ਕੇਜਰੀਵਾਲ ਵੱਲੋਂ ਨਿਰੰਕਾਰੀ ਦਾ ਬੁੱਤ ਲਾਉਣ ਲਈ ਹਾਂ ਅਤੇ
ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਾਉਣ ਤੋਂ ਕੋਰੀ ਨਾਂਹ। ਦਾਖਾ

ਕੇਜਰੀਵਾਲ ਵੱਲੋਂ ਨਿਰੰਕਾਰੀ ਦਾ ਬੁੱਤ ਲਾਉਣ ਲਈ ਹਾਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਾਉਣ ਤੋਂ ਕੋਰੀ ਨਾਂਹ। ਦਾਖਾ
ਪੜ੍ਹਨ ਤੇ ਦੇਖਣ ਲਈ ਲਿੰਕ ਤੇ ਕਲਿਕ ਕਰੋ
ਗਾਂਧੀ ਭਗਤ ਕੇਜਰੀਵਾਲ ਵੱਲੋਂ ਚਾਣਕੀਆ ਨੀਤੀ ਤੇ ਚਲਦਿਆਂ, ਭੋਲੇ ਸਿੱਖਾਂ ਨੂੰ ਖੁਸ਼ ਕਰਕੇ, ਸਿੱਖਾਂ ਦੀਆਂ ਵੋਟਾਂ ਕੈਸ਼ ਕਰਨ ਲਈ, ਕਿਸੇ ਪੁੱਲ ਦਾ ਨਾਮ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਰੱਖ ਦਿੱਤਾ। ਸਿੱਖ ਭਰਾਵੋ, ਵੋਟਾਂ ਤੋਂ ਪਹਿਲਾਂ ਤੁਹਾਨੂੰ ਖੁਸ਼ ਕਰਨ ਲਈ ਜਿਸ ਪੁਲ ਦਾ ਨਾਮ ਅੱਜ ਬਦਲਿਆ ਗਿਆ ਹੈ, ਉਸੇ ਪੁਲ ਦਾ ਨਾਮ ਵੋਟਾਂ ਤੋਂ ਬਾਅਦ ਹਿੰਦੂਆਂ ਨੂੰ ਖੁਸ਼ ਕਰਨ ਲਈ ਫਿਰ ਬਦਲ ਦਿੱਤਾ ਜਾਵੇਗਾ, ਸਿੱਖ ਭਰਾਵੋ ਫਿਰ ਤੁਹਾਡੇ ਪਛਤਾਇਆਂ ਕੁੱਝ ਨਹੀਂ ਹੋਣਾ। ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਾਉਣ ਤੋਂ ਕੇਜਰੀਵਾਲ ਇਸ ਲਈ ਭੱਜ ਰਿਹਾ ਹੈ ਕਿ ਜੇ ਇਹ ਸਿੱਖੀ ਸਰੂਪ ਵਾਲਾ ਬੁੱਤ ਇਕ ਵਾਰ ਸਥਾਪਿਤ ਹੋ ਗਿਆ ਫਿਰ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਪੁਲ ਦਾ ਨਾਮ ਜਦੋਂ ਮਰਜੀ ਬਦਲ ਲਵੋ। ਕੇਜਰੀਵਾਲ ਪੰਜਾਬ ਚ ਸਰਕਾਰ ਬਣਨ ਤੇ ਨਿਰੰਕਾਰੀ ਬਾਬੇ ਦਾ ਬੁੱਤ ਲਾਉਣ ਦੀ ਗੱਲ ਕਰਦਾ ਹੈ ਪਰ ਦੂਜੇ ਪਾਸੇ ਦਿੱਲੀ ਚ ਕੇਜਰੀਵਾਲ ਦੀ ਸਰਕਾਰ ਹੋਣ ਦੇ ਬਾਵਜੂਦ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਾਉਣ ਤੋਂ ਕੋਰੀ ਨਾਂਹ ਕਰਦਾ ਹੈ। ਮਹਾਤਮਾ ਗਾਂਧੀ ਅਤੇ ਇੰਦਰਾ ਗਾਂਧੀ ਦੀ ਸੋਚ ਤੇ ਕੇਜਰੀਵਾਲ ਅਗੇ ਵੱਧ ਰਿਹਾ ਹੈ। ਇਸ ਲਈ ਭੋਲੇ ਸਿੱਖ ਭਰਾਵੋ, ਕੇਜਰੀਵਾਲ ਦੀ ਚਾਣਕੀਆ ਨੀਤੀ ਨੂੰ ਸੋਚੋ ਸਮਝੋ ਵਿਚਾਰੋ - ਫਿਰ ਅਗੇ ਚੱਲੋ।
ਪਰਮਜੀਤ ਸਿੰਘ ਸੇਖੋਂ (ਦਾਖਾ)
ਸੀਨੀਅਰ ਮੀਤ ਪ੍ਰਧਾਨ, ਅਮਰੀਕਾ ਵਿਸਟ
ਸ਼੍ਰੋਮਣੀ ਅਕਾਲੀ ਦਲ (ਬਾਦਲ)
No comments:
Post a Comment