ਪਿਤਾ
ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ, ਪਿਤਾ ਕਿਸੇ ਨੂੰ ਵੀ ਨਹੀਂਉ ਯਾਦ ਰਹਿੰਦਾ।
ਹੁੰਦਾ ਪਿਓ ਵੀ ਰੱਬ ਦਾ ਰੂਪ ਲੋਕੋ, ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ।
ਉਹਦੇ ਸੀਨੇ 'ਚ' ਵੀ ਇੱਕ ਦਿਲ ਹੁੰਦਾ ਏ, ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ।
ਬੇ ਹਿਸਾਬ ਪਿਆਰ ਨਹੀਂ ਦੇਖਦਾ ਕੋਈ, ਬਸ ਉਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ।

No comments:
Post a Comment