ਹੁਣ ਵੀ ਜੇ ਕੋਈ ਸਿੱਖ ਕਹਿੰਦਾ ਖਾਲਿਸਤਾਨ ਨੀ ਲੈਣਾ ਵਾਰ ਜਾਵਾਂ ਓਹਦੀ ਬੇਸ਼ਰਮੀ ਤੇ
ਹੁਣ ਵੀ ਜੇ ਕੋਈ ਸਿੱਖ ਕਹਿੰਦਾ ਖਾਲਿਸਤਾਨ ਨੀ ਲੈਣਾ ਵਾਰ ਜਾਵਾਂ ਓਹਦੀ ਬੇਸ਼ਰਮੀ ਤੇ
੧. ਏਸ ਇੰਡੀਆ ਚ ਹਿੰਦੂ ਭਾਵੇਂ ਲੱਖਾਂ ਲੋਕਾਂ ਦਾ ਕਤਲ ਕਰ ਦੇਣ ਪਰ ਓਹਨਾਂ ਦਾ ਨਾਮ ਅੱਤਵਾਦੀਆਂ ਚ ਨਹੀਂ ਆਉਂਦਾ - ਸਿੱਖ ਨਸਲਕੁਸ਼ੀ ਨਵੰਬਰ ੧੯੮੪
੨. ਇਹ ਕਹਿੰਦੇ ਅਕਾਲ ਤਖਤ ਚ ਅੱਤਵਾਦੀ ਲੁਕੇ ਸੀ ਤਾਂ ਉਡਾਉਣਾ ਪਿਆ! ਮੈਨੂੰ ਦੱਸੋ ਕੁਝ ਸਾਲ ਪਹਿਲਾਂ ਤਾਜ ਹੋਟਲ ਚ ਵੀ ਅੱਤਵਾਦੀ ਲੁਕੇ ਸੀ ਹੋਟਲ ਉਡਾਇਆ ਕਿਉਂ ਨੀ? ਕਿਉਂਕਿ ਹੋਟਲ ਚ ਹਿੰਦੂ ਜਿਆਦਾ ਸਨ ਤਾਂ ਕਰਕੇ
੩. ਗੁਲਾਮੀ ਦੀ ਨਿਸ਼ਾਨੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਸਿੰਘਾਂ ਨੂੰ ਸਜ਼ਾ ਮਿਲ਼ੀ ਹੋਈ ਹੈ!
੪ . ਹੁਣ ਦੇਖੋ ਭਾਈ ਦਵਿੰਦਰਪਾਲ ਸਿੰਘ ਭੁੱਲਰ ਵੀਰ ਖਿਲਾਫ ੧੩੩ ਗਵਾਹਾਂ ਨੇ ਕਿਹਾ ਕਿ ਇਹ ਉਹ ਬੰਦਾ ਨਹੀਂ ਜਿਹਨੇ ਬੰਬ ਧਮਾਕਾ ਕੀਤਾ ਸੀ ਤਾਂ ਵੀ ਫਾਂਸੀ ਤੇ ਉਮਰਕੈਦ! ਏਹਦੂੰ ਉਲਟ ਸੱਜਣ ਕੁਮਾਰ ੀਖਲ਼ਾਂਫ ੧੦੦ ਬੀਬੀਆਂ ਨੇ ਗਵਾਹੀ ਦਿੱਤੀ ਉਹਨੂੰ ਕੋਈ ਸਜ਼ਾ ਨਹੀਂ! ਕਿਉਂ ਕਿਉਂਕਿ ਉਹ ਹਿੰਦੂ ਹੈ ਏਸ ਲਈ?
੫. ਸਾਡੇ ਧਰਮ ਦੇ ਮਾਮਲਿਆਂ ਚ ਹਿੰਦੂ ਲੋਕਾਂ ਦੀ ਦਖਲ ਅੰਦਾਜ਼ੀ ਕਿਉਂ ਸਾਡੀ ਮਰਜ਼ੀ ਹੈ ਅਸੀਂ ਆਪਣੇ ਤਖਤ ਵਿੱਚ ਜਿਹਨੂੰ ਮਰਜ਼ੀ ਸਨਮਾਨਿਤ ਕਰੀਏ! ਪਿੱਛੇ ਜਿਹੇ ਵਧਾਵਾ ਸਿੰਘ ਬੱਬਰ ਜੀ ਦਾ ਸਨਮਾਨ ਕੀਤਾ ਗਿਆ ਤਾਂ ਇਹ ਕਹਿੰਦੇ ਸਿੱਖ ਅੱਤਵਾਦੀਆਂ ਨੂੰ ਸਨਮਾਨ ਦਿੰਦੇ ਨੇ! ਨਾ ਤੁਸੀਂ ਸਾਡੇ ਤੋਂ ਪੁੱਛ ਕੇ ਸਨਮਾਨਿਤ ਕਰਦੇ ਹੋ ਮੋਦੀ ਨੂੰ ਟਾਈਟਲਰ ਨੂੰ ?,
੬. ਅੱਜ ਤੱਕ ਸਿੱਖਾਂ ਨੇ ਕੋਈ ਮੰਦਰ ਨੀ ਢਾਹਿਆ! ,ਸਾਡੇ ਤਾਂ ਗੁਰੂ ਨੇ ਮੰਦਰਾਂ ਦੀਆਂ ਟੱਲੀਆਂ ਖੜਕਦੀਆਂ ਰਹਿਣ ਲਈ ਸੀਸ਼ ਦੇ ਦਿੱਤਾ ਪਰ ਏਹਦੂੰ ਉਲਟ ਦੇਖ ਲਓ ਗਿਆਨ ਗੋਦੜੀ ਗੁਰੂਦੁਆਰਾ ਕਿਵੇਂ ਮੰਦਰ ਬਣਾ ਦਿੱਤਾ ਓਥੇ! ਕਿੰਨੇ ਗੁਰੂ ਘਰ ਢਾਏ ਗਏ!
੭. ਹਿੰਦੂ ਕਹਿੰਦੇ ਜੇ ਹਿੰਦੋਸਤਾਨ ਚ ਰਹਿਣਾ ਤਾਂ ਆਪਣੇ ਆਪ ਨੂੰ ਹਿੰਦੂ ਮੰਨੋ ਕੋਈ ਕੇਸ ਦਰਜ ਨਹੀਂ, ਪਰ ਜੇ ਅਸੀਂ ਕਹਿ ਦੇਈਏ ਅਸੀਂ ਖਾਲਿਸਤਾਨੀ ਹਾਂ , ਸਾਡੇ ਤੇ ਦੇਸ਼ ਧਰੋਹੀ ਦੇ ਕੇਸ ਠੋਕ ਦਿੰਦੇ ਨੇ! ਮਾਨ ਸਾਬ ਤੇ ੮੬ ਕੇਸ ਦਰਜ ਹਨ ਦੇਸ਼ ਧਰੋਹੀ ਦੇ
੮. ਸਹਾਰਨਪੁਰ ਦੰਗਿਆਂ ਚ ਦੋਸ਼ੀ ਹਿੰਦੂ ਨੂੰ ਸਜ਼ਾ ਨਾ ਦੇਣੀ ਤੇ ਉੱਪਰੋਂ ਜ਼ੈੱਡ ਸਕਿਉਰਿਟੀ ਦੇਣੀ ਗੁਲਾਮੀ ਦੀ ਨਿਸ਼ਾਨੀ ਹੈ!
੯. ਜ਼ੇਲਾਂ ਵਿੱਚ ਬੰਦ ਕਿਸੇ ਹਿੰਦੂ ਕੈਦੀ ਨਾਲ਼ ਕਦੇ ਧੱਕਾ ਨੀ ਕਰਦੇ ਇਹ ਪੁਲਿਸੀਏ. ਪਰ ਸਾਡੇ ਸਿੰਘਾਂ ਭਰਾਵਾਂ ਨੂੰ ਤੰਗ ਕਰਦੇ ਨੇ, ਦੇਖੋ ਹਵਾਰੇ ਦਾ ਇਲਾਜ ਸਮੇਂ ਸਿਰ ਨਾ ਕਰਾਉਣਾ ਤੇ ਸਿੰਘ ਨੂੰ ਕੜਾ ਲਾਹੁਣ ਲਈ ਕਹਿਣਾ ਤੇ ਓਹਦੀ ਦਸਤਾਰ ਲਾਹ ਦੇਣੀ ਗੁਲਾਮੀ ਦੀ ਨਿਸ਼ਾਨੀ ਹੈ ਸਿੰਘੋ!
੧੦. ਜੇ ਗਾਂਧੀ ਦੇ ਕਤਲ ਤੇ ਫਿਲਮ ਬਣ ਸਕਦੀ ਹੈ, ਰਾਜੀਵ ਗਾਂਧੀ ਦੇ ਕਤਲ ਤੇ ਬਣ ਸਕਦੀ ਹੈ, ਓਡਵਾਇਰ ਦੇ ਕਤਲ ਤੇ ਬਣ ਸਕਦੀ ਹੈ ਤਾਂ ਇੰਧਰਾ ਗਾਂਧੀ ਦੇ ਕਤਲ ਤੇ ਕਿਓਂ ਨਹੀਂ? ਕਿਉਂਕਿ ਇਹਨਾਂ ਦੀ ਮਾਂ ਇੰਧਰਾ ਸਾਡੇ ਲਈ ਕਾਤਲ ਹੈ ਤੇ ਫਿਲਮ ਸੱਚਾਈ ਬਿਆਨ ਕਰਦੀ ਹੈ, ਏਸੇ ਲਈ ਬੈਨ ਕੀਤੀ ਹੈ! ਗੁਲਾਮੀ ਦੀ ਨਿਸ਼ਾਨੀ ਹੈ ਸਾਡੀਆਂ ਧਾਰਮਿਕ ਫਿਲਮਾਂ ਤੇ ਬੈਨ ਲਾਉਣਾ !
ਕੀ ਚਾਹੰਦੇ ਹੋ ਗੁਲਾਮੀ ਕੱਟਣੀ ਹੈ ਜਾਂ ਇਹ ਫਾਹਾ ਗਲੋਂ ਲਾਹੁਣਾ ਹੈ? ਖਾਲਿਸਤਾਨ ਵਗੈਰ ਗੁਲਾਮੀ ਗਲ਼ੋਂ ਲਹਿਣੀ ਨੀ ਤੇ ਜਦੋਂ ਤੱਕ ਗੁਲਾਮੀ ਗਲ਼ੋਂ ਲਹਿੰਦੀ ਨੀ ਤਦੋਂ ਤੱਕ ਸੰਘਰਸ਼ ਜਾਰੀ ਰਹੇਗਾ! ਖਾਲਿਸਤਾਨ ਹਰ ਹਾਲਤ ਚ ਲੈਣਾ ਭਾਵੇਂ ਕੁਤਰਾ ਕੁਤਰਾ ਹੋਣਾ ਪੈ ਜਾਵੇ! ਅਸੀਂ ਕਿਸੇ ਦੀਆਂ ਮਿਨਤਾਂ ਨੀ ਕਰਦੇ ਕਿ ਤੁਸੀਂ ਖਾਲਿਸਤਾਨ ਚ. ਰਿਹੋ ਇੰਡੀਆ ਦਾ ਗੇਟ ਖੁੱਲ੍ਹਾ ਰਹੇਗਾ ਤੁਹਾਡੇ ਲਈ! ਇੰਡੀਆ ਚ ਸਿਰਫ ਹਿੰਦੂਆਂ ਨੂੰ ਹੀ ਮਾਨਤਾ ਹੈ ਪਰ ਖਾਲਿਸਤਾਨ ਚ ਏਦਾਂ ਨਹੀਂ ਹੋਵੇਗਾ ਜੇ ਕੋਈ ਸਿੱਖ ਵੀ ਗਲਤੀ ਕਰੇਗਾ! ਸੰਗਤ ਦੇ ਵਿੱਚ ਲਿਆ ਕੇ ਮੌਤ ਦੀ ਸਜ਼ਾ ਦਿੱਤੀ ਜਾਏਗੀ! ਹੁਣ ਵੀ ਜੇ ਕੋਈ ਸਿੱਖ ਕਹਿੰਦਾ ਖਾਲਿਸਤਾਨ ਨੀ ਲੈਣਾ ਵਾਰ ਜਾਵਾਂ ਓਹਦੀ ਬੇਸ਼ਰਮੀ ਤੇ--
Posted by
Parmjit
Singh Sekhon (Dakha)
President
Dal Khalsa Alliance
Advisor,
Council of Khalistan
Hindus-Brahmins-Terrorism
in India,
INDIAN
Hindus-Brahmins-TERRORIST,
AND
INDIA TERRORIST COUNTRY
***********************************
IT IS
TIME TO DECLARE
"INDIA
IS OUR WORLD'S TERRORIST AND BARBARIC COUNTRY"
DON’T
CALL ME INDIAN.
I’M
KHALISTANI
No comments:
Post a Comment