ਪੰਜਾਬ ਦੇ ਅਖਬਾਰਾਂ ਦੀ ਅਕਲ ਦਾ ਦਿਵਾਲਾ ਨਿਕਲਿਆ।
ਪੰਜਾਬ ਦੇ ਅਖਬਾਰਾਂ ਦੀ ਅਕਲ ਦਾ ਦਿਵਾਲਾ ਨਿਕਲਿਆ।
ਹਿੰਦੀ ਹਿੰਦੂ ਹਿੰਦੋਸਤਾਨੀ ਰਾਸ਼ਟਰਵਾਦ, ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪੂਰੀ ਤਰਾਂ ਨਿਗਲਣ ਦੀ ਤਿਆਰੀ 'ਚ ਹੈ ਅਤੇ ਦੂਸਰੇ ਪਾਸੇ ਪੰਜਾਬ ਦੇ ਪੰਜਾਬੀ ਮੀਡਿਏ ਚੋਂ ਪੰਜਾਬੀ ਟ੍ਰਿਬਿਊਨ, ਸਪੋਕਸਮੈਨ, ਪੰਜਾਬੀ ਜਾਗਰਣ ਅਤੇ ਅਜੀਤ ਦੀ ਅਕਲ ਦਿਲੀ ਦੇ ਲਾਲ ਕਿੱਲੇ ਅਗੇ ਘਾਹ ਚਰਦੀ ਫਿਰਦੀ ਹੈ। ਇਸ ਪੰਜਾਬੀ ਮੀਡਿਏ ਵੱਲੋਂ ਬਹੁਤ ਸਾਰੇ ਸ਼ਬਦ ਹੂ-ਬ-ਹੂ ਹਿੰਦੀ ਵਾਲੇ ਵਰਤੇ ਜਾ ਰਹੇ ਹਨ ਜਦਕਿ ਉਹਨਾਂ ਦੇ ਪੰਜਾਬੀ 'ਚ ਅਛੇ ਖਾਸੇ ਬਦਲ ਮੌਜੂਦ ਹਨ ।
ਹੇਠ ਲਿਖੇ ਹਿੰਦੀ ਦੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪੰਜਾਬੀ ਮੀਡਿਏ ਵੱਲੋਂ ਧੜਲੇ ਨਾਲ । ਇਹਨਾਂ ਸ਼ਬਦਾਂ ਦੇ ਨਾਲ ਬਦਲ ਦੇ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦ ਵੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ...
ਸੈਨਾ = ਫੌਜ
ਸਦਨ = ਸਭਾ
ਰਾਸ਼ੀ = ਰਕਮ
ਪਦ = ਔਹਦਾ
ਸ਼ਿਕਸਤ = ਹਾਰ
ਸਤਰਕ = ਚੌਕਸ
ਹਤਿਆ = ਕਤਲ
ਮਹਿਲਾ = ਔਰਤ
ਨਿਰਦੇਸ਼ = ਹੁਕਮ
ਵਿਸ਼ਵਾਸ਼ = ਭਰੋਸਾ
ਸੰਸਦ = ਪਾਰਲੀਮੈਂਟ
ਸੰਗਠਨ = ਜਥੇਬੰਦੀ
ਅਨੁਭਵ = ਤਜਰਬਾ
ਬੜ੍ਹਤ = ਲੀਡ, ਵਾਧਾ
ਦੂਤਾਵਾਸ = ਸਫਾਰਤਖਾਨਾ
ਮੰਤਰਾਲਾ = ਮਿਨੀਸਟ੍ਰੀ, ਮਹਿਕਮਾ
ਕੀ ਸੰਬੰਧਤ ਅਖਬਾਰਾਂ ਦੇ ਐਡੀਟਰ ਇਹੋ ਜਿਹੀਆਂ ਗਲਤੀਆਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਗੇ?
Posted by
Parmjit Singh Sekhon
(Dakha)
President #Dal Khalsa
Alliance
Advisor, #Council of
Khalistan
1700 Shattuck Ave, # 303
Berkeley, CA 94709, USA
Hindus-Brahmins-Terrorism
in India,
INDIAN
Hindus-Brahmins-TERRORIST,
AND INDIA TERRORIST
COUNTRY
***********************************
IT IS TIME TO DECLARE
"INDIA IS OUR
WORLD'S TERRORIST AND BARBARIC COUNTRY"
DON’T CALL ME INDIAN.
I’M KHALISTANI
ਬਿਲਕੁਲ ਸਹੀ ਕਿਹਾ ਜੀ
ReplyDelete