ਆਮ ਆਦਮੀ ਪਾਰਟੀ ਦੀ
ਆਰ ਐਸ ਐਸ ਨਾਲ ਸਾਂਝ ਹੋਈ ਜੱਗ ਜਾਹਿਰ। ਦਾਖਾ
ਆਮ ਆਦਮੀ ਪਾਰਟੀ ਦੀ
ਆਰ ਐਸ ਐਸ ਨਾਲ ਸਾਂਝ ਹੋਈ ਜੱਗ ਜਾਹਿਰ। ਦਾਖਾ
ਆਰ ਐਸ ਐਸ ਦੇ ਜਿਹੜੇ ਲੋਕ ਪੰਜਾਬ ਦਾ ਮਹੌਲ ਖਰਾਬ ਕਰਨ ਦੇ ਮਨਸੂਬਿਆਂ ਨਾਲ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਲਲਕਾਰਦੇ ਰਹਿੰਦੇ ਹਨ ਉਹਨਾਂ ਨਾਲ ਆਮ ਆਦਮੀ ਪਾਰਟੀ ਦੀ ਸਾਂਝ ਜੱਗ ਜਾਹਿਰ ਇਸ ਫੋਟੋ ਨੇ ਕਰ ਦਿੱਤੀ ਹੈ। ਪੰਜਾਬ ਪੰਜਾਬੀ ਪੰਜਾਬੀਅਤ ਦੇ ਵੈਰੀ ਇਹ ਲੋਕ ਮਹੌਲ ਖਰਾਬ ਕਰਕੇ ਪੰਜਾਬ ਦੀ ਭੋਲੀ ਜਨਤਾ ਨੂੰ ਪੰਜਾਬ ਸਰਕਾਰ ਖਿਲਾਫ ਭੜਕਾਉਂਦੇ ਰਹਿੰਦੇ ਹਨ। ਇਹਨਾਂ ਲੋਕਾਂ ਦੀ ਅਖੌਤੀ ਭੜਕਾਹਟ ਦੇ ਕਾਰਨ ਹੀ ਪੰਜਾਬ ਦੇ ਜਾਇਆਂ ਨੂੰ ਪਿਛਲੇ ਦਿਨੀ ਦਰਿਆ ਤੇ ਨਾਕਾ ਲਾਉਣਾ ਪਿਆ ਸੀ। ਪੰਜਾਬ ਦੇ ਸਤਿਕਾਰ ਯੋਗ ਵੋਟਰੋ ਜੇ ਤੁਸੀਂ ਇਹਨਾਂ ਨੂੰ ਸਮਾਂ ਰਹਿੰਦੇਆਂ ਨਾ ਪਛਾਣਿਆ ਤੇ ਪਛਾੜਿਆ ਤਾਂ ਤੁਸੀਂ ਹੋਰ ਨਾਕੇ ਲਾਉਣ ਲਈ ਤਿਆਰ ਰਹਿਣਾ ਹੋਵੇਗਾ। ਆਮ ਆਦਮੀ ਪਾਰਟੀ ਦੀ ਆਰ ਐਸ ਐਸ ਨਾਲ ਸਾਂਝ ਤੋਂ ਸਿੱਖੋ ਹੁਸਿ਼ਆਰ ਖਬਰਦਾਰ।
ਪਰਮਜੀਤ ਸਿੰਘ ਸੇਖੋਂ (ਦਾਖਾ)
ਪ੍ਰਧਾਨ, ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ
ਸੀਨੀਅਰ ਮੀਤ ਪ੍ਰਧਾਨ, ਅਮਰੀਕਾ ਵਿਸਟ, ਸ਼੍ਰੋਮਣੀ ਅਕਾਲੀ ਦਲ (ਬਾਦਲ)
ਇੱਕ ਦਿਨ ਟ੍ਵੀਟ ਕਰ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਸੀ ਕੀ ਜ਼ਰੂਰਤ ਪੈਣ ਤੇ ਤਾਂ ਕੇਜਰੀਵਾਲ ਮੋਦੀ ਨਾਲ ਵੀ ਹੱਥ ਮਿਲਾ ਸਕਦਾ ਹੈ !
ReplyDeleteBalle o tuhaade....photo khichaun naal Banda RSS da agent ban jaanda??.......Koi hadd ni tuhaadi moorakhta di....
ReplyDelete