Sunday, April 6, 2014

ਖਾਲਸਤਾਨ ਦੇ ਵਿਰੋਧੀ ਸਿੱਖੋ ਹੇਠ ਲਿੱਖੇ ਸ਼ਬਦਾਂ ਚੋਂ ਇਕ ਦੀ ਚੋਣ ਕਰੋ ੍ ਦਲ ਖਾਲਸਾ ਅਲਾਇੰਸ

ਖਾਲਸਤਾਨ ਦੇ ਵਿਰੋਧੀ ਸਿੱਖੋ ਹੇਠ ਲਿੱਖੇ ਸ਼ਬਦਾਂ ਚੋਂ ਇਕ ਦੀ ਚੋਣ ਕਰੋ ੍ ਦਲ ਖਾਲਸਾ ਅਲਾਇੰਸ
ਖਾਲਸਤਾਨ ਦੇ ਵਿਰੋਧੀ ਸਿੱਖੋ ਹੇਠ ਲਿੱਖੇ ਸ਼ਬਦਾਂ ਚੋਂ ਇਕ ਦੀ ਚੋਣ ਕਰੋ ੍ ਦਲ ਖਾਲਸਾ ਅਲਾਇੰਸ


ਮੂਰਖ ੍ ਗਾਵਾਰਾ ੍ ਕਮਜਾਤਿ ੍ ਸਨਾਤਿ ੍ ਮੁਗਧ ੍ ਅੰਧਾ ੍ ਕੁੱਤਾ ੍ ਚੰਡਾਲੁ ੍ ਅਜਾਣ ੍ ਮੂੜਾ ੍ ਲੋਭੀ ੍ ਸਾਕਤ ੍ ਹਰਾਮਖੋਰ ੍ ਦੁਸਟੁ ੍ ਚੋਰ ੍ ਬੋਲ ਵਿਗਾੜ ੍ ਕੂੜਿਆਰ ੍ ਲੂਣਹਰਾਮ ੍ ਕਸਾਈ ੍ ਮਨਮੁਖ ੍ ਕੁਚੀਲ ੍ ਨੀਚ ੍ ਬਿਕਰਾਲ ੍ ਬੇਤਾਲ ੍ ਦੁਰਾਚਾਰੀ ੍ ਪਾਪੀ ੍ ਨਿਰਗੁਣ ੍ ਕਰਮਹੀਣ ੍ ਕਪਟੀ ੍ ਪਾਖੰਡੀ ੍ ਬਉਰਾ ੍ ਦੇਵਾਨਾ ੍ ਅਪਰਾਧੀ ੍ ਮਾਨਸਖਾਣਾ ੍ ਖੋਟਾ ੍ ਗੂੰਗਾ ਆਦਿ।
ਖਾਲਸਤਾਨ ਦੇ ਵਿਰੋਧੀ ਸਿੱਖ ਇਕ ਇਕ ਕਰਕੇ ਇਨ੍ਹਾਂ ਪਵਿੱਤਰ ਸ਼ਬਦਾਂ ਵਿਚੋਂ ਆਪਣੀ ਪਸੰਦ ਦਾ ਕੋਈ ਵੀ ਸ਼ਬਦ ਚੁਣ ਲੈਣ ਤੇ ਜਿਵੇਂ ਲੋਕ ਆਪਣੇ ਨਾਂ ਨਾਲ ਆਪਣੀ ਗੋਤ ਲਾਈ ਫਿਰਦੇ ਹਨ ਠੀਕ ਇਸੇ ਤਰ੍ਹਾਂ ਇਸ ਆਪ ਚੁਣੇ ਪਵਿੱਤਰ ਪੁਨੀਤ ਸ਼ਬਦ ਨੂੰ ਬੇਸ਼ਕ ਉਸੇ ਤਰ੍ਹਾਂ ਵਰਤਣ ਲੱਗ ਪੈਣ। ਇਹ ਸਾਰੇ ਸ਼ਬਦ ਧੁਰ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹਨ।

ਨਾਂ ਅਸੀਂ ਹਿੰਦੋਸਤਾਨੀ - ਨਾਂ ਅਸੀਂ ਪਾਕਸਤਾਨੀ - ਅਸੀਂ ਹਾਂ ਖਾਲਸਤਾਨੀ
ਖਾਲਸਤਾਨ ਜਿ਼ੰਦਾਬਾਦ
ਪਰਮਜੀਤ ਸਿੰਘ ਸੇਖੋਂ ਦਾਖਾ
ਪ੍ਰਧਾਨ
ਦਲ ਖਾਲਸਾ ਅਲਾਇੰਸ

1 comment:

  1. ਭਾਈ ਪਰਮਜੀਤ ਸਿੰਘ ਜੀ ਗੁਰੂ ਫਤਹਿ ਪ੍ਰਵਾਨ ਕਰਨਾਂ ਜੀ ਵੀਰ ਜੀ ਜਿਹੜੇ ਸ਼ਬਦ ਆਪ ਜੀ ਨੇ ਲਿਖੇ ਹਨ ਕੀ ਸੀ੍ ਗੁਰੂ ਗੰਥ ਸਾਹਿਬ ਵਿਚ ਇਹ ਸ਼ਬਦ ਦਰਜ ਹਨ ਕਿ ਜਿਹੜਾ ਖਾਲਿਸਤਾਨ ਦਾ ਹਾਮੀ ਨਹੀ ਹੈ ਉਹ ਇਹਨਾਂ ਸ਼ਬਦਾ ਵਿਚੋਂ ਇਕ ਸ਼ਬਦ ਆਪਣੇ ਨਾਮ ਦੇ ਨਾਲ ਲਾ ਲੈਣ। ਦਸਣ ਦੀ ਕ੍ਰਿਪਾਲਤਾ ਕਰੋਗੇ ਕਿ ਜਿਹੜੇ ਗੁਰੂ ਜੀ ਨੇ ਕਿੰਨੇ ਨੰਬਰ ਪੰਨੇ ਉਪਰ ਲਿਖਿਆ ਹੈ। ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਜਰੂਰ ਕਰਨੀ ਜੀ ਕਿਉ ਕਿ ਮੈਨੂੰ ਇਸ ਬਾਰੇ ਕੁਝ ਜਾਣਕਾਰੀ ਨਹੀ ਹੈ ਕਿ ਇਹ ਕਿਥੇ ਲਿਖਿਆ ਗਿਆ ਹੈ। ਧੰਨਵਾਦ ਜੀ ਜਵਾਬ ਦੀ ਉਡੀਕ ਵਿਚ ਆਪ ਦਾ ਛੋਟਾ ਵੀਰ ਮਨਮੋਹਣ ਸਿੰਘ ਜਰਮਨੀ

    ReplyDelete