Wednesday, April 30, 2014

ਸਿੱਖਾ ਨੂੰ 1947 ਵਿਚ ਅਜਾਦੀ ਨਹੀਂ ਮਿਲੀ ੍ ਮਿਲਿਆ ਗੁਲਾਮੀ ਦਾ ਸੰਗਲ ਧਾਰਾ 25

ਸਿੱਖਾ ਨੂੰ 1947 ਵਿਚ ਅਜਾਦੀ ਨਹੀਂ ਮਿਲੀ ੍ ਮਿਲਿਆ ਗੁਲਾਮੀ ਦਾ ਸੰਗਲ ਧਾਰਾ 25
ਸਿੱਖਾ ਨੂੰ 1947 ਵਿਚ ਅਜਾਦੀ ਨਹੀਂ ਮਿਲੀ ੍ ਮਿਲਿਆ ਗੁਲਾਮੀ ਦਾ ਸੰਗਲ ਧਾਰਾ 25
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ-ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ।
ਖਾਲਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਗੁਜ਼ਾਰਾ ਨਹੀਂ।
ਪਰਮਜੀਤ ਸਿੰਘ ਸੇਖੋਂ ਦਾਖਾ ਪ੍ਰਧਾਨ ਦਲ ਖਾਲਸਾ ਅਲਾਇੰਸ

ਸਿੱਖੋ ਜੇ ਤੁਸੀਂ ਭਾਰਤ ਵਿਚ ਅੱਣਖ ਨਾਲ ਅਤੇ ਆਪਣਾਂ ਸਿਰ ਉਚਾ ਕਰਕੇ ਰਹਿਣਾਂ ਚਾਹੁੰਦੇ ਹੋ ਤਾਂ  ਜੋ ਜਿਹੜਾ ਗੁਲਾਮੀ ਦਾ ਸੰਗਲ ਤੁਹਾਡੇ ਗਲ ਵਿਚ ਲੱਟਕ ਰਿਹਾ ਹੈ ਹਿੰਦੂ ਕੋਡ ਉਸ ਆਰਟੀਕਲ 25 ਕਲਾਜ ਬੀ ਇਕਸਪਲਨੇਸ਼ਨ 2 ਦੀ ਸੋਧ ਹੋਣੀ ਬਹੁਤ ਜਰੂਰੀ ਹੈ। ਕਿਉਂਕਿ ਇਹ ਹਿੰਦੂ ਕੋਡ ਦਾ ਸਾਈਨ ਪੋਸਟ ਹੈ।
ਇਹ ਸਿੱਖ ਧਰਮ, ਸਿੱਖ ਵਿਰਸੇ ਦੀ ਅੱਡਰੀ ਅਜਾਦ ਹੱਸਤੀ ਨੂੰ ਮਾਣਤਾ ਨਹੀਂ ਦਿੰਦਾ। ਇਹ ਸਿੱਖਾਂ ਤੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇਕ ਹਿਸਾ ਹੀ ਸਮਝਦਾ ਹੈ। ਇਸ ਕਰਕੇ ਹਿੰਦ ਸਰਕਾਰ ਨੇ ਤੁਹਾਡੇ ਉਪਰ ਹਿੰਦੂਆ ਦੀ ਰਹਿਤ ਮਰੀਯਾਦਾ, ਹਿੰਦੂ ਫੈਮਲੀ ਲਾਅ ਲਾਗੂੱ ਕੀਤੇ ਹੋਏ ਹਨ। ਤੁਹਾਡੇ ਕਾਰਜਾ ਉਪਰ ਸਾਰੇ ਹਿੰਦੂ ਠੱਪੇ, ਮੋਹਰਾਂ ਇਸੇ ਕਰਕੇ ਹੀ ਲੱਗਦੀਆ ਹਨ। ਜਿਸ ਕਰਕੇ ਸਿੱਖ ਰਹਿਤ ਮਰੀਯਾਦਾ ਦਾ Sikh distinct identity marker act ਅਨੰਦ ਮੈਰਿਜ ਐਕਟ ਦੀ ਵਰਤੋ 1955 ਵਿਚ ਖੱਤਮ ਕਰ ਦਿੱਤੀ ਸੀ। ਕਿਉਂਕਿ ਹੁਣ ਤੁਸੀ ਹਿੰਦੂ ਰੈਫਰੈਂਸ [hindu references] ਅਧੀਨ ਗੁਲਾਮ ਕਰ ਲੈ ਗਏ ਸੀ। ਇਸ ਕਰਕੇ ਧੱਕੇ ਨਾਲ ਤੁਹਾਡੇ ਉਪਰ ਹਿੰਦੂ ਮੈਰਿਜ ਐਕਟ ਲਾਗੂ ਕਰ ਦਿਤਾ ਸੀ। ਹੁਣ ਇਹਨਾਂ ਸਿੱਖੀ ਨੂੰ ਆਪਣੇ ਹਿੰਦੂ ਧਰਮ ਦੇ ਘੇਰੇ ਵਿਚ ਨੂੱੜ ਕਿ ਗੁਲਾਮ ਬਣਾ ਲਿਆ ਹੈ। ਇਹ ਹਿੰਦੂ ਮੋਹਰਾਂ ਹਨ ਜੋ ਸਿੱਖਾਂ ਉਪਰ ਲੱਗਦੀਆਂ ਹਨ। Hindu code.ਇਹਨਾਂ ਵਿਚ ਕਿਤੇ ਭੀ ਸਿੱਖ ਇਥੋਜ਼ ਪਰਿਨਸੀਪਲ,ਸਿੱਖ ਰਹਿਤ ਮਰੀਯਾਦਾ ਦਾ ਸੇਕਸ਼ਨ,ਕਲਾਜ ਨਹੀਂ ਹੈ.
[1] ਆਰਟੀਕਲ 25.ਕਲਾਜ ਬੀ.ਐਕਸਪਲਾਨੇਸ਼ਨ 2
[2] ਹਿੰਦੂ ਮੈਰਿਜ ਐਕਟ 1955
[3] ਹਿੰਦੂ ਅਡੱਪਸ਼ਨ ਐਕਟ 1956
[4] ਹਿੰਦੂ ਮਿਨੋਰਟੀ ਐਂਡ ਗਾਰਡੀਅਨਸ਼ਿਪ ਐਕਟ 1956
[5] ਹਿੰਦੂ ਸਕਸੈਸ਼ਨ ਐਕਟ 1956
[6] ਹਿੰਦੂ ਅਨਡੀਵਾਈਡਿਡ ਫੈਮਲੀ ਟੈਕਸ ਲਾਅ 1955 [huf] ਇਸ ਟੈਕਸ ਲਾਅ ਅਧੀਨ ਟੈਕਸ ਫੈਦੇ ਲੈਣ ਲਈ ਤਾਂ ਸਿੱਖਾਂ ਨੂੰ ਟੈਕਸ ਫੌਰਮ  ਉਪਰ ਆਪਣੇ ਸਾਈਨ ਕਰਕੇ ਕਹਿਣਾਂ ਪੈਂਦਾ ਹੈ ਕਿ ਅਸੀ ਹਿੰਦੂ ਹਾਂ। ਇਹ ਸਿੱਖੀ ਸਿਧਾਤਾਂ ਉਪਰ ਬਾਹਮਣਾਂ  ਵਲੋ  spider nest, suger coated poison ਦਾ  ਬਹੁਤ ਵੱਡਾ ਹਮਲਾ ਕੀਤਾ ਗਿਆ ਹੈ। ਇਹ ਗੁਲਾਮੀ ਨਹੀਂ ਹੈ ਤਾਂ ਹੋਰ ਕੀ ਹੈ।
hs aujla pakhar@hotmail.com
Simranjit singh mann anand marriage act speech - YouTube
► 9:00► 9:00
www.youtube.com/watch?v=MEhAk0N2NtU‎

#ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।
ਸਾਰੀਆਂ ਮੁਸੀਬਤਾਂ ਦੀ ਜੜ੍ਹ ਗੁਲਾਮੀ-ਸਾਰੀਆਂ ਮੁਸੀਬਤਾਂ ਦਾ ਹੱਲ ਕੇਵਲ ਆਜ਼ਾਦੀ।
#ਖਾਲਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਗੁਜ਼ਾਰਾ ਨਹੀਂ।
#ਪਰਮਜੀਤ ਸਿੰਘ ਸੇਖੋਂ #ਦਾਖਾ ਪ੍ਰਧਾਨ ਦਲ ਖਾਲਸਾ ਅਲਾਇੰਸ

No comments:

Post a Comment