ਸ਼ਹੀਦ ਭਾਈ ਰਣਜੀਤ ਸਿੰਘ ਰਾਣਾ ਠੇਠਰਕੇ -ਖਾਲਿਸਤਾਨ ਕਮਾਂਡੋ ਫੋਰਸ (ਸ਼ਹੀਦੀ 25 ਜੁਲਾਈ 1987 )
ਸਿਖ ਕੌਮ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਵਲੋਂ ਸਿਖ ਕੌਮ ਦੇ ਹਕ ਹਕੂਕਾਂ ਲਈ ਭਿਡੇ ਕੌਮੀ ਸੰਘਰਸ਼ ਨੂੰ ਸਿਰੇ ਚਾੜਨ ਲਈ ਅਨੇਕਾਂ ਹੀ ਮਾਵਾਂ ਦੇ ਪੁਤ ਏਸ ਰਾਹ ਤੇ ਤੁਰਦੇ ਹੋਈਆਂ ਸ਼ਹਾਦਤ ਦੇ ਜਾਮ ਪੀ ਗਏ ਸਨ | ਇਕ ਤੋਂ ਵਧ ਇਕ ਜੁਝਾਰੂ ਸੂਰਮਾ ਦੁਸ਼ਮਨ ਨਾਲ ਦੋ ਦੋ ਹਥ ਕਰਦਿਆਂ ਸਵਾ ਲਖ ਸੇ ਇਕ ਲੜਾਉ ਬਚਨਾ ਨੂੰ ਸਚ ਸਾਬਤ ਕਰਦਾ ਸੀ ਅਤੇ ਜਾਮ-ਏ-ਸ਼ਹਾਦਤ ਪੀ ਜਾਂਦੇ ਸਨ | ਓਨਾਂ ਹੀ ਅਨਮੋਲ ਹੀਰਿਆਂ ਵਿਚੋਂ ਇਕ ਸ਼ਹੀਦ ਭਾਈ ਰਣਜੀਤ ਸਿੰਘ ਜੀ ਠੇਠਰਕੇ ਦਾ ਨਾਂ ਵੜੇ ਮਾਨ ਸਨਮਾਨ ਨਾਲ ਲਇਆ ਜਾਂਦਾ ਹੈ |ਭਾਈ ਰਣਜੀਤ ਸਿੰਘ ਜੀ ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ ਦੇ ਲਾਗੇ ਪਿੰਡ ਠੇਠਰਕੇ ਧੁਸੀਵਾਲੇ ਵਿਖੇ 23 ਅਪ੍ਰੇਲ 1962 ਨੂੰ ਮਾਤਾ ਸਿਮਰਜੀਤ ਕੌਰ ਉਰਫ ਸਰਵੰਤ ਕੌਰ ਜੀ ਦੀ ਕੁਖੋਂ ਸਰਦਾਰ ਕਿਰਪਾਲ ਸਿੰਘ ਜੀ ਦੇ ਘਰ ਪੈਦਾ ਹੋਏ |ਭਾਈ ਸਾਹਿਬ ਨੂੰ ਘਰ ਪਰਿਵਾਰ ਦੇ ਸਾਰੇ ਜੀ ਰਾਣਾ ਕਹਿ ਕੇ ਬੁਲਾਉਂਦੇ ਸੀ |ਆਪਜੀ ਨੇ 8ਵੀੰ ਕਲਾਸ ਆਪਣੇ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ, ਫੇਰ 10ਵੀੰ ਸਰਕਾਰੀ ਸਕੂਲ ਰਾਮ ਦਾਸ ਤੋਂ ਅਤੇ ਫੇਰ 11ਵੀੰ ਲਈ ਧਰਮਕੋਟ ਰੰਧਾਵਾ ਦੇ ਸਰਕਾਰੀ ਸਕੂਲ ਵਿਖੇ ਦਾਖਿਲਾ ਲੈ ਲਇਆ ਅਤੇ ਏਥੋਂ ਹੀ ਆਪਣੀ ਵਿਧਿਆ ਹਾਸਿਲ ਕੀਤੀ |
ਭਾਈ ਸਾਹਿਬ ਜੀ ਦਾ ਪਰਿਵਾਰ ਧਾਰਮਿਕ ਖਿਆਲਾਂ ਦਾ ਮਾਲਿਕ ਸੀ ਜਿਸ ਵਾਜੋਂ ਭਾਈ ਸਾਹਿਬ ਜੀ ਵੀ ਓਹੀ ਸੰਸਕਾਰਾਂ ਦੇ ਧਾਰਨੀ ਬਣ ਗਏ ਸਨ |ਆਪ ਜੀ ੧੮ਵੀੰ ਸਦੀ ਦੇ ਇਤਿਹਾਸ ਚ ਖਾਸ ਰੁਝੇ ਰਹਿੰਦੇ ਅਤੇ ਓਨਾਂ ਸੂਰਮਿਆਂ ਦੀਆਂ ਜੀਵਨੀਆਂ ਪੜ ਪੜ ਕੇ ਬਹੁਤਾ ਆਨੰਦ ਨਾਲ ਭਰੇ ਰਹਿੰਦੇ ਸਨ |ਇਹੀ ਸੰਸਕਾਰ ਓਨਾਂ ਆਪਣੇ ਬਚਿਆਂ ਨੂੰ ਵੀ ਦਿਤੇ ਅਤੇ ਓਨਾਂ ਨੂੰ ਵੀ ਆਪਣੇ ਵਿਰਸੇ ਬਾਰੇ ਜਾਣਕਾਰੀ ਦੇਂਦੇ ਰਹਿੰਦੇ |
ਭਾਈ ਸਾਹਿਬ ਹੋਰਾਂ ਨੇ 8ਵੀੰ ਪੜਦਿਆਂ ਸਮੇ ਹੀ ਅਮ੍ਰਿਤ ਦਾ ਦਾਤਿ ਲੈ ਲਈ ਸੀ ਅਤੇ ਪੂਰਨ ਗੁਰੂ ਵਾਲੇ ਬਣ ਚੁਕੇ ਸਨ |ਇਹ ਪ੍ਰੇਰਨਾ ਆਪਜੀ ਨੂੰ ਇਤਿਹਾਸਿਕ ਸਾਖੀਆਂ ਤੋਂ ਹੀ ਮਿਲੀ ਸੀ | 1983 ਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੇ ਸਿਖ ਕੌਮ ਦੇ ਹਕਾਂ ਵਾਸਤੇ ਸੰਘਰਸ਼ ਦਾ ਏਲਾਨ ਕਰ ਦਿਤਾ ਹੋਇਆ ਸੀ ਸਿਖ ਨੋਜਵਾਨ ਸੰਤ ਜੀ ਦੇ ਵਿਚਾਰ ਸੁਣਦੇ ਅਤੇ ਓਨਾਂ ਦੇ ਕਹੇ ਅਨੁਸਾਰ ਜੀਵਨ ਢਾਲ ਰਿਹੇ ਸਨ ਅਤੇ ਸੰਤਾਂ ਦੀ ਅਵਾਜ਼ ਤੇ ਯੁਧ ਦੇ ਮੈਦਾਨ ਚ ਉਤਰਨ ਨੂੰ ਤਿਆਰ ਸੀ | 1983 ਨੂੰ ਭਾਈ ਸਾਹਿਬ ਜੀ ਵੀ ਸੰਤਾਂ ਜੀ ਦੇ ਵਿਚਾਰ ਸੁਣਨ ਆਪਣੇ ਵੇਲਿਆਂ ਨਾਲ ਸ੍ਰੀ ਦਰਬਾਰ ਸਾਹਿਬ ਆਏ ਅਤੇ ਓਨਾਂ ਦੇ ਹੀ ਹੋ ਕੇ ਰਹਿ ਗਏ |
2 ਜੂਨ 1984 ਨੂੰ ਤਾਨਾਸ਼ਾਹ ਪ੍ਰਧਾਨ ਮੰਤਰੀ ਬੀਬੀ ਇੰਦਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਟੇੰਕਾ, ਤੋਪਾਂ,ਅਤੇ ਮਿਜ਼ਾਇਲਾਂ ਨਾਲ ਸਿਖ ਕੌਮ ਨੂੰ ਖਤਮ ਕਰਨ ਦੇ ਇਰਾਦੇ ਵਾਜੋਂ ਆਪਣੀ ਫੋਜ ਨੂੰ ਹਮਲਾ ਕਰਨ ਦੇ ਆਦੇਸ਼ ਦੇ ਦਿਤੇ |ਇੰਦਰਾਂ ਦਾ ਸੋਚਨਾਂ ਸੀ ਕੀ ਇਕ ਸਿਖਾਂ ਦੇ ਇਲਾਵਾ ਹੋਰ ਕਿਸੇ ਚ ਜੁਰਰਤ ਨਹੀ ਜੋ ਮੇਰਾ ਵਿਰੋਧ ਕਰ ਸਕਣ ਇਹ ਵਿਰੋਧ ਸਿਖਾਂ ਨੇ ਅਮ੍ਰ੍ਜੇਨ੍ਸੀ ਵੇਲਾ ਕੀਤਾ ਸੀ ਜੋ ਓਸਦੀਆਂ ਅਖਾਂ ਚ ਰੜਕਣ ਦਾ ਕਾਰਨ ਬਣ ਗਏ ਅਤੇ ਦੋਵਾਰਾ ਐਸਾ ਨਾ ਕਰਨ ਲਈ ਹੀ ਬੀਬੀ ਇੰਦਰਾਂ ਨੇ ਸ੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਓਸ ਦਿਨ ਜਿਸ ਦਿਨ ਸਿਖ ਸੰਗਤ ਗੁਰੂ ਅਰਜੁਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਭਾਰੀ ਗਿਣਤੀ ਚ ਸ਼ਮੂਲੀਅਤ ਕਰ ਰਹੀਆਂ ਸਨ ਇਕ ਸੋਚ ਘੜੀ ਸਾਜਿਸ਼ ਤਹਿਤ ਕੀਤਾ ਗਇਆ |
ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਹੀ ਪੰਜਾਬ ਭਰ ਦੇ 37 ਹੋਰ ਗੁਰੂ ਧਾਮਾ ਤੇ ਵੀ ਭਾਰਤੀ ਫੋਜਾਂ ਹਮਲੇ ਕੀਤੇ ਬੇ ਗੁਨ੍ਹਾ ਸੰਗਤਾਂ ਨੂੰ ਮੋਤ ਦੇ ਘਾਟ ਉਤਾਰ ਦਿਤਾ ਗਇਆ |ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਕੀਤੇ ਹਮਲੇ ਦੇ ਵਿਰੋਧ ਚ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿਤ੍ਰਤਾ ਨੂੰ ਕਿਮ ਰਖਣ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਅਤੇ ਭਾਈ ਅਮਰੀਕ ਸਿੰਘ ਸਿਖ ਸਟੂਡੇੰਟ ਫ਼ੇਡਰੇਸ਼ਨ ਦੇ ਮੁਖੀ ਅਤੇ ਅਨੇਕਾਂ ਸਿੰਘਾਂ ਨੇ ਭਾਰਤੀ ਫੋਰਸਾਂ ਨਾਲ ਡਟ ਕੇ ਮੁਕਾਬਲਾ ਕਰਦਿਆਂ ਸ਼ਹਾਦਤ ਪਾਈ |
1984 ਦੇ ਸਕੇ ਦੇ ਕਰਕੇ ਸਾਰੇ ਸਿਖ ਜਗਤ ਚ ਉਦਾਸੀ ਛਾ ਗਈ ਸੀ ਸਿਖਾਂ ਦਾ ਦਿਲ ਟੁਟ ਗਇਆ |ਅਮ੍ਰਿਤਸਰ ਆਉਣ ਜਾਂ ਵਾਲੇ ਸਾਰੇ ਰਸਤੇ ਭਰਤੀ ਫੋਸਾਂ ਨੇ ਸੀਲ ਕਰ ਦਿਤੇ ਸਨ , ਸਿਖ ਨੋਜਵਾਨਾਂ ਨੂੰ ਰੇਸ੍ਟ ਕਰਕੇ ਜੇਲ ਚ ਬੰਦ ਕਰ ਦਿਤਾ ਗਇਆ | ਸ੍ਰੀ ਦਰਬਾਰ ਸਾਹਿਬ ਜੀ ਤੇ ਕੀਤੇ ਹਮਲੇ ਵਜੋਂ ਭਾਰਤੀ ਫੋਜ ਦੀਆਂ ਸਿਖ ਰਜਿਮੇੰਟਾ 7 ਅਤੇ 8 ਜੂਨ ਸ੍ਰੀ ਦਰਬਾਰ ਸਾਹਿਬ ਜੀ ਨੂੰ ਚਲੇ ਪਾ ਦਿਤੇ |
ਭਾਰਤੀ ਫੌਜ ਨੂੰ ਚਾਰ ਚਾਰ ਲੜਾਈਆਂ ਦੀ ਜਿਤ ਦਵਾਉਣ ਵਾਲਿਆਂ ਨੇ ਆਪਣੇ ਕੌਮੀ ਘਰ ਤੇ ਕੀਤੇ ਗਏ ਹਮਲੇ ਦੇ ਰੋਸ਼ ਵਜੋਂ ''ਬਗਾਵਤ'' ਕਰ ਦਿਤੀ ਸੀ ਅਤੇ ਸ੍ਰੀ ਅਮ੍ਰਿਤਸਰ ਨੂੰ ਚਲ ਪਾਏ ਸਨ | ਗ੍ਰਿਫਤਾਰ ਕੀਤੇ ਜਾ ਰਿਹੇ ਹਜ਼ਾਰਾਂ ਦੀ ਗਿਣਤੀ ਚ ਸਿਖ ਨੋਜਵਾਨ ਸਨ ਓਨਾਂ ਵਿਚੋਂ ਹੀ ਇਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵੀ ਸਨ |ਭਾਈ ਸਾਹਿਬ ਜਦ ਵਾਪਸ ਜੇਲ ਵਿਚੋਂ ਆਏ ਤਾਂ ਓਨਾਂ ਨੇ ਦਮਦਮੀ ਟਕਸਾਲ ਦੇ ਜਥੇ ਨਾਲ ਹੀ ਰਹਿਣਾ ਸ਼ੁਰੂ ਕਰ ਦਿਤਾ ਸੀ |
ਓਸ ਸਮਿਆਂ ਚ ਹੀ ''ਗੋਬਿੰਦ ਰਾਮ'' ਨਾਂ ਦਾ ਏਸ ਏਸ ਪੀ ਜੋ ਸਿਖਾਂ ਦਾ ਬਹੁਤ ਵੱਡਾ ਵੈਰੀ ਸੀ ਓਸਨੇ ਭਾਈ ਸਾਹਿਬ ਜੀ ਦੇ ਚਾਚਾ ਨੂੰ ਨਿਸ਼ਾਨਾ ਬਣਾਇਆ ਪੁਲਿਸ ਨੇ ਓਨਾਂ ਦੇ ਪੈਰ ਤੋੜ ਦਿਤੇ ਓਹ ਚਲਣ ਫਿਰਨ ਚ ਵੀ ਨਹੀ ਰਿਹੇ ਭਾਈ ਸਾਹਿਬ ਜੀ ਦੇ ਪਿਤਾ ਹੀ ਓਨਾਂ ਨੂੰ ਸਹਾਈ ਹੋ ਕੇ ਚਲਦੇ ਰਿਹੇ ਸੀ | ਇਥੇ ਹੀ ਬਸ ਨਹੀ ਸੀ ਪੁਲਿਸ ਨੇ ਭਾਈ ਸਾਹਿਬ ਜੀ ਦੇ ਪਿਤਾ ਤੇ ਵੀ ਬਹੁਤ ਅਤਿਆਚਾਰ ਕੀਤਾ ਅਤੇ ਅਕਸਰ ਆਏ ਦਿਨ ਓਨਾਂ ਨੂੰ ਟਾਰ੍ਚਰ ਕੀਤਾ ਜਾਂਦਾ ਰਿਹਾ ਕੀ ਤੁਸੀਂ ਸਿੰਘਾਂ ਬਾਰੇ ਜਾਂਦੇ ਹੋ ਤੇ ਸਾਨੂ ਦਸੋ |
ਬਟਾਲਾ ਪੁਲਿਸ ਵੀ ਭਾਈ ਸਾਹਿਬ ਜੀ ਦੇ ਪਿਤਾ ਨੂੰ ੧੫ ਦਿਨਾਂ ਦੀ ਹਿਰਾਸਤ ਚ ਬਟਾਲੇ ਰਖਿਆ ਤੇ ਅਨ੍ਹਾ ਤਸ੍ਤ੍ਦ ਕੀਤਾ ਜਾਂਦਾ ਰਿਹਾ | ਭਾਈ ਸਾਹਿਬ ਜੀ ਨੂੰ ਕਦੀ ਮਜੀਠਾ ਪੁਲਿਸ, ਕਦੀ ਫਿਰੋਜਪੁਰ ਪੁਲਿਸ ਪੁਛ ਗਿਛ ਲਈ ਲੈ ਜਾਂਦੇ ਰਿਹੇ |ਇਕ ਬਾਰ ਬੀ ਏਸ ਏਫ਼ ਵੀ ਆਪਣੀਆਂ ਕੋਸ਼ਿਸ਼ਾਂ ਚ ਕਾਮਯਾਬ ਹੋ ਗਇਆ ਅਤੇ ਭਾਈ ਸਾਹਿਬ ਜੀ ਨੂੰ ਅਤੇ ਓਨਾਂ ਦੇ ਸਾਥੀ ਸਿੰਘ ਭਾਈ ਚਰਨਜੀਤ ਸਿੰਘ ਜੀ ਨੂੰ ਬਟਾਲਾ ਪੁਲਿਸ ਦੇ ਜਾਂਚ ਸੇੰਟਰ ਲੈ ਜਾਇਆ ਗਇਆ ਅਤੇ ਓਥੇ ੨੦ ਦਿਨਾਂ ਦੀ ਹਿਰਾਸਤ ਤੋਂ ਬਾਦ ੩੨ ਝੂਠੇ ਮਾਮਲੇ ਪਾ ਕੇ ਅਮ੍ਰਿਤਸਰ ਜੇਲ ਚ ਭੇਜ ਦਿਤਾ ਗਇਆ |
1987 ਨੂੰ ਅਦਾਲਤ ਚ ਪੇਸ਼ ਹੋਣ ਲਈ ਲਿਆਏ ਗਏ ਭਾਈ ਸਾਹਿਬ ਜੀ ਤੇ ਓਸ ਵੇਲੇ ਭਾਈ ਸਾਹਿਬ ਜੀ ਨੂੰ ਪੁਲਿਸ ਦੀ ਹਿਰਾਸਤ ਚੋਂ ਛੁੜਾਉਣ ਲਈ ਇਕ ਅਪ੍ਰੇਸ਼ਨ ਦੇ ਤਹਿਤ ਪੁਲਿਸ ਤੇ ਗੋਲੀ ਬਾਰੀ ਸ਼ੁਰੂ ਹੋ ਗਈ ਓਸ ਗੋਲਾ ਬਾਰੀ ਚ ਪੁਲਿਸ ਨੇ ਆਪਣੇ ਸਾਥੀ ਗਵਾ ਦਿਤੇ ਅਤੇ ਭਾਈ ਸਾਹਿਬ ਜੀ ਨੂੰ ਭਾਈ ਲਾਲ ਸਿੰਘ ਜੀ ਇਕ ਵੇਂ ਚ ਲੇਕੇ ਨਿਕਲਣ ਚ ਕਾਮਯਾਬ ਹੋ ਗਏ |ਵੇਂ ਹਾਲੀ ਮਾਨਾਵਾਲੇ ਦੇ ਨੇੜੇ ਹੀ ਪੁੱਜੀ ਸੀ ਕੀ ਵੇਂ ਬੰਦ ਹੀ ਗਈ ਭਾਈ ਸਾਹਿਬ ਜੀ ਵੇਂ ਚੋਂ ਨਿਕਲ ਕੇ ਪੈਦਲ ਹੀ ਖੇਤਾਂ ਰਾਹੀਂ ਚਲ ਪਾਏ |
ਇਹ ਅਪ੍ਰੇਸ਼ਨ ਕਰਨ ਦੇ ਪਿਛੇ ਕੌਮ ਦੇ ਮਾਹਨ ਸੁਰਮੇ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਅਤੇ ਜਨਰਲ ਲਾਭ ਸਿੰਘ ਜੀ ਹੀ ਸਨ ਜਿਨਾਂ ਨੇ ਭਾਈ ਸਾਹਿਬ ਜੀ ਨੂੰ ਛੁੜਾਉਣ ਚ ਸਫਲ ਮਿਸ਼ਨ ਕੀਤਾ ਸੀ |
ਖਾੜਕੂ ਜੀਵਨ
ਭਾਈ ਰਣਜੀਤ ਸਿੰਘ ਜੀ ਰਾਣਾ ਠੇਠਰਕੇ ਹੁਣ ਖਾਲਿਸਤਾਨ ਕਮਾਂਡੋ ਫੋਰਸ ਦਾ ਏਹ੍ਮ ਹਿੱਸਾ ਬਣ ਗਏ ਅਤੇ ਜਨਰਲ ਲਾਭ ਸਿੰਘ ਜੀ ਦੇ ਆਦੇਸ਼ਾਂ ਤਹਿਤ ਸਿਖ ਸੰਘਰਸ਼ ਲੜਿਆ |ਪਰ ਭਾਈ ਸਾਹਿਬ ਜੀ ਦਮਦਮੀ ਟਕਸਾਲ ਨਾਲ ਵੀ ਜੁੜੇ ਰਿਹੇ ਭਾਈ ਰਣਜੀਤ ਸਿੰਘ ਜੀ ਨੇ ਪੁਲਿਸ ਮੁਖਬਰਾਂ ਦੇ ਖਿਲਾਫ਼ ਆਪਣੀ ਜੰਗ ਛੇੜ ਦਿਤੀ ਸੀ , ਜਿਥੇ ਪੁਲਿਸ ਦਾ ਟਟੂ ਮਿਲਦਾ ਭਾਈ ਸਾਹਿਬ ਜੀ ਦੇਰ ਨਾ ਲਾਉਂਦੇ ਸੋਧਾ ਲਾਉਣ ਨੂੰ | ਭਾਈ ਸਾਹਿਬ ਅਜਨਾਲਾ ਅਤੇ ਗੁਰਦਾਸਪੁਰ ਪੁਲਿਸ ਦੇ ਮੁਤਾਬਿਕ ਇਕ ਖਤਰਨਾਕ ਖਾੜਕੂ ਬਣ ਚੁਕੇ ਸਨ ਅਤੇ ਪੰਜਾਬ ਪੁਲਿਸ ਦੇ ਮੁਖੀ ਰੇਬੈਰੋ ਨੇ ਭਾਈ ਰਣਜੀਤ ਸਿੰਘ ਜੀ ਰਾਣਾ ਦੇ ਸਿਰ ਦਾ ਮੁਲ ੧ ਲਖ ਰਖ ਦਿਤਾ | ਅਖਬਾਰਾਂ ਦੀਆਂ ਸੁਰਖੀਆਂ ਚ ਭਾਈ ਸਾਹਿਬ ਜੀ ਨੂੰ ਇਕ ਨਾਂ ਦਾ ਖਾੜਕੂ ਏਲਾਨ ਦਿਤਾ ਸੀ ਜੋ ਪੰਜਾਬ ਪੁਲਿਸ ਦੀਆਂ ਨੀਂਦਰਾਂ ਹਰਾਮ ਕਰ ਰਿਹਾ ਸੀ |
ਪੁਲਿਸ ਨੂੰ ਭਾਈ ਸਾਹਿਬ ਜੀ ਬਾਰੇ ਕੋਈ ਪੁਖਤਾ ਜਾਣਕਾਰੀ ਨਹੀ ਸੀ ਮਿਲਦੀ |
ਥਕ ਹਰ ਚੁਕੀ ਪੰਜਾਬ ਪੁਲਿਸ ਨੇ ਇਕ ਕਾਇਰ ਭਾਰੀ ਸਾਜਿਸ਼ ਰਚੀ ਪੁਲਿਸ ਨੇ ਇਕ ਗੱਦਾਰ ਬਣ ਗਏ ਸਿੰਘ ਨੂੰ ਜੇਲ ਚੋਂ ਰਿਹਾ ਕੀਤਾ ਪਸ ਨਾਲ ਸੋਦਾ ਤਹਿ ਕੀਤਾ ਗਇਆ ਸੀ ਓਸ ਬਦਲੇ ਭਾਈ ਸਾਹਿਬ ਜੀ ਦੀ ਪਹਿਚਾਨ ਕਰਨੀ ਤੇ ਗ੍ਰਿਫਤਾਰ ਕਰਵਾਉਣਾ ਸੀ |
ਓਸ ਗੱਦਾਰ ਨੇ ਭਾਈ ਰਣਜੀਤ ਸਿੰਘ ਜੀ ਰਾਣਾ ਤਕ ਆਪਣੀ ਪਹੁੰਚ ਬਣਾ ਲਈ ਅਤੇ ਪੂਰੇ ਵਿਸ਼ਵਾਸ ਚ ਲੈ ਲਇਆ |ਗੱਦਾਰ ਪੂਰਾ ਭਰੋਸਾ ਜਤਾ ਰਿਹਾ ਸੀ ਸ਼ਕ ਦੀ ਕੋਈ ਵਜ੍ਹਾ ਨਹੀ ਸੀ ਓਹ ਅਕਸਰ ਭਾਈ ਸਾਹਿਬ ਜੀ ਨਾਲ ਹੀ ਰਹਿਣ ਲਗ ਪਇਆ ਸੀ | ਜਦ ਵਿਸ਼ਵਾਸ ਪੱਕਾ ਹੋ ਗਇਆ ਤੇ ਓਸ ਕਮੀਨੇ ਨੇ ਪੁਲਿਸ ਦੀ ਸਾਜਿਸ਼ ਤਹਿਤ ਓਸ ਦਿਨ ਸ਼ਨਿਬਾਰ ਸੀ ਅਤੇ 25 ਜੁਲਾਈ 1987 ਦਾ ਦਿਨ ਜਦ ਏਸ ਪੀ ਜੇ ਏਸ ਰਾਵਤ ਬ੍ਨੂਰ ਨੇੜੇ ਬਾਬਾ ਬੰਦਾ ਸਿੰਘ ਬਹਾਦੁਰ ਗੁਰ ਦਵਾਰਾ ਲਾਗੇ ਇਕ ਨਾਕਾ ਲਾ ਦਿਤਾ ਗਇਆ ਸੀ |
ਪਤਰਕਾਰ ਭੂਸ਼ਣ ਸਿਰਹੰਦੀ ਦੀ ਰਿਪੋਰਟ ਦੇ ਮੁਤਾਬਿਕ :-
ਇਕ ਬਹੁਤ ਖਤਰਨਾਕ ਲੜਾਈ ਸੀ ਰਾਜਪੁਰਾ ਬ੍ਨੂਰ ਦੇ ਬਸ ਸ੍ਟਾਪ ਤੇ ਇਕ ਸਿੰਘ ਮੋਟਰਸਾਇਕਲ ਚਲਾ ਰਿਹਾ ਸੀ ਅਤੇ ਭਾਈ ਸਾਹਿਬ ਜੀ ਪਿਛੇ ਬੈਠੇ ਸਨ ਓਹ ਇਕ ਸੁਜੁਕੀ ਮੋਟਰ ਸਾਈਕਲ ਤੇ ਸਫਰ ਕਰ ਰਿਹੇ ਸਨ |ਅਗੇ ਸੀ ਆਰ ਪੀ ਨੇ ਨਾਕਾ ਲਾਇਆ ਹੋਇਆ ਸੀ ਪੁਲਿਸ ਨੂੰ ਭਾਈ ਸਾਹਿਬ ਜੀ ਨੇ ਆਪਣਾ ਆਈ ਡੀ ਕਾਰਡ ਦਸਿਆ ਜੋ ਪੰਜਾਬੀ ਵਿਧਿਅਲਿਅ ਪਟਿਆਲਾ ਦਾ ਸੀ|ਭਾਈ ਸਾਹਿਬ ਜੀ ਨੇ ਸੀ ਆਰ ਪੀ ਨੂੰ ਦਸਿਆ ਕਿਥੇ ਜਾ ਰਿਹੇ ਹਨ | ਪਰ ਅਚਾਨਕ ਹੀ ਭਾਈ ਰਣਜੀਤ ਸਿੰਘ ਜੀ ਰਾਣਾ ਦੀ ਨਜਰ ਸਾਮਨੇ ਖੜੇ ਇਕ ਪੁਲਿਸ ਦੇ ਮੁਖਬਰ ਤੇ ਪੈ ਗਈ ਪੈ ਅਫਸੋਸ ਕੀ ਓਹ ਕਾਲੀ ਬਿੱਲੀ ਇਸ਼ਾਰੇ ਵਾਜੋਂ ਆਪਣਾ ਕਮ ਕਰ ਚੁਕੀ ਸੀ |ਸੀ ਆਰ ਪੀ ਨੇ ਫ਼ੋਰ ਭਾਈ ਸਾਹਿਬ ਜੀ ਤੇ ਗਣਾਂ ਤਾਂ ਦਿਤੀਆ ਸਨ |ਭਾਈ ਸਾਹਿਬ ਜੀ ਨੇ ਚੁਸਤੀ ਵਰਤੀ ਅਤੇ ਕਾਲੀ ਬਿੱਲੀ ਤੋਂ ਮੇਗਜ਼ੀਨ ਖੋਹਣ ਲਈ ਹਮਲਾ ਕਰ ਦਿਤਾ |ਸੀ ਆਰ ਪੀ ਜਦ ਤਕ ਕੁਝ ਸਮਝ ਪੈਂਦੀ ਭਾਈ ਸਾਹਿਬ ਜੀ ਦਾ ਅਤੇ ਕਾਲੀ ਬਿੱਲੀ ਦਾ ਘੋਲ ਲਗ ਚੁਕਾ ਸੀ ਅਤੇ ਮੇਗਜ਼ੀਨ ਖੋਹਣ ਚ ਭਾਈ ਸਾਹਿਬ ਕਾਮਯਾਬ ਹੋ ਗਏ ਸਨ ||
ਭਾਈ ਰਣਜੀਤ ਸਿੰਘ ਜੀ ਨੇ ਮੇਗਜ਼ੀਨ ਸਮੇਤ ਹੀ ਨਾਲ ਦੇ ਲਗਦੇ ਨਾਲੇ ਵਲ ਨੂੰ ਛਾਲ ਮਾਰ ਦਿਤੀ, ਭਾਈ ਸਾਹਿਬ ਜੀ ਪੁਲਿਸ ਹਥ ਜਿਉਂਦੇ ਜੀ ਨਹੀ ਸੀ ਆਉਣਾ ਚਾਹੁੰਦੇ | ਭਾਈ ਜਦ ਨੂੰ ਨਾਲੇ ਚੋਂ ਸੰਭਲਦੇ ਤਦ ਨੂੰ ਸੀ ਆਰ ਪੀ ਨੇ ਆਪਣੀਆਂ ਗੰਨਾ ਦੀਆਂ ਗੋਲੀਆਂ ਨਾਲ ਬਰਸਾਤ ਕਰ ਦਿਤੀ ਹੋਈ ਸੀ ਜਿਸ ਵਾਜੋਂ ਭਾਈ ਸਾਹਿਬ ਜੀ ਸ਼ਹੀਦ ਹੋ ਚੁਕੇ ਸਨ |
25 ਜੁਲਾਈ 1987 ਨੂੰ ਭਾਈ ਰਣਜੀਤ ਸਿੰਘ ਜੀ ਰਾਣਾ ਦੇ ਪਿਤਾ ਜੀ ਨੂੰ ਏਸ ਏਸ ਪੀ ਨੇ ਦੋ ਅਧਿਕਾਰੀਆਂ ਨੂੰ ਭੇਜਿਆ ਬੁਲਾਉਣ ਲਈ ਅਤੇ ਭਾਈ ਸਾਹਿਬ ਜੀ ਦੇ ਪਿਤਾ ਨੂੰ ਏਸ ਏਸ ਪੀ ਰਾਜ ਪੂਰਾ ਦੇ ਸ਼ਮਸ਼ਾਨ ਘਾਟ ਲੈ ਗਇਆ ਜਿਥੇ ਪੁਲਿਸ ਨੇ ਭਾਈ ਸਾਹਿਬ ਦਾ ਅੰਤਮ ਸੰਸਕਰ ਕਰ ਦਿਤਾ ਹੋਇਆ ਸੀ |ਭਾਈ ਸਾਹਿਬ ਜੀ ਦੇ ਪਿਤਾ ਨੇ ਭਾਈ ਸਾਹਿਬ ਜੀ ਦੇ ਸ਼ਹੀਦੀ ਸਰੂਪ ਦੀ ਬਾਕੀ ਬਚੇ ਨਿਸ਼ਾਨ ਨਾਲ ਦੇ ਵਗਦੇ ਪਿੰਡ ਠੇਠਰਕੇ ਦੇ ਦਰਿਆ ਰਾਵੀ ਚ ਵਹਾ ਦਿਤੇ | ਭਾਈ ਸਾਹਿਬ ਜੀ ਦੇ ਜਨਮ ਸਥਾਨ ਪਿੰਡ ਠੇਠਰਕੇ ਵਿਖੇ ਓਨਾਂ ਦੀ ਆਤਮਕ ਸ਼ਾਂਤੀ ਵਜੋਂ ਅਖੰਡ ਪਾਠ ਰਖੇ ਗਏ |
4 ਅਗਸਤ 1987 ਨੂੰ ਭੋਗ ਵਾਲੇ ਦਿਨ ਸੀ ਆਰ ਪੀ ਨੇ ਪੂਰੇ ਖੇਤਰ ਚ ਕ੍ਰ੍ਫੁ ਲਾ ਦਿਤਾ ਜੋ ਕੀ ਕੋਈ ਵੀ ਸਿਖ ਭਾਈ ਸਾਹਿਬ ਜੀ ਦੇ ਅੰਤਮ ਭੋਗ ਦੀ ਅਰਦਾਸ ਚ ਸ਼ਾਮਿਲ ਨਾ ਹੋ ਸਕੇ | ਭਾਈ ਰਣਜੀਤ ਸਿੰਘ ਰਾਣਾ ਠੇਠਰਕੇ ਦੀ ਸ਼ਹੀਦੀ ਤੋਂ ਬਾਦ ਕੋਈ ਵੀ ਜਥੇਬੰਦੀ ਜਾਂ ਕੋਈ ਪੰਥਕ ਅਖਵਾਉਣ ਵਾਲੀ ਧਿਰ ਨੇ ਪਰਿਵਾਰ ਦੀ ਸਾਰ ਨੀ ਲਈ |ਓਨਾਂ ਦੇ ਸ਼ਹੀਦੀ ਨੂੰ ਕੋਈ ਸ਼ਰਧਾਂਜਲੀ ਤਕ ਨਾ ਦਿਤੀ ਗਈ ਜਿਸ ਦਾ ਓਹ ਬਹਾਦੁਰ ਯੋਧਾ ਹਕਦਾਰ ਸੀ |
Posted by
Parmjit
Singh Sekhon (Dakha)
President
Dal Khalsa Alliance
Advisor,
Council of Khalistan
Hindus-Brahmins-Terrorism
in India,
INDIAN
Hindus-Brahmins-TERRORIST,
AND
INDIA TERRORIST COUNTRY
***********************************
IT IS
TIME TO DECLARE
"INDIA
IS OUR WORLD'S TERRORIST AND BARBARIC COUNTRY"
DON’T
CALL ME INDIAN.
I’M
KHALISTANI
No comments:
Post a Comment