Saturday, February 28, 2015

"ਨਾ ਮਾਰੋ ਆਵਾਜ਼ਾਂ" ਹੁਣ ਭਿੰਡਰਾਂ ਵਾਲੇ ਨੂੰ । ਦਲ ਖਾਲਸਾ ਅਲਾਇੰਸ

"ਨਾ ਮਾਰੋ ਆਵਾਜ਼ਾਂ" ਹੁਣ ਭਿੰਡਰਾਂ ਵਾਲੇ ਨੂੰ ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।



"ਨਾ ਮਾਰੋ ਆਵਾਜ਼ਾਂ" ਹੁਣ ਭਿੰਡਰਾਂ ਵਾਲੇ ਨੂੰ ।
ਦਲ ਖਾਲਸਾ ਅਲਾਇੰਸ ਇਹਨਾਂ ਵਿਚਾਰਾਂ ਦੀ ਪ੍ਰੋੜਤਾ ਕਰਦਾ ਹੈ।

ਨਾ ਮਾਰੋ ਆਵਾਜ਼ਾਂ
ਹੁਣ ਭਿੰਡਰਾਂ ਵਾਲੇ ਨੂੰ ਉਹਨੇ ਨੀ ਹੁਣ ਆਉਣਾ
ਦੁਬਦਾ ਪੰਥ ਆਪ ਹੀ ਪੈਣਾ ਬਚਾਉਣਾ
ਝੰਡਾ ਸਿੱਖੀ ਆਲਾ ਦੁਬਾਰਾ ਪੈਣਾ ਲਹਿਰਾਉਣਾ
ਨਾ ਮਾਰੋ ਆਵਾਜ਼ਾਂ
ਹੁਣ ਭਿੰਡਰਾਂ ਵਾਲੇ ਨੂੰ ਉਹਨੇ ਨੀ ਹੁਣ ਆਉਣਾ
ਨਾ ਮਾਰੋ ਆਵਾਜ਼ਾਂ
ਹੁਣ ਭਗਤ ਸਿੰਘ ਨੂੰ ਉਹਨੇ ਨੀ ਹੁਣ ਆਉਣਾ
ਇਨਕਲਾਬ ਤਾ ਸਾਨੂੰ ਆਪ ਹੀ ਲਿਆਉਣਾ ਪੈਣਾ
ਕਾਲੇ ਗੋਰਿਆਂ ਤੋ ਦੇਸ਼ ਆਪ ਹੀ ਅਜ਼ਾਦ ਕਰਾਉਣਾ ਪੈਣਾ
ਨਾ ਮਾਰੋ ਆਵਾਜ਼ਾਂ
ਹੁਣ ਭਗਤ ਸਿੰਘ ਨੂੰ ਉਹਨੇ ਨੀ ਹੁਣ ਆਉਣਾ
ਨਾ ਮਾਰੋ ਆਵਾਜ਼ਾਂ
ਹੁਣ ਉਧਮ ਸਿੰਘ ਨੂੰ ਉਹਨੇ ਨੀ ਹੁਣ ਆਉਣਾ
ਜਿਦਾ ਉਠਾਇਆ ਅਡਵਾਇਰ ਨੂੰ
ਉਦਾ ਹੀ ਕੋਮ ਦੇ ਗੱਦਾਰਾ ਨੂੰ ਉਡਾਉਣਾ ਪੈਣਾ
ਨਾ ਮਾਰੋ ਆਵਾਜ਼ਾਂ
ਹੁਣ ਉਧਮ ਸਿੰਘ ਨੂੰ ਉਹਨੇ ਨੀ ਹੁਣ ਆਉਣਾ
ਨਾ ਮਾਰੋ ਆਵਾਜ਼ਾਂ
ਹੁਣ ਸਰਾਭੇ ਨੂੰ ਉਹਨੇ ਨੀ ਹੁਣ ਆਉਣਾ
ਗੱਦਰੀ ਬਾਬਿਆਂ ਵਾਂਗੂ ਗੱਦਰ ਆਪ ਹੀ ਲਿਆਉਣਾ ਪੈਣਾ
ਜਲਾਮ ਹਕੂਮਤਾਂ ਨੂੰ ਹੱਥ ਪਾਉਣਾ ਪੈਣਾ
ਨਾ ਮਾਰੋ ਆਵਾਜ਼ਾਂ
ਹੁਣ ਕਰਤਾਰ ਸਿੰਘ ਸਰਾਭੇ ਨੂੰ ਉਹਨੇ ਨੀ ਹੁਣ ਆਉਣਾ
ਨਾ ਮਾਰੋ ਆਵਾਜ਼ਾਂ
ਹੁਣ ਰਾਜਗੁਰੂ ਨੂੰ ਉਹਨੇ ਨੀ ਹੁਣ ਆਉਣਾ
ਮਾਰ ਕੇ ਗੋਲੀ ਬਦਲਾ ਲਿਆ ਸਾਡਰਸ ਤੋ
ਏਦਾਂ ਸਰਕਾਰਾ ਤੋ ਬਦਲਣਾ ਲੈਣਾ ਪੈਣਾ
ਨਾ ਮਾਰੋ ਆਵਾਜ਼ਾਂ
ਹੁਣ ਸ਼ਿਵਰਾਮ ਰਾਜਗੁਰੂ ਨੂੰ ਉਹਨੇ ਨੀ ਹੁਣ ਆਉਣਾ
ਨਾ ਮਾਰੋ ਆਵਾਜ਼ਾਂ
ਹੁਣ ਸੁਖਦੇਵ ਨੂੰ ਉਹਨੇ ਨੀ ਹੁਣ ਆਉਣਾ 
ਕ੍ਰਾਂਤੀਕਾਰੀਆ ਵਾਂਗੂ ਫੇਰ ਨੋਜਵਾਨਾ ਵਿੱਚ
ਜੋਸ਼ ਲਿਆਉਣਾ ਪੈਣਾ
ਨਾ ਮਾਰੋ ਆਵਾਜ਼ਾਂ
ਹੁਣ ਸੁਖਦੇਵ ਥਾਪਰ ਨੂੰ ਉਹਨੇ ਨੀ ਹੁਣ ਆਉਣਾ
ਨਾ ਮਾਰ ਆਵਾਜ਼ਾਂ ‪#‎ਵਿਹਲਿਆ‬ ਕਿਸੇ ਨੂੰ 
ਕਿਸੇ ਨੇ ਨਹੀ ਹੁਣ ਆਉਣਾ 
ਆਪਣਾ-ਆਪ 
ਆਪ ਹੀ ਪੈਣਾ ਬਚਾਉਣਾ
‪ਵਿਹਲੇ‬ ਬੰਦੇ


Posted by
           
Parmjit Singh Sekhon (Dakha)           
Chief Editor, Khalistan News
Advisor, Council of Khalistan
President, Dal Khalsa Alliance
President, Freedom Post Sikh Nation
Board Member, World Sikh Council-AR
Media Incharge, Bay Area Sikh Alliance
Founder, International Sikh Sahit Sabha
Chairman, International Sikh Sabhiachar Society
Coordinator, American Shiromani Gurdwara Parbandhak Committee

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI


No comments:

Post a Comment