1984 ਚ ਸਿੱਖਾਂ ਤੇ ਹਮਲਾ ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ।
1984 ਚ ਸਿੱਖਾਂ ਤੇ ਹਮਲਾ ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ।
1984 ਚ ਸਿੱਖਾਂ ਤੇ ਹਮਲਾ ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ।
1984 ਚ ਸਿੱਖਾਂ ਤੇ ਹਮਲਾ ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ।
ਕੇਜਰੀਵਾਲ ਦੇ ਸਿਆਸੀ ਗੁਰੂ ਗਾਂਧੀ ਪਰਿਵਾਰ ਦੀ ਗਲਤੀ ਸੀ, ਕਿ ਲਹੂ ਲੁਹਾਣ ਤਾਂ ਆਖਰ ਪੰਜਾਬ ਹੋਇਆ। ਚੰਗਾ ਭਲਾ ਹੱਸਦਾ ਵਸਦਾ ਪੰਜਾਬ ਗਾਂਧੀਵਾਦੀ ਗੰਦੀ ਸਿਆਸਤ ਦਾ ਸਿ਼ਕਾਰ ਹੋਇਆ। ਪੰਜਾਬ ਪੰਜਾਬੀ ਪੰਜਾਬੀਅਤ ਚ ਅਮਨ ਅਮਾਨ ਤੇ ਸ਼ਾਤੀਂ ਲਈ ਕਰੋ ਕੋਸਿ਼ਸ਼, ਪਹਿਲਾਂ ਹੀ ਇਸ ਦਾ ਬਹੁਤ ਨੁਕਸਾਨ ਹੋਇਆ। ਕੇਜਰੀਵਾਲ ਜੀ, ਗਾਂਧੀਵਾਦੀ ਵਿਚਾਰਧਾਰਾ ਵੱਲੋਂ 1984 ਚ ਸਿੱਖਾਂ ਤੇ 20ਵੀਂ ਸਦੀ ਦਾ ਸਭ ਤੋਂ ਵੱਡਾ ਹਮਲਾ ਹੋਇਆ। ਸਿੱਖਾਂ ਤੇ ਇਹ ਹਮਲਾ ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ ਹੋਇਆ।
ਪਰਮਜੀਤ ਸਿੰਘ ਸੇਖੋਂ (ਦਾਖਾ)
No comments:
Post a Comment