ਸਿੱਖਾਂ ਨਾਲ ਬ੍ਰਾਹਮਣਾਂ ਦੀਆਂ ਗੱਦਾਰੀਆਂ ਦਾ ਇਤਿਹਾਸ
- ਗੈਰੀ ਗਰੇਵਾਲ -
ਬ੍ਰਾਹਮਣਾਂ ਦੀਆਂ ਗੱਦਾਰੀਆਂ ਨਾਲ ਇਤਿਹਾਸ ਭਰਿਆ ਪਿਆ ਹੈ। ਆਪਾਂ ਗੱਲ ਗੁਰੂ ਕਾਲ ਤੋਂ ਸ਼ੁਰੂ ਕਰਦੇ ਹਾਂ। ਇਤਿਹਾਸਕਾਰ ਦੱਸਦੇ ਹਨ ਕਿ ਗੰਗੂ ਬ੍ਰਾਹਮਣ ਦੇ ਨਾਲ ਇੰਦਰਾ ਗਾਂਧੀ ਦਾ ਪਰਵਾਰਕ ਤੇ ਖੂਨੀ ਰਿਸ਼ਤਾ ਸੀ। ਸਰਦਾਰ ਦਲਬੀਰ ਸਿੰਘ ਆਪਣੀ ਪੁਸਤਕ (ਮੇਰੀ ਹੱਡ ਬੀਤੀ - ਜਗ ਬੀਤੀ) ਵਿੱਚ ਦੱਸਦੇ ਹਨ ਕਿ ਗੰਗੂ ਬ੍ਰਾਹਮਣ (ਗੰਗਾਧਰ) ਦੇ ਬੇਟੇ ਰਾਜ ਕੌਲ ਨੂੰ ਦਿੱਲੀ ਸ਼ਹਿਰ ਤੋਂ ਬਾਹਰ ਅੰਧਾ-ਮੁਗਲ ਵਿਖੇ ਨਹਿਰੀ ਜ਼ਮੀਨ ਇਸ ਲਈ ਦਿੱਤੀ ਗਈ ਸੀ ਕਿਉਂਕਿ ਰਾਜ ਕੌਲ ਦੇ ਪਿਤਾ ਗੰਗੂ ਬ੍ਰਾਹਮਣ ਪਾਸੋਂ ਮਾਤਾ ਗੁਜਰੀ (ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ) ਦਾ ਚੁਰਾਇਆ ਹੋਇਆ ਖਜ਼ਾਨਾ ਸਰਹੰਦ ਦੇ ਨਵਾਬ ਨੇ ਖੋਹ ਲਿਆ ਸੀ। ਇਹ ਜ਼ਮੀਨ ਚੋਰੀ ਦੇ ਖਜ਼ਾਨੇ ਤੇ ਸਿੱਖ ਕੌਮ ਨਾਲ ਗੱਦਾਰੀ ਕਰਨ ਬਦਲੇ ਉਸ ਨੂੰ ਮਿਲੀ ਸੀ।
ਬਾਬਾ ਬੰਦਾ ਸਿੰਘ ਬਹਾਦਰ ਨੇ ਗੰਗੂ ਨੂੰ ਕੁੱਤੇ ਦੀ ਮੌਤ ਮਾਰ ਕੇ ਸਿੱਖ ਕੌਮ ਦਾ ਕਰਜ਼ਾ ਉਤਾਰਿਆ ਸੀ। ਪਰ ਉਸ ਨੇ ਮਰਨ ਤੋਂ ਪਹਿਲਾਂ ਆਪਣੇ ਬੇਟੇ ਰਾਜ ਕੌਲ ਨੂੰ (ਗੁਰੂ ਘਰ ਨਾਲ ਗੱਦਾਰੀ ਬਦਲੇ ਮਿੱਲੀ ਵੱਡੀ) ਜ਼ਮੀਨ ਦਾ ਮਾਲਕ ਬਣਾ ਦਿੱਤਾ। ਮੋਤੀ ਲਾਲ ਨਹਿਰੂ ਰਾਜ ਕੌਲ ਦਾ ਪੋਤਾ ਤੇ ਗੰਗੂ ਦਾ ਪੜਪੋਤਾ ਸੀ। ਜਵਾਹਰ ਲਾਲ ਨਹਿਰੂ ਜਿਸ ਚੋਰੀ ਤੇ ਮੱਕਾਰੀ ਦੇ ਪੈਸੇ ਨਾਲ ਪਲਿਆ ਤੇ ਪੜ੍ਹਿਆ, ਉਹ ਜ਼ਮੀਨ ਦੀ ਚਰਚਾ ਉਹ ਆਪਣੀ ਜੀਵਨੀ ਵਿੱਚ ਕਰਦਾ ਹੈ। ਪਰ ਉਹ ਕਹਿੰਦਾ ਹੈ ਕਿ ਇਹ ਜ਼ਮੀਨ ਉਨ੍ਹਾਂ ਦੇ ਵਡੇਰੇ ਰਾਜ ਕੌਲ ਨੂੰ ਬਾਦਸ਼ਾਹ ਫਰੁਖ਼ਸੀਅਰ ਨੇ ਇਸਲਈ ਦਿੱਤੀ ਸੀ ਕਿਉਂਕਿ ਉਹ ਫਾਰਸੀ ਅਤੇ ਸੰਸਕ੍ਰਿਤ ਦਾ ਵਿਦਵਾਨ ਸੀ ਅਤੇ ਬਾਦਸ਼ਾਹ ਉਨ੍ਹਾਂ ਨੂੰ ਕਸ਼ਮੀਰ ਤੋਂ ਲੈ ਕੇ ਆਇਆ ਸੀ।
ਪ੍ਰੋ: ਹਿੰਮਤ ਸਿੰਘ ਸੋਢੀ ਕਹਿੰਦੇ ਹਨ ਕਿ ਪੰਡਤ ਨਹਿਰੂ ਨੇ ਇਹ ਤੱਥ ਛੁਪਾ ਲਿਆ ਸੀ ਕਿ ਰਾਜ, ਗੰਗੂ ਦਾ ਬੇਟਾ ਸੀ। ਪਰ ਨਹਿਰੂ ਦਾ ਪੋਲ ਉਨ੍ਹਾਂ ਦੇ ਖਾਨਦਾਨ ਦੇ ਇਕ ਇਤਿਹਾਸਕਾਰ ਨੇ ਖੋਲ੍ਹਿਆ, ਜੋ ਖੁਦ ਵੀ ਕੌਲ ਸੀ, ਜਿਸ ਦਾ ਨਾਂ ਬੰਸੀ ਧਰ ਨਹਿਰੂ ਸੀ ਅਤੇ ਜਿਸ ਨੇ ਉੱਤਰ ਪ੍ਰਦੇਸ਼ ਵਿੱਚ ਸਰਕਾਰੀ ਨੌਕਰੀ ਕੀਤੀ ਸੀ। ਉਸਦੇ ਮੁਤਾਬਕ ਬਾਦਸ਼ਾਹ ਕਦੇ ਵੀ ਕਸ਼ਮੀਰ ਨਹੀਂ ਸੀ ਗਿਆ। ਜੋ ਫਰੁਖ਼ਸੀਅਰ ਸਿੱਖਾਂ ਦੇ ਸਿਰਾਂ ਦਾ ਮੁੱਲ ਪਾ ਰਿਹਾ ਸੀ, ਉਹ ਜਵਾਹਰ ਲਾਲ ਨਹਿਰੂ ਦੇ ਖਾਨਦਾਨ ਨੂੰ ਜ਼ਮੀਨ ਦੇ ਰਿਹਾ ਸੀ। ਗੰਗੂ ਗੁਰੂ ਜੀ ਦਾ ਨੌਕਰ ਸੀ, ਉਸ ਨੇ ਨਮਕ ਹਰਾਮੀ ਕੀਤੀ - ਨਾਲੇ ਮਾਤਾ ਜੀ ਦੇ ਗਹਿਣੇ ਚੁੱਕੇ ਤੇ ਨਾਲੇ ਛੋਟੇ ਸਾਹਿਬਜ਼ਾਦੇ ਚੁਗਲੀ ਕਰਕੇ ਸ਼ਹੀਦ ਕਰਵਾਏ। ਫਿਰ ਤੁਸੀਂ ਖੁਦ ਸੋਚੋ ਕਿ ਸਿੱਖਾਂ ਦਾ ਬ੍ਰਾਹਮਣਾਂ ਨਾਲ ਕੀ ਰਿਸ਼ਤਾ ਹੋ ਸਕਦਾ ਹੈ?
ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ ਬ੍ਰਾਹਮਣਾਂ ’ਤੇ ਜਦੋਂ ਵੀ ਵਿਸ਼ਵਾਸ ਕੀਤਾ, ਧੋਖਾ ਹੀ ਖਾਧਾ ਹੈ। ਇਸ ਤੱਥ ਨੂੰ ਸਾਬਿਤ ਕਰਨ ਲਈ ਬਹੁਤ ਸਬੂਤ ਹਨ। ਸਿੱਖਾਂ ਨੂੰ ਗੰਗੂ ਨੇ, ਨਹਿਰੂ ਨੇ, ਇੰਦਰਾ ਨੇ, ਰਾਜੀਵ ਨੇ ਪੀੜ੍ਹੀ-ਦਰ-ਪੀੜ੍ਹੀ ਧੋਖਾ ਦਿੱਤਾ ਹੈ। ‘‘ਬ੍ਰਾਹਮਣ ਦੇ ਬੱਚੇ ਕਦੇ ਕਿਸੇ ਦੇ ਮੀਤ ਨਹੀਂ ਹੁੰਦੇ, ਇਹ ਇੱਟ ’ਤੇ ਲਕੀਰ ਹੈ।’’ ਫਰਕ ਸਿਰਫ਼ ਏਨਾ ਹੈ ਕਿ ਮੱਕਾਰੀ ਤੇ ਚੋਰ ਦੇ ਢੰਗ ਬਦਲ ਗਏ ਹਨ। ਪਹਿਲਾਂ ਗੰਗੂ ਨੇ ਮਾਤਾ ਜੀ ਦੇ ਗਹਿਣੇ ਚੋਰੀ ਕੀਤੇ ਤੇ ਦੋਵਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਇਆ ਸੀ, ਲਾਲਚ ਤੇ ਸਿੱਖ ਵਿਚਾਰਧਾਰਾ ਨਾਲ ਈਰਖਾ ਕਰਕੇ। ਹੁਣ ਗੰਗੂ ਦੇ ਪੁੱਤ-ਪੋਤੇ ਦੇਸ਼ ਦਾ ਪੈਸਾ ਭ੍ਰਿਸ਼ਟਾਚਾਰ ਰਾਹੀਂ ਖਾ ਰਹੇ ਹਨ। ਭ੍ਰਿਸ਼ਟਾਚਾਰ ਭਾਰਤ ਨੂੰ ਬ੍ਰਾਹਮਣਾਂ ਦੀ ਦੇਣ ਹੈ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕਾਰਨ ਵੀ ਇਕ ਬ੍ਰਾਹਮਣ ਸੀ, ਜਿਸ ਦਾ ਨਾਂ ਚੰਦੂ ਸੀ। ਚੰਦੂ ਬ੍ਰਾਹਮਣ ਨੇ ਜਹਾਂਗੀਰ ਨੂੰ ਭੜਕਾਇਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਇਸਲਾਮ ਦੇ ਖਿਲਾਫ਼ ਹੈ ਤੇ ਗੁਰੂ ਜੀ ਦੀਆਂ ਸਰਗਰਮੀਆਂ ‘ਬਾਗੀਆਨਾ’ ਹਨ। ਗੁਰੂ ਜੀ ਨੇ ਤੱਤੀ-ਤਵੀ ’ਤੇ ਬੈਠ ਕੇ, ਸਿਰ ਵਿੱਚ ਗਰਮ ਰੇਤ ਪਵਾਈ ਪਰ ਧਰਮ ਨਹੀਂ ਹਾਰਿਆ। ਬਾਅਦ ਵਿੱਚ ਜਹਾਂਗੀਰ ਨੂੰ ਇਹ ਪਤਾ ਚੱਲ ਗਿਆ ਕਿ ਗੁਰੂ ਜੀ ਤਾਂ ਮਹਾਨ ਆਤਮਾ ਸਨ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸਲਾਮ ਖਿਲਾਫ਼ ਕੁਝ ਵੀ ਨਹੀਂ। ਜਹਾਂਗੀਰ ਦੇ ਕਹਿਣੇ ’ਤੇ ਹੀ ਗੁਰੂ ਹਰਿਗੋਬਿੰਦ ਸਾਹਿਬ ਨੇ ਚੰਦੂ ਬ੍ਰਾਹਮਣ ਨੂੰ ਗਲ ਵਿੱਚ ਸੰਗਲੀ ਪਾ ਕੇ ਕੁੱਤਿਆਂ ਵਾਂਗ ਘੁਮਾਇਆ। ਫਿਰ ਗੁਰੂ ਜੀ ਨੇ ਦੁਸ਼ਟ ਨੂੰ ਸਜ਼ਾ ਦਿੱਤੀ। ਦੁਸ਼ਟ ਤੋਂ ਬਦਲਾ ਲੈਣਾ ਸਾਡਾ ਧਰਮ ਵੀ ਹੈ ਤੇ ਫਰਜ਼ ਵੀ।
ਗੁਰੂ ਗੋਬਿੰਦ ਸਿੰਘ ਜੀ ਜਦ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਸਨ, ਪਹਾੜੀ ਹਿੰਦੂ ਰਾਜਿਆਂ ਨੇ ਇਕ ਬ੍ਰਾਹਮਣ ਰਾਹੀਂ ਗਊ ਦੀ ਸਹੁੰ ਖਾ ਕੇ ਤੇ ਗਊ ਆਪਣੇ ਵਿੱਚ ਸ਼ਾਮਲ ਕਰਕੇ ਗੁਰੂ ਜੀ ਨੂੰ ਸੁਨੇਹਾ ਭੇਜਿਆ ਤੇ ਪ੍ਰੇਰਿਆ ਕਿ ਜੇ ਉਹ ਆਨੰਦਪੁਰ ਦੇ ਕਿਲੇ ਨੂੰ ਖਾਲੀ ਕਰ ਜਾਣ ਤੇ ਛੱਡ ਦੇਣ ਤਾਂ ਉਨ੍ਹਾਂ ਦਾ ਪਿੱਛਾ ਨਹੀਂ ਕੀਤਾ ਜਾਵੇਗਾ। ਇਹ ਬਿਲਕੁਲ ਧੋਖਾ ਸੀ। ਗੁਰੂ ਜੀ ਆਪਣੇ ਪਰਵਾਰ ਤੇ ਸਾਥੀਆਂ ਸਮੇਤ ਕਿਲ੍ਹੇ ਤੋਂ ਬਾਹਰ ਨਿਕਲ ਕੇ ਕੀਰਤਪੁਰ ਵੱਲ ਹੋ ਤੁਰੇ। ਸ਼ਾਹੀ ਲਸ਼ਕਰ ਨੇ ਆਨੰਦਪੁਰ ਨੂੰ ਲੁੱਟ ਕੇ ਗੁਰੂ ਜੀ ਦਾ ਪਿੱਛਾ ਕੀਤਾ ਤੇ ਇਕਰਾਰ ਤੇ ਗਊ ਦੀ ਕਸਮ ਨੂੰ ਤੋੜ ਦਿੱਤਾ। ਗੁਰੂ ਜੀ ਸਿਰਸਾ ਨਦੀ ਦੇ ਕੰਢੇ ਪਹੁੰਚ ਗਏ, ਨਦੀ ਵਿੱਚ ਸਖ਼ਤ ਹੜ੍ਹ ਸੀ, ਪਿੱਛੇ ਸ਼ਾਹੀ ਫੌਜ ਸੀ - ਗੁਰੂ ਜੀ ਘੇਰੇ ਵਿੱਚ ਆ ਗਏ।
ਗੁਰੂ ਜੀ ਦੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੁਝ ਸਿੱਖ ਹਿੰਮਤ ਕਰਕੇ ਨਦੀ ਦੇ ਪਾਰ ਲੈ ਗਏ। ਮਾਤਾ ਗੁਜਰੀ ਜੀ ਨੇ ਆਪਣੇ ਮਾਸੂਮ ਪੋਤਰਿਆਂ ਨਾਲ ਆਪਣੇ ਪੁਰਾਣੇ ਰਸੋਈਏ ਗੰਗੂ ਬ੍ਰਾਹਮਣ ਦੇ ਘਰ ਪਨਾਹ ਲਈ। ਜਿਸ ਦੀ ਨਮਕਹਰਾਮੀ ਬਾਰੇ ਆਪਾਂ ਚਰਚਾ ਕਰ ਚੁੱਕੇ ਹਾਂ। ਉਸਨੇ ਗਹਿਣੇ ਚੋਰੀ ਕੀਤੇ ਤੇ ਸੂਬਾ ਸਰਹੰਦ ਨੂੰ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਮੌਜੂਦਗੀ ਦੀ ਖ਼ਬਰ ਕੀਤੀ।
ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਨਾਲ ਚਮਕੌਰ ਵਿੱਚ ਕਈ ਲੱਖਾਂ ਦੀ ਫੌਜ ਦਾ ਮੁਕਾਬਲਾ ਕੀਤਾ। ਪੂਰੀ ਦੁਨੀਆ ਵਿੱਚ ਕਿਸੇ ਵੀ ਜਰਨੈਲ ਨੇ ਅੱਜ ਤੱਕ 40 ਬੰਦਿਆਂ ਨਾਲ ਲੱਖਾਂ ਦੀ ਸ਼ਾਹੀ ਫੌਜ ਦਾ ਟਾਕਰਾ ਨਹੀਂ ਕੀਤਾ। ਅਜਿਹੀ ਮਿਸਾਲ ਇਤਿਹਾਸ ਵਿੱਚ ਉੱਕਾ ਨਹੀਂ ਮਿਲਦੀ ਤੇ ਨਾ ਹੀ ਮਿਲੇਗੀ। ਦੋ ਵੱਡੇ ਸਾਹਿਬਜ਼ਾਦੇ ਗੁਰੂ ਜੀ ਨੇ ਆਪਣੇ ਹੱਥੀਂ ਜੰਗ ਵਿੱਚ ਤੋਰ ਕੇ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਕਰਵਾਏ। ਜਿਨ੍ਹਾਂ ਹਿੰਦੂਆਂ ਲਈ ਉਨ੍ਹਾਂ ਏਨਾ ਕੁਝ ਕੀਤਾ, ਆਪਣੇ ਪੁੱਤਾਂ ਦਾ ਬਲੀਦਾਨ ਦਿੱਤਾ ਤੇ ਉਨ੍ਹਾਂ ਨੂੰ ਮੁਸਮਲਮਾਨਾਂ ਦੀਆਂ ਜੁੱਤੀਆਂ ਤੋਂ ਬਚਾਇਆ, ਉਨ੍ਹਾਂ ਹਿੰਦੂਆਂ ਨੇ ਇਕ ਵਾਰੀ ਫੇਰ ਨਾਸ਼ੁਕਰਗੁਜ਼ਾਰ, ਬੇ-ਗੈਰਤ ਤੇ ਘਟੀਆ ਹੋਣ ਦਾ ਸਬੂਤ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਵਰਗੀ ਸੰਸਾਰ ਵਿੱਚ ਅੱਜ ਤੱਕ ਕਿਸੇ ਨੇ ਵੀ ਦਲੇਰੀ, ਨਿਡਰਤਾ ਤੇ ਬੇਖੌਫ ਜ਼ੁਰਅਤ ਨਹੀਂ ਦਿਖਾਈ। ਸ਼ਹਿਨਸ਼ਾਹ ਜਰਮਨ ਨੇ, ਰੂਸ ਤੇ ਆਸਟ੍ਰੀਆ ਦੀਆਂ ਲੱਖਾਂ ਫੌਜਾਂ ਦੀ ਮੌਜੂਦਗੀ ਵਿੱਚ ਆਪਣੇ ਆਪ ਨੂੰ ਨੈਪੋਲੀਅਨ ਦੇ ਹਵਾਲੇ ਕੀਤਾ, ਮਿਸਰ ਦੇ ਬਾਦਸ਼ਾਹ ਨੇ ਵੀ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਹੁੰਦੇ ਹੋਏ ਆਪਣੇ ਆਪ ਨੂੰ ਉਸ ਦੇ ਹਵਾਲੇ ਕੀਤਾ। ਵਰਤਮਾਨ ਜ਼ਮਾਨੇ ਦੀ ਲੜਾਈ ਵਿੱਚ ਕਰਾਉਜੀ ਜਿਹੇ ਬੋਰ ਜਰਨੈਲ ਨੇ ਕਈ ਹਜ਼ਾਰਾਂ ਸਿਪਾਹੀ ਕੋਲ ਹੁੰਦਿਆਂ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਹਵਾਲੇ ਕੀਤਾ ਤੇ 1971 ਦੀ ਲੜਾਈ ਵੇਲੇ ਪਾਕਿਸਤਾਨ ਦੀ 93000 ਫੌਜ ਨੇ ਆਤਮ-ਸਮਰਪਣ ਕੀਤਾ ਸੀ।
ਗੁਰੂ ਗੋਬਿੰਦ ਸਿੰਘ ਜੀ ਦੀ ਬੁਰਾਈ ਕਰਨ ਵਾਲਿਓ, ਆਪਣੇ ਧਰਮ ਦੀ ਤਾਂ ਗੱਲ ਹੀ ਛੱਡੋ - ਪੂਰੀ ਦੁਨੀਆ ਵਿੱਚ, ਕਿਸੇ ਵੀ ਯੁਗ ਵਿੱਚ ਅਜਿਹੀ ਘਟਨਾ ਤਾਂ ਦੱਸੋ, ਜਿੱਥੇ ਸਿਰਫ਼ 40 ਬੰਦਿਆਂ ਨੇ, ਜੋ ਕਈ ਦਿਨਾਂ ਦੇ ਭੁੱਖੇ ਹੋਣ, ਕਈ ਦਿਨਾਂ ਦੇ ਥੱਕੇ ਹੋਣ ਤੇ ਫਿਰ ਉਨ੍ਹਾਂ ਨੇ ਲੱਖਾਂ ਦੀ ਫੌਜ ਦਾ ਮੁਕਾਬਲਾ ਕੀਤਾ ਹੋਵੇ।
ਗੰਗੂ ਦੀ ਚੁਗਲੀ ਕਾਰਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਲੈ ਗਿਆ। ਨਵਾਬ ਸ਼ੇਰ ਮੁਹੰਮਦ ਖਾਂ ਕੋਟਲੀ, ਜੋ ਕਿ ਬਹੁਤ ਹੀ ਚੰਗਾ ਬੰਦਾ ਸੀ, ਉਸ ਨੇ ਸੂਬੇ ਸਰਹੰਦ ਕੋਲੋਂ ਇਨ੍ਹਾਂ ਬੱਚਿਆਂ ਦਾ ਕਸੂਰ ਪੁੱਛਿਆ ਤੇ ਆਖਿਆ ਕਿ ਤੁਹਾਡੀ ਦੁਸ਼ਮਣੀ ਪਿਉ ਨਾਲ ਹੈ, ਬੱਚਿਆਂ ਨੂੰ ਸਜ਼ਾ ਦੇਣੀ ਬੁਜ਼ਦਿਲੀ ਹੈ, ਪਾਪ ਹੈ। ਸੂਬਾ ਸਾਹਿਬਜ਼ਾਦਿਆਂ ਨੂੰ ਸ਼ਾਇਦ ਸ਼ਹੀਦ ਨਾ ਕਰਦਾ ਪਰ ਉਸ ਦੇ ਦੀਵਾਨ ਵਿੱਚ ਸੁੱਚਾ ਨੰਦ, ਜੋ ਹਿੰਦੂ ਖੱਤਰੀ ਸੀ, ਨੇ ਸੂਬੇ ਸਰਹੰਦ ਨੂੰ ਭੜਕਾਇਆ। ਹਿੰਦੂਆਂ ਦੀਆਂ ਇਹੋ ਜਿਹੀਆਂ ਨੀਚਤਾ ਦੀਆਂ ਅਨੇਕਾਂ ਹੀ ਮਿਸਾਲਾਂ ਨਾਲ ਇਤਿਹਾਸ ਭਰਿਆ ਪਿਆ ਹੈ।
ਅਸਲ ਵਿੱਚ ਹਿੰਦੂ ਗੁਰੂ ਜੀ ਨਾਲ ਇਸ ਕਰਕੇ ਲਗਦੇ ਸਨ ਕਿ ਕਿਉਂਕਿ ਜਦ ਗੁਰੂ ਜੀ ਉਨ੍ਹਾਂ ਦੀ ਮਦਦ ਕਰਦੇ ਸਨ ਤਾਂ ਉਹ ਖੁਸ਼ ਹੁੰਦੇ ਸਨ ਪਰ ਜਦ ਗੁਰੂ ਜੀ ਸ਼ੂਦਰਾਂ ਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕਰਦੇ ਸਨ ਜਾਂ ਉਨ੍ਹਾਂ ਦੀ ਰੱਖਿਆ ਕਰਦੇ ਸਨ ਤਾਂ ਇਹ ਬ੍ਰਾਹਮਣਾਂ ਜਾਂ ਬਾਣੀਆਂ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ। ਕਿਉਂਕਿ ਇਹ ਸ਼ੂਦਰ ਨੂੰ ਨੀਚ ਜਾਤੀ ਸਮਝਦੇ ਹਨ ਅਤੇ ਗੁਰੂ ਜੀ ਜਾਤ-ਪਾਤ ਨੂੰ ਨਹੀਂ ਸਨ ਮੰਨਦੇ। ਮੈਂ ਸਮਝਦਾ ਹਾਂ ਕਿ ਨੀਚ ਤਾ ਇਹ ਖ਼ੁਦ ਹਨ। ਸ਼ੂਦਰ ਤਾਂ ਆਪਣੀ ਕਿਰਤ ਕਰਦੇ ਹਨ ਤੇ ਮਿਹਨਤ ਦੀ ਕਮਾਈ ਖਾਣ ਵਾਲੇ ਕਦੇ ਨੀਚ ਨਹੀਂ ਹੁੰਦੇ। ਨੀਚ ਤਾਂ ਬ੍ਰਾਹਮਣ-ਬਾਣੀਏ ਹਨ ਕਿਉਂਕਿ ਇਹ ਗਰੀਬਾਂ ਦਾ ਖੂਨ ਚੂਸਦੇ ਹਨ ਤੇ ਉਸ ’ਤੇ ਪਲਦੇ ਹਨ। ਮਹਾਰਾਜਾ ਰਣਜੀਤ ਸਿੰਘ ਦਾ ਰਾਜਭਾਗ ਵੀ ਹਿੰਦੂ ਡੋਗਰਿਆਂ ਦੀ ਨਮਕਹਰਾਮੀ ਦਾ ਸ਼ਿਕਾਰ ਹੋਇਆ ਸੀ। ਇਨ੍ਹਾਂ ਕਰਕੇ ਹੀ ਸਿੱਖ ਰਾਜ ਸਮਾਪਤ ਹੋ ਗਿਆ ਸੀ।
ਇਸ ਦੇਸ਼ ਦਾ ਬਾਣੀਆ 80 ਫੀਸਦੀ ਭਾਰਤੀਆਂ ਦੀ ਕਮਾਈ ਹੜੱਪ ਕਰ ਰਿਹਾ ਹੈ। ਫਸਲਾਂ ਦੇ ਭਾਅ ਹੋਣ ਜਾਂ ਬਜ਼ਾਰ ਵਿੱਚ ਵਿਕਣ ਵਾਲੀ ਕੋਈ ਵੀ ਚੀਜ਼, ਉਹ ਸਰਕਾਰ ਨੂੰ ਬੋਟੀ ਸੁੱਟ ਕੇ ਆਪਣੀ ਮਨਮਰਜ਼ੀ ਦੇ ਭਾਅ ’ਤੇ ਵੇਚਦਾ ਹੈ ਜਾਂ ਖਰੀਦਦਾ ਹੈ। ਬੋਟੀ ਸੁੱਟਣ ਵਾਲਾ ਬਾਣੀਆ ਹੈ ਤੇ ਬੋਟੀ ਚੁੱਕਣ ਵਾਲਾ ਬ੍ਰਾਹਮਣ ਹੈ। ਜੋ ਭਾਰਤ ਦੇ ਕਿਸਾਨ ਵੱਲ ਵੇਖ ਕੇ ਕਦੇ ਪੂਛ ਨਹੀਂ ਹਿਲਾਉਂਦਾ ਕਿਉਂਕਿ ਉਸ ਦੀਆਂ ਰਗਾਂ ਵਿੱਚ ਹੁਣ ਖੂਨ ਵੀ ਨਹੀਂ ਰਿਹਾ, ਜੋ ਇਹ ਚੂਸ ਸਕਣ। ਬਾਣੀਆ-ਬ੍ਰਾਹਮਣਾਂ ਨੇ ਆਪਣੇ ਮਹਿਲ-ਮੁਨਾਰੇ ਉਸਾਰ ਕੇ ਦੇਸ਼ ਦੀ ਅੱਧੀ ਵੱਸੋਂ ਨੂੰ ਭੁੱਖਮਰੀ ਵਿੱਚ ਲਪੇਟ ਕੇ ਗਰੀਬੀ ਰੇਖਾ ਦੇ ਥੱਲੇ ਨੱਪ ਦਿੱਤਾ ਹੈ।
ਕੀ ਜੀਵਨ ਹੈ ਉਨ੍ਹਾਂ ਵਿਚਾਰਿਆਂ ਦਾ ਭੁੱਖੇ, ਨੰਗੇ, ਅਨਪੜ੍ਹ, ਸਿਹਤ ਸਹੂਲਤਾਂ ਤੋਂ ਵਾਂਝੇ। ਇਹ ਉਨ੍ਹਾਂ ਨੂੰ ਜਾਣਬੁੱਝ ਕੇ ਨਹੀਂ ਪੜ੍ਹਾਉਣਾ ਚਾਹੁੰਦੇ ਕਿਉਂਕਿ ਜੇ ਉਹ ਪੜ੍ਹ ਗਏ ਤਾਂ ਆਪਣੇ ਹੱਕਾਂ ਦੀ ਗੱਲ ਕਰਨਗੇ। ਹੁਣ ਭੇਡਾਂ ਵਾਂਗੂ ਉਹ ਆਪਣੇ ਹੀ ਦੁਸ਼ਮਣਾਂ ਨੂੰ ਵੋਟਾਂ ਪਾ ਕੇ ਜਿਤਾ ਦਿੰਦੇ ਹਨ।
ਕਿਸੇ ਘੱਟ-ਗਿਣਤੀ ਕੌਮ ਦੇ ਖਿਲਾਫ਼ ਭੜਕਾ ਕੇ ਤੇ ਨਫਰਤ ਬੀਜ ਕੇ ਬਹੁਗਿਣਤੀ ਦੀਆਂ ਵੋਟਾਂ ਲੈਣੀਆਂ ਸਭ ਤੋਂ ਸੌਖਾ ਤੇ ਸਭ ਤੋਂ ਘਟੀਆ ਤਰੀਕਾ ਹੈ, ਜੋ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੋਨੋਂ ਹੀ ਵਰਤਦੀਆਂ ਹਨ। ਕਿਸੇ ਨੇ ਕਲ੍ਹ ਪੰਜਾਬ ਵਿੱਚ ਵਰਤਿਆ ਸੀ ਤੇ ਕਿਸੇ ਨੇ ਅੱਜ ਗੁਜਰਾਤ ਵਿੱਚ ਵਰਤਿਆ ਹੈ। ਮੈਂ ਕੁਝ ਕਰ ਨਹੀਂ ਸਕਦਾ ਇਸਲਈ ਸੋਚ-ਸੋਚ ਕੇ ਮਨ ਦੁਖੀ ਕਰਦਾ ਹਾਂ। ਕਾਸ਼ ! ਇਸ ਦੇਸ਼ ਦੇ ਗਰੀਬ ਤੇ ਅਨਪੜ੍ਹ ਲੋਕ ਇਹ ਗੱਲ ਸਮਝ ਸਕਣ ਤੇ ਲੀਡਰਾਂ ਦੀਆਂ ਚਾਲਾਂ ਵਿੱਚ ਨਾ ਆਉਣ ਅਤੇ ਧਰਮਾਂ ਦੀ ਗੱਲ ਛੱਡ ਕੇ ਤਰੱਕੀ ਦੀ ਗੱਲ ਕਰਨ। ਕਿਉਂਕਿ ਜੇ ਉਹ ਧਰਮ ਦੀ ਗੱਲ ਕਰਦੇ ਹਨ ਤਾਂ ਦੂਜੇ ਧਰਮ ਨੂੰ ਵੀ ਕਰਨੀ ਪੈਂਦੀ ਹੈ, ਜਿਸ ਬਾਰੇ ਉਹ ਗੱਲ ਕਰ ਰਹੇ ਹੁੰਦੇ ਹਨ। ਮੰਦਰ ਜਾਂ ਡੇਰੇ ਬਣਾਉਣ ਦੀ ਥਾਂ ਹਸਪਤਾਲ ਜਾਂ ਸਕੂਲ ਕਿਉਂ ਨਹੀਂ ਬਣਾਉਂਦੇ?
ਦੂਜਾ ਕਾਰਨ ਇਹ ਹੈ ਕਿ ਹਿੰਦੂ ਸ਼ੁਰੂ ਤੋਂ ਹੀ ਵਿਕਾਊ ਹਨ। ਗੰਗੂ ਨੇ ਗਹਿਣਿਆਂ ਦੇ ਲਾਲਚ ਕਰਕੇ ਆਪਣੇ ਅੰਨਦਾਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਦਾਰੀ ਕੀਤੀ। ਪਹਾੜੀ ਰਾਜਿਆਂ ਅਤੇ ਬ੍ਰਾਹਮਣਾਂ ਨੇ ਗਾਂ, ਜਿਸ ਨੂੰ ਇਹ ‘ਮਾਂ’ ਆਖਦੇ ਹਨ, ਦੀ ਸਹੁੰ ਤੋੜੀ, ਸਿਰਫ਼ ਪੈਸੇ ਪਿੱਛੇ। ਜੇ ਇਹ ਗਾਂ ਦੀ ਕਸਮ ਤੋਂ ਮੁਕਰ ਸਕਦੇ ਹਨ, ਜਿਸ ਨੂੰ ਮਾਂ ਮੰਨਦੇ ਹਨ ਤਾਂ ਬਾਕੀ ਖ਼ੁਦ ਅੰਦਾਜ਼ਾ ਲਾ ਲਓ। ਇਸ ਗੱਲ ਦਾ ਅੰਗਰੇਜ਼ਾਂ ਨੂੰ ਵੀ ਪਤਾ ਹੈ ਤਾਂ ਹੀ ਅਮਰੀਕਾ ਹੋਵੇ ਜਾਂ ਇੰਗਲੈਂਡ - ਇਨ੍ਹਾਂ ਦੇ ਬਿਆਨਾਂ ਨੂੰ ਅਹਿਮੀਅਤ ਨਹੀਂ ਦਿੰਦਾ ਕਿਉਂਕਿ ਉਹ ਜਾਣਦੇ ਹਨ ਕਿ ਹਿੰਦੂ ਵਿਕਾਊ ਹਨ ਤੇ ਵਿਕਾਊ ਬੰਦਾ ਕਦੇ ਵੀ ਬਦਲ ਸਕਦਾ ਹੈ। ਸਾਰਾ ਖੇਡ ਬੋਟੀਆਂ ਦਾ ਹੈ।
ਸ਼ਾਹੀ ਫੌਜ ਨਾਲ ਲੜਨ ਤੋਂ ਬਾਅਦ ਹਨੇਰੀ ਰਾਤ ਵਿੱਚ ਗੁਰੂ ਜੀ ਚਮਕੌਰ ਦੀ ਗੜ੍ਹੀ ਤੋਂ ਨਿਕਲੇ। ਗੁਰੂ ਜੀ ਨੰਗੇ ਪੈਰੀਂ ਸਨ। ਹਨੇਰੇ ਵਿੱਚ ਕੰਡੇ ਤੇ ਝਾੜੀਆਂ ਨਹੀਂ ਸਨ ਦਿਸਦੇ। ਸਭ ਸਿੱਖ ਵਿਛੜ ਗਏ ਸਨ, ਚਾਰੇ ਬੱਚੇ ਸ਼ਹੀਦ ਹੋ ਗਏ ਸਨ। ਗੁਰੂ ਜੀ ਲਹੂ-ਲੁਹਾਨ ਕਈ ਦਿਨਾਂ ਦਾ ਉਨੀਂਦਰਾਪਨ ਤੇ ਬੇਅਰਾਮੀ, ਨਾਲ ਭੁੱਖੇ। ਉੱਪਰੋਂ ਫੌਜ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਪਰ ਗੁਰੂ ਜੀ ਅਜੇ ਵੀ ਬੇਖੌਫ ਸਨ। ਜੰਗਲ ਪਾਰ ਕਰਕੇ ਮਾਛੀਵਾੜੇ ਦੇ ਚੜ੍ਹਦੇ ਪਾਸੇ ਇਕ ਬਾਗ ਵਿਚ ਆ ਟਿਕੇ।
ਬਾਗ ਵਿੱਚ ਦੋ ਪਠਾਣ ਭਰਾ ਨਬੀ ਖਾਂ ਤੇ ਗਨੀ ਖਾਂ ਬਾਗ ਦੀ ਸੈਰ ਨੂੰ ਆਏ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਪਛਾਣ ਲਿਆ। ਗੁਰੂ ਜੀ ਕੋਲ ਉਹ ਘੋੜੇ ਵੇਚਿਆ ਕਰਦੇ ਸਨ। ਭਾਵੇਂ ਉਹ ਮੁਸਲਮਾਨ ਸਨ ਪਰ ਗੁਰੂ ਜੀ ਦੇ ਅਹਿਸਾਨਮੰਦ ਸਨ ਤੇ ਗੁਰੂ ਜੀ ਕੋਲੋਂ ਕਾਫੀ ਲਾਭ ਉਠਾ ਚੁੱਕੇ ਸਨ। ਪਠਾਣਾਂ ਨੇ ਆਪਣੇ ਫਰਜ਼ ਦੀ ਪਾਲਣਾ ਕੀਤੀ। ਨਮਕਹਰਾਮ ਨਹੀਂ ਬਣੇ ਤੇ ਨਾ ਹੀ ਗੁਰੂ ਜੀ ਦੇ ਅਹਿਸਾਨ ਭੁਲਾਏ। ਉਨ੍ਹਾਂ ਰਾਜ਼ ਫਾਸ਼ ਨਹੀਂ ਹੋਣ ਦਿੱਤਾ, ਫੌਜ ਨੂੰ ਖ਼ਬਰ ਨਾ ਦਿੱਤੀ ਸਗੋਂ ਆਪਣੀ ਹਿਫਾਜ਼ਤ ਵਿੱਚ ਗੁਰੂ ਜੀ ਨੂੰ ਬਹਿਲੋਲਪੁਰ ਤੱਕ ਪਹੁੰਚਾ ਦਿੱਤਾ।
ਗੁਰੂ ਜੀ ਬਹਿਲੋਲਪੁਰ ਦੇ ਕਾਜ਼ੀ ਪੀਰ ਮੁਹੰਮਦ ਦੇ ਘਰ ਪਹੁੰਚੇ। ਇਹ ਕਾਜ਼ੀ ਤੇ ਗੁਰੂ ਜੀ ਬਚਪਨ ਦੇ ਦੋਸਤ ਸਨ। ਕਾਜ਼ੀ ਨੇ ਗੁਰੂ ਜੀ ਨੂੰ ਪੀਰ ਦੀ ਪੋਸ਼ਾਕ ਪਵਾਈ ਤੇ ‘ਉੱਚ ਦੇ ਪੀਰ’ ਪ੍ਰਗਟ ਕਰਕੇ ਨਾਲ ਗਨੀ ਖਾਂ ਤੇ ਤਿੰਨ ਸਿੱਖ, ਜੋ ਗੁਰੂ ਜੀ ਨੂੰ ਭਾਲਦੇ ਹੋਏ ਕਾਜ਼ੀ ਦੇ ਘਰ ਪਹੁੰਚ ਗਏ ਸਨ, ਨਾਲ ਉਨ੍ਹਾਂ ਨੂੰ ਤੋਰ ਦਿੱਤਾ। ਉਨ੍ਹਾਂ ਨੇ ਵੀ ਮੁਸਲਿਮ ਪੋਸ਼ਾਕਾਂ ਪਾ ਲਈਆਂ। ਉਸ ਜ਼ਮਾਨੇ ਵਿੱਚ ਦਸਤੂਰ ਸੀ ਕਿ ਪੀਰ ਨੂੰ ਚਾਰਪਾਈ ਉੱਤੇ ਬਿਠਾ ਕੇ ਲੋਕ ਇਕ ਪਿੰਡ ਤੋਂ ਦੂਜੇ ਪਿੰਡ ਲੈ ਜਾਂਦੇ ਸਨ। ਗੁਰੂ ਜੀ ਨੂੰ ਵੀ ਪੀਰ ਮਸ਼ਹੂਰ ਕਰਦੇ ਹੋਏ ਪਿੰਡੋਂਪਿੰਡ ਫਿਰਾਉਂਦੇ ਉਹ ਮਾਲਵਾ ਦੇਸ ਵੱਲ ਤੁਰ ਪਏ। ਕਿੱਥੇ ਉਹ ਹਿੰਦੂ ਜਿਨ੍ਹਾਂ ਗਾਂ ਦੀ ਝੂਠੀ ਸਹੁੰ ਖਾਧੀ ਅਤੇ ਕਿਥੇ ਇਹ ਮੁਸਲਮਾਨ, ਜੋ ਗੁਰੂ ਜੀ ਨੂੰ ਸਿਰ ’ਤੇ ਬਿਠਾ ਕੇ ਲੈ ਗਏ।
ਮੈਂ ਇਕ ਗੱਲ ਇਥੇ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਮੁਸਲਮਾਨਾਂ ਦੇ ਖਿਲਾਫ਼ ਨਹੀਂ ਸਨ। ਉਹ ਤਾਂ ਸਿਰਫ਼ ਜ਼ੁਲਮ ਦੇ ਖਿਲਾਫ਼ ਸਨ। ਇਹ ਤਾਂ ਸੰਜੋਗ ਦੀ ਗੱਲ ਹੈ ਕਿ ਉਸ ਸਮੇਂ ਬਾਦਸ਼ਾਹ ਮੁਸਲਮਾਨ ਸਨ। ਜੇ ਬਾਦਸ਼ਾਹ ਕਿਸੇ ਹੋਰ ਧਰਮ ਦੇ ਹੁੰਦੇ ਤੇ ਗਰੀਬਾਂ ’ਤੇ ਜ਼ੁਲਮ ਕਰਦੇ ਤਾਂ ਗੁਰੂ ਜੀ ਉਨ੍ਹਾਂ ਨਾਲ ਹੀ ਓਨੀ ਤਤਪਰਤਾ ਨਾਲ ਲੜਦੇ। ਜਿਵੇਂ ਅੱਜ ਕੋਈ ਮੰਤਰੀ ਦੰਗੇ ਕਰਵਾਏ ਤੇ ਤੁਸੀਂ ਉਸਦੀ ਮੁਖਾਲਫ਼ਤ ਕਰੋ। ਤੁਹਾਡੀ ਮੁਖਾਲਫ਼ਤ ਉਸ ਦੇ ਪ੍ਰਤੀ ਇਸ ਕਰਕੇ ਹੋ ਗਈ ਕਿਉਂਕਿ ਉਸ ਨੇ ਨਿਰਦੋਸ਼ਾ ਦਾ ਖੂਨ ਵਹਾਇਆ ਹੋਵੇਗ ਨਾ ਕਿ ਇਸ ਕਰਕੇ ਕਿ ਉਹ ਮੁਸਲਮਾਨ ਹੈ, ਹਿੰਦੂ ਹੈ ਜਾਂ ਸਿੱਖ ਹੈ। ਬਾਕੀ ਇਸ ਨੂੰ ਧਾਰਮਕ ਰੰਗ ਦੇਣ ਵਾਲੇ ਹਰ ਯੁਗ ਵਿੱਚ ਹੁੰਦੇ ਹਨ (ਤੇ ਸਿੱਖਾਂ ਵਿੱਚ ਘੁਸਪੈਠ ਕਰ ਚੁੱਕੇ ਪ੍ਰਚਾਰਕ ਅਤੇ ਸੰਤਾਂ ਦੇ ਸਰੂਪ ਵਾਲੇ ਆਰ.ਐਸ.ਐਸ. ਦੇ ਏਜੰਟ ਵੀ ਇਹੀ ਕੁਝ ਕਰ ਰਹੇ ਹਨ)।
ਤੁਸੀਂ ਖ਼ੁਦ ਸੋਚੋ ਕਿ ਜੇ ਗੁਰੂ ਜੀ ਮੁਸਲਮਾਨਾਂ ਦੇ ਖਿਲਾਫ਼ ਹੁੰਦੇ ਤਾਂ ਕਾਜ਼ੀ ਜੀ, ਗਨੀ ਖਾਂ ਤੇ ਨਬੀ ਖਾਂ ਗੁਰੂ ਜੀ ਦੀ ਆਪਣੀ ਜਾਨ ਖਤਰੇ ਵਿੱਚ ਪਾ ਕੇ ਮਦਦ ਨਾ ਕਰਦੇ ਤੇ ਗੁਰੂ ਜੀ ਨੂੰ ਆਪਣੇ ਪੀਰ ਦੀ ਪੋਸ਼ਾਕ ਪਵਾ ਕੇ, ਸਿਰ ’ਤੇ ਬਿਠਾ ਕੇ ਪਿੰਡ-ਪਿੰਡ ਨਾ ਫਿਰਦੇ। ਬਲਕਿ ਕਈ ਮੁਸਲਮਾਨ ਗੁਰੂ ਜੀ ਦੀ ਫੌਜ ਵਿੱਚ ਭਰਤੀ ਸਨ ਅਤੇ ਨਵਾਬ ਸ਼ੇਰ ਮੁਹਮੰਦ ਕੋਟੀ, ਜਿਨ੍ਹਾਂ ਬਾਰੇ ਆਪਾਂ ਪਿੱਛੇ ਚਰਚਾ ਕੀਤੀ ਹੈ, ਸੂਬਾ ਸਰਹੰਦ ਕੋਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਪਾਪ ਤੇ ਬੁਜ਼ਦਿਲੀ ਨਾ ਕਹਿੰਦੇ।
ਉਹ ਲੋਕ ਕਿੰਨੇ ਮੁਬਾਰਕ ਹਨ, ਜੋ ਗੁਰੂ ਜੀ ਨੂੰ ਇੰਝ ਲੈ ਗਏ। ਇਸ ਗੱਲ ’ਤੇ ਗੌਰ ਕਰੋ ਕਿ ਉਸ ਨਾਜ਼ੁਕ ਸਮੇਂ ਗੁਰੂ ਜੀ ਨੇ ਮੁਸਲਮਾਨਾਂ ਕੋਲ ਕਿਉਂ ਪਨਾਹ ਲਈ? ਜਿੱਥੇ ਜ਼ਾਹਿਰੀ ਤੌਰ ’ਤੇ ਖ਼ਤਰਾ ਜ਼ਿਆਦਾ ਸੀ ਤੇ ਸਹਾਇਤਾ ਦੀ ਆਸ ਘੱਟ ਸੀ। ਕਾਰਨ ਇਹ ਸੀ ਕਿ ਗੁਰੂ ਜੀ ਨੂੰ ਲੋਕਾਂ ਦੀ ਪਛਾਣ ਸੀ। ਉਸ ਇਲਾਕੇ ਵਿੱਚ ਸਿੱਖ ਵਿਖਾਈ ਨਹੀਂ ਦਿੰਦੇ, ਜਿਨ੍ਹਾਂ ਦੇ ਘਰ ਗੁਰੂ ਜੀ ਪਨਾਹ ਲੈ ਸਕਦੇ। ਹਿੰਦੂਆਂ ਦੀ ਬੁਜ਼ਦਿਲੀ ਤੇ ਖ਼ੁਦਗਰਜ਼ੀ ਵੇਖ ਕੇ ਗੁਰੂ ਸਾਹਿਬ ਨੂੰ ਉਨ੍ਹਾਂ ’ਤੇ ਭਰੋਸਾ ਨਹੀਂ ਸੀ ਰਿਹਾ, ਵਰਨਾ ਹਿੰਦੂ ਅਬਾਦੀ ਉਸ ਇਲਾਕੇ ਵਿੱਚ ਬਹੁਤ ਸੀ। ਵਾਕਿਆ ਹੀ ਜੇ ਗੁਰੂ ਜੀ ਕਿਸੇ ਖੱਤਰੀ, ਬ੍ਰਾਹਮਣ ਜਾਂ ਬਾਣੀਏ ਦੇ ਘਰ ਗਏ ਹੁੰਦੇ ਤਾਂ ਉਸ ਬ੍ਰਾਹਮਣ ਜਾਂ ਬਾਣੀਏ ਨੇ ਨਮਕਹਰਾਮੀ ਕਰਨੋਂ ਬਾਜ਼ ਨਹੀਂ ਸੀ ਆਉਣਾ। ਗੁਰੂ ਜੀ ਨੇ ਆਪਣੀ ਪਾਰਖੂ ਅੱਖ ਨਾਲ ਵੇਖ ਲਿਆ ਸੀ ਕਿ ਹਿੰਦੂ ਭਰੋਸੇਯੋਗ ਨਹੀਂ।
ਪਰ ਮੂਰਖ ਸਿੱਖ ਲੀਡਰਸ਼ਿਪ ‘ਗੁਰੂ ਗੋਬਿੰਦ ਸਿੰਘ’ ਜੀ ਦੇ ਤਜ਼ਰਬੇ ’ਤੇ ਅਮਲ ਨਾ ਕਰਕੇ; ਫਿਰ 1947 ਵਿੱਚ ਗਾਂਧੀ ਅਤੇ ਨਹਿਰੂ ’ਤੇ ਵਿਸ਼ਵਾਸ ਕਰ ਬੈਠੀ। ਜੋ ਇਤਿਹਾਸ ਤੋਂ ਸਬਕ ਨਹੀਂ ਲੈਂਦੇ, ਉਨ੍ਹਾਂ ਨੂੰ ਇਤਿਹਾਸ ਦੁਹਰਾਉਣਾ ਪੈਂਦਾ ਹੈ। ਭੋਲੇ ਸਿੱਖ ਬ੍ਰਾਹਮਣਾਂ ਦੀਆਂ ਚੋਪੜੀਆਂ ਗੱਲਾਂ ਵਿੱਚ ਆ ਗਏ ਤੇ ਉਸਦਾ ਸਿੱਟਾ ਅਜੇ ਤੱਕ ਭੁਗਤ ਰਹੇ ਹਨ। ਇਨ੍ਹਾਂ ’ਤੇ ਵਿਸ਼ਵਾਸ ਏਨਾ ਮਾਰੂ ਸਿੱਧ ਹੋਇਆ ਕਿ ਸਿੱਖ ਆਪਣੇ ਧਾਰਮਕ ਅਸਥਾਨਾਂ ਤੋਂ ਵਿਛੜ ਗਏ, ਸਾਡੇ ਪੰਜਾਬ ਦਾ ਇਕ ਹਿੱਸਾ ਜਾਣਬੁੱਝ ਕੇ ਗਾਂਧੀ ਤੇ ਨਹਿਰੂ ਨੇ ਅੱਡ ਕਰਵਾ ਕੇ ਪਾਕਿਸਤਾਨ ਵਿੱਚ ਸ਼ਾਮਲ ਕਰਵਾ ਦਿੱਤਾ, ਆਪਣੇ ਮਕਸਦ ਲਈ। ਹਾਲਾਂਕਿ ਜਿਨਾਹ ਨੇ ਬਹੁਤ ਜ਼ੋਰ ਲਾਇਆ ਸੀ ਕਿ ਦੇਸ਼ ਦੇ ਟੁਕੜੇ ਨਾ ਹੋਣ ਪਰ ਉਸਦੀ ਪੇਸ਼ ਨਹੀਂ ਗਈ। ਕਿਉਂਕਿ ਗਾਂਧੀ ਤੇ ਨਹਿਰੂ ਨੇ ਤਾਂ ਦੇਸ਼ ਨੂੰ ਵੰਡਣ ਦੀ ਸਹੁੰ ਖਾਧੀ ਹੋਈ ਸੀ। ਇਸ ਵੰਡ ਕਾਰਨ ਸਭ ਤੋਂ ਵੱਧ ਮਾਲੀ ਤੇ ਜਾਨੀ ਨੁਕਸਾਨ ਸਿੱਖਾਂ ਦਾ ਹੋਇਆ। ਸਿੱਖ ਬਹੁਤ ਹੀ ਦੇਸ਼ਭਗਤ ਕੌਮ ਹੈ ਪਰ ਇਨ੍ਹਾਂ ਦੀ ਕਦਰ ਨਹੀਂ ਪਈ। ਓਨਾ ਹੀ ਨੁਕਸਾਨ ਫਿਰ ਇਸ ਕਹੀ ਜਾਂਦੀ ਅਜ਼ਾਦੀ ਤੋਂ ਬਾਅਦ ਸਿੱਖਾਂ ਦਾ 1984 ਵਿੱਚ ਕੀਤਾ ਗਿਆ।
ਭਾਰਤ ਦੇ ਵਿੱਚ ਹੀ ਉੱਤਰ-ਪੱਛਮ ਵਿੱਚ ਇਕ ਅਜ਼ਾਦ ਖਿੱਤਾ ਦੇਣ ਦਾ ਵਾਅਦਾ ਤਾਂ ਪੂਰਾ ਕੀ ਕਰਨਾ ਸੀ, ਸਗੋਂ ਮਾਂ-ਬੋਲੀ ਪੰਜਾਬੀ ਅਤੇ ਪੰਜਾਬੀ ਬੋਲਦੇ ਇਲਾਕੇ ਇਕ ਸੂਬੇ ਦੇ ਰੂਪ ਵਿੱਚ ਲਿਆਉਣ ਦੀ ਗੱਲ ਝਗੜੇ ਦਾ ਵਿਸ਼ਾ ਬਣ ਗਈ। ਜਦਕਿ ਭਾਰਤ ਦੇ ਸਾਰੇ ਹੀ ਸੂਬੇ ਬੋਲੀ ਦੇ ਅਧਾਰ ’ਤੇ ਬਣੇ ਹਨ ਜਿਵੇਂ ਕਿ ਮਰਾਠੀ-ਮਹਾਂਰਾਸ਼ਟਰ, ਕੰਨੜ-ਕਰਨਾਟਕ, ਤਾਮਿਲ-ਤਾਮਿਲਨਾਡੂ, ਗੁਜਰਾਤੀ-ਗੁਜਰਾਤ ਵਗੈਰਾ।
ਪੰਜਾਬ ਦੇ ਆਰਿਯਾ ਸਮਾਜੀਆਂ ਨੇ, ਜਿਨ੍ਹਾਂ ਦਾ ਪੰਜਾਬ ਦੀਆਂ ਅਖ਼ਬਾਰਾਂ ’ਤੇ ਕਬਜ਼ਾ ਹੈ, ਪੰਜਾਬੀ ਹਿੰਦੂਆਂ ਨੂੰ ਉਂਗਲ ਲਾਈ ਤੇ ਉਨ੍ਹਾਂ ਆਪਣੀ ਮਾਂ-ਬੋਲੀ ਪੰਜਾਬੀ ਨੂੰ ਠੁਕਰਾ ਕੇ ਇਸ ਦੇਸ਼ ਦੀ ਰਾਜਨੀਤੀ ਨੂੰ ਐਸੀ ਅੱਗ ਲਾਈ ਕਿ ਗੱਲ ਨੀਲਾ ਤਾਰਾ ਤੱਕ ਜਾ ਅਪੜੀ। ਉਸ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਪੰਜਾਬ, ਦਿੱਲੀ, ਕਾਨਪੁਰ ਅਤੇ ਹੋਰ ਅਨੇਕਾਂ ਥਾਵਾਂ ’ਤੇ ਲਗਭਗ 10 ਸਾਲ ਲਗਾਤਾਰ ਹੋਇਆ। ਦੰਗੇ ਕਰਵਾਉਣ ਵਾਲਿਆਂ ਨੂੰ ਅਦਾਲਤ ਨੇ ਕੋਈ ਸਜ਼ਾ ਨਹੀਂ ਦਿੱਤੀ। ਇਸ ਦੇਸ਼ ਵਿੱਚ ਇਨਸਾਫ਼ ਨਹੀਂ ਮਿਲਦਾ, ਖ਼ੁਦ ਆਪਣੀ ਹਿੱਕ ਦੇ ਜ਼ੋਰ ’ਤੇ ਲੈਣਾ ਪੈਂਦਾ ਹੈ। ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਨੂੰ ਫਾਂਸੀ ਵੀ ਲਾ ਦਿੱਤੀ ਪਰ ਇੰਦਰਾ ਦੇ ਪੁੱਤ ਨੇ ਜਿਨ੍ਹਾਂ ਨੂੰ ਸਿੱਖਾਂ ਨੂੰ ਦਿੱਲੀ ਵਿੱਚ ਮਰਵਾਇਆ, ਉਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਨਾ ਮਿਲਣਾ ਹੈ। ਜੇ ਇਸ ਵਿੱਚ ਦੇਸ਼ ਦੀ ਪੁਲਿਸ ਤੇ ਅਦਾਲਤਾਂ, ਜੋ ਉਨ੍ਹਾਂ ਦੇ ਕੰਮ ਨੇ, ਉਹ ਪੂਰੀ ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਇਸ ਦੇਸ਼ ਵਿੱਚ ਮੈਂ ਨਹੀਂ ਸਮਝਦਾ ਕਿ ਇਕ ਵੀ ਬੰਦਾ ਕਾਨੂੰਨ ਨੂੰ ਆਪਣੇ ਹੱਥ ਲਵੇ। ਦੇਸ਼ ਦੀ ਤਰੱਕੀ ਕਰਕੇ ਵੋਟਾਂ ਮੰਗਣ ਦੀ ਥਾਂ ਦੰਗੇ ਕਰਵਾ ਕੇ, ਵੋਟਾਂ ਲੈਂਦੇ ਹਨ। ਰੱਬ ਜਾਣੇ ਕੀ ਬਣੂੰ ਸਾਡੇ ਦੇਸ਼ ਦਾ?
ਹਿੰਦੂਤਵੀਆਂ ਵੱਲੋਂ ਸਿੱਖ ਸਿਧਾਂਤ, ਸਿੱਖ ਬਾਣੀ, ਸਿੱਖ ਸਭਿਆਚਾਰ ਤੇ ਸਿੱਖ ਸਰੂਪ ਨੂੰ ਖੋਰਾ ਲਾਇਆ ਗਿਆ ਅਤੇ ਇਹ ਕਾਰਵਾਈ ਅੱਜ ਵੀ ਜਾਰੀ ਹੈ। ਜਿਵੇਂ ਕਿ ਸਿੱਖਾਂ ਦਾ ਧਾਰਮਕ ਰੰਗ ਨੀਲਾ ਅਤੇ ਪੀਲਾ ਹੈ ਪਰ ਪ੍ਰਚਾਰ ਰਾਹੀਂ ਹੌਲੀ-ਹੌਲੀ ਸਿੱਖਾਂ ਦਾ ਰੰਗ ਭਗਵਾ ਕੇਸਰੀ ਕਰ ਦਿੱਤਾ। ਅੱਜ ਆਪਣੇ ਗੁਰਦੁਆਰਿਆਂ ਵਿੱਚ ਵੀ ਭਗਵੇ ਸਰੋਪੇ ਮਿਲਦੇ ਹਨ। ਇਹ ਕੇਸਰੀ ਭਗਵਾ ਰੰਗ ਹਿੰਦੂਆਂ ਦਾ ਹੈ। ਸਿੱਖਾਂ ਦਾ ਰੰਗ ਪੀਲਾ ਤੇ ਨੀਲਾ ਹੈ।
ਦਿੱਲੀ ਤਖ਼ਤ ’ਤੇ ਕਾਬਜ਼ ਬ੍ਰਾਹਮਣਾਂ ਨੇ ਜਬਰ ਤੇ ਵਿਉਂਤ ਨਾਲ ਸਿੱਖ ਜਵਾਨੀ ਦੀਆਂ ਦੋ ਪੀੜੀਆਂ ਖ਼ਤਮ ਕਰ ਦਿੱਤੀਆਂ। ਅੱਤਵਾਦ ਦੇ ਬਹਾਨੇ ਪੰਜਾਬ ਦਾ ਸਿੱਖ ਨੌਜਵਾਨ ਖ਼ਤਮ ਕਰ ਦਿੱਤਾ। ਕਸ਼ਮੀਰੀ ਮੁਸਲਮਾਨਾਂ ਨਾਲ ਵੀ ਬਹੁਤ ਧੱਕੇ ਹੋਏ। ਬਾਕੀ ਰਹਿੰਦੀ-ਖੂੰਹਦੀ ਕਸਰ ਅਕਾਲੀਆਂ ਨੇ ਪੂਰੀ ਕਰ ਦਿੱਤੀ। ਜੇ ਬਾਦਲ ਵਰਗੇ ਕੌਮ ਦੇ ਰਾਖੇ ਹੋਣ ਤਾਂ ਕੌਮ ਨੂੰ ਦੁਸ਼ਮਣਾਂ ਦੀ ਕੀ ਲੋੜ ਹੈ? ਹਜ਼ਾਰਾਂ ਸਿੰਘਾਂ, ਸਿੰਘਣੀਆਂ ਤੇ ਬੱਚਿਆਂ ਦੇ ਕਤਲ ਕਰਵਾਏ, ਗੁਰਧਾਮ ਢਾਹੇ ਇਨ੍ਹਾਂ ਹਿੰਦੂਆਂ ਨੇ, ਜਿਨ੍ਹਾਂ ਨਾਲ ਅਕਾਲੀ ਜੱਫੀਆਂ ਪਾਈ ਫਿਰਦੇ ਹਨ, ਕੁਰਸੀਆਂ ਦੇ ਮਾਰੇ।
ਦਸ ਗੁਰੂ ਸਾਹਿਬਾਨ, ਜਿਨ੍ਹਾਂ ਨੇ ਹਿੰਦੂਆਂ ਨਾਲ ਦੋਸਤੀ ਕਰਨੋਂ ਵੀ ਮਨ੍ਹਾਂ ਕੀਤਾ ਹੈ, ਉਨ੍ਹਾਂ ਗੁਰੂਆਂ ਨੂੰ ਹਿੰਦੂ-ਕੁਲ ਵਿੱਚੋਂ ਉਪਜੀਆਂ ਸ਼ਖ਼ਸੀਅਤਾਂ ਕਹਿ ਕੇ ਉਨ੍ਹਾਂ ਦੀ ਵੱਖਰੀ ਹੋਂਦ ਪੂਰੀ ਤਰ੍ਹਾਂ ਮਲੀਆਮੇਟ ਕਰਨ ਦਾ ਏਜੰਡਾ ਅੱਜ ਸਰਕਾਰੀ ਤੇ ਗੈਰ-ਸਰਕਾਰੀ ਹਿੰਦੂਤਵੀਆਂ ਦਾ ਮੁੱਖ ਨਿਸ਼ਾਨਾ ਹੈ। ਪਰ ਆਪਾਂ ਸਭ ਨੇ ਮਿਲ ਕੇ ਸਿੱਖ ਧਰਮ ਦੀ ਵੱਖਰੀ ਪਛਾਣ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਹੈ। ਇਹ ਹਰ ਸਿੱਖ ਦਾ ਫਰਜ਼ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਇਸ ਸਿੱਖਿਆ ’ਤੇ ਅਮਲ ਕਰੇ : ‘‘ਹਿੰਦੂ ਧਰਮ ਦੀਆਂ ਸਭ ਰਸਮਾਂ ਤਿਆਗ ਦਿਓ ਤੇ ਦਸਾਂ ਗੁਰੂਆਂ ਦੀ ਬਾਣੀ ’ਤੇ ਅਮਲ ਕਰੋ।’’
ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਥਾਪੇ ਗਏ ਜੱਥੇਦਾਰਾਂ ਨੇ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਦੱਸਿਆ ਹੈ। ਬਾਦਲ ਤੇ ਜੱਥੇਦਾਰ ਦੋਵੇਂ ਰਾਮ ਦੇ ਪੋਤੇ ਹੋ ਸਕਦੇ ਹਨ ਪਰ ਬਾਕੀ ਸਿੱਖ ਨਹੀਂ। ਅਸੀਂ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸੰਤਾਨ ਹਾਂ। ਇਹ ਗਿਆਨ ਤੋਂ ਊਣੇ ਤੇ ਕੁਰਸੀਆਂ ਦੇ ਭੁੱਖੇ ਲੋਕ ਸਾਡੀ ਕੌਮ ਨੂੰ ਨਸ਼ਟ ਕਰਨ ’ਤੇ ਤੁਲੇ ਹੋਏ ਹਨ, ਜੋ ਗੱਦੀਆਂ ਤੇ ਪੈਸੇ ਪਿੱਛੇ ਆਪਣੇ ਭਰਾਵਾਂ ਤੇ ਧਰਮ ਨੂੰ ਧੋਖਾ ਦਿੰਦੇ ਹਨ। ਲੋੜ ਹੈ ਅਜਿਹੇ ਮਨੁੱਖ ਦੀ, ਜੋ ਸਾਡੀ ਕੌਮ ਨੂੰ ਸੇਧ ਦੇ ਸਕੇ। ਪਰ ਅਜਿਹਾ ਲੀਡਰ ਸਾਡੇ ਕੋਲ ਹੈ ਨਹੀਂ। ਸਭ ਚੌਧਰ ਤੇ ਮਾਇਆ ਦੇ ਭੁੱਖੇ ਹਨ। ਕੈਪਟਨ ਅਮਰਿੰਦਰ ਸਿੰਘ (ਦੀ ਪੰਥ-ਪ੍ਰਸਤੀ) ਬਾਰੇ ਦਾਅਵੇ ਨਾਲ ਕੁਝ ਕਿਹਾ ਨਹੀਂ ਜਾ ਸਕਦਾ, ਵਕਤ ਹੀ ਦੱਸੇਗਾ।
ਅਸਲ ਵਿੱਚ ਰਾਮ ਵਰਗੇ ਵਿਅਕਤੀ ਰਾਜੇ ਸਨ - ਸਿਰਫ਼ ਰਾਜੇ। ਇਨ੍ਹਾਂ ਬਾਰੇ ਕਹਾਣੀਆਂ ਲਿਖੀਆਂ ਗਈਆਂ ਤੇ ਇਨ੍ਹਾਂ ਨੇ ਉਨ੍ਹਾਂ ਕਹਾਣੀਆਂ ਦੇ ਪਾਤਰਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਜਿਵੇਂ ਉਸ ਸਮੇਂ ਕਹਾਣੀਆਂ ਸਨ, ਉਸੇ ਤਰ੍ਹਾਂ ਅੱਜ ਫਿਲਮਾਂ ਹਨ। ਹਿੰਦੂਆਂ ਨੇ ਦੱਖਣ ਵਿੱਚ ‘ਖੁਸ਼ਬੂ’ ਨਾਮੀ ਹੀਰੋਇਨ ਦਾ ਮੰਦਰ ਬਣਾ ਦਿੱਤਾ, ਜਿਹੜੀ ਵਿਚਾਰੀ ਆਪ ਖ਼ੁਦ ਕਿੰਨੇ ਸਾਲ ਮਿਹਨਤ ਕਰਕੇ ਮਸਾਂ ਹੀਰੋਇਨ ਬਣੀ ਸੀ। ਉਸ ਨੂੰ ਮਿਹਨਤ ਦਾ ਫਲ ਹਿੰਦੂਆਂ ਨੇ ਦੇ ਦਿੱਤਾ - ਸਿੱਧਾ ਦੇਵੀ ਬਣਾ ਦਿੱਤਾ। ਇਸੇ ਤਰ੍ਹਾਂ ਰਜਨੀਕਾਂਤ ਤੇ ਅਮਿਤਾਭ ਬੱਚਨ ਵੀ ਇਨ੍ਹਾਂ ਦੇ ਰੱਬ ਹਨ।
ਮੈਂ ਇਸ ਗੱਲ ਵੱਲ ਪਾਠਕਾਂ ਦਾ ਧਿਆਨ ਵਿਸ਼ੇਸ਼ ਤੌਰ ’ਤੇ ਦਿਵਾਉਣਾ ਚਾਹੁੰਦਾ ਹਾਂ। ਤੁਸੀਂ ਖ਼ੁਦ ਸੋਚੋ ਕਿ ਜੇ 21ਵੀਂ ਸਦੀ ਦੇ ਹਿੰਦੂ ਫਿਲਮਾਂ ਦੀਆਂ ਕਹਾਣੀਆਂ ਨੂੰ ਸੱਚ ਮੰਨ ਕੇ ਅਮਿਤਾਭ ਬੱਚਨ ਨੂੰ ਪੂਜਣ ਲੱਗ ਪਏ ਹਨ ਤੇ ਸਚਿਨ ਤੇਂਦੂਲਕਰ ਦੀ ਫੋਟੋ ਨੂੰ ਧੂਫ ਦੇਣ ਲੱਗ ਪਏ ਹਨ ਤਾਂ ਹਜ਼ਾਰਾਂ ਸਾਲ ਪਹਿਲਾਂ ਦੇ ਹਿੰਦੂ ਕਿਹੋ ਜਿਹੇ ਹੋਣਗੇ? ਇਸ ਤਰ੍ਹਾਂ ਉਹ ਵੀ ਲੇਖਕਾਂ ਦੀਆਂ ਲਿਖੀਆਂ ਕਹਾਣੀਆਂ ਨੂੰ ਸੱਚ ਮੰਨ ਕੇ ਬੈਠ ਗਏ। ਰਾਮ ਤੇ ਸੀਤਾ ਨੂੰ ਤਾਂ ਪੂਜਣਾ ਹੀ ਪੂਜਣਾ ਹੈ, ਹੋਰ ਤਾਂ ਹੋਰ, ਜਿਨ੍ਹਾਂ ਐਕਟਰਾਂ ਨੇ ਰਮਾਇਣ ਵਿੱਚ ਰਾਮ ਤੇ ਸੀਤਾ ਦਾ ਰੋਲ ਕੀਤਾ ਸੀ, ਉਨ੍ਹਾਂ ਦੀਆਂ ਫੋਟੋਆਂ ਵੀ ਘਰਾਂ ਵਿੱਚ ਲਾ ਕੇ ਪੂਜੀ ਜਾ ਰਹੇ ਹਨ।
ਧਰਮ ਦੀ ਸ਼ੁਰੂਆਤ ਕਿਥੋਂ ਹੋਈ? ਇਸ ਬਾਰੇ ਤਾਂ ਆਪਾਂ ਨੂੰ ਸਕੂਲ ਵਿੱਚ ਹੀ ਪੜ੍ਹਾਇਆ ਗਿਆ ਹੈ। ਪੱਥਰ-ਯੁਗ ਵਿੱਚ ਲੋਕ ਜੰਗਲ ਵਿੱਚ ਰਹਿੰਦੇ ਸਨ। ਉਸ ਸਮੇਂ ਕਿਹੜਾ ਆਕਸਫੋਰਡ ਯੂਨੀਵਰਸਿਟੀ ਸੀ। ਇਹ ਜੰਗਲੀ ਲੋਕ ਜੰਗਲੀ ਹੀ ਸਨ। ਧਰਮ ਤੇ ਰੱਬ ਦਾ ਜਨਮ ਡਰ ’ਚੋਂ ਪੈਦਾ ਹੋਇਆ ਹੈ। ਜਿਵੇਂ ਮੀਂਹ ਪੈਂਦਾ, ਸੂਰਜ ਚੜ੍ਹਦਾ, ਰਾਤ ਪੈਂਦੀ ਜਾਂ ਬਿਜਲੀ ਗੜਕਦੀ - ਇਹ ਚੀਜ਼ਾਂ ਲੋਕਾਂ ਨੂੰ ਸਮਝ ਨਹੀਂ ਸਨ ਆਉਂਦੀਆਂ ਕਿ ਇਹ ਸਭ ਕੀ ਹੈ। ਇਹ ਲੋਕ ਇਨ੍ਹਾਂ ਚੀਜ਼ਾਂ ਤੋਂ ਡਰਨ ਲੱਗ ਪਏ। ਸੱਪ ਤੋਂ ਵੀ ਡਰਨ ਲੱਗ ਪਏ ਤੇ ਜਿਸ-ਜਿਸ ਚੀਜ਼ ਤੋਂ ਡਰ ਲੱਗੇ, ਉਸਨੂੰ ਰੱਬ ਬਣਾ ਲਿਆ ਤੇ ਪੂਜਣਾ ਸ਼ੁਰੂ ਕਰ ਦਿੱਤਾ।
ਮੁਸਲਮਾਨ, ਸਿੱਖ, ਇਸਾਈ, ਬੋਧੀ ਸਭ ਬਹੁਤ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਮੁਹੰਮਦ ਸਾਹਿਬ, ਗੁਰੂ ਨਾਨਕ ਸਾਹਿਬ, ਈਸਾ ਮਸੀਹ ਤੇ ਗੌਤਮ ਬੁੱਧ ਵਰਗੇ ਮਹਾਂਪੁਰਖ ਮਿਲੇ, ਜਿਨ੍ਹਾਂ ਨੇ ਉਨ੍ਹਾਂ ਨੂੰ ਰਾਹੇ ਪਾਇਆ। ਵਰਨਾ ਇਹ ਸਭ ਲੋਕ ਵੀ ਹਿੰਦੂਆਂ ਵਾਂਗੂ, ਅੱਜ ਵੀ ਪੱਥਰ-ਯੁਗ ਵਿੱਚ ਅਟਕੇ ਪਏ ਹੁੰਦੇ ਤੇ ਮੱਥੇ ’ਤੇ ਤਿਲਕ ਲਾ ਕੇ ਟੱਲੀਆਂ ਖੜਕਾਉਂਦੇ ਫਿਰਦੇ।
ਪੰਜਾਬ ਵਿੱਚ ਸਿਕੰਦਰੇ-ਆਜ਼ਮ ਜਿਹੇ ਪਹਿਲੇ ਯੂਨਾਨੀ ਹਮਲਾਵਰ ਨੂੰ ਵੀ ਹਰੀਕੇ ਪੱਤਣ ਤੋਂ ਹਾਰ ਖਾ ਕੇ ਮੁੜਨਾ ਪਿਆ ਸੀ। ਜੋ ਰਾਜਾ ਕਦੇ ਵੀ ਅਤੇ ਕਿਤੋਂ ਵੀ ਨਹੀਂ ਹਾਰਿਆ ਸੀ, ਉਸਨੂੰ ਪੰਜਾਬ ਦੇ ਲੋਕਾਂ ਨੇ ਹਰਾ ਦਿੱਤਾ ਸੀ। ਇਹ ਸਭ ਪਾਸਿਓਂ ਪੂਰੇ ਸਨ। ਇਮਾਨਦਾਰ, ਵਫਾਦਾਰ, ਦਲੇਰ, ਮਿਹਨਤੀ ਪਰ ਬ੍ਰਾਹਮਣਾਂ ਦੀ ਚਾਣਕਿਆ ਨੀਤੀ ਵਿੱਚ ਫਸ ਗਏ। ਬ੍ਰਾਹਮਣਾਂ ਨੇ ਕੀਤੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ, ਸਗੋਂ ਪੰਜਾਬੀ ਸੂਬਾ ਵੀ ਨਾ ਬਣਾਇਆ। ਅਗਰ ਪੰਜਾਬੀ ਸੂਬਾ ਬਣਾਇਆ ਵੀ ਤਾਂ ਇਸ ਕੋਲੋਂ ਬਹੁਤ ਸਾਰੇ ਅਧਿਕਾਰ ਖੋਹ ਲਏ, ਜੋ ਕਿ ਅੱਜ ਦੇਸ਼ ਦੇ ਦੂਜੇ ਸੂਬਿਆਂ ਨੂੰ ਸੰਵਿਧਾਨ ਦੇ ਅਨੁਕੂਲ ਮਿਲੇ ਹੋਏ ਹਨ।
ਜਿਵੇਂ : ਵੱਖਰੀ ਰਾਜਧਾਨੀ ਨਹੀਂ, ਨਾ ਪੰਜਾਬ ਦਾ ਆਪਣੇ ਪਾਣੀਆਂ ’ਤੇ ਨਾ ਬਿਜਲੀ ’ਤੇ, ਨਾ ਡੈਮਾਂ ’ਤੇ ਅਧਿਕਾਰ ਹੈ। ਨਾ ਹੀ ਪੰਜਾਬੀ ਬੋਲਦੇ ਇਲਾਕੇ ਇਸ ਵਿੱਚ ਸ਼ਾਮਲ ਕੀਤੇ ਗਏ ਹਨ। ਪੰਜਾਬ ਦਾ ਵੱਖਰਾ ਹਾਈ ਕੋਰਟ ਨਹੀਂ, ਇਸਦੀ ਸਰਕਾਰੀ ਭਾਸ਼ਾ ਅੱਜ ਵੀ ਪੂਰਨ ਰੂਪ ਵਿੱਚ ਪੰਜਾਬੀ ਨਹੀਂ। ਸਕੂਲਾਂ ਵਿੱਚ ਪੰਜਾਬੀ ਜ਼ਰੂਰੀ ਨਹੀਂ, ਵਿੱਚ ਹਿੰਦੀ ਵਾੜ ਰੱਖੀ ਹੈ। ਹੋਰ ਸਭ ਸੂਬਿਆਂ ਨੂੰ ਇਹ ਹੱਕ ਮਿਲੇ ਹੋਏ ਹਨ। ਸਾਰੇ ਪ੍ਰਚਾਰ ਸਾਧਨ ਪੰਜਾਬ ਦੇ ਕੰਟਰੋਲ ਤੋਂ ਬਾਹਰ ਹਨ। ਅਖ਼ਬਾਰ ਆਰਿਆ ਸਮਾਜ ਦੀ ਬੋਲੀ ਬੋਲਦੇ ਹਨ। ਇਥੋਂ ਤੱਕ ਕਿ ਜਲੰਧਰ ਟੈਲੀਵੀਜ਼ਨ ਵੀ ਹਿੰਦੂਤਵ ਦਾ ਪ੍ਰਚਾਰ ਕਰਦਾ ਹੈ। ਪੰਜਾਬ ਦਾ ਕਿਸਾਨ, ਜੋ ਸਾਰੇ ਹਿੰਦੁਸਤਾਨ ਦਾ ਪੇਟ ਪਾਲਦਾ ਸੀ, ਜਾਣਬੁੱਝ ਕੇ ਕਰਜ਼ੇ ਹੇਠ ਨੱਪ ਦਿੱਤਾ ਗਿਆ ਹੈ ਤਾਂਕਿ ਉਸਦੀ ਕਮਰ ਟੁੱਟ ਜਾਵੇ ਤੇ ਉਹ ਆਪਣੇ ਹੱਕਾਂ ਦੀ ਤੇ ਵੱਖਰੀ ਹੋਂਦ ਦੀ ਗੱਲ ਭੁੱਲ ਜਾਵੇ ਤੇ ਹਿੰਦੂ ਧਰਮ ਵਿੱਚ ਸ਼ਾਮਲ ਹੋ ਕੇ ਫਿਰ ਉਸ ਦਲਦਲ ਵਿੱਚ ਧੱਸ ਜਾਵੇ, ਜਿਥੋਂ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਕੱਢਿਆ ਸੀ।
ਅਜ਼ਾਦੀ ਤੋਂ ਪਹਿਲਾਂ ਸਿੱਖਾਂ ਨੂੰ ਨਹਿਰੂ ਨੇ ਕਿਹਾ ਸੀ ਕਿ ਤੁਸੀਂ ਹਿੰਦੁਸਤਾਨ ਵਿੱਚ ਹੀ ਰਹੋ, ਤੁਸੀਂ ਇਕ ਬਹਾਦਰ ਕੌਮ ਹੋ, ਸਿੱਖਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਵੇਗਾ। ਨਹਿਰੂ ਨੇ ਫੌਜ ਵਿੱਚ ਸਿੱਖਾਂ ਲਈ 33 ਫੀਸਦੀ ਰਿਜ਼ਰਵੇਸ਼ਨ ਰੱਖਣ ਦਾ ਡਰਾਮਾ ਕੀਤਾ, ਜੋਕਿ ਬਾਕੀ ਵਾਅਦਿਆਂ ਵਾਂਗੂ ਭੁਲਾ ਦਿੱਤਾ ਗਿਆ। ਫੌਜ ਵਿੱਚ ਸਿੱਖਾਂ ਦੀ ਹੋਂਦ ਘਟਾਉਣੀ; ਉੱਚੇ ਅਹੁਦਿਆਂ ’ਤੇ ਨਾ ਲਾਉਣਾ, ਤਰੱਕੀਆਂ ਵਿੱਚ ਸਿੱਖਾਂ ਨੂੰ ਯੋਗ ਹੁੰਦਿਆਂ ਵੀ ਅੱਖੋਂ ਓਹਲੇ ਕਰਨਾ - ਇਹ ਸਭ ਧੱਕੇ ਹੋਏ ਹਨ ਤੇ ਹੋ ਰਹੇ ਹਨ।
ਪੰਜਾਬ ਦਾ ਕੱਚਾ ਮਾਲ ਮਨਮਰਜ਼ੀ ਦੀਆਂ ਕੀਮਤਾਂ ’ਤੇ ਖਰੀਦਣਾ ਤੇ ਪੱਕਾ ਮਾਲ ਮਨਮਰਜ਼ੀ ਦੀਆਂ ਕੀਮਤਾਂ ’ਤੇ ਵੇਚਣਾ ਅਤੇ ਇਸ ਨੀਤੀ ’ਤੇ ਸਖ਼ਤੀ ਨਾਲ ਅਮਲ ਕਰਨਾ। ਪੰਜਾਬ ਵਿੱਚ ਪਾਣੀ ਤੇ ਬਿਜਲੀ ਦੀ ਲੁੱਟ ਕਰਨੀ। ਇਸ ਦੀ ਸਨਅਤੀ ਤਰੱਕੀ ਨੂੰ ‘ਸਰਹੱਦੀ ਸੂਬਾ’ ਕਹਿ ਕੇ ਰੋਕੀ ਰੱਖਣਾ। ਕਿਸਾਨ ਦੀ ਫਸਲ ਨੂੰ ਮੰਡੀਆਂ ਵਿੱਚ ਰੋਲੀ ਜਾਣਾ। ਪੰਜਾਬ ਗਿਰਦ ਕੰਡੇਦਾਰ ਤਾਰ ਲਾ ਕੇ ਸਿੱਖਾਂ ਨੂੰ ਪੁਰਾਣੇ ਪੰਜਾਬੀ ਭਾਈਚਾਰੇ ਨਾਲੋਂ ਨਿਖੇੜ ਕੇ ਜੇਲ੍ਹਖਾਨੇ ਦੇ ਪ੍ਰਭਾਵ ਅਧੀਨ ਕਰਨਾ। ਇਹ ਸਭ ਗੁਲਾਮੀ ਦੇ ਚਿੰਨ੍ਹ ਹਨ।
ਅਜ਼ਾਦੀ ਦੇ ਸੰਘਰਸ਼ ਸਮੇਂ ਬੋਲੀ ਦੇ ਅਧਾਰ ’ਤੇ ਸੂਬਿਆਂ ਦੀ ਹੱਦਬੰਦੀ ਦੇ ਵਾਅਦੇ ਪੰਜਾਬ ਨੂੰ ਛੱਡ ਕੇ ਸਾਰੇ ਦੇਸ਼ ਵਿੱਚ ਪੂਰੇ ਹੋਏ ਪਰ ਪੰਜਾਬੀ ਹਿੰਦੂ ਜੋ ਸਾਰੇ ਫਸਾਦ ਦੀ ਜੜ੍ਹ ਹੈ, ਨੇ ਆਪਣੀ ਮਾਂ-ਬੋਲੀ ਹਿੰਦੀ ਲਿਖਵਾ ਕੇ ਪੰਜਾਬੀ ਸੂਬਾ ਬਨਾਉਣ ਤੋਂ ਟਾਲ-ਮਟੋਲ ਕਰਨ ਦਾ ਸਰਕਾਰ ਨੂੰ ਬਹਾਨਾ ਦੇ ਦਿੱਤਾ। ਸਿੱਖਾਂ ਦੀਆਂ ਲਾਮਿਸਾਲ ਕੁਰਬਾਨੀਆਂ ਜ਼ਾਇਆ ਗਈਆਂ ਤੇ ਇਕ ਲੰਗੜਾ ਪੰਜਾਬ ਹੋਂਦ ਵਿੱਚ ਆਇਆ। ਫਿਰਕਾਪ੍ਰਸਤ ਸੋਚ ਅਧੀਨ ਪੰਜਾਬੀ ਬੋਲਦੇ ਇਲਾਕੇ ਜਿਵੇਂ ਸਿਰਸਾ, ਡੱਬਵਾਲੀ, ਅੰਬਾਲਾ, ਜੰਮੂ, ਪਾਉਂਟਾ ਸਾਹਿਬ, ਊਨਾ ਆਦਿ ਪੰਜਾਬ ਤੋਂ ਖੋਹ ਲਏ ਗਏ। ਪੰਜਾਬੀ ਹਿੰਦੂਆਂ ਨੇ ਆਪਣੀ ਧਰਤੀ ਨਾਲ ਗੱਦਾਰੀ ਕੀਤੀ - ਜਿਸ ਧਰਤੀ ’ਤੇ ਉਨ੍ਹਾਂ ਜਨਮ ਲਿਆ, ਜਿਸ ਦੀ ਮਿੱਟੀ ਵਿੱਚ ਉੱਗਿਆ ਅੰਨ ਖਾ ਕੇ ਉਹ ਪਲੇ।
ਪੰਜਾਬ ਦੇ ਸਕੂਲਾਂ ਵਿੱਚ ਦੋ ਭਾਸ਼ਾਵਾਂ ਰੱਖੀਆਂ ਗਈਆਂ ਹਨ, ਜਦਕਿ ਦੂਜੇ ਸੂਬਿਆਂ ਵਿੱਚ ਅਜਿਹਾ ਨਹੀਂ ਹੈ। ਦੱਖਣੀ ਸੂਬੇ ਤਾਂ ਹਿੰਦੀ ਨੂੰ ਨਫ਼ਰਤ ਕਰਦੇ ਹਨ ਅਤੇ ਹਿੰਦੀ ਫਿਲਮਾਂ ਵੀ ਨਹੀਂ ਦੇਖਦੇ। ਪਰ ਪੰਜਾਬ ਵਿੱਚ ਮੱਲੋ-ਮੱਲੀ ਹਿੰਦੀ ਨੂੰ ਪੰਜਾਬੀ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਇਸ ਦਾ ਨੁਕਸਾਨ ਇਹ ਹੋ ਰਿਹਾ ਹੈ ਕਿ ਸ਼ਹਿਰਾਂ ਵਾਲੇ ਪੰਜਾਬੀਆਂ ਦੀ ਪੰਜਾਬੀ ਸੁਣ ਕੇ ਇਉਂ ਲਗਦਾ ਹੈ ਜਿਵੇਂ ਸਾਗ ਨਾਲ ਬਰੈੱਡ ਖਾ ਰਹੇ ਹੋਈਏ। ਇਸ ਕਰਕੇ ਸਾਗ ਵਿੱਚੋਂ ਬਰੈੱਡ ਕਢਣੀ ਵੀ ਆਪਣਾ ਨਿਸ਼ਾਨਾ ਹੈ।
1966 ਵਿੱਚ ਪੰਜਾਬ ਦੇ ਦਰਿਆਈ ਪਾਣੀ ਅਤੇ ਉਨ੍ਹਾਂ ਨਾਲ ਪੈਦਾ ਕੀਤੀ ਜਾਣ ਵਾਲੀ ਬਿਜਲੀ, ਡੈਮ, ਹੈੱਡ ਵਰਕਸ ਵੀ ਕੇਂਦਰ ਦੀ ਮਾਲਕੀ ਹੇਠ ਦੇ ਦਿੱਤੇ ਗਏ। ਸਤਲੁਜ, ਬਿਆਸ ਅਤੇ ਰਾਵੀ ਤੋਂ ਬਣੇ ਭਾਖੜਾ ਡੈਮ, ਪੌਂਗ ਡੈਮ, ਹਰੀਕੇ ਹੈੱਡ ਵਰਕਸ ਪੂਰੀ ਤਰ੍ਹਾਂ ਕੇਂਦਰ ਅਧੀਨ ਹਨ। ਇਸਲਈ ਪੰਜਾਬ ਨੂੰ ਬਿਜਲੀ ਪ੍ਰਾਪਤੀ ਲਈ ਕੋਲੇ ’ਤੇ ਅਧਾਰਤ ਬਠਿੰਡਾ ਅਤੇ ਰੋਪੜ ਥਰਮਲ ਪਲਾਂਟਾਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਜਦਕਿ ਵੱਡੇ ਪ੍ਰਾਜੈਕਟਾਂ ਦੀ ਬਿਜਲੀ ਰਾਜਸਥਾਨ, ਹਰਿਆਣਾ, ਦਿੱਲੀ ਅਤੇ ਗੁਜਰਾਤ ਸੂਬਿਆਂ ਲਈ ਹੈ। ਦਰਿਆਈ ਪਾਣੀਆਂ ਦੇ ਹੜ੍ਹਾਂ ਦੀ ਮਾਰ ਝੱਲੇ ਤਾਂ ਪੰਜਾਬ ਪਰ ਇਸਦਾ ਲਾਭ ਉਠਾਉਣ ਦੂਜੇ ਸੂਬੇ !! ਦੂਰੋਂ ਢੋਏ ਕੋਲੇ ਨਾਲ ਪੈਦਾ ਕੀਤੀ ਮਹਿੰਗੀ ਬਿਜਲੀ ਅਤੇ ਕੋਲੇ ਦੀ ਸੁਆਹ ਆਈ ਪੰਜਾਬ ਦੇ ਹਿੱਸੇ।
ਪੰਜਾਬ ਆਪਣੇ ਕੁਦਰਤੀ ਸਾਧਨਾਂ ਦਾ ਮਾਲਕ ਹੈ, ਜਿਵੇਂ ਕੋਈ ਸੂਬਾ ਕੋਲੇ, ਕੋਈ ਸੋਨੇ ਤੇ ਕੋਈ ਸੈਰ-ਸਪਾਟੇ ਦਾ। ਜੇ ਪੰਜਾਬ ਦੇ ਕੁਦਰਤੀ ਸਾਧਨ ਪਾਣੀ ਤੇ ਬਿਜਲੀ ਵਿੱਚੋਂ ਦੂਜੇ ਸੂਬੇ ਹੱਕਦਾਰ ਬਣਦੇ ਹਨ ਤਾਂ ਪੰਜਾਬ ਨੂੰ ਰਾਜਸਥਾਨ ਤੇ ਹਿਮਾਚਲ ਦੇ ਸੈਰ-ਸਪਾਟੇ ਦੀ ਕਮਾਈ ’ਚੋਂ ਹਿੱਸਾ ਮਿਲਣਾ ਚਾਹੀਦਾ ਹੈ। ਹਰਿਆਣੇ ਦੇ ਰਾਜਧਾਨੀ ਦਿੱਲੀ ਦੇ ਨੇੜੇ ਹੋਣ ਦੇ ਲਾਭ ਕਰਕੇ ਉਸਦੀ ਕਾਰਖਾਨਿਆਂ ਦੀ ਕਮਾਈ ’ਚੋਂ ਅੱਧ ਪੰਜਾਬ ਨੂੰ ਮਿਲਣਾ ਚਾਹੀਦਾ ਹੈ। ਜਿਵੇਂ ਉਹ ਪਾਣੀ ਤੇ ਬਿਜਲੀ ਦੀ ਮੰਗ ਕਰ ਰਹੇ ਹਨ, ਤਿਵੇਂ ਹੀ ਬਾਕੀ ਸੂਬਿਆਂ ਤੋਂ ਪੰਜਾਬ ਨੂੰ ਕੋਲਾ ਤੇ ਸੋਨਾ ਮੁਫਤ ਆਉਣਾ ਚਾਹੀਦਾ ਹੈ। ਪੰਜਾਬ ਕੋਲੇ ਦੇ ਪੈਸੇ ਦੇਵੇ ਤੇ ਦੂਜੇ ਸੂਬੇ ਪਾਣੀ ਮੁਫਤ ਲੈਣ। ਸੰਸਾਰ ਵਿੱਚ ਅਜਿਹਾ ਜ਼ੁਲਮ ਕਿਤੇ ਵੀ ਨਹੀਂ ਹੁੰਦਾ। ਅੰਗਰੇਜ਼ਾਂ ਨੇ ਵੀ ਪੰਜਾਬ ਦੇ ਕਿਸਾਨ ਨਾਲ ਇਵੇਂ ਨਹੀਂ ਕੀਤਾ ਸੀ ਸਗੋਂ ਪੰਜਾਬ ਦੀ ਤਰੱਕੀ ਕਰਵਾਈ ਸੀ। ਸਾਰੀਆਂ ਨਹਿਰਾਂ ਤੇ ਕੱਸੀਆਂ ਅੰਗਰੇਜ਼ਾਂ ਨੇ ਬਣਵਾਈਆਂ ਨੇ। ਸਿਰਫ਼ ਐਸ.ਵਾਈ.ਐਲ. ਨੂੰ ਛੱਡ ਕੇ। ਪੂਰੀ ਦੁਨੀਆ ਦੇ ਹਰ ਦੇਸ਼ ਦਾ ਹਰ ਸੂਬਾ ਆਪਣੇ ਕੁਦਰਤੀ ਸਾਧਨਾਂ ਦਾ ਹੱਕਦਾਰ ਹੈ - ਸਿਰਫ਼ ਪੰਜਾਬ ਨਹੀਂ।
ਨਾਗਾਲੈਂਡ, ਮਨੀਪੁਰ ਤੇ ਬਾਕੀ ਸਾਰੇ ਪੂਰਬ ਦੇ ਸੂਬੇ ਕੇਂਦਰ ਨੇ ਅਣਗੌਲਿਆ ਕੀਤੇ ਨੇ। ਇਸ ਕਰਕੇ ਉਹ ਦੁਖੀ ਹੋ ਕੇ ਇਸਾਈ ਬਣ ਗਏ। ਲੱਖਾਂ ਕਸ਼ਮੀਰੀ ਮੁਸਲਮਾਨ ਮੌਤ ਦੇ ਘਾਟ ਉਤਾਰੇ ਗਏ। ਬੱਚੇ, ਬੁੱਢੇ ਮਾਰੇ ਗਏ ਅਤੇ ਔਰਤਾਂ ਦੀ ਫੌਜੀਆਂ ਤੋਂ ਜਾਣਬੁੱਝ ਕੇ ਇੱਜ਼ਤ ਲੁਟਵਾਈ ਗਈ। ਇਹ ਸਭ ਕੁਝ ਹੁਣ ਵੀ ਕਸ਼ਮੀਰ ਵਿੱਚ ਜਾਰੀ ਹੈ। ਪਾਰਟੀ ਕੋਈ ਵੀ ਹੋਵੇ, ਏਜੰਡਾ ਸਭ ਦਾ ਇਕੋ ਹੈ - ਘੱਟ-ਗਿਣਤੀ ਕੌਮਾਂ ’ਤੇ ਜ਼ੁਲਮ।
ਬੋਧ ਗਯਾ ਵਿੱਚ ਇਕ ਪਿੱਪਲ ਦਾ ਪੇੜ ਹੈ, ਜਿਸਦੀ ਬੋਧੀ ਪੂਜਾ ਕਰਦੇ ਹਨ। ਜਿੱਥੇ ਗੌਤਮ ਬੁੱਧ, ਮਹਾਤਮਾ ਬੁੱਧ ਬਣ ਗਏ ਸਨ। ਇਸ ਪਿੱਪਲ ਨੂੰ ਹਿੰਦੂ ਰਾਜਿਆਂ ਨੇ ਇਤਿਹਾਸ ਵਿੱਚ ਚਾਰ ਵਾਰ ਬਰਬਾਦ ਕੀਤਾ ਹੈ। ਪਰ ਹਰ ਵਾਰ ਬੋਧੀਆਂ ਨੇ ਇਸ ਪਿੱਪਲ ਨੂੰ ਹਰਾ ਕੀਤਾ ਜਾਂ ਫੇਰ ਨਵਾਂ ਲਾਇਆ। ਹਿੰਦੂਆਂ ਨੇ ਗੌਤਮ ਬੁੱਧ ਨੂੰ ਹਿੰਦੁਸਤਾਨ ਵਿੱਚੋਂ ਬੇਇਜ਼ਤ ਕਰਕੇ ਕੱਢ ਦਿੱਤਾ ਸੀ। ਹਿੰਦੂ ਜਿਵੇਂ ਸਿੱਖਾਂ ਨੂੰ ਵੱਖਰੀ ਕੌਮ ਨਹੀਂ ਮੰਨਦੇ, ਉਸੇ ਤਰ੍ਹਾਂ ਬੋਧੀਆਂ ਨੂੰ ਵੀ ਹਿੰਦੂ ਕਹਿੰਦੇ ਹਨ। ਇਹ ਬਿਲਕੁਲ ਗਲਤ ਹੈ। ਬੁੱਧ ਧਰਮ ਇਕ ਨਿਵੇਕਲਾ ਧਰਮ ਹੈ। ਉਹ ਆਪਣੀ ਵੱਖਰੀ ਪਛਾਣ ਰਖਦਾ ਹੈ। ਦਰਅਸਲ ਹਿੰਦੂ ਮੁਸਲਮਾਨਾਂ ਦੀ ਵਧਦੀ ਅਬਾਦੀ ਤੋਂ ਘਬਰਾ ਕੇ ਬਾਕੀ ਸਾਰੇ ਧਰਮਾਂ ਨੂੰ ਆਪਣੇ ਧਰਮ ਵਿੱਚ ਮਿਲਾਉਣ ਦੇ ਚੱਕਰ ਵਿੱਚ ਹਨ। ਪਰ ਕੋਈ ਵੀ ਧਰਮ ਸਿੱਖ, ਜੈਨੀ, ਬੋਧੀ - ਇਨ੍ਹਾਂ ਦੇ ਝੂਠੇ ਧਰਮ ਵਿੱਚ ਸ਼ਾਮਲ ਹੋਣ ਨੂੰ ਤਿਆਰ ਨਹੀਂ। ਇਹ ਕਿਸੇ ਦੇ ਸਕੇ ਨਹੀਂ। ਜੋ ਆਪਣੇ ਹੀ ਧਰਮ ਦੇ ਗਰੀਬ ਦਲਿਤਾਂ ’ਤੇ ਜ਼ੁਲਮ ਕਰਨੋਂ ਨਹੀਂ ਹਟਦੇ, ਉਹ ਦੂਜੇ ਲੋਕਾਂ ਦੇ ਕਦੋਂ ਹੋਏ?
ਹਿੰਦੁਸਤਾਨ ਨੂੰ ਅਜ਼ਾਦ ਕਰਵਾਉਂਦੇ ਰਹਿ ਗਏ ਸਿੱਖ ਪਰ ‘ਬਾਪੂ’ ਤੇ ‘ਚਾਚਾ’ ਬਣ ਕੇ ਬਹਿ ਗਏ ਗਾਂਧੀ ਤੇ ਨਹਿਰੂ। ਸਿੱਖਾਂ ਨੂੰ ਅੰਗਰੇਜ਼ ਪਸੰਦ ਕਰਦੇ ਸਨ ਕਿਉਂਕਿ ਇਨ੍ਹਾਂ ਨੇ ਪੰਜਾਬ, ਯੂ.ਪੀ., ਰਾਜਸਥਾਨ ਵਰਗੇ ਭਾਰਤ ਦੇ ਸੂਬੇ ਤਾਂ ਅਬਾਦ ਕਰਨੇ ਹੀ ਸਨ। ਸਿੱਖਾਂ ਨੇ ਤਾਂ ਅਮਰੀਕਾ, ਆਸਟ੍ਰੇਲੀਆ ਤੇ ਕੈਨੇਡਾ ਦੀਆਂ ਜ਼ਮੀਨਾਂ ਵੀ ਆਪਣੀ ਮਿਹਨਤ ਨਾਲ ਅਬਾਦ ਕਰ ਦਿੱਤੀਆਂ ਹਨ। ਪਰ ਹਿੰਦੂਆਂ ਨੂੰ ਅੰਗਰੇਜ਼ ਨਫ਼ਰਤ ਕਰਦੇ ਹਨ ਕਿਉਂਕਿ ਇਨ੍ਹਾਂ ਨੇ ਆਪਣੀਆਂ ਨਦੀਆਂ ਤੇ ਸਮੁੰਦਰ ਤਾਂ ਗੰਦੇ ਕਰਨੇ ਹੀ ਸਨ, ਹੁਣ ਅਮਰੀਕਾ ਦੀਆਂ ਨਦੀਆਂ ਤੇ ਸਮੁੰਦਰਾਂ ਵਿੱਚ ਵੀ ਗਣਪਤੀ ਵਿਸਰਜਣ ਸ਼ੁਰੂ ਕਰ ਦਿੱਤਾ ਹੈ। ਧੋਤੀ, ਟੋਪੀ ਪਾ ਕੇ ਉਨ੍ਹਾਂ ਦਾ ਮਾਹੌਲ ਖਰਾਬ ਕਰਦੇ ਹਨ। ਕਿੱਥੇ ਸਿੱਖਾਂ ਦੀ ਟੌਹਰ ਤੇ ਕਿੱਥੇ ਇਹ ਭੁੱਖ ਤੇ ਅਗਿਆਨ ਦੇ ਮਾਰੇ ਅੰਧਵਿਸ਼ਵਾਸੀ। ਗਾਂਧੀ ਦੇ ਤਿੰਨ ਬਾਂਦਰਾਂ ਨੇ ਹਿੰਦੂਆਂ ਨੂੰ ਇਹ ਸਿਖਾਇਆ ਕਿ ਮਾੜਾ ਨਹੀਂ ਬੋਲਣਾ, ਮਾੜਾ ਨਹੀਂ ਸੁਣਨਾ ਅਤੇ ਨਾ ਹੀ ਮਾੜਾ ਦੇਖਣਾ ਹੈ ਪਰ ਮਾੜਾ ਕਰਨਾ ਜ਼ਰੂਰ ਹੈ। ਇਸੇਲਈ ਗਾਂਧੀ ਨੇ ਮਾੜੇ ਕੰਮ ਤੋਂ ਰੋਕਣ ਵਾਲੇ ਚੌਥੇ ਬੰਦਰ ਨੂੰ ਆਪਣੇ ਕੋਲ ਹੀ ਲੁਕੋ ਲਿਆ।
ਸਭ ਇਸਾਈ, ਮੁਸਲਮਾਨ, ਸਿੱਖ, ਬੋਧੀ, ਦਲਿਤ ਆਦਿ ਘੱਟ-ਗਿਣਤੀ ਦੇ ਲੋਕ ਇਕੱਠੇ ਹੋ ਕੇ ਇਸ ਝੂਠੇ ਤੇ ਭ੍ਰਿਸ਼ਟ ਹਿੰਦੂ ਰਾਜ ਦੀ ਥਾਂ, ਇਕ ਅਜਿਹਾ ਰਾਜ ਸਥਾਪਿਤ ਕਰਨ, ਜਿਸ ਵਿੱਚ ਝੂਠ, ਫਰੇਬ ਤੇ ਧੱਕੇਸ਼ਾਹੀ ਦੀ ਕੋਈ ਥਾਂ ਨਾ ਹੋਵੇ ਅਤੇ ਜਿੱਥੇ ਸੱਚ, ਦਇਆ, ਸੰਤੋਖ, ਸਾਧਨਾ, ਅਸੂਲ, ਗਿਆਨ ਤੇ ਆਪਸੀ ਪਿਆਰ ਹੋਵੇ। ਕਿਸੇ ਵੀ ਸੰਘਰਸ਼ ਦੀ ਬੁਨਿਆਦ ਆਪਸੀ ਹਮਾਇਤ ਹੁੰਦੀ ਹੈ।
ਹਰ ਰੋਜ਼ ਅਖ਼ਬਾਰਾਂ ਵਿੱਚ ਇਕ ਨਾ ਇਕ ਅਜਿਹੀ ਖ਼ਬਰ ਜ਼ਰੂਰ ਹੁੰਦੀ ਹੈ ਕਿ ਕਿਸੇ ਉੱਚ ਜਾਤੀ ਹਿੰਦੂ ਨੇ ਕਿਸੇ ਦਲਿਤ ਲੜਕੀ ਨਾਲ ਬਲਾਤਕਾਰ ਕੀਤਾ ਹੈ। ਪਿਛਲੇ ਦਿਨੀਂ ਇਹ ਖ਼ਬਰ ਆਈ ਕਿ ਇਕ ਹਿੰਦੂ ਉੱਚ ਜਾਤੀ ਦੇ ਲੜਕੇ ਨੇ ਇਕ 17 ਸਾਲ ਦੀ ਦਲਿਤ ਲੜਕੀ ਨਾਲ ਬਲਾਤਕਾਰ ਕੀਤਾ। ਜਦੋਂ ਪੁਲਿਸ ਉਸ ਲੜਕੇ ਨੂੰ ਲੈ ਗਈ ਤਾਂ ਉਸ ਲੜਕੇ ਦੇ ਬਾਪ ਨੇ ਦਲਿਤ ਲੜਕੀ ਨੂੰ ਸ਼ਰ੍ਹੇਆਮ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ। ਸੰਨ 2000 ਵਿੱਚ 126 ਦਲਿਤ ਇਸਲਈ ਆਪਣੀ ਜਾਨ ਗਵਾ ਬੈਠੇ ਕਿਉਂਕਿ ਉਨ੍ਹਾਂ ’ਤੇ ਡੈਣ ਜਾਂ ਭੂਤ ਹੋਣ ਦਾ ਸ਼ੱਕ ਸੀ। ਇਹ ਅੰਧਵਿਸ਼ਵਾਸ ਹਿੰਦੂ ਧਰਮ ਦੀ ਹੀ ਦੇਣ ਹੈ। ਬ੍ਰਾਹਮਣ ਦਲਿਤਾਂ ਦੇ ਦਿਮਾਗ ਨੂੰ ਗੁਲਾਮ ਕਰਦਾ ਹੈ ਅਤੇ ਬਾਣੀਆ ਦਲਿਤਾਂ ਦੇ ਜਿਸਮ ਨੂੰ ਗੁਲਾਮ ਕਰਦਾ ਹੈ। ਪਰ ਦਲਿਤ ਕਿਉਂ ਜ਼ੁਲਮ ਸਹਿੰਦੇ ਹਨ? ਉਹ ਡਾ: ਅੰਬੇਡਕਰ ਦੇ ਦਿਖਾਏ ਰਾਹ ’ਤੇ ਤੁਰ ਕੇ ਅਜਿਹੇ ਧਰਮ ਨਾਲ ਆਪਣੀ ਹੋਂਦ ਕਿਉਂ ਨਹੀਂ ਜੋੜਦੇ ਜੋ ਜਾਤ-ਪਾਤ ਵਿੱਚ ਵਿਸ਼ਵਾਸ ਹੀ ਨਾ ਕਰਦਾ ਹੋਵੇ ਅਤੇ ਅੰਧਵਿਸ਼ਵਾਸਾਂ ਤੋਂ ਕੋਹਾਂ ਦੂਰ ਹੋਵੇ ?
No comments:
Post a Comment