Tuesday, May 21, 2013

ਪੰਜਾਬ ਨਾਲ ਹੋ ਰਹੀ ਬੇਇਨਸ਼ਾਫੀ


ਪੰਜਾਬ ਨਾਲ ਹੋ ਰਹੀ ਬੇਇਨਸ਼ਾਫੀ ਦੇ ਵਿਰੋਧ ਵਿੱਚ੧੯੪੭ ਤੋਂ ਹੀ ਪੰਜਾਬੀਆਂ ਖਾਸ ਕਰ ਸਿੱਖਾਂ ਨੇ ਰੋਸ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਸੀ ਪ੍ਰੰਤੂ pandit_nehru-taking-a-fagਭਾਰਤ ਸਰਕਾਰ ਦੇ ਕਰਤੇ ਧਰਤਿਆਂ ਦੇ ਬੋਲੇ ਕੰਨਾਂ ਉਪਰ ਇਹਨਾ ਮੰਗਾਂ ਦਾ ਅਸਰ ਨਾ ਮਾਤਰ ਵੀ ਨਾ ਹੋਇਆ | ਜਿਸ ਕਾਰਨ ਪੰਜਾਬੀਆਂ ਵਿੱਚ ਵਿਰੋਧ ਦੀ ਭਾਵਨਾ ਦਿਨੋਂ ਦਿਨ ਵਧ ਦੀ ਗਈ,ਪੰਡਤ ਜਵਾਹਰ ਲਾਲ ਨਹਿਰੂ ਨੇ ਤਾਂ ਮਾਸਟਰ ਤਾਰਾ ਸਿੰਘ ਨੂੰ ਇਹ ਕਹਿਕੇ ਕਰਾਰਾ ਜਵਾਬ ਦੇ ਦਿੱਤਾ ਕਿ ਮਾਸਟਰ ਜੀ ਅਬ ਵਕਤ ਬਦਲ ਗਿਆ ਆਪ ਕੀ ਮਾਂਗੇ ਅਬ ਮਾਨੀ ਨਹੀ ਜਾ ਸਕਤੀ,ਮਾਸਟਰ ਤਾਰਾ ਸਿੰਘ ਅੰਦਰ ਵੀ ਚੌਧਰ ਦੀ ਐਸੀ ਭੁੱਖ ਵਸੀ ਹੋਈ ਸੀ ਕਿ ਉਸ ਨੇ ਸਾਰੇ ਸਿੱਖ ਵਿਦਵਾਨਾ ਨੂੰ ਗੁਠੇ ਲਾਕੇ ਆਪਨੇ ਲੱਟ ਮਾਰਾਂ ਨੂੰ ਅਗੇ ਕਰਕੇ ਭਾਈ ਵੀਰ ਸਿੰਘ ਵਰਗੇ ਅਖੌਤੀ ਲਿਖਰੀਆਂ ਨੂੰ ਸਿੱਖ ਪੰਥ ਦੇ ਮੌਰੀ ਚਾੜ੍ਹ ਦਿੱਤਾ ਸੀ ੧੯੬੫ ਦੀ ਭਾਰਤ ਪਾਕਿਸਤਾਨ ਯੁਧ ਵੇਲੇ ਪੰਜਾਬੀਆਂ ਵਲੋਂ ਪਾਏ ਯੋਗਦਾਨ ਦਾ ਵੀ ਪਰਸ਼ਾਸਿਕਾ ਦੇ ਪੱਥਰ ਦਿਲਾਂ ਨੂੰ ਪੰਜਾਬੀਆਂ ਪ੍ਰਤੀ ਨਰਮ ਨਾ ਕਰ ਸਕਿਆ ! ਜਨਵਰੀ੧੧,੧੯੬੬ ਦੀ ਕਲਮੂੰਹੀ ਰਾਤ ਨੇ ਭਾਰਤੀ ਪਰਧਾਨ ਮੰਤਰੀ ਲਾਲ ਬਹਾਦਰ ਸਾਸਤਰੀ ਨੇ ਤਾਸਕੰਦ ਸਮਝੌਤਾ ਤੋਂ ਬਾਆਦ ਉਸ ਸਮੇਂ ਦੇ ਸੋਵੀਅਤ ਸੰਘ ਵਿੱਚ ਸੁਤੇ ਪਏ ਨੂੰ ਨਿਘਲ ਲਿਆ ਉੁਸ ਤੋਂ ਬਾਆਦ ਬਣੀ ਪਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਕਟਿੰਗ ਪ੍ਰਧਾਨ ਮੰਤਰੀ ਰਹੇ ਫਿਰਕੂ ਆਰੀਆ ਸਮਾਜੀ ਗੁਲਜ਼ਾਰੀ ਲਾਲ ਨੰਦਾ ਨਾਲ ਮਿਲਕੇ ਇਕ ਔਖੌਤੀ ਸੰਤ ਫਤਿਹ ਸਿੰਘ ਨਾਲ ਮਿਲਕੇ ਮਾਸਟਰ ਤਾਰਾ ਸਿੰਘ ਦੇ ਪਰ ਕੁਤਰਨ ਦੇ ਢਕੌਸ਼ਲੇ ਨੂੰindira ਮੁਖ ਰਖਦੇ ਹੋਏ ਲੰਡ੍ਹਾ ਪੰਜਾਬੀ ਸੂਬਾ ਬਨਾ ਧਰਿਆ ਜਿਸ ਨੂੰ ਤਕਰੀਬਨ ਪਿਛਲੇ ੪੮ ਸਾਲ ਤੋਂ ਰਾਜਧਾਨੀ ਤੋਂ ਸੱਖਣਾ ਕਰ ਛੱਡਿਆ ( ਚੰਡੀਗੜ੍ਹ ਪੰਜਾਬ ਨੂੰ ਨਾ ਦੇ ਕੇ )ਪੰਜਾਬ ਦੇ ਪਾਣੀਆਂ ਤੇ ਨਜ਼ਾਇਜ ਢੰਗ ਨਾਲ ਆਪ ਦਾ ਅਧਿਕਾਰ ਹੇਠ ਕਰ ਕੇ,ਬਿਜਲੀ ਤੇ ਡੈਮਾਂ ਦਾ ਪ੍ਰਬੰਧ ਕੇਂਦਰ ਦੀ master tara singhਸਰਕਾਰ ਨੇ ਕਰ ਲਿਆ ਜਿਸ ਦੇ ਰੋਸ ਵਜੋਂ ਕਈ ਵਾਰ ਧਰਨੇ ਮਜਾਰੇ ਸਿੱਖਾਂ ਤੇ ਪੰਜਾਬੀ ਨੇ ਕੀਤੇ ਪਰ ਕੇਂਦਰ ਦੀ ਅੰਨੀ ਤੇ ਬੋਲੀ ਸਰਕਾਰ ਟੱਸ ਤੋਂ ਮੱਸ ਨਾ ਹੋਈ,੧੯੭੫ ਵਿੱਚ ਇੰਦਰਾ ਦੀ ਦੇਸ਼ ਅੰਦਰ ਲਾਈ ਐਮਰਜ਼ੈਸੀ ਦੇ ਵਿਰੋਧ ਕਰਨ ਕਾਰਨ ਸਿੱਖਾਂ ਨੂੰ ਸਬਕ ਸਖਾਉਣ ਦੀ ਬਦਨੀਤੀ ਨਾਲ ਦੋ ਸਾਲ ਦੇ ਕਰੀਬ ਪੰਜਾਬ ਦੀਆਂ ਸਾਰੀਆਂ ਜੇਲਾਂ ਨੱਕੋ ਨੱਕ ਭਰਨ ਤੋਂ ਬਾਅਦ ਖੁਫੀਆ ਏਜੰਸੀਆਂ ਦੀ ਰਿਪੋਰਟ ਵਿੱਚ ਆਪ ਦੀ ( ਇੰਦਰਾ ) ਜਿੱਤ ਦੀ ਭੁੱਖ ( ਰਾਜਸੀ ) ਪੂਰੀ ਨਾ ਹੋ ਸਕਣ ਦੀ ਇੱਛਾ ਤੋਂ ਦੁੱਖੀ ਪੰਜਾਬ ਦਾ ਪਾਣੀ ਖੋਹ ਕੇ ਜ਼ਬਰੀ ਹਰਿਆਣੇ ਨੂੰ ਦੇਣ ਸਮੇਂ ਉਸ ਵੇਲੇ ਆਕਾਲੀ ਦਲ ਨੇ ਕਪੂਰੀ ਮੋਰਚਾ ਲਾ ਦਿੱਤਾ ਸੀ,ਜੋ ਕਿ ਥੋੜੇ ਦਿਨਾਂ ਬਾਅਦ ਦਮ ਤੋੜਨ ਲੱਗ ਗਿਆ ਸੀ ਪਰ ਉਹਨਾ ਦਿਨਾਂ ਚ ਪੰਜਾਬ ਪੁਲਸ ਦੇ ਆਈ ਪੀ ਐਸ,ਅਫਸਰ ਡੀ ਆਰ ਭੱਟੀ ਨੇ ਹਰਿਆਨੇ ਦੇ ਪਿੰਡ ਚੰਦੋਆਂ ਕਲਾਂ ਚ ਦਮਦਮੀ ਟਕਸਾਲ ਚੌਕ ਮਹਿਤਾ ਜੱਥਾ ਭਿੰਡਰਾਂ ਦੀਆਂ ਧਾਰਮਿਕ ਪੁਸਤਕਾਂ ਨਾਲ ਭਰੀਆਂ ਦੋ ਬੱਸਾਂ ਨੂੰ ਅੱਗ ਲਾਕੇ ਰਾਖ ਬਣਾ ਦੇਣ ਤੋਂ ਸਮੁਚੇ ਸਿੱਖ ਭਾਈ ਚਾਰੇ ਚ ਰੋਸ ਦੀ ਲਹਿਰ ਫੈਲ ਗਈ,ਇਸ ਤੋਂ ਤੁਰੰਤ ਬਾਅਦ ਪੰਜਾਬ ਦੇ ਸੂਬੇਦਾਰ ਕਾਗਰਸੀ ਦਰਬਾਰੇ ਨੇ ਆਪ ਦੀ ਪੁਲਸ ਦੀਆਂ ਲਗਾਮਾਂ ਖੋਲ ਦਿੱਤੀਆਂ ,ਜਿਸ ਨੇ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਨੂੰ ਗ੍ਰਿਫਤਾਰ ਕਰ ਕੇ ਜੇਲ ਚ ਬੰਦ ਕਰ ਦਿੱਤਾ,ਇਸ ਕਾਰਨ ਸੰਤ ਜਰਨੈਲ ਸਿੰਘ ਨੇ ਪੰਜਾਬ ਸਰਕਾਰ ਬਰਖਿਲਾਫ ਅਮ੍ਰਿਤਸਰ ਚ ਮੋਰਚਾ ਲਾ ਦਿੱਤਾ ,ਕਪੂਰੀ ਦਾ ਮੋਰਚਾ ਫੇਲ ਹੋਣ ਦੇ ਕਿਨਾਰੇ ਪੁਜਾ ਹੋਇਆ ਸੀ ਬਾਦਲ,ਟੌਹੜਾ,ਲੌਂਗੋਂਵਾਲ ਜੁੰਡਲੀ ਨੇ ਵੀ ਸੰਤ ਜਰਨੈਲ ਸਿੰਘ ਦੇ ਮੋਰਚੇ ਚ sant ji and sirdar kapoor singh jiਸਾਮਲ ਹੋਣ ਦਾ ਐਲਾਨ ਕਰ ਦਿੱਤਾ ਜਿਸ ਤੇ ਸਾਰੇ ਸਿੱਖਾਂ ਨੇ ਭਰਵਾਂ ਸਹਿਯੋਗ ਕੀਤਾ ਪੰਜਾਬ ਦੀਆਂ ਸਾਰੀਆਂ ਜੇਲਾਂ ਨੱਕੋ ਨੱਕ ਭਰ ਗਈਆਂ ਮੋਰਚੇ ਦੀ ਚੜਤ ਦੇਖ ਜਗਦੇਵ ਤਲਵੰਡੀ ਨੇ ਦਿੱਲੀ ਲਾਇਆ ਮੋਰਚਾ ਜੋ ਪਹਿਲਾਂ ਹੀ ਅੰਤਲੇ ਸਾਹਾਂ ਤੇ ਪੁਜਾ ਹੋਇਆ ਸੀ ਜਥੇਦਾਰ ਰਛਪਾਲ ਸਿੰਘ ਦਿੱਲੀ ਵਾਲੇ ਦੀ ਸਲਾਹ ਨਾਲ ਬੰਦ ਕਰਕੇ ਅਮ੍ਰਿਤਸਰ ਦੇ ਮੋਰਚੇ ਚ ਸਾਮਲ ਹੋ ਗਿਆ,ਕੇਦਰ ਸਰਕਾਰ ਦੀਆਂ ਖੁਫੀਆ ਏਜੰਸੀਆਂ ਨੇ ਪੰਜਾਬ ਵਿੱਚ ਕਤਲਾਂ ਦਾ ਕੰਮ ਸ਼ੁਰੂ ਕਰ ਦਿਤਾ ਸੀ ਜਿਸ ਦੇ ਵਿਰੋਧ ਵਿੱਚ ਪੰਜਾਬੀ ਸਿੱਖ ਨੌਜਵਾਨਾਂ ਨੇ ੧੯੭੮ ਦੇ ਨਿਰੰਕਾਰੀ ਕਾਂਡ ਜੋ ਕੇ ਬਾਦਲ ਸਰਕਾਰ ਦੀ ਗਲਤ ਨੀਤੀਆਂ ਕਾਰਨ ਖਤਮ ਹੋ ਚੁਕਾ ਸੀ ਇਥੇ ਇਹ ਦੱਸ ਦੇਣਾ ਵਾਜਿਬ ਹੋਵੇਗਾ ਕਿ ਨਿਰੰਕਾਰੀ ਕਾਂਡ ਦੇ ਮੁਖ ਜ਼ੁਮੇਵਾਰ ਨਿਰੰਕਾਰੀ ਨੂੰ ਬਾਦਲ ਸਰਕਾਰ ਦੀਆਂ ਆਪਣੀਆਂ ਕਾਰਾਂ ਰਾਹੀ ਦਿੱਲੀ ਪੁਜਦਾ ਕਰ ਦਿਤਾ ਸੀ ਪੂਰੇ ਗੁਸੇ ਵਿੱਚ ਸਨ ਸੂਹੀਆ ਏਜੰਸੀਆਂ ਨੇ ਪੰਜਾਬੀ ਸਿੱਖ ਨੌਜਵਾਨਾ ਨੂੰ ਹਥਿਆਰ ਦੇਕੇ ਅਤੇ ਹਿੰਦੂ ਸੰਸਥਾਵਾਂ ਨੂੰ ਸਿੱਖਾਂ ਦਾ ਵਿਰੋਧ ਚ ਖੜੇ ਕਰ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚਲਦਿਆਂ ਫਿਰਕੂ ਅਖਬਾਰਾਂ ਨੂੰ ਅੱਗ ਉਗਲਾਉਣ ਲਾ ਦਿੱਤਾ ਪਾਕਿਸਤਾਨ ਭਾਰਤ ਸਰਕਾਰ ਤੋ ਪੂਰਬੀ ਪਾਕਿਸਤਾਨ ( ਮੌਜ਼ੂਦਾ ਬੰਗਲਾ ਦੇਸ਼ ) ਖੁਸਣ ਦਾ ਬਦਲਾ ਲੈਣਆ ਚਾਹੁੰਦਾ ਸੀ ਉਸ ਨੇ ਵੀ ਸਿੱਖsant and badal ਨੌਜਵਾਨਾਂ ਨੂੰ ਅੰਦਰੂਨੀ ਮੱਦਦ ਦੇਣੀ ਸੁਰੂ ਕਰ ਦਿੱਤੀ ਤੇ ਪੰਜਾਬੀ ਸਿੱਖ ਨੌਜਵਾਨ ਹਥਿਆਰਾਂ ਦੀ ਟਰੇਨਿੰਗ ਲੈਣ ਪਾਕਿਸਤਾਨ ਜਾਣ ਲੱਗ ਗਏ,ਜਿਹਨਾ ਨੂੰ ਕੁਚਲਣ ਵਾਸਤੇ ਭਾਰਤ ਸਰਕਾਰ ਨੇ ਸਮੇਂ ਸਮੇਂ ਆਪਨੇ ਖੁਫੀਆ ਤੰਤਰਾਂ ਨੂੰ ਘੁਸ ਪੈਠ ਕਰਾਕੇ ਪਾਕਿਸਤਾਨ ਤੇ ਭਾਰਤ ਅੰਦਰ ਕਤਲੋ ਗਾਰਤ ਕਰਕੇ ਅਮਨ ਕਾਨੂੰਨ ਦੀ ਹਾਲਤ ਇਥੋਂ ਤੱਕ ਵਿਗਾੜ ਦਿੱਤੀ ਕਿ੧੯੮੪ ਦਾ ਸਿੱਖ ਨਸ਼ਲਕੁਸੀ ਕਰਨ ਦਾ ਬਹਾਨਾ ਖੜਾ ਕਰ ਲਿਆ ਜਿਸ ਕਾਰਨ ਸ੍ਰੀ ਆਕਾਲ ਤਖਤ ਢਹਿ ਢੇਰੀ ਕਰ ਪੰਜਾਬ ਦੇ ਲੱਖਾਂ ਸਿੱਖ ਨੌਜਵਾਨਾ ਨੂੰ ਕਤਲ ਕਰ ਦਿਤਾ ਜਿਸ ਦਾ ਅਗਲਾ ਖਮਿਆਜ਼ਾ ਇੰਦਰਾ ਦਾ ਸੋਚੀ ਸਮਝੀ ਪਲੈਨਿਗ ਨਾਲ ਕਤਲ ਕਰ ਦਿਤਾ ! ਦੇਸ਼ ਦੇ ਵੱਖਰੇ ਵੱਖਰੇ ਥਾਵਾਂ ਤੇ ਸਿੱਖਾਂ ਦੇ ਕਤਲ ਬੇਪਤੀ ਜਾਇਦਾਦਾਂ ਦਾ ਸਾੜਨਾ ਘਰ ਘਾਟ ਤਬਾਹ ਕਰਨੇ, ਹਰ ਢੰਗ ਤਰੀਕੇ ਸਿੱਖ ਨਸ਼ਲਕੁਸੀ ਕਰਨਾ ਸੀ ,ਸਾਰੀਆਂ ਕੱਟੜ ਹਿੰਦੂ ਜੱਥੇਬੰਦੀਆਂ ਰਾਮ ਰੌਲਾ ਪਾ ਕੇ ਪਾਕਿਸਤਾਨ ਨਾਲ ਲਗਦਾ ਬਾਰਡਰ ਸ਼ੀਲ ਕਰਨ ਵਾਸਤੇ ਕੰਡਿਆਲੀ ਤਾਰ ਲਾਕੇ ਉਸ ਤਾਰ ਚ ਦਿਨ ਰਾਤ ਬਿਜਲੀ ਦਾ ਕਰੰਟ ਛੱਡ ਦਿੱਤਾ ਗਿਆ ਸੀ,ਪਾਕਿਸਤਾਨ ਅੰਦਰ ਪੰਜਾਬ ਦੇ ਸਿੱਖ ਖਾੜਕੂਆਂ ਨੂੰ ਟਰੇਨਿਗ ਦੇਣ ਵਾਸਤੇ ਲਾਏ ਕੈਪਾਂ ਵਿੱਚ ਖੁਫੀਆ ਏਜੰਸੀਆਂ ਆਪਨੇ ਬੰਦੇ ਸਾਮਲ ਕਰਾ ਦਿਤੇ ਜਿਹਨਾ ਚ ਇਕ ਸਰਬਜੀਤ ਸਿੰਘ ਉਰਫ ਮਨਜੀਤ ਸਿੰਘ ਵੀ ੧੯੯੦ ਚ ਪਾਕਿਸਤਾਨ ਭੇਜਿਆ ਗਿਆ ਉਸ ਨੇ ਉੁਥੇ ਵਖ ਵਖ ਥਾਵਾਂ ਤੇ ਚਾਰ ਬੰਬ ਧਮਾਕੇ ਕਰਕੇ ੨੭ ਸਤਾਈ ਵਿਅਕਤੀਆਂ ਦੇ ਚੀਥੜੇ ਉਡਾ ਦਿੱਤੇ ਜਿਸ ਦੀ ਇਕਬਾਲੀਆ ਬਿਆਨਾ ਦੀ ਵਿਡਿਓ ਫੇਸਬੁਕ ਤੇ ਹਜ਼ਾਰਾਂ ਲੋਕਾਂ ਨੇ ਦੇਖੀ ਹੈ ! ਭਿੱਖੀਵਿੰਡ ਵਿੱਚ ਰਾਅ ਦੇ ਕਾਫੀ ਚਰਚੇ ਸੁਨਣ ਨੂੰ ਮਿਲਦੇ ਹੁੰਦੇ ਸੀ। ਜਿਸ ਮਕੈਨਿਕ ਕੋਲੋ ਪੂਹਲਾ ਆਪਣੀਆਂ ਗੱਡੀਆਂ ਦੀ ਸਰਵਿਸ ਕਰਵਾਉਦਾ ਹੰਦਾ ਸੀ ਉਸ ਨੂੰ ਪੂਹਲੇ ਨ ਆਪਣੇ ਆਪ ਨੂੰ ਐਸ ਪੀ ਰੈਂਕ ਦਾ ਅਧਿਕਾਰੀ ਦੱਸਿਆ ਸੀ। ਪੂਹਲਾ ਅਕਸਰ ਉਸ ਨਾਲ ਪਿਆਲਾ ਸਾਝਾ ਕਰਦਾ ਆਪਣੀਆ ਕਹਾਣੀਆ ਸਾਂਝੀਆ ਕਰਦਾ ਰਹਿੰਦਾ ਸੀ। ਇਹ ਸੰਭਵ ਹੈ ਕਿ ਇਲਾਕੇ ਵਿੱਚਂ ਕਾਫੀ ਲੋਕ ਭਰਤੀ ਕੀਤੇ ਗਏ ਹੋਣੇ। ਆ ਰਹੀਆਂ ਸਰਧਾਜਲੀਆਂ ਤੋ ਤਾਂ ਸਾਫ ਹੈ ਕਿ ਖਾਸ ਬੰਦਾ ਸੀ ਆਮ ਨਹੀਂ ਹੋ dalbir kaur with darshan dasਸਕਦਾ। ਨਹੀਂ ਤਾਂ ਕਿਨੇ ਰੁਲਗੇ ਪਾਕਿਸਤਾਨ ਜੇਲਾ ਵਿੱਚ। ਪਰ ਪੰਜਾਬ ਸਰਕਾਰ 1 ਕਰੋੜ ਦੇ ਰਹੀ ਹੈ, ਇਹ ਥੋੜਾ ਹੋਰ ਗੁਜਲਦਾਰ ਹੈ। ਪਿਛਲੇ ਸਮੇ ਵਿਚ ਵਿਦੇਸ਼ ਤੋ ਕੁਝ ਲੱਖ ਰੁਪਏ ਇਸ ਪਰਿਵਾਰ ਲਈ ਭੇਜੇ ਤੇ ਸਰਬਜੀਤ ਦੀ ਪਤਨੀ ਦੇ ਹਵਾਲੇ ਕਰ ਦਿੱਤੇ ਸ਼ਾਇਦ ਉਸਦੀ ਭੈਣ ਦੇ ਇਹ ਕਹਿਣ ਤੇ ਕਿ ਸਰਬਜੀਤ ਦਾ ਮੁੱਦਾ ਮੈ ਗਰਮ ਕੀਤਾ ਜਿਆਦਾ ਹੱਕ ਮੇਰਾ ਬਣਦਾ ਗਰਮਾ ਗਰਮੀ ਹੋਣ ਤੋ ਬਾਦ ਇਸ ਬੀਬੀ ਨੇ ਬੇਸ਼ਰਮੀ ਨਾਲ ਆਪਣੀ ਭਰਜਾਈ ਤੇ ਵੇਸਵਾਗਮਨੀ ਦੇ ਦੋਸ਼ ਤੱਕ ਲਾ ਕੇ ਅਖਬਾਰਾਂ ਨੂੰ ਬਿਆਨ ਜਾਰੀ ਕੀਤੇ ਫਿਰ ਸਮਝੌਤਾ ਹੋਣ ਤੇ ਸਭ ਠੀਕ ਹੋ ਗਿਆ ਪਿਛਲੇ ਦਿਨਾਂ ਵਿਚ ਬੀਬੀ ਨੇ ਮਨਮੋਹਨ ਤੋ ਅਸਤੀਫਾ ਤੱਕ ਮੰਗ ਲਿਆ ਕਦੇ ਭੁਖ ਹੜਤਾਲ ਦੀਆਂ ਗੱਲਾਂ ਸੋ ਬਾਹਲੀ ਚਿੰਤਾ ਨਾ ਕਰੋ ਰਾਜਸੀ ਨੌਟੰਕੀ ਹੀ ਚਲ ਰਹੀ ਹੈ ਪੰਥਕ ਮੁਦੇ ਵਿਚਾਰੋ ਇਹ ਝੂਠ ਹਜ਼ਮ ਨਹੀ ਹੁੰਦਾ !! ਸਰਬਜੀਤ ਸਿੰਘ ਦੀ ਦਰਦਨਾਕ ਢੰਗ ਨਾਲ ਹੋਈ ਮੌਤ ਤੇ ਸਾਨੂੰ ਸਾਰਿਆ ਨੂੰ ਡੂੰਘੀ ਹਮਦਰਦੀ ਹੈ 1988 ਵਿਚ ਪੰਜਾਬ ਬਾਰਡਰ ਦੇ ਨਾਲ ਨਾਲ ਕੰਡਿਆਲੀ ਤਾਰ ਲੱਗੀ ਸੀ, ਤੇ ਕੁਝ ਕੁਝ ਜਗਾ ਤੇ ਗੇਟ ਲੱਗੇ ਹੋਏ ਨੇ..ਅੱਜ ਵੀ ਵੇਖ ਸਕਦੇ ਹੋ. ਉਥੇ ਬੀ.ਐਸ.ਐਫ. ਦਾ ਪਹਿਰਾ ਲੱਗਾ ਹੁੰਦਾ…ਸ਼ਾਮ ਸਮੇਂ ਉਹ ਗੇਟ ਬੰਦ ਕਰ ਦਿੱਤੇ ਜਾਂਦੇ ਨੇ..ਫਿਰ ਕੋਈ ਵੀ ਆ ਜਾ ਨਹੀਂ ਸਕਦਾ..ਜੋ ਦਿਨ ਵਕਤ ਵੀ ਕੰਮ ਕਰਨ ਜਾਂਦੇ, ਉਹਨਾਂ ਦੇ ਬਕਾਇਦਾ ਪਾਸ ਬਣੇ ਨੇ…ਚੈਕ ਕਰਕੇ ਅੱਗੇ ਲੰਘਣ ਦਿੰਦੇ ਨੇ…ਸਰਬਜੀਤ ਸਿੰਘ 1990 ਵਿਚ ਫੜਿਆ ਗਿਆ…ਉਹ ਵੀ ਸ਼ਰਾਬ ਦੇ ਨਸ਼ੇ ਵਿਚ ਗਲਤੀ ਨਾਲ ਬਾਰਡਰ ਪਾਰ ਕਰਕੇ.. ਕੰਡਿਆਲੀ ਤਾਰ ਵਿਚ ਰਾਤ ਨੂੰ ਕਰੰਟ ਛੱਡਿਆ ਜਾਂਦਾ ਸੀ, ਉਸ ਵਕਤ…ਉਹ davinderpal singh bhullarਤਾਰ ਕਿੰਝ ਪਾਰ ਹੋਈ..? ਪਾਸ ਕਿਸ ਨੇ ਚੈਕ ਕੀਤਾ.? ਖਾਲਸਤਾਨੀ ਖਾੜਕੂ ਸਿੰਘਾਂ ਦੀ ਮੁਖਬਰੀ ਕਰਨ ਗਿਆ ਵੀ ਹੋ ਸਕਦਾ,ਬਾਹਰਲੇ ਦੇਸ਼ਾ ਵਿੱਚ ਹੋਰ ਭਾਰਤੀ ਬੰਦੇ ਤਾਂ ਮਰ ਜ਼ਾਂਦੇ ਹਨ ਪਰ ਸਰਕਾਰਾਂ ਉਹਨਾ ਨੂੰ ਐਨੇ ਪੈਸੇ ਨਹੀ ਦਿੰਦੀਆਂ ਨਾਂ ਹੀ ਦੋ ਦੋ ਪਰਵਾਰਕ ਮੈਬਰਾਂ ਨੂੰ ਸਰਕਾਰਾਂ ਨੌਕਰੀਆਂ ਦਿੰਦੀਆਂ ਹਨ ,ਦਾਲ ਵਿੱਚ ਕੁੱਝ ਕਾਲਾ ਹੈ ਜਾਂ ਦਾਲ ਹੀ ਕਾਲੀ ਹੋ ਗਈ ਹੈ, ਸ਼ਰਾਬੀ ਵਿਅਕਤੀ ਘਰ ਤੋਂ ਪੰਦਰਾ ਕਿਲੋ ਮੀਟਰ ਦੂਰ ਜਾਕੇ ਕਰੰਟ ਵਾਲੀਆ ਤਾਰਾਂ ਵਿੱਚੋ ਦੀ ਲੰਘ, ਪਾਕਿਸਤਾਨ ਕਿਵੇਂ ਜਾ ਪਹੰਚਿਆ ਇਹ ਝੂਠ ਹਜ਼ਮ ਨਹੀ ਹੁੰਦਾ ! ਖਾਲਸਾ ਜੀ,ਭੁਲਰ ਦੀ ਫਾਂਸੀ ਸਬੰਧੀ ਦਸਤਖਤੀ ਮੁਹਿੰਮ ਵਾਲੇ ਦਿਨ ਡੇ ਐਂਡ ਨਾਈਟ ਟੀ.ਵੀ ਤੋਂ ਬਿਨਾ ਬਾਕੀ ਅਖੌਤੀ ਤੇਜ਼ ਚੈਨਲਾਂ ਨੂੰ ਸੱਪ ਲੜ੍ਹ ਗਿਆ ਸੀ,ਹੁਣ ਕੱਲ ਅੱਧੀ ਰਾਤ ਤੋਂ ਸੰਘ ਪਾੜ੍ਹ ਪਾੜ੍ਹ ਬੋਲਨ ਲੱਗੇ ਹਨ.ਜਿਹੜਾ ਬੰਦਾ ਬਾਰਡਰ ਤੇ ਲੱਗੀ ਕਰੰਟ ਵਾਲੀ ਤਾਰ ਵਿੱਚੀ ਸਰਾਬੀ ਹਾਲਤ ਚ ਪੰਦਰਾ ਕਿਲੋਮੀਟਰ ਦੂਰੋਂ ਆਕੇ ਲੰਘ ਸdalbirਕਦਾ ਤੇ ਸਰਕਾਰ ਉਸ ਨੂੰ ਸਵਾ ਕਰੋੜ ਰੁਪਿਆ ਦੇ ਰਹੀ ਹੋਵੇ,ਕੁੜੀਆਂ ਦੋਨਾ ਨੂੰ ਨੌਕਰੀ ,ਕੋਈ ਖਾਸ ਗੱਲ ਤਾਂ ਹੈ ,ਜਿਸ ਦੀ ਮੌਤ ਤੇ ਸਾਰੀ ਸਰਕਾਰ ਕੇਂਦਰ ਤੇ ਸੂਬਾ ਭੱਜ਼ੀ ਫਿਰਦੀ ਹੈ ਸਾਨੂੰ ਤਾਂ ਦਾਲ ਕਾਲੀ ਲੱਗਦੀ ਹੈ !
ਸਿੰਘੋ ਸਾਵਧਾਨ ਦੁਸ਼ਮਨ ਬਹੁਤ ਚਲਾਕ ਹੈ,ਸਾਨੂੰ ਸਾਰਿਆ ਨੂੰ ਮੂਰਖ ਬਨਾਈ ਜਾਂਦਾਂ ਹੈ ! ਜਿਸ ਨੇ ਕੁੱਤੇ ਦੇ ਵੀ ਸੋਟੀ ਨੀ ਮਾਰੀ ਹੋਣੀ ਉਹਨੂੰ ਬਾਦਲ ਨੇ ਸ਼ਹੀਦ ਦਾ ਖਿਤਾਬ ਦੇ ਦਿੱਤਾ ।ਇਹ ਸਾਰੇ ਕਾੱਲੀ ਆਾਰ ਐਸ ਐਸ ਦੇ ਦੱਲੇ ਆ । ਸਰਬਜੀਤ ਰਾਅ ਦਾ ਹੀ ਏਜੰਟ ਸੀ । ਜੇ ਉਹ ਰਾਅ ਦਾ ਏਜੰਟ ਨਹੀ ਸੀ ਤੇ ਸ਼ਰਾਬ ਪੀ ਕੇ ਬਾਰਡਰ ਦੇ ਉਸ ਪਾਰ ਚਲਾ ਗਿਆ ਸੀ ਤਾਂ ਫਿਰ ਓਹ ਸ਼ਹੀਦ ਨਹੀ । ਨਾਲੇ ਇਕ ਹੋਰ ਨਵੀਂ ਖਬਰ ਇਹ ਦਲਬੀਰ ਕੌਰ ਜੋ ਸਰਬਜੀਤ ਦੀ ਭੈਣ ਹੈ ਇਹ ਪੂਹਲੇ ਦੂਜੇ ਨੰਬਰ ਦੀ ਰਖੇਲ ਸੀ । ਜਿਹੜੀ ਪੂਹਲੇ ਦੀ ਪਹਿਲੀ ਰਖੇਲ ਅਮਰੀਕੋ ਜੋ ਕਿ ਸਰਬਜੀਤ ਪਿੰਡ ਦੇ ਨਾਲ ਦੇ ਪਿੰਡ ਦੀ ਹੈ ਤੇ ਹੁਣ ਵੀ ਸੁਮੇਧ ਸੈਣੀ ਦੀ ਟਾਉਟ ਹੈ ਉਹਦੀ ਸੱਜੀ ਬਾਂਹ ਹੈ ਇਹ ਦਲਬੀਰੋ ਤੇ ਦਰਸ਼ਨ ਦਾਸੀਏ ਦੀ ਚੇਲੀ ਆ । 1980,1990 ਦੇ ਸਮੇ ਦੌਰਾਨ ਇਹ ਦੋਨੋ ਜਾਣੀਆ ਸੁਮਧੇ ਸੈਣੀ ਤੇ ਪੂਹਲੇ ਦੀਆਂ ਟਾਉਟ ਤੇ ਦੱਲੀਆ ਸਨ ।ਇਹ ਦਲਬੀਰੋ ਨੌਜਵਾਨ ਮੁੰਡਿਆ ਨੂੰ ਪੁਲਿਸ ਚphoola amriko ਭਰਤੀ ਕਰਾਉਣ ਲਈ ਇਕ ਤੋ ਦੋ ਜਾਂ ਤਿੰਨ ਲੱਖ ਰੁਪਏ ਲੈ ਕੇ ਸਿਪਾਹੀ ਜਾ ਹੌਲਦਾਰ ਜਾਂ ਏ ਐਸ ਆਈ ਭਰਤੀ ਕਰਨ ਲਈ ਅਮਰੀਕੋ ਕੋਲ ਲੈਕੇ ਜਾਂਦੀ ਸੀ ਤੇ ਭਰਤੀ ਕਰਾਂਉਦੇ ਨਹੀ ਸੀ ਤੇ ਜਿਹੜੇ ਮੁੰਡੇ ਇਨਾ ਕੋਲੋ ਆਪਣੇ ਪੈਸੇ ਵਾਪਿਸ ਮੰਗਦੇ ਸੀ ਉਹਨਾ ਨੂੰ ਪੂਹਲੇ ਤੇ ਸੁਮੇਧ ਸੈਣੀ ਨੂੰ ਕਹਿ ਕੇ ਖਾੜਕੂ ਬਣਾ ਕੇ ਮੁਕਾਬਲਾ ਬਣਾ ਕੇ ਸ਼ਹੀਦ ਕਰਵਾ ਦਿੰਦੀਆ ਸਨ। ਇਹ ਦਲਬੀਰੋ ਅੱਜ ਐ-ਵੀ ਆਪ ਤੇ ਸਰਬਜੀਤ ਨੂੰ ਹੀਰੋ ਬਣਾਈ ਜਾਦੀ ਆ ਪੈਸੇ ਇਕੱਠੇ ਕਰੀ ਜਾਦੀ ਆ । ਪੰਜ ਕੁ ਸਾਲ ਪਹਿਲਾ ਇਸ ਦਲਬੀਰੋ ਨੇ ਪੈਸੇਆ ਦੇ ਰੌਲੇ ਕਰਕੇ ਸਰਬਜੀਤ ਦੇ ਟੱਬਰ ਨੂੰ ਘਰੋ ਕੱਢ ਦਿੱਤਾ ਸੀ ਇਸ ਦਲਬੀਰੋ ਦਾ ਵਿਆਹ ਵੀ ਨਹੀ ਹੋਇਆ ਛੜੀ ਆ ਇਹ । ਇਹਨਾ ਦੇ ਪਿੰਡਾ ਕੋਲ ਜਿਵੇ ਕੀ ਪੂਹਲਾ,ਭਿਖ਼ੀਵਿੰਡ,ਉਮਰਾਕੋਟ ਆਦਿ ਪਿੰਡਾ ਕੋਲ ਇਕ ਨਾਵਲਟੀ ਜਾ ਕਵਾਲਟੀ ਨਾ ਢਾਬਾ ਸੀ ਉਸਦੇ ਪਿਛੇ ਇਕ ਰਾਅ ਨੇ ਆਪਣਾ ਅੱਡਾ ਬਣਇਆ ਹੋਇਆ ਸੀ । ਉਥੇ ਹੀ ਰਾਅ ਵਾਲੇ ਸਰਕਾਰੀ ਟਾਉਟ ਜਾ ਪਾਕਿਸਤਾਨ ਭੇਜਣ ਲਈ ਜਾਸੂਸ ਭਰਤੀ ਕਰਦੇ ਸਨ ਇਹ ਸਰਬਜੀਤ ਵੀ ਉਥੇ ਹੀ ਰਾਅ ਦਾ ਏਜੰਟ ਬਣਿਆ ਹੋਣਾ । ਹੁਣ ਬਾਦਲ ਨੇ ਫ਼ਰੀ ਚ ਹੀ ਸ਼ਹੀਦ ਬਣਾ ਦਿੱਤਾ । ਜਿਹੜੇ ਅਸਲੀ ਸ਼ਹੀਦ ਹੈਗੇ ਆ, ਉਹਨਾ ਦੀਆ ਤਾ ਤਸਵੀਰਾ ਵੀ ਸ਼ਹੀਦਾ ਦੀ ਯਾਦਗਾਰਾ ਤੋ ੳਤਾਰੀ ਜਾਦਾ ਆ, ਇਹ ਸ਼ਿਵ ਸੈਨਾ ਤੇ ਆਰ ਐਸ ਐਸ ਦਾ ਪਾਲਤੂ ਕੁੱਤਾ ਬਾਦਲ । ਸਾਰੇ ਸੱਜਣਾ ਨੂੰ ਬੇਨਤੀ ਹੈ ਕਿ ਇਸ ਜਾਣਕਾਰੀ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਤਾ ਜੋ ਇਹ ਨਕਲੀ ਸ਼ਹੀਦ ਤੇ ਉਸਦੀ ਭੈਣ ਦੀਆ ਅਸਲੀ ਕਰਤੂਤਾਂ ਦਾ ਲੋਕਾ ਨੂੰ ਪਤਾ ਚੱਲ ਸਕੇ । ਨਹੀ ਤਾ ਸਾਡੇ ਕੁਝ ਸਿੱਖਾ ਨੇ ਇਹਨਾ ਲਈ ਅਰਦਾਸਾ ਤੇ ਅਖੰਡਪਾਠ ਕਰਾਉਣ ਲੱਗ ਪੈਣਾ । ਤੇ ਇਹਨਾ ਪੰਥ ਦੋਖੀਆ ਪਿੱਛੇ ਕੌਮ ਦਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਕਰੀ ਜਾਣਾ !

No comments:

Post a Comment