿੱਖ ਅਲਾਇੰਸ, ਇੰਟਰਨੈਸ਼ਨਲ ਗਦਰ ਮੈਮੋਰੀਅਲ ਗਰੁੱਪ, ਦੇ ਪ੍ਰਮੁੱਖ ਆਗੂਆਂ ਵੱਲੋਂ ਸਾਂਝੇ ਤੌਰ ਤੇ, ਸਿੱਖ ਸਿਧਾਂਤਾਂ ਦੇ ਸੱਚੇ ਸੁੱਚੇ ਪਹਿਰੇਦਾਰ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ 'ਜਥੇਦਾਰ ਗੁਰਦੇਵ ਸਿੰਘ ਕਾਉਂਕੇ ਮੈਮੋਰੀਅਲ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਪਰ ਉਸ ਵਕਤ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਮਰੀਕਾ ਚ ਨਾ ਹੋਣ ਕਰਕੇ ਉਹਨਾਂ ਦਾ ਇਹ ਅਵਾਰਡ ਸ੍ਰ ਸੁਖਵਿੰਦਰ ਸਿੰਘ ਤਲਵੰਡੀ ਨੇ ਪ੍ਰਾਪਤ ਕੀਤਾ ਸੀ। ਸ੍ਰ ਤਲਵੰਡੀ ਇਹ ਅਵਾਰਡ ਜਥੇਦਾਰ ਨੰਦਗੜ੍ਹ ਤੱਕ ਪਹੁੰਚਾਉਣ ਚ ਅਸਫਲ ਰਹੇ। ਤਾਂ ਫਿਰ ਦਲ ਖਾਲਸਾ ਅਲਾਇੰਸ ਨੇ ਇਹ ਅਵਾਰਡ ਸ੍ਰ ਕੁਲਦੀਪ ਸਿੰਘ ਢੀਂਡਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਸਪੁਰਦ ਕੀਤਾ। ਸ੍ਰ ਢੀਂਡਸਾ ਨੇ ਆਪਣੀ ਵਤਨ ਫੇਰੀ ਸਮੇਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ 'ਜਥੇਦਾਰ ਗੁਰਦੇਵ ਸਿੰਘ ਕਾਉਂਕੇ ਮੈਮੋਰੀਅਲ ਅਵਾਰਡ' ਭੇਟ ਕੀਤਾ।


Posted by             
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Coordinator, American Shiromani Gurdwara Parbandhak Committee

ਸਿਰਦਾਰ ਗੁਰਤੇਜ ਸਿੰਘ ਪੋ੍ਫੈਸਰ ਆਫ ਸਿੱਖ ਇਜ਼ਮ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। Dal Khalsa Alliance

ਸਿਰਦਾਰ ਗੁਰਤੇਜ ਸਿੰਘ ਪੋ੍ਫੈਸਰ ਆਫ ਸਿੱਖ ਇਜ਼ਮ ਲਈ 
'ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ' ਪ੍ਰਾਪਤ ਕਰਦੇ ਹੋਏ 
ਸ੍ਰ ਕੁਲਦੀਪ ਸਿੰਘ ਢੀਂਡਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ।
ਸਿਰਦਾਰ ਗੁਰਤੇਜ ਸਿੰਘ ਪੋ੍ਫੈਸਰ ਆਫ ਸਿੱਖ ਇਜ਼ਮ ਲਈ 
'ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ' ਪ੍ਰਾਪਤ ਕਰਦੇ ਹੋਏ 
ਸ੍ਰ ਕੁਲਦੀਪ ਸਿੰਘ ਢੀਂਡਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ।

'ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ' 
ਸਿਰਦਾਰ ਗੁਰਤੇਜ ਸਿੰਘ ਪੋ੍ਫੈਸਰ ਆਫ ਸਿੱਖ ਇਜ਼ਮ ਨੂੰ ਭੇਟ ਕਰਦੇ ਹੋਏ 
ਸ੍ਰ ਕੁਲਦੀਪ ਸਿੰਘ ਢੀਂਡਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਅਤੇ 
ਬਾਕੀ ਸਾਥੀਆਂ ਚ ਨਾਲ ਖੜ੍ਹੇ ਹਨ ਸ੍ਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ।

'ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ' 
ਸਿਰਦਾਰ ਗੁਰਤੇਜ ਸਿੰਘ ਪੋ੍ਫੈਸਰ ਆਫ ਸਿੱਖ ਇਜ਼ਮ ਨੂੰ ਭੇਟ ਕਰਦੇ ਹੋਏ 
ਸ੍ਰ ਕੁਲਦੀਪ ਸਿੰਘ ਢੀਂਡਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਅਤੇ 
ਬਾਕੀ ਸਾਥੀਆਂ ਚ ਨਾਲ ਖੜ੍ਹੇ ਹਨ ਸ੍ਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ।

ਸਿਰਦਾਰ ਗੁਰਤੇਜ ਸਿੰਘ ਪੋ੍ਫੈਸਰ ਆਫ ਸਿੱਖ ਇਜ਼ਮ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਦਲ ਖਾਲਸਾ ਅਲਾਇੰਸ ਦੀ ਅਗਵਾਈ ਹੇਠ ਪੰਥਕ ਸੰਸਥਾਵਾਂ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਲੇਫੋਰਨੀਆ), ਅਮੈਰਕਿਨ ਸਿੱਖ ਕੌਂਸਲ/ਵਰਲਡ ਸਿੱਖ ਕੌਂਸਲ (ਅਮੈਰਕਿਨ ਰੀਜ਼ਨ), ਇੰਟਰਨੈਸ਼ਨਲ ਗਦਰ ਮੈਮੋਰੀਅਲ ਗਰੁੱਪ, ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ ਵੱਲੋਂ ਸਾਂਜੇ ਤੌਰ ਤੇ ਅਮਰੀਕਾ ਵਿਖੇ ਇਕ ਪੰਥਕ ਪ੍ਰੋਗਰਾਮ ਦੌਰਾਨ ਸਿਰਦਾਰ ਗੁਰਤੇਜ ਸਿੰਘ ਪੋ੍ਫੈਸਰ ਆਫ ਸਿੱਖ ਇਜ਼ਮ ਨੂੰ 'ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਿਰਦਾਰ ਗੁਰਤੇਜ ਸਿੰਘ ਅਮਰੀਕਾ ਵਿਚ ਨਾ ਹੋਣ ਕਰਕੇ ਇਹ ਅਵਾਰਡ ਸ੍ਰ ਕੁਲਦੀਪ ਸਿੰਘ ਢੀਂਡਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਨੇ ਪ੍ਰਾਪਤ ਕੀਤਾ। ਸ੍ਰ ਢੀਂਡਸਾ ਨੇ ਆਪਣੀ ਵਤਨ ਫੇਰੀ ਮੌਕੇ ਸਿਰਦਾਰ ਗੁਰਤੇਜ ਸਿੰਘ ਪੋ੍ਫੈਸਰ ਆਫ ਸਿੱਖ ਇਜ਼ਮ ਨੂੰ 'ਸਿਰਦਾਰ ਕਪੂਰ ਸਿੰਘ ਮੈਮੋਰੀਅਲ ਅਵਾਰਡ' ਭੇਟ ਕੀਤਾ।


Posted by           
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Coordinator, American Shiromani Gurdwara Parbandhak Committee


ਰਾਜ ਕਾਕੜਾ ਨੂੰ 'ਕਲਮ ਦਾ ਬਾਦਸ਼ਾਹ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ। Dal Khalsa Alliance

ਰਾਜ ਕਾਕੜਾ ਨੂੰ 'ਕਲਮ ਦਾ ਬਾਦਸ਼ਾਹ ਅਵਾਰਡ' ਦਿੰਦੇ ਹੋਏ 
ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਪ੍ਰਧਾਨ ਸ੍ਰ ਕੁਲਦੀਪ ਸਿੰਘ ਢੀਂਡਸਾ।
ਰਾਜ ਕਾਕੜਾ ਨੂੰ 'ਕਲਮ ਦਾ ਬਾਦਸ਼ਾਹ ਅਵਾਰਡ' ਦਿੰਦੇ ਹੋਏ 
ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਪ੍ਰਧਾਨ ਸ੍ਰ ਕੁਲਦੀਪ ਸਿੰਘ ਢੀਂਡਸਾ।

ਰਾਜ ਕਾਕੜਾ ਲਈ 'ਕਲਮ ਦਾ ਬਾਦਸ਼ਾਹ ਅਵਾਰਡ' ਪ੍ਰਾਪਤ ਕਰਦੇ ਹੋਏ ਸ੍ਰ ਸੁਖਵਿੰਦਰ ਸਿੰਘ ਤਲਵੰਡੀ।
ਰਾਜ ਕਾਕੜਾ ਲਈ 'ਕਲਮ ਦਾ ਬਾਦਸ਼ਾਹ ਅਵਾਰਡ' ਪ੍ਰਾਪਤ ਕਰਦੇ ਹੋਏ ਸ੍ਰ ਸੁਖਵਿੰਦਰ ਸਿੰਘ ਤਲਵੰਡੀ।

ਰਾਜ ਕਾਕੜਾ ਨੂੰ 'ਕਲਮ ਦਾ ਬਾਦਸ਼ਾਹ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ।
ਦਲ ਖਾਲਸਾ ਅਲਾਇੰਸ ਦੀ ਅਗਵਾਈ ਹੇਠ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਵੱਲੋਂ ਅਮਰੀਕਾ ਚ ਪਿਛਲੇ ਦਿਨੀ ਆਪਣੇ ਪ੍ਰੋਗਰਾਮਾਂ ਦੌਰਾਨ ਰਾਜ ਕਾਕੜਾ ਦੀ ਪੰਥਕ ਸੋਚ ਅਤੇ ਪੰਥਕ ਕੰਮਾਂ ਦੀ ਸ਼ਲਾਘਾ ਕਰਦਿਆਂ, ਰਾਜ ਕਾਕੜਾ ਨੂੰ 'ਕਲਮ ਦਾ ਬਾਦਸ਼ਾਹ ਅਵਾਰਡ' ਅਨਾਊਂਸ ਕੀਤਾ ਸੀ। ਪਰ ਉਸ ਵਕਤ ਰਾਜ ਕਾਕੜਾ ਅਮਰੀਕਾ ਚ ਨਾ ਹੋਣ ਕਰਕੇ ਉਹਨਾਂ ਦਾ ਅਵਾਰਡ ਸ੍ਰ ਸੁਖਵਿੰਦਰ ਸਿੰਘ ਤਲਵੰਡੀ ਨੇ ਪ੍ਰਾਪਤ ਕੀਤਾ ਸੀ। ਦਲ ਖਾਲਸਾ ਅਲਾਇੰਸ ਵੱਲੋਂ ਤਿਆਰ ਕੀਤਾ ਇਹ ਅਵਾਰਡ ਰਾਜ ਕਾਕੜਾ ਤੱਕ ਪਹੁੰਚਦਾ ਕਰਨ ਵਿਚ ਸ੍ਰ ਸੁਖਵਿੰਦਰ ਸਿੰਘ ਤਲਵੰਡੀ ਸਫਲ ਨਾ ਹੋਏ ਤਾਂ ਦਲ ਖਾਲਸਾ ਅਲਾਇੰਸ ਵੱਲੋਂ ਇਹ ਅਵਾਰਡ ਰਾਜ ਕਾਕੜਾ ਤੱਕ ਪਹੁੰਚਦਾ ਕਰਨ ਲਈ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦੇ ਪ੍ਰਧਾਨ ਸ੍ਰ ਕੁਲਦੀਪ ਸਿੰਘ ਢੀਂਡਸਾ ਨੂੰ ਸੌਂਪਿਆ ਜਿਹਨਾਂ ਨੇ ਆਪਣੀ ਵਤਨ ਫੇਰੀ ਦੌਰਾਨ ਚੰਡੀਗੜ ਪਹੁੰਚ ਕੇ ਰਾਜ ਕਾਕੜਾ ਦੇ ਸਪੁਰਦ ਕੀਤਾ।


Posted by           
           
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha            
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

Friday, March 20, 2015

ਕੀ ਫਾਇਦਾ। ਕੀ ਫਾਇਦਾ। ਕੀ ਫਾਇਦਾ। Dal Khalsa Alliance

ਜੇ ਮੰਜ਼ਿਲ ਪਿੰਡ ਦੇ ਸਿਵਿਆਂ ਤੱਕ ਤਾਂ ਐਨਾਂ ਖੌਰੂ ਪਾਉਣ ਦਾ ਕੀ ਫਾਇਦਾ।
ਹੋਵੇ ਕਰਜ਼ਾ ਸਿਰ ਤੇ ਆਣ ਚੜਿਆ ਫੋਕੀ ਟੌਹਰ ਬਣਾਉਣ ਦਾ ਕੀ ਫਾਇਦਾ।
ਜੇ ਹੋਣ ਦਿਲ ਦੇ ਵਿੱਚ ਚਤੁਰਾਈਆਂ ਤਾਂ ਫਿਰ ਪਿਆਰ ਜਤਾਉਣ ਦਾ ਕੀ ਫਾਇਦਾ।
ਬਾਪੂ ਤਰਸਦਾ ਤੁਰ ਜਾਏ ਰੋਟੀਆਂ ਤੋਂ ਪਿੱਛੋਂ ਲੰਗਰ ਲਾਉਣ ਦਾ ਕੀ ਫਾਇਦਾ।
ਜਿਹਦੀ ਰਹਿੰਦੀ ਏ ਸਦਾ ਹੀ ਅੱਖ ਮਾੜੀ ਓਹਨੂੰ ਯਾਰ ਬਣਾਉਣ ਦਾ ਕੀ ਫਾਇਦਾ।
ਮਾੜੇ ਵਕਤ ਜੇ ਨਾਲ ਕੋਈ ਖੜਦਾ ਨਈਂ ਫੇਰ ਪਿੱਛੋਂ ਹਸਾਉਣ ਦਾ ਕੀ ਫਾਇਦਾ।
ਉਗਲਾਂ ਉੱਤੇ ਜਤਾਵੇ ਅਹਿਸਾਨ ਜਿਹੜਾ ਓਹਨੂੰ ਚਾਹੁਣ ਦਾ ਕੀ ਫਾਇਦਾ।
ਜੇ ਮੰਜ਼ਿਲ ਪਿੰਡ ਦੇ ਸਿਵਿਆਂ ਤੱਕ ਤਾਂ ਐਨਾਂ ਖੌਰੂ ਪਾਉਣ ਦਾ ਕੀ ਫਾਇਦਾ।
ਹੋਵੇ ਕਰਜ਼ਾ ਸਿਰ ਤੇ ਆਣ ਚੜਿਆ ਫੋਕੀ ਟੌਹਰ ਬਣਾਉਣ ਦਾ ਕੀ ਫਾਇਦਾ।
ਜੇ ਹੋਣ ਦਿਲ ਦੇ ਵਿੱਚ ਚਤੁਰਾਈਆਂ ਤਾਂ ਫਿਰ ਪਿਆਰ ਜਤਾਉਣ ਦਾ ਕੀ ਫਾਇਦਾ।
ਬਾਪੂ ਤਰਸਦਾ ਤੁਰ ਜਾਏ ਰੋਟੀਆਂ ਤੋਂ ਪਿੱਛੋਂ ਲੰਗਰ ਲਾਉਣ ਦਾ ਕੀ ਫਾਇਦਾ।
ਜਿਹਦੀ ਰਹਿੰਦੀ ਏ ਸਦਾ ਹੀ ਅੱਖ ਮਾੜੀ ਓਹਨੂੰ ਯਾਰ ਬਣਾਉਣ ਦਾ ਕੀ ਫਾਇਦਾ।
ਮਾੜੇ ਵਕਤ ਜੇ ਨਾਲ ਕੋਈ ਖੜਦਾ ਨਈਂ ਫੇਰ ਪਿੱਛੋਂ ਹਸਾਉਣ ਦਾ ਕੀ ਫਾਇਦਾ।
ਉਗਲਾਂ ਉੱਤੇ ਜਤਾਵੇ ਅਹਿਸਾਨ ਜਿਹੜਾ ਓਹਨੂੰ ਚਾਹੁਣ ਦਾ ਕੀ ਫਾਇਦਾ।
ਜੇ ਮੰਜ਼ਿਲ ਪਿੰਡ ਦੇ ਸਿਵਿਆਂ ਤੱਕ ਤਾਂ ਐਨਾਂ ਖੌਰੂ ਪਾਉਣ ਦਾ ਕੀ ਫਾਇਦਾ।
ਹੋਵੇ ਕਰਜ਼ਾ ਸਿਰ ਤੇ ਆਣ ਚੜਿਆ ਫੋਕੀ ਟੌਹਰ ਬਣਾਉਣ ਦਾ ਕੀ ਫਾਇਦਾ।
ਜੇ ਹੋਣ ਦਿਲ ਦੇ ਵਿੱਚ ਚਤੁਰਾਈਆਂ ਤਾਂ ਫਿਰ ਪਿਆਰ ਜਤਾਉਣ ਦਾ ਕੀ ਫਾਇਦਾ।
ਬਾਪੂ ਤਰਸਦਾ ਤੁਰ ਜਾਏ ਰੋਟੀਆਂ ਤੋਂ ਪਿੱਛੋਂ ਲੰਗਰ ਲਾਉਣ ਦਾ ਕੀ ਫਾਇਦਾ।
ਜਿਹਦੀ ਰਹਿੰਦੀ ਏ ਸਦਾ ਹੀ ਅੱਖ ਮਾੜੀ ਓਹਨੂੰ ਯਾਰ ਬਣਾਉਣ ਦਾ ਕੀ ਫਾਇਦਾ।
ਮਾੜੇ ਵਕਤ ਜੇ ਨਾਲ ਕੋਈ ਖੜਦਾ ਨਈਂ ਫੇਰ ਪਿੱਛੋਂ ਹਸਾਉਣ ਦਾ ਕੀ ਫਾਇਦਾ।
ਉਗਲਾਂ ਉੱਤੇ ਜਤਾਵੇ ਅਹਿਸਾਨ ਜਿਹੜਾ ਓਹਨੂੰ ਚਾਹੁਣ ਦਾ ਕੀ ਫਾਇਦਾ।


ਜੇ ਮੰਜ਼ਿਲ ਪਿੰਡ ਦੇ ਸਿਵਿਆਂ ਤੱਕ ਤਾਂ ਐਨਾਂ ਖੌਰੂ ਪਾਉਣ ਦਾ ਕੀ ਫਾਇਦਾ।
ਹੋਵੇ ਕਰਜ਼ਾ ਸਿਰ ਤੇ ਆਣ ਚੜਿਆ ਫੋਕੀ ਟੌਹਰ ਬਣਾਉਣ ਦਾ ਕੀ ਫਾਇਦਾ।
ਜੇ ਹੋਣ ਦਿਲ ਦੇ ਵਿੱਚ ਚਤੁਰਾਈਆਂ ਤਾਂ ਫਿਰ ਪਿਆਰ ਜਤਾਉਣ ਦਾ ਕੀ ਫਾਇਦਾ।
ਬਾਪੂ ਤਰਸਦਾ ਤੁਰ ਜਾਏ ਰੋਟੀਆਂ ਤੋਂ ਪਿੱਛੋਂ ਲੰਗਰ ਲਾਉਣ ਦਾ ਕੀ ਫਾਇਦਾ।
ਜਿਹਦੀ ਰਹਿੰਦੀ ਏ ਸਦਾ ਹੀ ਅੱਖ ਮਾੜੀ ਓਹਨੂੰ ਯਾਰ ਬਣਾਉਣ ਦਾ ਕੀ ਫਾਇਦਾ।
ਮਾੜੇ ਵਕਤ ਜੇ ਨਾਲ ਕੋਈ ਖੜਦਾ ਨਈਂ ਫੇਰ ਪਿੱਛੋਂ ਹਸਾਉਣ ਦਾ ਕੀ ਫਾਇਦਾ।
ਉਗਲਾਂ ਉੱਤੇ ਜਤਾਵੇ ਅਹਿਸਾਨ ਜਿਹੜਾ ਓਹਨੂੰ ਚਾਹੁਣ ਦਾ ਕੀ ਫਾਇਦਾ।

Posted by                      
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


Thursday, March 19, 2015

ਤੀਜਾ ਖੱਤ ਬਲਵੰਤ ਸਿੰਘ ਰਾਜੋਆਣਾ ਦਾ ਕੇਂਦਰੀ ਜੇਲ ਪਟਿਆਲਾ ਤੋਂ, Dal Khalsa Alliance

ਤੀਜਾ ਖੱਤ ਬਲਵੰਤ ਸਿੰਘ ਰਾਜੋਆਣਾ ਦਾ ਕੇਂਦਰੀ ਜੇਲ ਪਟਿਆਲਾ ਤੋਂ, 
ਦਲ ਖਾਲਸਾ ਅਲਾਇੰਸ
ਤੀਜਾ ਖੱਤ ਬਲਵੰਤ ਸਿੰਘ ਰਾਜੋਆਣਾ ਦਾ ਕੇਂਦਰੀ ਜੇਲ ਪਟਿਆਲਾ ਤੋਂ, 
ਦਲ ਖਾਲਸਾ ਅਲਾਇੰਸ

ਸਤਿਕਾਰ ਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ॥
     ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਖਾਲਸਾ ਜੀ ਜੂਨ 1984 ਨੂੰ ਦਿੱਲੀ ਦੇ ਤਖ਼ਤ ਤੇ ਬੈਠੇ ਅਬਦਾਲੀ ਦੇ ਵਾਰਿਸ ਕਾਂਗਰਸੀ ਹੁਕਮਰਾਨਾਂ ਵੱਲੋਂ ਸਿੱਖ ਧਰਮ ਤੇ ਟੈਂਕਾਂ ਅਤੇ ਤੋਪਾਂ ਲਈ ਕੀਤੇ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਅਗਵਾਈ ਵਿੱਚ ਧਰਮ ਦੇ ਰਾਖੀ ਕਰਦੇ ਹੋਏ ਅਤੇ ਕੌਮੀ ਆਨ ਸ਼ਾਨ ਲਈ ਸ਼ਹੀਦ ਹੋਏ ਮਹਾਨ ਸ਼ੂਰਵੀਰ ਯੋਧਿਆਂ ਨੂੰ ਅਸੀਂ ਆਪਣੇ ਵਲੋਂ ਸਿਜਦਾ ਕਰਦੇ ਹਾਂ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅਤੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਯਤਨ ਕਰਦੇ ਰਹਿਣ ਦਾ ਪ੍ਰਣ ਕਰਦੇ ਹਾਂ। ਪਿਛਲੇ ਕਾਫੀ ਸਮੇਂ ਤੋਂ ਆਪਣੇ ਕੌਮੀ ਸ਼ਹੀਦਾਂ ਪ੍ਰਤੀ ਆਪਣੇ ਕੌਮੀ ਫਰਜਾਂ ਤੋਂ ਮੁਨਕਰ ਰਹਿਣ ਤੋਂ ਬਾਅਦ ਇਸ ਸਾਲ 6 ਜੂਨ ਨੂੰ ਖਾਲਸਾ ਪੰਥ ਵੱਲੋਂ ਵੱਡੀ ਪੱਧਰ ਤੇ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਕੌਮ ਦੇ ਇਨਾਂ ਮਹਾਨ ਸ਼ਹੀਦਾਂ ਨੂੰ ਜੋ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ, ਇਹ ਸਮੁੱਚੀ ਕੌਮ ਲਈ ਮਾਣ ਵਾਲੀ ਗੱਲ ਹੈ ਅਤੇ ਖਾਲਸਾ ਪੰਥ ਦੇ ਆਪਣੇ ਕੌਮੀ ਫਰਜਾਂ ਪ੍ਰਤੀ ਸੁਚੇਤ ਹੋ ਜਾਣ ਦਾ ਸਬੂਤ ਹੈ। ਖਾਲਸਾ ਜੀ ਕਿੰਨਾ ਚੰਗਾ ਹੋਵੇ ਜੇਕਰ ਹਰ ਸਾਲ 6 ਜੂਨ ਨੂੰ ਸਮੁੱਚਾ ਖਾਲਸਾ ਪੰਥ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਇੱਕਠਾ ਹੋ ਕੇ ਬਹੁਤ ਹੀ ਤਹਿਜੀਬ ਨਾਲ ਬਿਨਾਂ ਕੋਈ ਨਾਹਰੇਬਾਜੀ ਕੀਤੇ, ਬਿਨਾਂ ਕੋਈ ਹੁੱਲੜਬਾਜੀ ਕੀਤੇ ਸਿਰਫ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਆਪਣੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰੇ। ਇਸ ਦਿਨ “ਸ੍ਰੀ ਅਕਾਲ ਤਖਤ ਸਾਹਿਬ” ਤੇ ਇੰਨਾ ਵੱਡਾ ਇੱਕਠ ਹੋਵੇ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ ਵੀ ਛੋਟੀਆਂ ਪੈ ਜਾਣ। ਸਾਰਾ ਖਾਲਸਾ ਪੰਥ ਨੀਲੀਆਂ ਅਤੇ ਕੇਸਰੀ ਦਸਤਾਰਾਂ ਸਜਾ ਕੇ ਇਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਵੇ। ਇਸ ਦਿਨ ਸ਼ਹੀਦਾਂ ਦੀ ਯਾਦ ਅਤੇ ਸਿੱਖ ਧਰਮ ਤੇ ਹੋਏ ਹਮਲੇ ਨੂੰ ਯਾਦ ਕਰਦੇ ਸਿੱਖਾਂ ਦੇ ਇੱਕਠ ਦਾ ਇੱਕ ਅਜਿਹਾ ਅਲੌਲਿਕ ਵਰਤਾਰਾ ਹੋਵੇ ਜਿਹੜਾ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚੇ ਅਤੇ ਦੁਸ਼ਮਣ ਤਾਕਤਾਂ ਨੂੰ ਭੈਅ-ਭੀਤ ਕਰ ਦੇਵੇ। ਇਸ ਦਿਨ ਇਥੇ ਸਿਰਫ਼ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਜੱਥੇਦਾਰ ਸਾਹਿਬਾਨ ਵੱਲੋਂ ਕੌਮੀ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਸੰਦੇਸ਼ ਪੜੇ ਜਾਣ, ਹਿੰਦੋਸਤਾਨ ਦੇ ਕਾਂਗਰਸੀ ਹੁਕਮਰਾਨਾਂ ਵੱਲੋਂ ਰੂਹਾਨੀਅਤ ਦੇ ਕੇਂਦਰ “ਸ੍ਰੀ ਦਰਬਾਰ ਸਾਹਿਬ” ਤੇ ਅਤੇ ਹੋਰ 38 ਗੁਰਦੁਆਰਿਆਂ ਤੇ ਕੀਤੇ ਵਹਿਸ਼ੀ ਹਮਲੇ ਦੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਜਾਵੇ। ਇਸ ਦਿਨ ਪੂਰੀ ਦੁਨੀਆਂ ਨੂੰ ਇਹ ਦੱਸਿਆ ਜਾਵੇ ਕਿ ਉਹ ਕਿਹੜੀਆਂ ਤਾਕਤਾਂ ਸਨ ਜਿਹੜੀਆਂ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਟੈਂਕਾਂ ਅਤੇ ਤੋਪਾਂ ਲੈ ਕੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਸਿੱਖ ਧਰਮ ਤੇ ਹਮਲਾ ਕਰਕੇ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਹਿ ਢੇਰੀ ਕਰਨ ਆਈਆਂ ਸਨ। ਇਸ ਦਿਨ ਪੂਰੀ ਦੁਨੀਆਂ ਨੂੰ ਇਹ ਦੱਸਿਆ ਜਾਵੇ ਕਿ ਕਿਵੇਂ ਇੰਨਾਂ ਹਮਲਾਵਰਾਂ ਨੇ ਹਜਾਰਾਂ ਨਿਰਦੋਸ਼ ਸ਼ਰਧਾਲੂਆਂ ਨੂੰ ਤੜਫਾ ਤੜਫਾ ਕੇ ਬਹੁਤ ਹੀ ਵਹਿਸ਼ੀ ਢੰਗ ਨਾਲ ਉਨ੍ਹਾਂ ਦਾ ਕਤਲੇਆਮ ਕੀਤਾ ਸੀ, ਕਿਵੇਂ ਇਨਾਂ ਹਮਲਾਵਰਾਂ ਨੇ “ਸ੍ਰੀ ਦਰਬਾਰ ਸਾਹਿਬ” ਦੀ ਪਵਿੱਤਰ ਧਰਤੀ ਨੂੰ ਹਜਾਰਾਂ ਨਿਰਦੋਸ਼ ਸਿੱਖਾਂ ਦੇ ਖੁਨ ਨਾਲ ਰੰਗਿਆ ਸੀ। ਕਿਵੇਂ ਇੰਨਾਂ ਹਮਲਾਵਰਾਂ ਨੇ “ਸ੍ਰੀ ਗੁਰੂ ਰਾਮ ਦਾਸ ਜੀ” ਦੇ ਪਵਿੱਤਰ ਸਰੋਵਰ ਨੂੰ ਜਿਸ ਵਿੱਚ ਇਸ਼ਨਾਨ ਕਰਕੇ ਇਸ਼ਨਾਨ ਦੀਆਂ 84 ਲੱਖ ਜੂਨਾਂ ਕੱਟੀਆਂ ਜਾਂਦੀਆਂ ਹਨ, ਸਾਰੇ ਪਾਪ ਲਹਿ ਜਾਂਦੇ ਹਨ, ਉਸ ਪਵਿੱਤਰ ਸਰੋਵਰ ਨੂੰ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਲਾਲ ਕੀਤਾ ਸੀ। ਕਿਵੇਂ ਸਾਡੇ ਇਨਾਂ ਮਹਾਨ ਸ਼ਹੀਦਾਂ ਨੇ ਇੰਨਾਂ ਦਿੱਲੀ ਤਖ਼ਤ ਦੇ ਹਮਲਾਵਰਾਂ ਨਾਲ ਮੁਕਾਬਲਾ ਕਰਦੇ ਹੋਏ ਜੂਝ ਜੂਝ ਕੇ ਸ਼ਹਾਦਤਾਂ ਦਿੱਤੀਆਂ ਸਨ। ਇਹ ਸਾਰਾ ਜੁਲਮ ਅਤੇ ਕਤਲੇਆਮ ਸਿਰਫ 29 ਸਾਲ ਪਹਿਲਾਂ ਹੋਇਆ ਸੀ। ਅਜਿਹਾ ਕਰਨ ਵਾਲੇ ਹੁਕਮਰਾਨ ਅੱਜ ਵੀ ਦਿੱਲੀ ਤੇ ਤਖ਼ਤ ਤੇ ਬਿਰਾਜਮਾਨ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੰਨਾਂ ਧਰਮ ਤੇ ਹਮਲਾ ਕਰਨ ਵਾਲੀਆਂ ਅਤੇ ਹਜਾਰਾਂ ਨਿਰਦੋਸ਼ ਸਿੱਖਾਂ ਦੀਆਂ ਕਾਤਲ ਤਾਕਤਾਂ ਨਾਲ ਕੋਈ ਵੀ ਸਬੰਧ ਨਾ ਰੱਖਣ ਦੇ ਆਦੇਸ਼ ਜਾਰੀ ਕੀਤੇ ਜਾਣ। ਪੰਜਾਬ ਦੀ ਪਵਿੱਤਰ ਧਰਤੀ ਤੋਂ ਇੰਨਾਂ ਕਾਤਲ ਤਾਕਤਾਂ ਨੂੰ ਸਦਾ ਲਈ ਰੁਖਸਤ ਕਰਨ ਦੇ ਸੰਕਲਪ ਕੀਤੇ ਜਾਣ। ਸਿੱਖ ਧਰਮ ਤੇ ਹੋਏ ਇਸ ਵਹਿਸ਼ੀ ਹਮਲੇ ਤੋਂ ਬਾਅਦ ਸ਼ੁਰੂ ਹੋਏ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਮੁੱਚੇ ਸ਼ਹੀਦਾਂ ਨੂੰ ਵੀ ਇਸ ਦਿਨ ਯਾਦ ਕੀਤਾ ਜਾਵੇ, ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਪੂਰੇ ਕਰਨ ਦੇ ਪ੍ਰੋਗਰਾਮ ਦਿੱਤੇ ਜਾਣ, ਅਜਿਹੀ ਸ਼ਰਧਾਂਜਲੀ ਹੀ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
     ਮੇਰੀ ਕੌਮ ਦੇ ਅਣਖੀਲੇ ਵਾਰਸੋਂ ਇਹ ਵਕਤ ਤੁਹਾਡੇ ਜਾਗ ਜਾਣ ਦਾ ਹੈ ਕਿਉਂਕਿ ਇੰਨਾਂ ਸ਼ਹੀਦੀ ਸਮਾਗਮਾਂ ਵਿੱਚ ਉਹ ਲੋਕ ਵੀ ਕੇਸਰੀ ਕਾਫਲੇ ਲੈ ਕੇ, ਕੇਸਰੀ ਝੰਡੇ ਲੈ ਕੇ, ਕੇਸਰੀ ਪੱਗਾਂ ਬੰਨ ਕੇ ਸ਼ਾਮਿਲ ਹੋਏ ਹਨ ਜਿਹੜੇ ਕੱਲ ਤੱਕ ਉਨ੍ਹਾਂ ਧਰਮ ਤੇ ਹਮਲਾ ਕਰਨ ਵਾਲੀਆਂ ਅਤੇ ਹਜਾਰਾਂ ਨਿਰਦੋਸ਼ ਸਿੱਖਾਂ ਦੀਆਂ ਕਾਤਲ ਤਾਕਤਾਂ ਦਾ ਸਾਥ ਦਿੰਦੇ ਰਹੇ ਹਨ, ਜਿਹੜੇ ਪਿਛਲੇ 29 ਸਾਲਾਂ ਤੋਂ ਕੌਮੀ ਭਾਵਨਾਵਾਂ ਦੇ ਵੇਗ ਤੇ ਕਾਬਜ ਹੋ ਕੇ ਉਨ੍ਹਾਂ ਨੂੰ ਗੂੰਮਰਾਹ ਕਰਨ ਦਾ ਯਤਨ ਕਰਕੇ ਸ਼ਹੀਦਾਂ ਨਾਲ, ਸਿੱਖ ਸੰਘਰਸ਼ ਨਾਲ ਧੋਖਾ ਅਤੇ ਕਾਤਲਾਂ ਨਾਲ ਵਫ਼ਾ ਕਰਦੇ ਰਹੇ ਹਨ। ਜਿਹੜੇ ਦਿੱਲੀ ਦੇ ਤਖਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਦੇ ਨੁਮਾਇੰਦਿਆਂ ਨੂੰ ਪੰਜਾਬ ਦੀ ਧਰਤੀ ਤੇ ਚੋਣਾਂ ਵਿੱਚ ਜਿਤਾ ਕੇ ਸ਼ਹੀਦਾਂ ਦਾ ਅਪਮਾਨ ਕਰਦੇ ਰਹੇ ਹਨ। ਇਹ ਤੁਹਾਡੇ ਜਾਗਣ ਦੀ ਵੇਲਾ ਹੈ ਜਾਗ ਜਾਉ ਇਹ ਤੁਹਾਡੇ ਸੋਚ ਵਿਚਾਰ ਦਾ ਸਮਾਂ ਹੈ ਆਪਣੇ ਗੁਰੂ ਦੇ ਸਨਮੁੱਖ ਖੜ ਕੇ ਸਿਰਫ ਸੱਚ ਨੂੰ ਸਮਰਪਿਤ ਹੋ ਕੇ ਸੋਚ ਵਿਚਾਰ ਕਰਨ ਦੀ ਜਰੂਰਤ ਹੈ।
     ਖਾਲਸਾ ਜੀ, ਸ਼ਹੀਦੀ ਸਮਾਗਮਾਂ ਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਾਲਿਸਤਾਨ-ਜਿੰਦਾਬਾਦ ਦੇ ਨਾਹਰੇ ਲਾਉਂਦੇ, ਹੁੱਲੜਬਾਜੀ ਕਰਦੇ ਅਤੇ ਨੰਗੀਆਂ ਤਲਵਾਰਾਂ ਲਹਿਰਾਉਣ ਵਾਲੇ ਦਿੱਲੀ ਦਰਬਾਰ ਦੀ ਡਿਊਟੀ ਕਰਨ ਵਾਲੇ ਪੰਥਕ ਮਾਖੋਟੇ ਅਤੇ ਸੰਘਰਸ਼ੀ ਮਾਖੋਟੇ ਵਿੱਚ ਵਿਚਰਦੇ ਇੰਨਾ ਦਿੱਲੀ ਦਰਬਾਰੀਆਂ ਨੂੰ ਤੁਸੀਂ ਕੌਮ ਦੇ ਰਹਿਬਰ ਜਾ ਕੌਮ ਦੀ ਅਜਾਦੀ ਦੇ ਦਾਅਵੇਦਾਰ ਨਾ ਸਮਝ ਲੈਣਾ। ਅਸਲ ਵਿੱਚ ਇਹ ਲੋਕ ਹਰ ਸਾਲ 6 ਜੂਨ ਨੂੰ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਨਾਹਰੇਬਾਜੀ ਕਰਕੇ, ਹੁੱਲੜਬਾਜੀ ਕਰਕੇ ਇਸ ਰੁਹਾਨੀਅਤ ਦੇ ਕੇਂਦਰ ਤੇ ਦਿੱਲੀ ਤਖ਼ਤ ਵੱਲੋਂ ਕੀਤੇ ਵਹਿਸ਼ੀ ਹਮਲੇ ਨੂੰ ਠੀਕ ਠਹਿਰਾਉਣ ਦਾ ਯਤਨ ਕਰਦੇ ਹਨ, ਮੀਡੀਏ ਦਾ ਧਿਆਨ ਆਪਣੇ ਵੱਲ ਖਿੱਚ ਕੇ ਦਿੱਲੀ ਤਖ਼ਤ ਵੱਲੋਂ ਕੀਤੇ ਅਸਲ ਜੁਲਮ ਦੀ ਦਾਸਤਾਨ ਤੋਂ ਦੁਨੀਆਂ ਦਾ ਧਿਆਨ ਪਰੇ ਕਰਨ ਦਾ ਯਤਨ ਕਰਕੇ ਦਿੱਲੀ ਦਰਬਾਰ ਦੀ ਡਿਊਟੀ ਕਰਦੇ ਹਨ। ਇਹ ਉਹ ਲੋਕ ਹਨ ਜਿਹੜੇ ਡੇਰਾਬਾਦ ਦੇ ਖਿਲਾਫ ਸੰਘਰਸ਼ ਕਰਨ ਲਈ ਵੱਡੇ ਵੱਡੇ ਦਾਅਵੇ ਕਰਦੇ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਜੱਥੇਦਾਰ ਸਾਹਿਬਾਨ ਦਾ ਬਾਈਕਾਟ ਕਰਕੇ ਖੁਦ ਉਨ੍ਹਾਂ ਹੀ ਡੇਰਿਆ ਅੱਗੇ ਸਿਜਦਾ ਕਰਦੇ ਡੇਰੇਦਾਰ ਹੀ ਬਣ ਗਏ ਹਨ। ਅਸਲ ਵਿੱਚ ਇੰਨਾਂ ਦਾ ਸੱਚ ਪਹਿਲਾਂ ਤੋਂ ਹੀ ਇਹੀ ਹੈ।
     ਖਾਲਸਾ ਜੀ, ਕਿੰਨਾ ਚੰਗਾ ਹੋਵੇ ਜੇਕਰ ਇਹ ਲੋਕ 6 ਜੂਨ ਨੂੰ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਨਾਹਰੇ ਲਾਉਣ ਦੀ ਬਜਾਏ ਦਿੱਲੀ ਜਾ ਕੇ ਰਾਸ਼ਟਰਪਤੀ ਭਵਨ ਅੱਗੇ ਦੇਸ਼ ਦੀ ਪਾਰਲੀਮੈਂਟ ਅੱਗੇ ਅਜਾਦੀ ਦੇ ਖਾਲਿਸਤਾਨ-ਜਿੰਦਾਬਾਦ ਦੇ ਨਾਹਰੇ ਲਾਉਣ। ਕਿੰਨਾ ਚੰਗਾ ਹੋਵੇ ਜੇਕਰ ਇਹ ਆਪਣੀਆਂ ਤਲਵਾਰਾਂ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਲਹਿਰਾਉਣ ਦੀ ਬਜਾਏ ਭਾਰਤੀ ਨਿਆਂਇਕ ਸਿਸਟਿਮ ਦੇ ਜੁਆਈ ਬਣੇ ਬੈਠੇ ਹਜਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਜਾ ਕੇ ਲਹਿਰਾਉਣ।
     ਖਾਲਸਾ ਜੀ, ਸਾਡੇ ਵੱਲੋਂ ਲੰਮਾਂ ਸਮਾਂ ਆਪਣੇ ਕੌਮੀ ਸ਼ਹੀਦਾਂ ਦੀਆਂ ਸ਼ਹਾਦਤਾਂ ਤੋਂ ਮੁਨਕਰ ਰਹਿਣ ਅਤੇ ਆਪਣੇ ਕੌਮੀ ਫਰਜਾਂ ਤੋਂ ਮੁਨਕਰ ਹੋਣ ਦੇ ਕਾਰਨ ਹੀ ਇਹ ਕਾਤਲ ਤਾਕਤਾਂ ਇੰਨਾ ਜੁਲਮ ਕਰਨ ਤੋਂ ਬਾਅਦ ਵੀ ਦੋ ਵਾਰ ਪੰਜਾਬ ਦੀ ਸੱਤਾ ਤੇ ਕਾਬਜ ਹੋਈਆਂ ਹਨ। ਅੱਜ ਵੀ ਇੰਨਾ ਕਾਤਲ ਤਾਕਤਾਂ ਦੇ ਨੁਮਾਇੰਦੇ ਪੰਜਾਬ ਦੀ ਧਰਤੀ ਤੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਦੇ ਹਨ। ਇਹ ਗੱਲ ਸਮੁੱਚੇ ਖਾਲਸਾ ਪੰਥ ਲਈ ਸੋਚ ਵਿਚਾਰ ਦੀ ਹੈ ਕਿ ਇਹ ਕਾਤਲ ਕਾਂਗਰਸ ਇੰਨਾ ਜੁਲਮ ਕਰਨ ਤੋਂ ਬਾਅਦ ਵੀ ਪੰਜਾਬ ਦੀ ਧਰਤੀ ਤੇ ਜਿੱਤ ਕਿਉਂ ਪ੍ਰਾਪਤ ਕਰਦੀ ਹੈ? ਕੀ ਇੰਨਾਂ ਦੀ ਜਿੱਤ ਸਾਡੀ ਅਣਖ਼ ਅਤੇ ਗੈਰਤ ਲਈ ਲਲਕਾਰ ਨਹੀਂ ਹੈ? ਕੀ ਇੰਨਾਂ ਦੀ ਜਿੱਤ ਸਾਡੇ ਮਹਾਨ ਸ਼ਹੀਦਾਂ ਦਾ ਅਪਮਾਨ ਨਹੀਂ ਹੈ? ਕੀ ਇੰਨਾਂ ਦੀ ਜਿੱਤ ਸਾਡੇ ਸਿੱਖ ਹੋਣ ਤੇ ਸਵਾਲ ਖੜਾ ਨਹੀਂ ਕਰਦੀ? ਕੀ ਇੰਨਾ ਕਾਤਲ ਤਾਕਤਾਂ ਦੇ ਨੁਮਾਇੰਦਿਆਂ ਨੂੰ ਵਧੀਆ ਸਿੱਖ ਕਹਿੰਦੇ ਸਮੇਂ ਸਾਡੀ ਰੂਹ ਨਹੀਂ ਕੰਬਦੀ? ਕੀ ਇੰਨਾਂ ਕਾਤਲਾ ਤਾਕਤਾਂ ਦੇ ਨੁਮਾਇੰਦਿਆਂ ਨੂੰ ਚੋਣਾਂ ਵਿੱਚ ਵੋਟਾਂ ਪਾਉਂਦੇ ਸਮੇਂ ਸਾਨੂੰ ਇੰਨਾਂ ਦੇ ਜੁਲਮ ਦੀ ਦਾਸਤਾਨ ਯਾਦ ਨਹੀਂ ਰਹਿੰਦੀ? ਕੀ ਚੋਣਾਂ ਵਿੱਚ ਇਨਾਂ ਧਰਮ ਤੇ ਹਮਲਾ ਕਰਨ ਵਾਲੀਆਂ ਕਾਤਲ ਤਾਕਤਾਂ ਨੂੰ ਵੋਟ ਪਾਉਣ ਤੋਂ ਬਾਅਦ ਸਾਨੂੰ ਆਪਣੇ ਆਪ ਨੂੰ ਗੁਰੂ ਦਾ ਸਿੱਖ ਦਸ਼ਮੇਸ਼ ਪਿਤਾ ਦਾ ਪੁੱਤਰ ਕਹਿਲਾਉਣ ਦਾ ਕੋਈ ਨੈਤਿਕ ਹੱਕ ਹੈ? ਕੀ ਇਨਾਂ ਕਾਤਲ ਤਾਕਤਾਂ ਦੀ ਵੋਟ ਪਾਉਣ ਤੋਂ ਬਾਅਦ ਅਸੀਂ ਇੰਦਰਾ ਗਾਂਧੀ ਦੇ ਪੁੱਤ ਨਹੀਂ ਬਣ ਜਾਂਦੇ?
     ਖਾਲਸਾ ਜੀ, ਬੇਸ਼ਕ 29 ਸਾਲ ਬਾਅਦ ਵੀ ਇੰਨੀਆਂ ਕੁਰਬਾਨੀਆਂ ਕਰਕੇ ਅਸੀਂ ਆਪਣੇ ਸ਼ਹੀਦ ਹੋਏ ਵੀਰਾਂ ਦੇ ਸੁਪਨਿਆਂ ਨੂੰ ਸਾਕਾਰ ਨਹੀਂ ਕਰ ਸਕੇ ਇਸ ਲਈ ਅਸੀਂ ਹਮੇਸ਼ਾਂ ਕਟਹਿਰੇ ਵਿੱਚ ਖੜੇ ਰਹਾਂਗੇ। ਬੇਸ਼ਕ ਸਾਰੇ ਲੋਕ ਹਥਿਆਰ ਚੁੱਕ ਕੇ ਸੰਘਰਸ਼ ਨਹੀਂ ਕਰ ਸਕੇ। ਪਰ ਕੀ ਅਸੀਂ ਇੱਕ ਬੰਦ ਕਮਰੇ ਵਿੱਚ ਮਿਲੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਆਪਣੇ ਗੁਰੂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਕੇ ਇੰਨਾਂ ਕਾਤਲ ਤਾਕਤਾਂ ਨੂੰ ਸਦਾ ਲਈ ਪੰਜਾਬ ਦੀ ਪਵਿੱਤਰ ਧਰਤੀ ਤੋਂ ਅਲੋਪ ਨਹੀਂ ਕਰ ਸਕਦੇ? ਅਜਿਹਾ ਕਰਕੇ ਵੀ ਅਸੀਂ ਆਪਣੇ ਗੁਰੂ ਦੀਆਂ ਆਪਣੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ।
     ਖਾਲਸਾ ਪੰਥ ਨੂੰ  ਹਮੇਸ਼ਾ ਚੜਦੀ ਕਲਾ ਵਿੱਚ ਦੇਖਣ ਦਾ ਚਾਹਵਾਨ।

ਤੁਹਾਡਾ ਆਪਣਾ
ਮਿਤੀ - 11-06-2013
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ. 16
ਕੇਂਦਰੀ ਜੇਲ ਪਟਿਆਲਾ (ਪੰਜਾਬ)


Posted by           
           
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


Tuesday, March 17, 2015

ਆਰ.ਐੱਸ.ਐੱਸ. ਨੇ ਭਗਵਾ ਏਜੰਡੇ ਨੂੰ ਅੱਗੇ ਵਧਾਉਣਾ ਹੈ। Dal Khalsa Alliance

ਆਰ.ਐੱਸ.ਐੱਸ. ਨੇ ਭਗਵਾ ਏਜੰਡੇ ਨੂੰ ਅੱਗੇ ਵਧਾਉਣਾ ਹੈ। 
ਦਲ ਖਾਲਸਾ ਅਲਾਇੰਸ
ਆਰ.ਐੱਸ.ਐੱਸ. ਨੇ ਭਗਵਾ ਏਜੰਡੇ ਨੂੰ ਅੱਗੇ ਵਧਾਉਣਾ ਹੈ। 
ਦਲ ਖਾਲਸਾ ਅਲਾਇੰਸ

ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਨੇ ਹਿੰਦੂਆਂ ਨੂੰ ਇੱਕ ਕਰਨ ਦੇ ਲਈ ਨਵੇਂ ਫਾਰਮੂਲੇ ’ਤੇ ਕੰਮ ਕਰਨ ਦਾ ਫੈਸਲਾ ਲਿਆ ਹੈ। ਸੰਘ ਦੇ ਲਈ ਅਗਲੇ 3 ਸਾਲ ਵਿੱਚ ਇੱਕ ਖੂਹ, ਇੱਕ ਮੰਦਰ ਅਤੇ ਇੱਕ ਸ਼ਮਸ਼ਾਨਘਾਟ ਦੀ ਰਣਨੀਤੀ ਅਹਿਮ ਹੋਵੇਗੀ। ਇਸ ਦੇ ਦੁਆਰਾ ਸੰਗਠਨ ਦਾ ਇਰਾਦਾ ਜਾਤੀ ਦੇ ਆਧਾਰ  ’ਤੇ ਭੇਦਭਾਓ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ  ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕਾਂ ਨੂੰ ਇੱਕਜੁੱਟ ਕਰਨ ਦਾ ਹੈ। ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਫਿਰ ਤੋਂ ਹਿੰਦੂ ਧਰਮ ਦੇ ਘੇਰੇ ਵਿੱਚ ਲਿਆਏ ਜਾਣ ਦੀ ਯੋਜਨਾ ਹੈ, ਜਿਨ੍ਹਾਂ ਨੇ ਕੋਈ ਹੋਰ ਧਰਮ ਅਪਣਾ ਲਿਆ ਹੈ। ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਦੇਸ਼ ਦੇ ਉੱਤਰ-ਪੂਰਬ ਇਲਾਕੇ ਤੇ ਫੋਕਸ ਕਰੇਗਾ ਅਤੇ ਉਸ ਦੀ ਦੱਖਣੀ ਭਾਰਤ ਵਿੱਚ ਵੀ ਵਿਸਥਾਰ ਦੀ ਯੋਜਨਾ ਹੈ।
ਨਾਲ ਹੀ ਸੰਗਠਨ ਵਿਦੇਸ਼ੀ ਭਾਸ਼ਾਵਾਂ ਦੀ ਬਜਾਏ ਖੇਤਰੀ ਭਾਸ਼ਾਵਾਂ ਨੂੰ ਵੀ ਜਿਆਦਾ ਅਹਿਮੀਅਤ ਦੇਵੇਗਾ।  ਨਾਗਪੁਰ ਵਿੱਚ ਆਯੋਜਿਤ ਸੰਘ ਦੀ ਸਰਵ-ਭਾਰਤੀ ਪ੍ਰਤੀਨਿਧੀ ਸਭਾ ਦੀ ਮੀਟਿੰਗ ਵਿੱਚ ਇਹ ਮੁੱਖ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਹਨ। ਇਸ ਮੀਟਿੰਗ ਦਾ ਮਕਸਦ ਭਗਵਾ ਏਜੰਡੇ ਨੂੰ ਅੱਗੇ ਵਧਾਉਣਾ ਸੀ। ਇਸ ਵਿੱਚ ਸੰਘ ਦੇ ਕੁੱਲ 1,400 ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਦੌਰਾਨ ਸੰਘ ਨੇ ਜਾਤਾਂ ਨਾਲ ਜੁੜੇ ਉਸ ਸਰਵੇ ਦਾ ਜਾਇਜ਼ਾ ਲਿਆ, ਜਿਸ ਨੂੰ ਸੰਗਠਨ ਨੇ ਹਾਲ ਹੀ ਵਿੱਚ ਇੱਕ ਦਰਜਨ ਤੋਂ ਵੀ ਜ਼ਿਆਦਾ ਰਾਜਾਂ ਵਿੱਚ ਕਰਵਾਇਆ ਸੀ। ਇਸ ਦੇ ਨਾਲ ਹੀ ਸੰਘ ਨੇ ਉਤਰਾਖੰਡ ਦੇ ਪ੍ਰਵਾਸੀ ਜਨਜਾਤੀ ਭਾਈਚਾਰੇ ਦੇ ਲੋਕਾਂ ਨੂੰ ਨਾਲ ਜੋੜਨ ਦੀ ਵੀ ਮੁਹਿੰਮ ਚਲਾਈ ਹੈ, ਜੋ ਆਪਣੇ ਆਪ ਨੂੰ ਰਾਜਪੂਤ ਰਾਜਾ, ਮਹਾਰਾਣਾ ਪ੍ਰਤਾਪ ਦੇ ਵੰਸ਼ਜ ਮੰਨਦੇ ਹਨ।
ਇਸ ਦੌਰਾਨ ਆਰ ਐਸ ਐਸ ਦੇ ਅਸੋਕ ਅਗਰਵਾਲ ਨੇ ਦੇਸ਼ ਭਰ ਵਿਚ ਚਲ ਰਹੇ ਸੰਘ ਦੇ ਘਰ ਵਾਪਸੀੂ ਦੇ ਨਾਂ ਤੋਂ ਘਟ ਗਿਣਤੀਆਂ ਨੂੰ ਹਿੰਦੂ ਬਨਾਉਣ ਦੀ ਮੁਹਿਮ ਦੀ ਜਾਣਕਾਰੀ ਦੇਦੇਂ ਹੋਏ ਕਿਹਾ ਕਿ ਐਮ ਪੀ ਦੇ ਵਿਚ ਦੋ ਹਜਾਰ ਘਟ ਗਿਣਤੀ ਦੇ ਲੋਕਾਂ ਨੂੰ ਮੁੜ ਤੋਂ ਹਿੰਦੂ ਬਣਾਇਆ ਗਿਆ ਹੈ ।ਅਜ ਮੀਡੀਆ ਵਿਚ ਜਾਰੀ ਹੋਈਆਂ ਖਬਰਾਂ ਅਨੁਸਾਰ ਨਾਗਪੁਰ ਵਿਚ ਹੋਈ ਆਰ ਐਸ ਐਸ ਦੀ ਬੈਠਕ ਵਿਚ ਜਾਣਕਾਰੀ ਦੇਦੇਂ ਹੋਏ ਅਗਰਵਾਲ ਨੇ ਕਿਹਾ ਕਿ ਇਸ ਰਾਜ ਵਿਚ ਘਰ ਵਾਪਸੀ ਦਾ ਪ੍ਰੋਗਰਾਮ ਬਿਨਾ ਕਿਸੇ ਰੋਕ ਟੋਕ ਤੋਂ ਨਿੰਰਤਰ ਜਾਰੀ ਹੈ । ਉਨ੍ਹਾਂ ਦਸਿਆ ਕਿ ਰਾਜ ਵਿਚ ਦੋ ਹਜਾਰ ਲੋਕਾਂ ਦੀ ਨਿਰਵਿਵਾਦ ਰੂਪ ਵਿਚ ਘਰ ਵਾਪਸੀ ਹੋਈ ਹੈ ਤੇ ਬੈਠਕ ਵਿਚ ਦੋ ਮੁੱਦੇ ਵੀ ਪਾਸ ਕੀਤੇ ਗਏ ਹਨ । ਉਨ੍ਹਾਂ ਦਸਿਆ ਕਿ 21 ਜੂਨ ਨੂੰ ਸਯੁੰਕਤ ਰਾਸ਼ਟਰ ਵਲੋਂ ਯੋਗ ਦਿਵਸ ਮਨਾਉਣ ਦੀ ਅਸੀ ਸ਼ਲਾਘਾ ਕਰਦੇ ਹਾਂ ਤੇ ਸੰਘ ਦੇ ਲੱਖੋਂ ਸੇਵਕ ਇਸ ਦਿਨ ਦਾ ਸਵਾਗਤ ਕਰਨ ਲਈ ਤਿਆਰ ਹਨ ।


Posted by           
           
Parmjit Singh Sekhon (Dakha)
           
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


ਬਲਵੰਤ ਸਿੰਘ ਰਾਜੋਆਣਾ ਦਾ ਖੱਤ ਕੇਂਦਰੀ ਜੇਲ੍ਹ ਪਟਿਆਲਾ ਤੋਂ 9-7-2013, Dal Khalsa Alliance

ਬਲਵੰਤ ਸਿੰਘ ਰਾਜੋਆਣਾ ਦਾ ਖੱਤ ਕੇਂਦਰੀ ਜੇਲ੍ਹ ਪਟਿਆਲਾ ਤੋਂ 9-7-2013, 
ਦਲ ਖਾਲਸਾ ਅਲਾਇੰਸ
ਬਲਵੰਤ ਸਿੰਘ ਰਾਜੋਆਣਾ ਦਾ ਖੱਤ ਕੇਂਦਰੀ ਜੇਲ੍ਹ ਪਟਿਆਲਾ ਤੋਂ 9-7-2013, 
ਦਲ ਖਾਲਸਾ ਅਲਾਇੰਸ

ਸਤਿਕਾਰ ਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ॥
     ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਖਾਲਸਾ ਰਾਜ (ਖ਼ਾਲਿਸਤਾਨ) ਦਾ ਜੋ ਸੰਕਲਪ ਹੈ ਇਹ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ । ਖਾਲਸਾ ਰਾਜ ਦਾ ਸੰਕਲਪ ਸੱਭ ਧਰਮਾਂ ਦਾ ਸਤਿਕਾਰ ਕਰਦਾ ਹੋਇਆ ਉਨ੍ਹਾਂ ਦੀ ਰਾਖੀ ਲਈ ਬਚਨਬੱਧ ਹੈ । ਖਾਲਸਾ ਰਾਜ ਦਾ ਸੰਕਲਪ ਬਿਨਾਂ ਕਿਸੇ ਜਾਤੀ ਜਾਂ ਧਾਰਮਿਕ ਭੇਦਭਾਵ ਦੇ ਸਮੁੱਚੀ ਮਾਨਵਤਾ ਲਈ ਇੱਕੋ ਹੀ ਤਰ੍ਹਾਂ ਦੇ ਇਨਸਾਫ਼ ਦਾ ਬਚਨ ਦਿੰਦਾ ਹੈ । ਖਾਲਸਾ ਰਾਜ ਦਾ ਸੰਕਲਪ ਸਮੁੱਚੀ ਮਾਨਵਤਾ ਨੂੰ ਉਸ ਇੱਕ ਅਕਾਲ-ਪੁਰਖ ਵਾਹਿਗੁਰੂ ਦਾ ਰੂਪ ਜਾਣ ਉਸ ਦੀ ਸੇਵਾ ਨੂੰ ਸਮਰਪਿਤ ਹੈ।ਖਾਲਸਾ ਰਾਜ ਦਾ ਸੰਕਲਪ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ਼ ਅਵਾਜ਼ ਬਲੁੰਦ ਕਰਨ ਲਈ ਬਚਨਬੱਧ ਹੈ । ਖਾਲਸਾ ਰਾਜ ਦਾ ਸੰਕਲਪ ਇੱਕ ਤੰਦਰੁਸਤ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਕਰਨਾ ਲੋਚਦਾ ਹੈ । ਖਾਲਸਾ ਰਾਜ ਦਾ ਸੰਕਲਪ ਬੇਟੀਆਂ ਨੂੰ ਕੁੱਖ ਵਿਚ ਹੀ ਮਾਰਨ ਵਾਲੀ ਮਾਨਸਿਕਤਾ ਨੂੰ ਬਦਲ ਕੇ ਬੇਟੀਆਂ ਨੂੰ ਬਰਾਬਰ ਜੀਣ ਦਾ ਅਧਿਕਾਰ ਦਿੰਦਾ ਹੋਇਆ ਉਨ੍ਹਾਂ ਤੇ ਮਾਣ ਕਰਦਾ ਹੈ ਅਤੇ ਆਪਣੀਆਂ ਬੇਟੀਆਂ ਨੂੰ ਸਮੁੱਚੀ ਦੁਨੀਆਂ ਦਾ ਮਾਣ ਬਣਾਉਣਾ ਲੋਚਦਾ ਹੈ । ਖਾਲਸਾ ਜੀ , ਸਾਡੇ ਸ਼ਹੀਦ ਹੋਏ ਹਜ਼ਾਰਾਂ ਵੀਰਾਂ ਵੱਲੋਂ ਕੀਤਾ ਗਿਆ ਸ਼ੰਘਰਸ਼ ਅਤੇ ਸਾਡੇ ਵੱਲੋਂ ਕੀਤਾ ਜਾ ਰਿਹਾ ਸ਼ੰਘਰਸ ਬੇਇਨਸਾਫ਼ੀਆਂ , ਧੋਖੇਬਾਜ਼ੀਆਂ ਅਤੇ ਜ਼ੁਲਮ ਦਾ ਸ਼ਿਕਾਰ ਹੋਈ ਸਿੱਖ ਕੌਮ ਦੇ ਆਤਮ ‐ਸਨਮਾਨ ਦਾ ਸ਼ੰਘਰਸ ਹੈ । ਇਸ ਨੂੰ ਸਿੱਖ ਕੌਮ ਦੀ ਤਰਾਸਦੀ ਹੀ ਕਿਹਾ ਜਾਵੇਗਾ ਕਿ ਉਸਨੂੰ ਹਿੰਦੋਸਤਾਨ ਦੀ ਆਜ਼ਾਦੀ ਵਿਚ ਪਾਏ ਵੱਡਮੁੱਲੇ ਯੋਗਦਾਨ ਦੇ ਬਦਲੇ ਹਿੰਦੋਸਤਾਨੀ ਹੁਕਮਰਾਨਾਂ ਵੱਲੋਂ ਧੋਖਾ ਅਤੇ ਬੇਵਫ਼ਾਈ ਹੀ ਮਿਲੀ । ਇਹ ਦਿੱਲੀ ਦੇ ਤਖ਼ਤ ਤੇ ਬੈਠੇ ਹਿੰਦੋਸਤਾਨੀ ਹੁਕਮਰਾਨਾਂ ਦੀ ਰਾਜਨੀਤੀ ਦੀ ਕਿਹੋ ਜਿਹੀ ਘਿਨੌਣੀ ਖੇਡ ਹੈ ਕਿ ਇਹ ਲੋਕ ਸਾਡੇ ਨਾਲ ਹਰ ਮੋੜ ਤੇ ਧੋਖਾ ਅਤੇ ਬੇਵਫ਼ਾਈ ਕਰਕੇ , ਸਾਡੇ ਧਰਮ ਤੇ ਹਮਲਾ ਕਰਕੇ , ਸਾਡੀ ਸਰਵ-ਉਂਚ ਅਦਾਲਤ “ ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਨੂੰ ਟੈਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕਰਕੇ , ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਦੀ ਹੌਲੀ ਖੇਡ ਕੇ , ਕਾਤਲਾਂ ਦੀ ਹਿਫ਼ਾਜਤ ਹੀ ਨਹੀਂ ਸਗੋਂ ਕਾਤਲਾਂ ਨੂੰ ਉਂਚੇ ਸਨਮਾਨ ਦੇ ਕੇ ਸਾਡੀਆਂ ਜਖ਼ਮੀ ਭਾਵਨਾਵਾਂ ਦਾ ਮਜ਼ਾਕ ਉਡਾ ਕੇ ਵੀ ਆਪਣੇ ਘਿਨੌਣੇ ਕਾਤਲ ਚਿਹਰਿਆਂ ਦੇ ਉਂਪਰ ਦੇਸ਼ਭਗਤੀ ਦਾ ਮਾਖੌਟਾ ਪਾਉਣ ਵਿਚ ਕਾਮਯਾਬ ਹੁੰਦੇ ਹਨ। ਸਿੱਖ ਕੌਮ ਨਾਲ ਲਗਾਤਾਰ ਹੋਈਆਂ ਬੇਇਨਸਾਫ਼ੀਆਂ ,ਧੋਖੇਬਾਜ਼ੀਆਂ ਅਤੇ ਜ਼ੁਲਮ ਦੇ ਖਿਲਾਫ਼ ਆਪਣੇ ਹੱਕਾਂ ਲਈ ਅਤੇ ਆਪਣੇ ਆਤਮ-ਸਨਮਾਨ ਲਈ ਸ਼ੰਘਰਸ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਇੰਨ੍ਹਾਂ ਹੀ ਹੁਕਮਰਾਨਾਂ ਵੱਲੋਂ ਅੱਤਵਾਦੀ ਕਰਾਰ ਦੇ ਦਿੱਤਾ ਜਾਂਦਾ ਹੈ । ਖਾਲਸਾ ਜੀ , ਕੌਮ ਦੇ ਇੰਨ੍ਹਾਂ ਹਾਲਾਤਾਂ ਲਈ ਜਿੰਮੇਵਾਰ ਕੋਈ ਹੋਰ ਨਹੀਂ ਹੈ , ਸਗੋਂ ਅਸੀਂ ਖ਼ੁਦ ਹੀ ਹਾਂ । ਸਾਡੀ ਕੌਮੀ ਲੀਡਰਸਿਪ ਹੀ ਆਪਣੇ ਹੱਕਾਂ ਦੀ ਰਾਖੀ ਨਹੀਂ ਕਰ ਸਕੀ , ਨਾ ਹੀ ਉਨ੍ਹਾਂ ਵਿਚ ਆਪਣੇ ਕੌਮੀ ਹੱਕ ਅਤੇ ਕੌਮੀ ਇਨਸਾਫ਼ ਲੈਣ ਲਈ ਕੋਈ ਬਚਨਬੱਧਤਾ ਹੀ ਨਜ਼ਰ ਆਉਂਦੀ ਹੈ । ਆਪਣੇ ਕੌਮੀ ਫ਼ਰਜਾਂ ਤੋਂ ਮੁਨਕਰ ਇਨ੍ਹਾਂ ਲੋਕਾਂ ਦੀ ਕਾਰੋਬਾਰੀ ਅਤੇ ਸਮਝੌਤਾਵਾਦੀ ਮਾਨਸਿਕਤਾ ਸਿਰਫ ਕੁਰਸੀ ਪ੍ਰਾਪਤ ਕਰਨ ਤੱਕ ਹੀ ਸੀਮਤ ਹੈ । ਇਹ ਸਾਡੀ ਬਦਕਿਸਮਤੀ ਹੀ ਕਹੀ ਜਾਵੇਗੀ ਕਿ ਸਾਨੂੰ ਆਪਣੇ ਕੌਮੀ ਫ਼ਰਜਾਂ ਤੋਂ ਭਗੌੜੇ ਲੋਕਾਂ ਨੂੰ ਆਪਣੇ ਉਂਪਰ ਬਰਦਾਸਤ ਕਰਨਾ ਪੈ ਰਿਹਾ ਹੈ । ਕਿਉਂਕਿ ਸਾਡੇ ਕੋਲ ਹੋਰ ਕੋਈ ਦੂਸਰਾ ਰਾਹ ਹੀ ਨਹੀਂ ਬਚਦਾ । ਸਾਡੇ ਇੱਕ ਪਾਸੇ ਆਪਣੇ ਕੌਮੀ ਫ਼ਰਜਾਂ ਤੋਂ ਭਗੌੜੇ ਕਾਰੋਬਾਰੀ ਲੋਕ ਹਨ ਅਤੇ ਦੂਸਰੇ ਪਾਸੇ ਸਾਡੇ ਵਿਸ਼ਵਾਸ ਦੇ ਕਾਤਲ , ਸਾਡੇ ਧਰਮ ਦੇ ਕਾਤਲ , ਸਾਡੇ ਵੀਰਾਂ ਦੇ ਕਾਤਲ , ਸਾਡੀਆਂ ਮਾਸੂਮ ਧੀਆਂ ਭੈਣਾਂ ਦੇ ਕਾਤਲ ਬਲਾਤਕਾਰੀ ਸਾਡੇ ਸੁਪਨਿਆਂ ਦੇ ਅਸਲ ਕਾਤਲ । ਬਾਕੀ ਵੱਖ-ਵੱਖ ਗਰਮ ਖਿਆਲੀ ਸਿੱਖੀ ਮਾਖੌਟਿਆਂ ਵਿਚ ਵਿਚਰਦੇ ਇਨ੍ਹਾਂ ਕਾਤਲਾਂ ਦੇ ਕਰਿੰਦੇ । ਤੀਸਰੀ ਕੋਈ ਧਿਰ ਹੈ ਹੀ ਨਹੀਂ ਜਿਹੜੀ ਆਪਣੀ ਇਸ ਧਰਤੀ ਮਾਂ ਦੇ ਕੌਮੀ ਸਵੈਮਾਨ ਨੂੰ ਅਤੇ ਆਪਣੇ ਕੌਮੀ ਫਰਜਾਂ ਨੂੰ ਸਮਰਪਿਤ ਹੋਵੇ । ਖਾਲਸਾ ਪੰਥ ਵਿਚ ਜੋਸ਼ ਅਤੇ ਜਜ਼ਬੇ ਦੀ ਕੋਈ ਘਾਟ ਨਹੀਂ ਹੈ । ਜੇ ਘਾਟ ਹੈ ਤਾਂ ਯੋਗ ਅਗਵਾਈ ਦੀ ਜਿਹੜੀ ਆਪਣੇ ਕੌਮੀ ਹਿੱਤਾਂ ਲਈ ਕੁਝ ਵੀ ਕਰਨ ਦਾ ਮਾਦਾ ਰੱਖਦੀ ਹੋਵੇ ਇਹ ਅਜੇ ਕਿਤੇ ਦੂਰ ਦੂਰ ਤੱਕ ਵੀ ਨਜ਼ਰ ਨਹੀਂ ਆਉਂਦੀ । ਖਾਲਸਾ ਜੀ , ਜਦੋਂ ਤੱਕ ਅਸੀਂ ਇੰਨਾਂ ਕੌਮੀ ਫਰਜਾਂ ਤੋਂ ਭਗੌੜੇ , ਕੌਮੀ ਹੱਕ ਅਤੇ ਕੌਮੀ ਇਨਸਾਫ਼ ਲੈਣ ਤੋਂ ਮੁਨਕਰ ਕਾਰੋਬਾਰੀਆਂ ਅਤੇ ਵਪਾਰੀਆਂ ਦੇ ਬੋਝ ਨੂੰ ਆਪਣੇ ਉਪਰ ਬਰਦਾਸ਼ਤ ਕਰਦੇ ਰਹਾਂਗੇ । ਜਦੋਂ ਤੱਕ ਇਹ ਦਿੱਲੀ ਦੇ ਕਾਤਲ ਹੁਕਮਰਾਨਾਂ ਦੇ ਸਿੱਖੀ ਮਾਖੌਟੇ ਵਿਚ ਗਰਮ ਖਿਆਲੀਆਂ ਦੇ ਰੂਪ ਪਾਲੇ ਹੋਏ ਦਿੱਲੀ ਦਰਬਾਰ ਦੇ ਕਰਿੰਦੇ ਖਾਲਸਾਈ ਸੋਚ ਨੂੰ ਫਿਰਕੂ ਰੰਗ ਦੇ ਕੇ ਕੌਮੀ ਭਾਵਨਾਵਾਂ ਅਤੇ ਖਾਲਸਾ ਰਾਜ ਦੇ ਅਸਲ ਸੰਕਲਪ ਨੂੰ ਗੁੰਮਰਾਹ ਕਰਕੇ ਸਿੱਖ ਸ਼ੰਘਰਸ ਦੀ ਪਿੱਠ ਵਿਚ ਛੁਰੇ ਮਾਰਦੇ ਰਹਿਣਗੇ ਉਦੋਂ ਤੱਕ ਅਸੀਂ ਗੁਲਾਨੀ ਦੀਆਂ ਜ਼ੰਜੀਰਾਂ ਨੂੰ ਤੋੜ ਨਹੀਂ ਸਕਾਂਗੇ । ਕਿਉਂਕਿ ਜਦੋਂ ਵੀ ਖਾਲਸਾ ਪੰਥ ਕਿਸੇ ਕੌਮੀ ਕਾਰਜ ਨੂੰ ਲੈ ਕੇ ਕੋਈ ਸ਼ੰਘਰਸ ਸ਼ੁਰੂ ਕਰਦਾ ਹੈ ਅਤੇ ਆਪਣੇ ਘਰਾਂ ਤੋਂ ਬਾਹਰ ਨਿਕਲਦਾ ਹੈ ਤਾਂ ਭਾਰਤੀ ਖੁਫੀਆਂ ਏਜੰਸੀਆਂ ਅਤੇ ਸਿੱਖੀ ਭੇਸ ਵਿਚ ਗਰਮ ਖਿਆਲੀ ਅਤੇ ਸ਼ੰਘਰਸੀ ਮਾਖੌਟਾ ਪਾਈ ਫਿਰਦੇ ਦਿੱਲੀ ਦਰਬਾਰ ਦੇ ਕਰਿੰਦੇ ਬਿਨਾਂ ਬੁਲਾਏ ਹੀ ਖਾਲਸਾ ਪੰਥ ਦੀ ਅਤੇ ਸ਼ੰਘਰਸ ਦੀ ਅਗਵਾਈ ਕਰਨ ਦਾ ਢੋਂਗ ਕਰਕੇ ਕਿਸੇ ਵੀ ਸਿੱਖ ਸ਼ੰਘਰਸ ਨੂੰ ਫਿਰਕੂ ਰੰਗ ਦੇ ਕੇ , ਫਿਰਕਿਆਂ ਵਿਚ ਟਕਰਾਅ ਪੈਦਾ ਕਰਕੇ ਦੂਸਰੇ ਫਿਰਕੇ ਦੇ ਲੋਕਾਂ ਨੂੰ ਸ਼ੰਘਰਸ ਦੇ ਵਿਰੁੱਧ ਅਤੇ ਕਾਤਲਾਂ ਦੇ ਹੱਕ ਵਿਚ ਭੁਗਤਣ ਲਈ ਅਧਾਰ ਤਿਆਰ ਕਰਦੇ ਹਨ ਅਤੇ ਕਿਸੇ ਵੀ ਸ਼ੰਘਰਸ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਤੇ ਕਾਬਜ ਹੋ ਕੇ ਉਸਨੂੰ ਖ਼ਤਮ ਕਰਨ ਦੀਆਂ ਕੋਸ਼ਿਸਾਂ ਸ਼ੁਰੂ ਕਰਕੇ ਦਿੱਲੀ ਦਰਬਾਰ ਨਾਲ ਵਫ਼ਾ ਅਤੇ ਕੌਮੀ ਭਾਵਨਾਵਾਂ ਨਾਲ ਧੋਖਾ ਕਰਦੇ ਹਨ । ਇਹ ਲੋਕ ਪਿਛਲੇ 29 ਸਾਲਾਂ ਤੋਂ ਹੀ ਸਰਗਰਮ ਹਨ । ਇੰਨ੍ਹਾਂ ਦੀ ਬਦੌਲਤ ਹੀ ਅਸੀਂ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਵੀ ਕੁਝ ਪ੍ਰਾਪਤ ਨਹੀਂ ਕਰ ਸਕੇ । ਖਾਲਸਾ ਜੀ , ਸਿੱਖ ਧਰਮ ਤੇ ਹਮਲਾ ਕਰਨ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀਆਂ ਕਾਤਲ ਤਾਕਤਾਂ ਨੂੰ ਪੰਜਾਬ ਦੀ ਧਰਤੀ ਤੇ ਚੋਣਾਂ ਵਿਚ ਜਿਤਾਉਣ ਦੀਆਂ ਅਪੀਲਾਂ ਕਰਨ ਵਾਲੇ ਇਹ ਸ਼ੰਘਰਸੀ ਅਤੇ ਗਰਮ ਖਿਆਲੀ ਮਾਖੌਟਾ ਪਾਈ ਫਿਰਦੇ ਲੋਕ ਦਿੱਲੀ ਦਰਬਾਰ ਦੇ ਕਰਿੰਦੇ ਤਾਂ ਹੋ ਸਕਦੇ ਹਨ ਪਰ ਇੰਨਾਂ ਕਾਤਲ ਤਾਕਤਾਂ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ ਮੇਰੀ ਕੌਮ ਦੇ ਸ਼ਹੀਦਾਂ ਦੇ ਵਾਰਿਸ ਨਹੀਂ ਹੋ ਸਕਦੇ । ਵਿਦੇਸ਼ਾਂ ਵਿਚ ਵਸਦੀ ਸੰਗਤ ਵੱਲੋਂ ਇੰਨਾਂ ਕਰਿੰਦਿਆਂ ਨੂੰ ਦਿੱਤਾ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦਿੱਲੀ ਨੂੰ ਮਜਬੂਤ ਕਰਨਾ ਹੀ ਹੈ । ਖਾਲਸਾ ਜੀ , ਸਿੱਖ ਹੋਣ ਦਾ ਮਤਲਵ ਹਿੰਦੂਆਂ ਨੂੰ ਨਫ਼ਰਤ ਕਰਨਾ ਨਹੀਂ ਹੈ , ਨਾ ਹੀ ਦੂਸਰੇ ਧਰਮਾਂ ਨੂੰ ਨੀਵਾਂ ਅਤੇ ਆਪਣੇ ਆਪ ਹੀ ਨੂੰ ਸ਼੍ਰੇਸਠ ਸਮਝਣਾ ਹੈ । ਸਿੱਖ ਹੋਣ ਦਾ ਮਤਲਬ ਤਾਂ ਆਪਣੇ ਗੁਰੂ ਵੱਲੋਂ ਦਿਖਾਏ ਮਾਰਗ ਤੇ ਚੱਲ ਕੇ ਉਸ ਇੱਕ ਅਕਾਲ-ਪੁਰਖ ਵਾਹਿਗੁਰੂ ਅੱਗੇ ਹੀ ਸ਼ਸਿ ਝੁਕਾਉਣਾ , ਦੂਸਰੇ ਧਰਮਾਂ ਦਾ ਅਤੇ ਦੂਸਰੇ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਬਰਾਬਰ ਸਤਿਕਾਰ ਕਰਨਾ , ਸਮੁੱਚੀ ਮਾਨਵਤਾ ਨੂੰ ਹੀ ਉਸ ਇੱਕ ਅਕਾਲ-ਪੁਰਖ ਵਾਹਿਗੁਰੂ ਦਾ ਰੂਪ ਜਾਨਣਾ ਹੈ । ਖਾਲਸਾ ਰਾਜ ਦੇ ਸੰਕਲਪ ਦਾ ਧਾਰਨੀ ਹਰ ਸਿੱਖ ਆਪਣੀਆਂ ਦੋਨੋਂ ਬਾਹਾਂ ਫੈਲਾ ਕੇ ਸਮੁੱਚੀ ਮਾਨਵਤਾ ਨੂੰ ਉਸ ਅਕਾਲ-ਪੁਰਖ ਵਾਹਿਗੁਰੂ ਦਾ ਰੂਪ ਜਾਣ ਉਸ ਨੂੰ ਆਪਣੇ ਕਲਾਵੇ ਵਿਚ ਲੈਣਾ ਲੋਚਦਾ ਹੈ । ਸਾਡੇ ਗੁਰੂ ਦੇ ਖਾਲਸਾ ਰਾਜ ਦਾ ਇਹੀ ਸੰਕਲਪ ਹੈ , ਮੈਂ ਇਸੇ ਸੰਕਲਪ ਅੱਗੇ ਹੀ ਸਿਜਦਾ ਕਰਦਾ ਹਾਂ । ਖਾਲਸਾ ਜੀ , ਅੱਜ ਲੋੜ ਹੈ ਕਿ ਅਸੀਂ ਆਪਣੇ ਗੁਰੂ ਦੇ ਖਾਲਸਾ ਰਾਜ ਦੇ ਸੰਕਲਪ ਨੂੰ ਪੂਰੀ ਦੁਨੀਆਂ ਨੂੰ ਦੱਸੀਏ ਜਿਸ ਨੂੰ ਭਾਰਤੀ ਖੁਫ਼ੀਆਂ ਏਜੰਸੀਆਂ ਨੇ ਅਤੇ ਸਿੱਖੀ ਭੇਸ ਵਿਚ ਪਾਲੇ ਹੋਏ ਇੰਨਾਂ ਦੇ ਕਰਿੰਦਿਆਂ ਨੇ ਆਪਣੀਆਂ ਜੀਅ ਤੋੜ ਕੋਸ਼ਿਸਾਂ ਸਦਕਾ ਗਲਤ ਸਾਬਤ ਕਰਨ ਲਈ ਖ਼ਾਲਿਸਤਾਨ ਨਾਮ ਦੀ ਧਾਰਨਾ ਹੀ ਦਹਿਸ਼ਤ, ਫਿਰਕੂ , ਕੱਟੜਤਾ , ਗੋਲੀਆਂ ਚਲਾਉਣਾ , ਬੰਦੇ ਮਾਰਨਾ ਬਣਾ ਦਿੱਤੀ ਹੈ । ਆਉ ਆਪਾਂ ਪੂਰੀ ਦੁਨੀਆਂ ਨੂੰ ਦੱਸੀਏ ਕਿ ਸਿੱਖ ਨੌਜਵਾਨਾਂ ਨੇ ਹਥਿਆਰ ਜ਼ੁਲਮ ਕਰਨ ਜਾਂ ਦਹਿਸ਼ਤ ਫੈਲਾਉਣ ਲਈ ਨਹੀਂ ਸਨ ਚੁੱਕੇ ਸਨ । ਖ਼ਾਲਿਸਤਾਨੀ ਹੋਣ ਦਾ ਮਤਲਵ ਡੱਬ ਵਿਚ ਪਿਸਟਿਲ ਰੱਖਣਾ , ਏ .ਕੇ . ਸੰਤਾਲੀ ਚੁੱਕਣਾ ਹੀ ਨਹੀਂ ਹੈ ਸਗੋਂ ਖ਼ਾਲਿਸਤਾਨੀ ਹੋਣ ਦਾ ਮਤਲਵ ਤਾਂ ਆਪਣੇ ਆਪ ਨੂੰ , ਆਪਣੇ ਜੀਵਨ ਨੂੰ ਸੱਚ ਨੂੰ ਸਮਰਪਿਤ ਕਰਨਾ ਹੈ । ਬਿਨਾਂ ਕਿਸੇ ਡਰ ‐ਭੈਅ ਦੇ ਕਿਸੇ ਵੀ ਤਰ੍ਹਾਂ ਦੀ ਧੱਕੇਸਾਹੀ ਦੇ , ਜ਼ੁਲਮ ਦੇ ਖਿਲਾਫ਼ ਆਪਣੀ ਅਵਾਜ਼ ਬੁਲੰਦ ਕਰਨਾ ਹੈ । ਦੂਸਰੇ ਦੇ ਹੱਕ ਮਾਰਨੇ ਨਹੀਂ ਆਪਣੇ ਹੱਕ ਛੱਡਣੇ ਨਹੀਂ ਦੀ ਸੋਚ ਦੇ ਧਾਰਨੀ ਬਣਨਾ ਹੈ । ਅੱਜ ਲੋੜ ਹਥਿਆਰਾਂ ਦੀ ਨਹੀਂ ਸਗੋਂ ਵਿਚਾਰਾਂ ਦੀ ਹੈ , ਸਾਨੂੰ ਆਪਣੇ ਵਿਚਾਰਾਂ ਨਾਲ , ਆਪਣੇ ਜੀਵਨ ਨਾਲ ਦੂਸਰੇ ਧਰਮਾਂ ਦੇ ਲੋਕਾ ਦਾ ਵਿਸ਼ਵਾਸ ਜਿੱਤ ਕੇ ਉਨ੍ਹਾਂ ਤੋਂ ਸਹਿਯੋਗ ਲੈਣਾ ਚਾਹੀਦਾ ਹੈ । ਦਿੱਲੀ ਦਰਬਾਰ ਦੀ ਹਰ ਚਾਲ ਨੂੰ ਨਾਕਾਮ ਕਰਨਾ ਚਾਹੀਦਾ ਹੈ ਤਦ ਹੀ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਕਦਮ ਵਧਾ ਸਕਾਂਗੇ । ਖਾਲਸਾ ਪੰਥ ਨੂੰ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਅਤੇ ਸੁਚੇਤ ਦੇਖਣ ਦਾ ਚਾਹਵਾਨ

ਤੁਹਾਡਾ ਆਪਣਾ
ਮਿਤੀ-9-7-2013
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ ਪੰਜਾਬ


Posted by           
           
Parmjit Singh Sekhon (Dakha)
         
Chief Editor, Khalistan News
Advisor, Council of Khalistan
President, Dal Khalsa Alliance
Member, The Sikh Educational Trust
President, Freedom Post Sikh Nation
Board Member, American Sikh Council
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI