ਸ੍ਰ ਮਾਨ ਨੇ ਇੱਕ ਚਿੱਠੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਪਰ ਜਵਾਬ ਨਹੀਂ ਮਿਲਿਆ
ਸ੍ਰ ਮਾਨ ਨੇ ਇੱਕ ਚਿੱਠੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਪਰ ਜਵਾਬ ਨਹੀਂ ਮਿਲਿਆ
ਦਲ ਖਾਲਸਾ ਅਲਾਇੰਸ ਇੰਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।"ਜੋ ਕੁਝ ਲੋਕ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਸ੍ਰ ਸਿਮਰਨਜੀਤ ਸਿੰਘ ਮਾਨ ਦੇ ਕ੍ਰਿਪਾਨ ਵਾਲੇ ਸਟੈਂਡ ਦਾ ਈਰਖਾ ਵੱਸ ਹੋ ਕਿ ਵਿਰੋਧ ਕਰਦੇ ਹੋਏ ਕਹਿੰਦੇ ਹਨ ਕਿ "ਮਾਨ ਕ੍ਰਿਪਾਨ ਲੈ ਕਿ ਬੈਠ ਗਿਆ ਕਿਉਂ ਬਿਨਾਂ ਕ੍ਰਿਪਾਨ ਤੋਂ ਅੰਦਰ ਨਹੀਂ ਗਿਆ ? ਜੇ ਸ੍ਰ ਸਿਮਰਨਜੀਤ ਸਿੰਘ ਮਾਨ ਉਸ ਸਮੇਂ ਬਿਨਾਂ ਕ੍ਰਿਪਾਨ ਤੋਂ ਅੰਦਰ ਚੱਲੇ ਜਾਂਦੇ ਤਾਂ ਇਹਨਾਂ ਈਰਖਾਵਾਦੀ ਲੋਕਾਂ ਨੇ ਹੀ ਅੱਜ ਕਹਿਣਾ ਸੀ ਕਿ "ਜੇ ਮਾਨ ਉਸ ਸਮੇਂ ਕ੍ਰਿਪਾਨ ਤੋਂ ਬਿਨਾਂ ਅੰਦਰ ਨਾ ਜਾਂਦਾ ਤਾਂ ਸਿੱਖ ਕੌਮ ਦੀ ਅੱਜ ਹਾਲਤ ਹੋਰ ਹੋਣੀ ਸੀ"
ਸ੍ਰ ਸਿਮਰਨਜੀਤ ਸਿੰਘ ਮਾਨ ਵੱਲੋ 1989 ਵਿੱਚ ਜਿੱਤ ਕੇ ਪਾਰਲੀਮੈਂਟ ਵਿੱਚ ਨਾ ਜਾਣਾ ਉਸ ਸਮੇਂ ਦੀ ਮੰਗ ਸੀ। ਸ੍ਰ ਮਾਨ ਦੇ ਇਸ ਸਿਆਣਪ ਭਰੇ ਕਦਮ ਦਾ ਸਿੱਖ ਕੌਮ ਨੂੰ ਸਾਥ ਦੇਣਾ ਚਾਹੀਦਾ ਸੀ। ਕਿਉਂਕਿ ਉਸ ਸਮੇਂ ਦੇ ਹਾਲਾਤਾਂ ਅਨੁਸਾਰ ਸ੍ਰ ਮਾਨ ਦਾ ਇਹ ਸਟੈਂਡ ਸਹੀ ਸੀ। ਸਿੱਖ ਇੱਕ 'ਵੱਖਰੀ ਕੌਮ' ਹੈ ਨੂੰ ਦਰਸਾਉਂਦਾ 'ਕ੍ਰਿਪਾਨ' ਤੋਂ ਬਿਨਾਂ ਸਾਡੇ ਕੋਲ ਕਾਨੂੰਨ ਤੌਰ 'ਤੇ ਕੋਈ ਹੋਰ ਅਧਿਕਾਰ ਨਹੀਂ ਹੈ। ਇਹ ਵੀ ਸਾਡੇ ਤੋਂ ਖੋਹਿਆ ਜਾ ਰਿਹਾ ਸੀ। ਸਾਨੂੰ ਕੇਸਾਂਧਾਰੀ ਹਿੰਦੂ ਕਿਹਾ ਜਾਂਦਾ ਹੈ। ਜੇ ਸ੍ਰ ਮਾਨ ਉਸ ਸਮੇਂ ਬਿਨਾਂ ਕ੍ਰਿਪਾਨ ਤੋਂ ਪਾਰਲੀਮੈਂਟ ਵਿੱਚ ਚੱਲੇ ਜਾਂਦੇ ਇਸ ਦਾ ਨਿੱਜੀ ਫਾਇਦਾ ਤਾਂ ਸ੍ਰ ਮਾਨ ਹੋ ਜਾਂਦਾ ਪਰ ਕੌਮ ਨੂੰ ਕੁਝ ਨਹੀਂ ਸੀ ਮਿਲਣ। ਕਿਉਂਕਿ ਪੰਜਾਬ ਦੇ ਉਸ ਸਮੇਂ ਦੇ ਕੁਝ ਸਿੱਖ MP ਪਾਰਲੀਮੈਂਟ ਵਿੱਚ ਗਏ ਸੀ, ਦੱਸੋ ਉਹਨਾਂ ਨੇ ਕੀ ਕਰ ਦਿੱਤਾ ਸੀ ਕੌਮ ਲਈ?
ਉਸ ਸਮੇਂ ਪਾਰਲੀਮੈਂਟ ਅੰਦਰ ਗੱਲ ਰੱਖਣ ਨਾਲੋਂ, ਦੁਨੀਆਂ ਤੱਕ ਇਹ ਗੱਲ ਪਹੁਚਾਉਣੀ ਜਰੂਰੀ ਸੀ ਕਿ ਹਿੰਦੋਸਤਾਨ ਵਿੱਚ ਸਿੱਖ ਕੌਮ ਨਾਲ ਕੀ ਵਾਪਰ ਰਿਹਾ ਹੈ, ਦੁਨੀਆਂ ਨੂੰ ਦੱਸਣਾ ਜਰੂਰੀ ਸੀ ਕਿ ਹਿੰਦੋਸਤਾਨ ਦੇ ਸਵਿਧਾਨ ਨੇ ਜੋ ਸਿੱਖਾਂ ਨੂੰ ਕਾਨੂੰਨੀ ਹੱਕ 'ਕ੍ਰਿਪਾਨ' (ਸਵਿਧਾਨ ਵਿੱਚ ਲਿਖਿਆ ਹੈ ਕਿ ਸਿੱਖ ਆਪਣੀ ਕ੍ਰਿਪਾਨ ਹਰ ਥਾਂ ਲੈਕੇ ਜਾ ਸਕਦਾ ਹੈ) ਰੱਖਣ ਦਾ ਪਰ ਉਹ ਵੀ ਖੋਹਿਆ ਜਾ ਰਿਹਾ ਹੈ। ਸਿੱਖਾਂ ਦੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈ। ਕੋਈ ਸਰਕਾਰ ਕੋਈ ਅਦਾਲਤ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ, ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਨੂੰ ਨਹੀਂ ਰੋਕ ਰਹੀਆਂ ਕੋਈ ਸੁਣਵਾਈ ਨਹੀਂ ਹੋ ਰਹੀ । ਇਹ ਧੱਕੇਸ਼ਾਹੀਆਂ ਜੋ ਸਿੱਖਾਂ ਨਾਲ ਹੋ ਰਹੀਆਂ ਸਨ, ਨੂੰ ਯੂ. ਐਨ. ਓ. ਯੂਰਪੀਅਨ ਦੇਸ਼ਾਂ ਅਮਰੀਕਾ, ਕਨੇਡਾ, ਅਸਟਰੇਲੀਆ ਆਦਿ ਦੇਸ਼ਾਂ ਦੀਆਂ ਸਰਕਾਰਾਂ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਤੱਕ ਪਹੁੰਚਾਇਆ। ਸ੍ਰ ਮਾਨ ਦੇ ਇਸ ਸਿਆਣਪ ਭਰੇ ਕਦਮ ਦਾ ਨਤੀਜਾ ਇਹ ਨਿਕਲਿਆ ਜੋ ਸਾਡੇ ਨੌਜਵਾਨ ਪੁਲਿਸ ਅਤੇ ਫ਼ੌਜ ਤੋਂ ਆਪਣੀਆਂ ਜਾਨਾਂ ਬਚਾਉਣ ਲਈ ਵਿਦੇਸ਼ਾਂ ਵੱਲ ਚੱਲੇ ਗਏ ਸੀ, ਉਹਨਾਂ ਨੂੰ ਸ੍ਰ ਮਾਨ ਵੱਲੋਂ ਦਿੱਤੇ ਲੈਟਰਾਂ ਨਾਲ ਵਿਦੇਸ਼ੀ ਸਰਕਾਰਾਂ ਨੇ ਪਨਾਹ ਦਿੱਤੀ । ਅੱਜ ਉਹ ਹਜ਼ਾਰਾਂ ਨੌਜਵਾਨ ਵਿਦੇਸ਼ਾਂ ਵਿੱਚ ਆਪਣੀ ਜਿੰਦਗੀ ਜੀਅ ਰਹੇ ਹਨ।
ਸ੍ਰ ਸਿਮਰਨਜੀਤ ਸਿੰਘ ਮਾਨ ਦੀ ਚੜਤ ਨੂੰ ਰੋਕਣ ਲਈ ਹਿੰਦੋਸਤਾਨ ਦੀਆਂ ਏਜੰਸੀਆਂ ਨੇ ਵਿਕਾਉ ਮੀਡੀਆ ਰਾਹੀਂ ਬਾਦਲ, ਟੌਹਡ਼ਾ ਵਰਗੇ ਸਿੱਖੀ ਸਰੂਪ ਵਾਲਿਆਂ ਤੋਂ ਸ੍ਰ ਮਾਨ ਦੇ 'ਕ੍ਰਿਪਾਨ' ਵਾਲੇ ਮੁੱਦੇ ਨੂੰ ਗਲਤ ਰੰਗਤ ਦੇ ਕੇ ਮਜਾਕੀਆ ਵਿਰੋਧ ਕਰਵਾਇਆ । ਜੋ ਅਸੀਂ ਅੱਜ ਤੱਕ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ । ਜਿਸਦਾ ਅਸੀਂ ਅਫਸੋਸ ਹੀ ਕਰ ਸਕਦੇ ਹਾਂ । ਬਾਦਲ, ਟੌਹਡ਼ਾ ਵਰਗਿਆਂ ਦੇ ਗਲਤ ਪ੍ਰਚਾਰ ਕਰਨ ਤੋਂ ਬਾਅਦ ਸ੍ਰ ਮਾਨ ਨੇ ਇੱਕ ਚਿੱਠੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਕਿ ਜੇ ਸਾਡਾ 'ਕ੍ਰਿਪਾਨ' ਵਾਲਾ ਸਟੈਂਡ ਗਲਤ ਹੈ ਤਾਂ ਸਾਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾਣ । ਅਫਸੋਸ ਅੱਜ ਤੱਕ ਸਾਡੀ ਚਿੱਠੀ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ । ਸਾਨੂੰ ਤਾਂ ਪਤਾ ਹੈ ਕਿ ਸਾਡਾ ਸਟੈਂਡ ਸਿਧਾਂਤਿਕ ਤੌਰ 'ਤੇ ਠੀਕ ਹੈ। ਸਾਡੀ ਚਿੱਠੀ ਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ।
Posted by
#Parmjit
Singh Sekhon (Dakha)
#President
#Dal Khalsa Alliance
Advisor,
#Council of Khalistan
Hindus-Brahmins-Terrorism
in India,
INDIAN
Hindus-Brahmins-TERRORIST,
AND
INDIA TERRORIST COUNTRY
***********************************
IT IS
TIME TO DECLARE
"INDIA
IS OUR WORLD'S TERRORIST AND BARBARIC COUNTRY"
DON’T
CALL ME INDIAN.
I’M
KHALISTANI
No comments:
Post a Comment