Friday, June 10, 2016

ਕੇਜਰੀਵਾਲ ਦੇ ਪਰੇਮੀ ਦਾਰੂ ਸਿਗਰਟ ਪੀਣੀ ਗਿਜਗੇ, ਘਰ ਇਹਨਾਂ ਦੇ ਮੁਰਗੇ ਰਿਝਗੇ। ਦਾਖਾ DAKHA

ਕੇਜਰੀਵਾਲ ਦੇ ਪਰੇਮੀ 
ਦਾਰੂ ਸਿਗਰਟ ਪੀਣੀ ਗਿਜਗੇ, ਘਰ ਇਹਨਾਂ ਦੇ ਮੁਰਗੇ ਰਿਝਗੇ। ਦਾਖਾ
ਕੇਜਰੀਵਾਲ ਦੇ ਪਰੇਮੀ 
ਦਾਰੂ ਸਿਗਰਟ ਪੀਣੀ ਗਿਜਗੇ, ਘਰ ਇਹਨਾਂ ਦੇ ਮੁਰਗੇ ਰਿਝਗੇ। ਦਾਖਾ
ਕੇਜਰੀਵਾਲ ਦੇ ਪਰੇਮੀ 
ਦਾਰੂ ਸਿਗਰਟ ਪੀਣੀ ਗਿਜਗੇ, ਘਰ ਇਹਨਾਂ ਦੇ ਮੁਰਗੇ ਰਿਝਗੇ। ਦਾਖਾ

ਕੇਜਰੀਵਾਲ ਦੇ ਪਰੇਮੀ ਦਾਰੂ ਸਿਗਰਟ ਪੀਣੀ ਗਿਜਗੇ, ਘਰ ਇਹਨਾਂ ਦੇ ਮੁਰਗੇ ਰਿਝਗੇ। ਦਾਖਾ
ਜਨਾਬ ਕੇਜਰੀਵਾਲ, ਕੀ ਤੇਰੇ ਸਾਰੇ ਪਰੇਮੀ ਵੈਸ਼ਨੂੰ ਦੇਵੀ ਦੇ ਭਗਤ ਨੇ ਜਿਹੜੇ ਕਿਸੇ ਪ੍ਰਕਾਰ ਦਾ ਨਸ਼ਾ ਤਾਂ ਨੀ ਕਰਦੇ ? ਪੰਜਾਬ ਨੂੰ ਨਸ਼ੇੜੀ ਕਹਿਣ ਤੋਂ ਪਹਿਲਾਂ ਕੇਜਰੀਵਾਲ ਤੂੰ ਪੰਜਾਬ ਤੋਂ ਬਾਹਰ ਆਪਣੀ ਬਰਾਦਰੀ ਨੂੰ ਸੰਭਾਲ ਅਤੇ ਆਪਣੇ ਘਰ ਦੇ ਵਿਹੜੇ ਚ ਝਾੜੂ ਫੇਰ ਕੇ ਸਫਾਈ ਕਰ। ਜਦੋਂ ਆਪਣੇ ਘਰ ਦੇ ਬੱਚੇ ਭੁੱਖ ਨਾਲ ਵਿਲਕਦੇ ਹੋਣ ਤਾਂ ਗੁਆਂਢੀਆਂ ਦੇ ਬੱਚੇ ਨੂੰ ਬਿਸਕੁਟ ਦੇ ਕੇ ਦਾਨੀ ਨੀ ਬਣ ਜਾਈਦਾ।
ਪਰਮਜੀਤ ਸਿੰਘ ਸੇਖੋਂ (ਦਾਖਾ)

No comments:

Post a Comment