ਕੀ RSS ਦੇਸ਼ ਭਗਤ ਹੈ ਕਿ ਦੇਸ਼ ਧ੍ਰੋਹੀ ?
ਇਹ ਹੋਰ ਵੀ ਖ਼ਤਰਨਾਕ ਹੋ ਜਾਂਦੇ ਹਨ ਜਦੋਂ ਇਹ ਸੱਤਾ ਵਿੱਚ ਆ ਜਾਣ।

ਜੇਕਰ ਕੋਈ ਆਪਣੀ ਬਹੁਗਿਣਤੀ ਦੇ ਬਲ ਤੇ ਦੂਜਿਆਂ ਨੂੰ ਨੀਵਾਂ ਵਖਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਭਾਰਤ ਦਾ ਸਭ ਤੋਂ ਵੱਡਾ ਦੇਸ਼ ਧ੍ਰੋਹੀ ਹੋਵੇਗਾ। ਇਹ ਕਹਿਣਾ ਕਿ ਹਿੰਦੂ ਧਰਮ ਬੋਹੜ ਦੇ ਵਡੇ ਦਰਖ਼ਤ ਦੀ ਨਿਆਈਂ ਹੈ ਅਤੇ ਬੁੱਧ , ਜੈਨ ਅਤੇ ਸਿੱਖ ਧਰਮ ਫੁੱਲ , ਪਤੀਆਂ ਅਤੇ ਟਹਿਣੀਆਂ ਦੀ ਨਿਆਈਂ ਹਨ, ਭਾਵ ਸਾਰੇ ਹਿੰਦੂ ਧਰਮ ਹੀ ਹਨ, ਜ਼ਰਾ ਗ਼ੌਰ ਨਾਲ ਂਇਸ ਨੂੰ ਵਾਚਿਆ ਜਾਵੇ ਤਾਂ ਇਹ ਖੋਖਲਾ ਦਾਅਵਾ ਜਾਪਦਾ ਹੈ। ਕੀ ਪੱਤੇ ਨੂੰ ਤਨਾਂ ਅਤੇ ਟਹਿਣੀ ਨੂੰ ਜੜ ਜਾਂ ਫੁੱਲ ਕਹਿ ਸਕੀਦੀ ਹੈ ? ਹਰ ਂਇਕ ਦੀ ਆਪਣੀ ਵੱਖਰੀ ਪਛਾਣ ਅਤੇ ਗੁਣ ਧਰਮ ਹੈ ਤਾਂ ਫਿਰ ਸਿੱਖ ਧਰਮ ਜਾਂ ਹੋਰ ਧਰਮਾਂ ਦੀ ਵੱਖਰੀ ਪਛਾਣ ਵਿੱਚ ਕੀ ਅੜਿੱਕਾ ਹੈ। ਅਜਿਹੇ ਸ਼ਰਾਰਤੀ ਨਾਹਰੇ ਦੇਸ਼ ਵਿਰੋਧੀ ਹਨ , ਇਹ ਹੋਰ ਵੀ ਖ਼ਤਰਨਾਕ ਹੋ ਜਾਂਦੇ ਹਨ ਜਦੋਂ ਇਹ ਨਾਹਰੇ ਲਾਉਣ ਵਾਲੇ ਸੱਤਾ ਵਿੱਚ ਆ ਜਾਣ।
No comments:
Post a Comment