ਹਿਦੁਸਤਾਨ ਵਾਦਾਂ ਨਾਲ ਭਰਿਆ ਪਿਆ ਹੈ। ਦਲ ਖਾਲਸਾ ਅਲਾਇੰਸ
ਹਿਦੁਸਤਾਨ ਵਾਦਾਂ ਨਾਲ ਭਰਿਆ ਪਿਆ ਹੈ। ਦਲ ਖਾਲਸਾ ਅਲਾਇੰਸ
ਹਿਦੁਸਤਾਨੀ ਵਾਦਾਂ ਦੀਆਂ ਬਹੁਤ ਕਿਸਮਾਂ ਹਨ। ਜਿਵੇਂ ਕਿ
ਆਦਰਸ਼ਵਾਦ, ਰਹੱਸਵਾਦ, ਯਥਾਰਥਵਾਦ, ਖਾੜਕੂਵਾਦ, ਮਾਰਕਸਵਾਦ, ਲੈਨਿਨਵਾਦ, ਪ੍ਰਗਤੀਵਾਦ,
ਰੋਮਾਂਸਵਾਦ, ਜਾਤੀਵਾਦ, ਪਦਾਰਥਵਾਦ, ਅੱਤਵਾਦ, ਰੂੜੀਵਾਦ, ਸਿਆਸਤ ਵਿੱਚ ਭਾਈ ਭਤੀਜਾਵਾਦ, ਸਾਲਾਵਾਦ, ਕੁੜਮਾਵਾਦ,
ਫੈਸ਼ਨ ਵਿੱਚ ਪੱਛਮੀਵਾਦ, ਨੰਗੇਜ਼ਵਾਦ, ਮਾਇਧਾਰੀਆਂ ਵਿੱਚ ਲੱਛਮੀਵਾਦ, ਘਪਲਾਵਾਦ, ਘੁਟਾਲਾਵਾਦ, ਚਾਰਾਵਾਦ, ਲੁੱਕਵਾਦ, ਬੱਜਰੀਵਾਦ, ਲੋਹਾਵਾਦ, ਸੀਮੇਂਟਵਾਦ, ਰਿਸ਼ਵਤਵਾਦ, ਗੁੰਡਾਗਰਦੀਵਾਦ, ਨੋਜਵਾਨਾਂ ਵਿੱਚ ਲਵ ਮੈਰਿਜ਼ਵਾਦ, ਨਸ਼ਾਵਾਦ,
ਬੇਰੁਜ਼ਗਾਰੀਵਾਦ, ਗਰੀਬੀਵਾਦ, ਆਦਿ। ਇਹਨਾਂ ਵਾਦਾਂ ਵਿੱਚ ਘਿਰਿਆ ਹੋਇਆ ਹਿਦੁਸਤਾਨ ਹੁਣ ਅਗੋਂ
ਬਹੁਤਾ ਚਿਰ ਇੱਕ ਮੁਲਕ ਨਹੀਂ ਸਥਾਪਤ ਨਹੀਂ ਰਹਿ ਸਕਦਾ
ਇਸ ਦੇ ਅਨੇਕਾਂ ਟੁਕੜੇ ਹੋਣੇ ਹਨ। ਜਿਵੇਂ ਕਿ ਨਕਸ਼ੇ ਵਿੱਚ ਵੇਖ ਰਹੇ ਹੋ।
ਪਰਮਜੀਤ ਸਿੰਘ ਸੇਖੋਂ (ਦਾਖਾ) ਪ੍ਰਧਾਨ ਦਲ ਖਾਲਸਾ ਅਲਾਇੰਸ
No comments:
Post a Comment