14 ਫਰਵਰੀ ਨੂੰ ਸਾਰੇ ਅੰਗਰੇਜਾਂ ਪਿਛੇ ਲਗਕੇ ਵੇਲੇਨਟਾਈਨ ਡੇ ਮਨਾਉਂਦੇ ਹਨ।
ਕੀ ਭਾਰਤੀਆਂ ਨੂੰ ਪਤਾ ਹੈ ਕਿ 14 ਫਰਵਰੀ 1931 ਨੂੰ ਅੰਗਰੇਜਾਂ ਨੇ
'ਭਗਤ ਸਿੰਘ' 'ਸੁਖਦੇਵ ਸਿੰਘ' ਤੇ ਰਾਜਗੁਰੂ ਨੂੰ ਫਾਂਸੀ ਦੇ ਹੁਕਮ ਦਿੱਤੇ ਗਏ ਸੀ।
ਅਸੀਂ ਵੇਲੇਨਟਾਈਨ ਡੇ ਰਾਹੀਂ ਸ਼ਹੀਦਾਂ ਦੀ ਸ਼ਹਾਦਤ ਵਿਚੋਂ ਸਿੱਖ ਕੌਮ ਦੀ ਆਜ਼ਾਦੀ
'ਖਾਲਸਤਾਨ' ਦੀ ਪ੍ਰਾਪਤੀ ਨੂੰ ਪਿਆਰ ਕਰਦੇ ਹੋਏ ਕਿੰਹਦੇ ਹਾਂ।
ਨਾਂ ਅਸੀਂ ਹਿੰਦੋਸਤਾਨੀ-ਨਾਂ ਅਸੀਂ ਪਾਕਸਤਾਨੀ-ਅਸੀਂ ਹਾਂ ਖਾਲਸਤਾਨੀ। ਖਾਲਸਤਾਨ ਜਿ਼ੰਦਾਬਾਦ।
ਦਲ ਖਾਲਸਾ ਅਲਾਇੰਸ
No comments:
Post a Comment