Wednesday, October 7, 2015

ਫਰੀਮਾਂਟ ਗੁਰੂ ਘਰ ਦੀਆਂ ਚੋਣਾਂ ਦੇ ਸਬੰਧ ਚ ਅਗਲੀ ਰਣਨੀਤੀ ਬਣਾਉਣ ਲਈ 55 ਮੈਂਬਰੀ ਸਲਾਹਕਾਰ ਕਮੇਟੀ ਨਿਯੁਕਤ ਕੀਤੀ ਗਈ ਹੈ। ਸ਼੍ਰੋ:ਗੁ:ਪ੍ਰ:ਕ:

ਫਰੀਮਾਂਟ ਗੁਰੂ ਘਰ ਚ ਸੁਪਰੀਮ ਕੌਂਸਲ ਦੀਆਂ ਚੋਣਾਂ ਮਾਰਚ 2016 ਚ ਹੋ ਰਹੀਆਂ ਹਨ। 
ਚੋਣਾਂ ਦੇ ਸਬੰਧ ਚ ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਵਿਚਾਰ ਗੋਸਟੀ ਹੋਈ। 
ਇਸ ਵਿਚਾਰ ਗੋਸਟੀ ਚ 16 ਬੁਲਾਰਿਆਂ ਨੇ ਵਿਚਾਰ ਸਾਂਝੇ ਕੀਤੇ। 
ਫਰੀਮਾਂਟ ਗੁਰੂ ਘਰ ਦੀਆਂ ਚੋਣਾਂ ਦੇ ਸਬੰਧ ਚ ਅਗਲੀ ਰਣਨੀਤੀ ਬਣਾਉਣ ਲਈ 
55 ਮੈਂਬਰੀ ਸਲਾਹਕਾਰ ਕਮੇਟੀ ਨਿਯੁਕਤ ਕੀਤੀ ਗਈ ਹੈ। ਸ਼੍ਰੋ:ਗੁ:ਪ੍ਰ:ਕ:
ਦਾਖਾ, ਕੌਆਰਡੀਨੇਟਰ, ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

No comments:

Post a Comment