ਗਾਂਧੀ ਦਾ ਪੁੱਤਰ ਮੁਸਲਮ ਬਣ ਗਿਆ ਅਤੇ ਚਾਰ ਸ਼ਾਦੀਆਂ ਕੀਤੀਆਂ। ਦਾਖਾ
ਗਾਂਧੀ ਦਾ ਪੁੱਤਰ ਮੁਸਲਮ ਬਣ ਗਿਆ ਅਤੇ ਚਾਰ ਸ਼ਾਦੀਆਂ ਕੀਤੀਆਂ। ਦਾਖਾ
* ਗਾਂਧੀ ਰੇਲਵੇ ਦਾ ਬਹੁਤ ਵਿਰੋਧ ਕਰਦਾ ਸੀ ਪਰ ਸਭ ਤੋਂ ਜਿ਼ਆਦਾ ਸਫਰ ਵੀ ਉਸ ਨੇ ਰੇਲ ਗੱਡੀ ਵਿਚ ਹੀ ਕੀਤਾ।
* ਗਾਂਧੀ ਡਾਕ ਤਾਰ ਦਾ ਸਖਤ ਵਿਰੋਧੀ ਸੀ ਪਰ ਉਸ ਦੇ ਸਭ ਖੱਤ ਪੱਤਰ ਡਾਕ ਰਾਹੀਂ ਹੀ ਆਉਂਦੇ ਜਾਂਦੇ ਸੀ।
* ਗਾਂਧੀ ਅੰਗਰੇਜੀ ਦਵਾਈਆਂ ਦਾ ਸਖਤ ਵਿਰੋਧੀ ਸੀ ਪਰ ਜਿੰਨੀ ਵਾਰ ਵੀ ਬਿਮਾਰ ਹੋਇਆ ਤਾਂ ਅੰਗਰੇਜੀ ਦਵਾਈ ਨਾਲ ਹੀ ਠੀਕ
ਹੋਇਆ।
* ਗਾਂਧੀ ਦਾ ਪੁੱਤਰ ਹਰੀ ਦਾਸ ਸੀ, ਉਸ ਨੇ ਆਪਣੇ ਪਿਤਾ ਗਾਂਧੀ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਮੁਸਲਮ ਧਰਮ ਅਪਣਾ ਲਿਆ ਸੀ,
ਅਤੇ ਉਹ ਹਰੀ ਦਾਸ ਤੋਂ ਅਬਦੁੱਲਾ ਬਣ ਗਿਆ ਅਤੇ ਚਾਰ ਸ਼ਾਦੀਆਂ ਕੀਤੀਆਂ।
ਦਾਖਾ
No comments:
Post a Comment