'ਦਲ ਖਾਲਸਾ ਅਲਾਇੰਸ' 'ਸਰਬਤ ਖਾਲਸਾ' ਦੀ ਪੁਰਜੋਰ ਹਮਾਇਤ ਕਰਦਾ ਹੈ।
ਜਿਹੜਾ ਵੀ ਸਿੱਖ (ਕੌਮ ਦੀ ਅਜ਼ਾਦੀ) ਭਾਵ ਕੇ ਖਾਲਸਤਾਨ ਦੀ ਪ੍ਰਾਪਤੀ ਦਾ ਹਾਮੀ ਹੈ,
ਉਸ ਨੂੰ ਵਿਰੋਧਤਾ ਦਾ ਪਲਾ ਛੱਡ ਕੇ 'ਸਰਬਤ ਖਾਲਸਾ' ਦੀ ਪੁਰਜੋਰ ਹਮਾਇਤ ਕਰਨੀ ਚਾਹੀਦੀ ਹੈ।
ਖਾਲਸਤਾਨੀ ਸੰਘਰਸ਼ ਤੋਂ ਭਘੌੜਿਆਂ ਦੀ ਕੌਮ ਨੂੰ ਅਗਵਾਈ ਦੀ ਲੋੜ ਨਹੀਂ। ਜਿਨਾਂ ਚ ਖਾਲਸਤਾਨੀ ਸੰਘਰਸ਼ ਦੀ ਅਗਵਾਈ ਕਰਨ ਦੀ ਹਿੰਮਤ ਨਹੀਂ ਅਤੇ ਨਾ ਹੀ ਖਾਲਸਤਾਨ ਜਿ਼ੰਦਾਬਾਦ ਦਾ ਨਾਅਰਾ ਲਗਾ ਸਕਦੇ ਹਨ, ਅਜਿਹੇ ਕੁੱਝ ਲੋਕ ਬਹਾਨੇ ਬਣਾ ਕੇ 'ਸਰਬਤ ਖਾਲਸਾ' ਦੀ ਵਿਰੋਧਤਾ ਕਰ ਰਹੇ ਹਨ। ਇਹਨਾਂ ਦੀ ਵਿਰੋਧਤਾ ਚੋਂ ਹਿੰਦੋਸਤਾਨੀ ਏਜੰਸੀਆਂ ਨੂੰ ਸਾਫ ਸੁਨੇਹਾ ਹੈ ਕਿ ਅਸੀਂ ਹਿੰਦੋਸਤਾਨ ਤੋਂ ਅੱਲਗ ਨਹੀਂ ਹੋਣਾ ਚਾਹੁੰਦੇ, ਅਸੀਂ ਖਾਲਸਤਾਨੀ ਨਹੀਂ ਸਿਰਫ ਅਨੰਦਪੁਰ ਮਤੇ ਦੇ ਹਾਮੀ ਹਾਂ। ਪੰਜਾਬ ਦੀ ਧਰਤੀ ਤੇ ਜਿਹੜੇ ਕੁਝ ਲੋਕਾਂ ਨੂੰ ਸਿਮਰਨਜੀਤ ਸਿੰਘ ਮਾਨ ਚੰਗਾ ਜਾਂ ਠੀਕ ਨਹੀਂ ਲਗਦਾ ਉਹ ਲੋਕ ਮਾਨ ਤੋਂ ਵੱਧ ਉਸਾਰੂ ਢੰਗ ਤਾਰੀਿਕਆਂ ਨਾਲ ਖਾਲਸਤਾਨੀ ਕੌਮੀ ਸੰਘਰਸ਼ ਦੀ ਅਗਵਾਈ ਕਿਉਂ ਨਹੀਂ ਕਰ ਰਹੇ। ਪੰਜਾਬ ਦੀ ਧਰਤੀ ਤੇ ਮਾਨ ਦੇ ਵਿਰੋਧੀਆਂ ਕੋਲ ਖਾਲਸਤਾਨ ਦੀ ਪ੍ਰਾਪਤੀ ਲਈ ਜੇ ਕੋਈ ਰੋਡ ਮੈਪ ਹੈ ਤਾਂ ਉਹ ਸਿੱਖ ਕੌਮ ਦੀ ਕਚਿਹਰੀ ਚ ਰਖਿਆ ਜਾਵੇ ਤਾਂ ਕਿ ਸਿੱਖ ਕੌਮ ਉਸ ਰੋਡ ਮੈਪ ਦਾ ਸਮਰਥਨ ਕਰੇ।
ਪਰਮਜੀਤ ਸਿੰਘ ਸੇਖੋਂ (ਦਾਖਾ)
ਪ੍ਰਧਾਨ
ਦਲ ਖਾਲਸਾ ਅਲਾਇੰਸ

No comments:
Post a Comment