Thursday, February 26, 2015

ਅੰਗਰੇਜ਼ੀ ਹਕੂਮਤ ਸਮੇਂ ਸਰਦਾਰ ਦੀ ਸਰਦਾਰੀ ਤੇ ਬਿਹਾਰੀ । ਦਲ ਖਾਲਸਾ ਅਲਾਇੰਸ

ਅੰਗਰੇਜ਼ੀ ਹਕੂਮਤ ਸਮੇਂ ਸਰਦਾਰ ਦੀ ਸਰਦਾਰੀ ਤੇ ਬਿਹਾਰੀ ।
ਦਲ ਖਾਲਸਾ ਅਲਾਇੰਸ ਇਹੋ ਜਿਹੀਆਂ ਲਿੱਖਤਾਂ ਦਾ ਕਦਰ ਦਾਨ ਹੈ।

ਅੰਗਰੇਜ਼ੀ ਹਕੂਮਤ ਸਮੇਂ ਸਰਦਾਰ ਦੀ ਸਰਦਾਰੀ ਤੇ ਬਿਹਾਰੀ ।
ਦਲ ਖਾਲਸਾ ਅਲਾਇੰਸ ਇਹੋ ਜਿਹੀਆਂ ਲਿੱਖਤਾਂ ਦਾ ਕਦਰ ਦਾਨ ਹੈ।



ਅੰਗਰੇਜ਼ੀ ਹਕੂਮਤ ਸਮੇਂ ਇੱਕ ਅੰਗਰੇਜ਼ ਕਮਿਸ਼ਨਰ ਨੇ ਆਪਣੀ ਫੌਜ ਵਿੱਚ ਭਰਤੀ ਇੱਕ ਸਿੱਖ ਨੂੰ ਅਵਾਜ਼ ਦਿੱਤੀ ।
ਸਰਦਾਰ ਜੀ ,, ਏਧਰ ਆਉ ।
ਅਵਾਜ਼ ਸੁਣ ਕੇ , ਸਿੱਖ ਆ ਗਿਆ , ਉਸ ਪਲਟਨ ਦਾ ਮੁੱਖੀ ਵੀ ਆ ਗਿਆ , ਜੋ ਬਿਹਾਰੀ ਸੀ ।
ਕਮਿਸ਼ਨਰ ਸਿੱਖ ਨਾਲ ਗੱਲਬਾਤ ਕਰਨ ਲੱਗ ਪਿਆ ।
ਬਿਹਾਰੀ ਬੋਲਿਆ , ਸਰਦਾਰ ਤੇ ਮੈਂ ਹਾਂ । ( ਕਿਉਂਕਿ ਉਹ ਮੁੱਖੀ ਹੋਣ ਕਰਕੇ ਆਪਣੇ ਆਪ ਨੂੰ ਸਰਦਾਰ ਸਮਝਦਾ ਸੀ )
ਕਮਿਸ਼ਨਰ ਕਹਿੰਦਾ , ਮੈਂ ਇਸ ਸਰਦਾਰ ਨੂੰ ਬੁਲਾਇਆ ਸੀ ।
ਬਿਹਾਰੀ ਨੇ ਨਿਰਾਜਗੀ ਜਿਤਾਈ ਕਿ ਮੇਰੇ ਹੁੰਦਿਆਂ , ਕਿਸੇ ਹੋਰ ਨੂੰ ਸਰਦਾਰ ਕਹਿਣਾ ਮੇਰੀ ਬੇਇੱਜਤੀ ਹੈ ।
ਕਮਿਸ਼ਨਰ ਨੇ ਕਿਹਾ , ਦੇਖ ,, ਤੈਨੂੰ ਸਰਦਾਰ ਮੈਂ ਬਣਾਇਆ ਹੈ , ਮੈਂ ਇਹ ਸਰਦਾਰੀ ਕਦੇ ਵੀ ਖੋਹ ਸਕਦਾ ਹਾਂ ।
ਪਰ , ਇਹ ਸਿੱਖ ਜਨਮ ਤੋਂ ਹੀ ਸਰਦਾਰ ਆ, ਜਿਸਦੀ ਸਰਦਾਰੀ ਕੋਈ ਨਹੀਂ ਖੋਹ ਸਕਦਾ ।
ਇਹ ਸੱਚ ਆ ਕਿ ਸਮੇਂ ਦੀਆਂ ਸਰਕਾਰਾਂ ਨੇ ਆਪਣਾ ਸਾਰਾ ਜੋਰ ਸਰਦਾਰੀ ਖੋਹਣ ਤੇ ਲਾਇਆ , ਪਰ ਉਹ ਕਾਮਯਾਬ ਨਹੀਂ ਹੋ ਸਕੇ । ਰਤਨ ਸਿੰਘ ਭੰਗੂ ਨੇ ਪ੍ਚੀਨ ਪੰਥ ਪ੍ਕਾਸ਼ ਵਿੱਚ 278 ਪੰਨਾ ਤੇ ਸਿੰਘਾਂ ਨੂੰ ਦਿੱਤੇ ਜਾਣ ਵਾਲੇ ਤਸੀਹਿਆਂ ਦਾ ਜਿਕਰ ਕੀਤਾ ਏ ।
ਕਈ ਚਰਖ , ਕਈ ਫਾਂਸੀ ਮਾਰੇ । ਕਈ ਟੋਕਨ ਕਈ , ਕਈ ਛੁਰੀ ਕਟਾਰੇ ।
ਕਈ ਅਨਕ ਸਿਰ ਮੁੰਗਲੀ ਕੁੱਟੇ । ਕਈ ਡੋਬੇ , ਕਈ ਘਸੀਟ ਸੇ ਸੁੱਟੇ ।
ਦਬੇ , ਕਟੇ , ਬੰਦੂਕਨ ਦਏ ਮਾਰ । ਕੌਣ ਗਿਣੇ ਜੋ ਮਾਰੇ ਹਜਾਰ ।
ਪਾਤ ਪਾਤ ਕਈ ਪਕੜ ਬਹਾਏ । ਸਾਥ ਤੇਗਨ ਕੇ ਸੀਸ ਉਡਾਏ ।
ਕਿਸੇ ਹੱਥ , ਕਿਸੇ ਟੰਗ ਕਟਵਾਏ । ਅੱਖ ਕੱਢ , ਕਿਸੇ ਖੱਲ ਲੁਹਾਏ ।
ਕੇਸ ਵਾਲਾ ਜੋ ਨਰ ਹੋਈ । ਬਾਲ ਬਿਰਧ ਸਭ ਛਡਿਓ ਨ ਕੋਈ ।
ਪਰ ਅਫਸੋਸ !! ਕਿ ਅੱਜ ਅਸੀਂ ਫੈਸ਼ਨ ਪ੍ਸਤੀ ਦੀ ਦੌੜ ਵਿੱਚ ਆਪਣੀ ਉਸ ਸਰਦਾਰੀ ਨੂੰ ਕੌਡੀਆਂ ਨਾਲੋਂ ਵੀ ਸਸਤੇ ਭਾ ਗਵਾ ਦਿੱਤਾ ਏ । ਇੱਕ ਵਿਦਵਾਨ ਖਿਲਦਾ ਏ : ਫੈਸ਼ਨਪ੍ਸਤੀ ਵਧਦੀ ਹੋਈ ਬਦਸੂਰਤੀ ਏ ।
ਹੋਰ ਕਿਸੇ ਲਈ ਹੋਵੇ ਜਾਂ ਨਾ ਹੋਵੇ , ਸਾਡੇ ਸਿੱਖ ਸਮਾਜ ਲਈ ਇਹ ਸਚਮੁਚ ਹੀ ਬਦਸੂਰਤੀ ਸਾਬਿਤ ਹੋਈ ਏ । ਜਿਸ ਨੇ ਸਾਨੂੰ ਆਪਣੇ ਮਹਾਨ ਵਿਰਸੇ ਤੋ ਜੁਦਾ ਕਰ ਦਿੱਤਾ ਏ ।
ਇਸਾਈਆਂ ਦਾ ਇੱਕ ਸ਼ਹੀਦ ਹੋਇਆ ਏ , ਉਹ ਉਸਦੇ ਸਹਾਰੇ ਤੇ ਵਿਸ਼ਵ ਨੂੰ ਇਸਾਈ ਬਣਾਉਣ ਦੀਆਂ ਸਕੀਮਾਂ ਘੜ ਚੁੱਕੇ ਨੇ । ਜਿਸ ਦਾ ਅਮਲ ਪੰਜਾਬ ਦੀ ਧਰਤੀ ਤੇ ਦੇਖਿਆ ਜਾ ਸਕਦਾ ਏ । ਪਰ, ਅਸੀਂ ਲੱਖਾਂ ਸ਼ਹੀਦਾਂ ਦੇ ਵਾਰਿਸ ਹੋਣ ਦੇ ਬਾਵਜੂਦ ਵੀ,ਗੁਰੂਆਂ ਦੀ ਧਰਤੀ ਪੰਜਾਬ ਤੇ ਹੀ ਸਿੱਖੀ ਨੂੰ ਖਤਰਾ ਮਹਿਸੂਸ ਕਰ ਰਹੇ ਹਾਂ ।
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜੇ ਰਤਾ ਜਿੰਨਾਂ ਵੀ ਸਾਡੇ ਦਿਲ ਵਿੱਚ ਆਪਣੇ ਸ਼ਹੀਦਾਂ ਦਾ ਸਤਿਕਾਰ ਹੈ ,ਤਾਂ ,ਆਉ ਅੱਜ ਤੋਂ ਕੇਸਾਧਾਰੀ ਹੋ ਕੇ ਦਸਤਾਰ ਬੰਨਣ ਦਾ ਫੈਸਲਾ ਲਈਏ । ਅਸੀਂ ਮੰਨੀਏ ਜਾਂ ਨਾਂ ਮੰਨੀਏ , ਇੱਕ ਸਜੇ ਧੱਜੇ ਇੱਕ ਸਰਦਾਰ ਦੀ ਸ਼ਾਨ , ਰਾਜਿਆਂ ਮਹਰਾਜਿਆਂ ਦੀ ਸ਼ਾਨ ਨੂੰ ਵੀ ਮਾਤ ਪਾਉਂਦੀ ਏ । ਇਸ ਗੱਲ ਨੂੰ ਸਾਰੇ ਧਰਮਾਂ ਦਾ ਇਤਿਹਾਸ ਲਿਖਣ ਵਾਲਾ ਵਿਸ਼ਵ ਪਰਸਿੱਧ ਵਿਦਵਾਨ ਮਿ: ਟਿਆਨਬੀ ਵੀ ਮੰਨਦਾ ਏ ਤੇ ਲਿਖਦਾ ਏ :
ਸੋਹਣੀ ਦਸਤਾਰ ਤੇ ਖੁੱਲੇ ਦਾਹੜੇ ਵਾਲਾ , ਦੁਨੀਆਂ ਦਾ ਸਭ ਤੋ ਸੋਹਣਾ ਇਨਸਾਨ ਹੈ ।


Posted by
           
Parmjit Singh Sekhon (Dakha)           
Chief Editor, Khalistan News
Advisor, Council of Khalistan
President, Dal Khalsa Alliance
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


No comments:

Post a Comment