Tuesday, June 3, 2014

ਬਾਦਲ ਸਾਹਿਬ ਹੁਣ ਤੁਸੀ ਧਾਰਾ 25 ਵਿਚ ਸੋਧ ਕਿਉਂ ਨਹੀਂ ਕਰਵਾਉਦੇ

ਬਾਦਲ ਸਾਹਿਬ ਹੁਣ ਤੁਸੀ  ਧਾਰਾ 25 ਵਿਚ ਸੋਧ ਕਿਉਂ ਨਹੀਂ ਕਰਵਾਉਦੇ
ਬਾਦਲ ਸਾਹਿਬ ਹੁਣ ਤੁਸੀ  ਧਾਰਾ 25 ਵਿਚ ਸੋਧ ਕਿਉਂ ਨਹੀਂ ਕਰਵਾਉਦੇ

ਬਾਦਲ ਸਾਹਿਬ ਹੁਣ ਤੁਸੀ  ਧਾਰਾ 25 ਵਿਚ ਸੋਧ ਕਿਉਂ ਨਹੀਂ ਕਰਵਾਉਦੇ
ਬਾਦਲ ਸਾਹਿਬ ਹੁਣ ਤਾਂ ਸਾਰੀ ਦੁਨੀਆ ਨੂੰ ਪੱਤਾ ਲੱਗ ਗਿਆ ਹੈ.ਕਿ ਇਸ ਧਾਰਾ 25 ਕਲਾਜ [ਬੀ] ਇਕਸਪਲਨੇਸਨ 2 [Hindu code] ਤਹਿਤ,ਅਧੀਨ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਇਕ ਹਿੱਸਾ ਕਲਾਸ,ਸੈਕਸ਼ਨ ਬਣਾਇਆ ਹੋਇਆ ਹੈ.ਤਾਂਹੀ ਹਿੰਦੂ
ਪਰਸਨਲ ਲਾਅ ਸਿੱਖਾਂ ਉਪਰ ਲਾਗੂੱ ਹੁੰਦੇ ਹਨ.ਜਿਸ ਕਰਕੇ ਸਿੱਖ ਭਾਰਤ ਵਿਚ ਦੂਸਰੇ ਦਰਜੇ ਦੇ ਸ਼ਹਿਰੀ ਹਿੰਦੂ ਡੈਫੀਨੇਸ਼ਨ
ਦੇ ਗੁਲਾਮ ਹਨ.ਹੁਣ ਤਾਂ 2002 ਵਿਚ ਕੰਨਸਟੀਟੂਸ਼ਨ ਰੀਵੂਅ ਕਮਿਸ਼ਨ ਨੇ ਆਪਣਾਂ ਫੈਸਲਾ ਸਿੱਖਾ ਦੇ ਹੱਕ ਵਿਚ ਦੇ ਦਿਤਾ
ਹੈ. ਕਿ ਸਿੱਖ ਧਰਮ ਹਿੰਦੂ ਧਰਮ ਦਾ ਹਿਸਾ ਨਹੀ ਹੈ। ਇਹ ਦੁਨੀਆਂ ਦਾ ਇਕ ਇੰਡੀਪੈਨਡਿੰਟ ਰੀਲੀਜਨ ਹੈ। ਇਸ ਕਰਕੇ
ਕਲਾਜ ਬੀ ਦੀ ਰੀਵਰਡਿੰਗ [rewording] ਕਰੋ ਤੇ ਇਕਸਪਲਨੇਸ਼ਨ 2 ਦੀ ਡਲੀਸ਼ਨ [deletion]ਖਤਮ ਕਰੋ ਜਿਸ ਨਾਲ ਸਿੱਖ ਧਰਮ ਇਕ ਵਖਰਾ ਤੇ ਸਵਤੰਤਰ ਧਰਮ ਜਾਣਿਆ ਜਾਵੇ।
ਬਾਦਲ ਸਾਹਿਬ ਹੁਣ ਕੀ ਤੁਹਾਨੂੰ ਬੀਮਾਰੀ ਹੈ.ਇਤਨਾਂ ਕੌਮ ਦਾ ਘਾਣ ਕਰਵਾ ਕਿ ਤੁਸੀ ਇਸ ਧਾਰਾ 25 ਵਿਚ ਸੋਧ ਕਿਉਂ ਨਹੀਂ ਕਰਵਾਉਦੇ.ਹੁਣ ਤੁਹਾਡੇ ਕੋਲ ਸਿੱਖ ਅਨੰਦ ਮੈਰਿਜ ਐਕਟ ਨੂੰ ਸੰਮਪੂਰਣ ਐਕਟ ਬਣਾਉਣ ਦਾ ਮੌਕਾ ਆਇਆ ਸੀ.ਉਹ ਭੀ ਤੁਸੀਂ ਕੋਈ ਦਿਲਚਸਪੀ ਨਹੀਂ ਦਿਖਾਈ ਕਿ ਕਿਤੇ ਸਿੱਖ ਧਰਮ ਨੂੰ ਅਜਾਦੀ ਨਾ ਮਿਲ ਜਾਵੇ. ਆਪਣੀ ਨਲਾਇਕੀ ਨਾਲ ਉਹ ਭੀ ਤੁਸੀ ਹਿੰਦੂ ਮੈਰਿਜ ਐਕਟ ਦੇ ਅਧੀਨ,ਮਹਿਤੈਤ ਕਰਵਾ ਦਿਤਾ ਹੈ।  
ਹਿੰਦ ਸਰਕਾਰ ਨੇ ਰਜਿਸਟਰੇਸ਼ਨ ਸੈਕਸ਼ਨ 6 ਵਿਚ ਇਹ ਸਾਫ ਲਿਖ ਦਿਤਾ ਹੈ ਕਿ ਸਿਖ ਹਿੰਦੂ ਮੈਰਿਜ ਐਕਟ ਵਿਚੋ ਬਾਹਿਰ ਨਹੀਂ ਨਹੀਂ ਨਿਕਲ ਸਕਦੇ.without prejudice anything contained in the hindu marriage act or any other laws.ਪੰਜਾਬ ਕੰਮਪਲਸਰੀ ਮੈਰਿਜ ਰਜਿਸਟਰੇਸ਼ਨ ਐਕਟ 2012 ਭੀ ਹਿੰਦੂ ਮੈਰਿਜ ਐਕਟ ਦੇ ਅਧੀਨ ਹੀ ਹੈ.  ਤੁਹਾਨੂੰ ਜਹਿੜੀ ਨਹਿੱਰੂ ਨੇ ਮਿੱਠੀ ਜਹਿਰ ਦੀ ਗੋਲੀ ਰੀਜਰਵੇਸ਼ਨ,ਹੁੱਫ ਟੈਕਸ ਲਾਅ ਦੇ ਫਾਇਦੇ ਹਿੰਦੂਆਂ ਦੇ ਅਧੀਨ,ਗੁਲਾਮ ਰਹਿਣ ਲਈ ਦਿੱਤੀ ਹੋਈ ਹੈ.ਇਹ ਤੁਹਾਡੀਆ ਆਉਣ ਵਾਲੀਆ ਨਸਲਾਂ ਨੂੰ ਲੈ ਡੁੱਬੇਗੀ.ਹੁਣ ਤੁਹਾਡੇ ਉਪਰ ਹਿੰਦੂ ਕੋਡ,ਹਿੰਦੂ ਮੋਹਰਾਂ ਦਾ ਤਾਂ ਹੀ ਠੱਪਾ ਲਗਦਾ ਹੈ ਸਿੱਖੀ ਦੀ ਨਹੀਂ .
ਯਾਦ ਰੱਖਿਓ ਸਿੱਖ ਗੁਰੂਆਂ ਨੇ ਆਪਣੇ ਬੱਚੇ ਨੀਹਾਂ ਵਿਚ ਚੁਣਵਾ ਦਿਤੇ ਸੀ. ਸਿੱਖ ਧਰਮ ਦੀ ਅੱਡਰੀ ਅਜਾਦ ਹੱਸਤੀ ਨੂੰ ਬਚਾਉਣ ਲਈ.ਤੇ ਤੁਸੀਂ ਇਸ ਨੂੰ ਦੋ ਟੱਕਿਆਂ ਲਈ ਵੇਚ ਰਹੇ ਹੋ.ਤੁਹਾਡੇ ਨਾਲੋ ਤਾਂ ਭਾਰਤ ਵਿਚ ਮੁਸਲਮਾਨ ਹੀ ਚੰਗੇ ਹਨ.ਜਹਿੜੇ ਕਿ ਆਪਣੀ ਅਜਾਦ ਹੱਸਤੀ ਕਨੂੰਨਾਂ ਤਹਿਤ ਰਹਿ ਰਹੇ ਹਨ.
harbans singh aujla


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

No comments:

Post a Comment