Sunday, May 29, 2016

ਕੇਜਰੀਵਾਲ ਜੀ, ਕੀ ਸਿੱਖ ਕੌਮ ਜਰਾਇਮ ਪੇਸ਼ਾ ਕੌਮ ਹੈ ? ਦਾਖਾ

ਪੜ੍ਹਨ ਲਈ, ਫੋਟੋਆਂ ਦੇਖਣ ਲਈ ਲਿੰਕ ਤੇ ਕਲਿਕ ਕਰੋ।
ਆਮ ਆਦਮੀ ਪਾਰਟੀ ਦੇ ਨੇਤਾ ਕੇਜਰੀਵਾਲ ਜੀ, ਤੁਸੀਂ ਕਿਹਾ ਹੈ ਕਿ ਗਾਂਧੀ ਤੁਹਾਡਾ ਸਿਆਸੀ ਗੁਰੂ ਹੈ। ਜਨਾਬ ਕੇਜਰੀਵਾਲ ਤੁਹਾਡੇ ਇਸ ਸਿਆਸੀ ਗੁਰੂ ਦੀ ਗਾਂਧੀਵਾਦੀ ਵਿਚਾਰਧਾਰਾ ਨੇ 1947 ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ ਹੋਇਆ ਹੈ। ਜਰਾਇਮ ਪੇਸ਼ਾ ਕੌਮ ਦੇ ਖਿਤਾਬ ਦੇ ਮੁੱਦੇ ਤੇ ਕੇਜਰੀਵਾਲ ਜੀ ਕੀ ਤੁਸੀਂ ਗਾਂਧੀਵਾਦੀ ਵਿਚਾਰਧਾਰਾ ਦੀ ਪ੍ਰੋੜਤਾ ਕਰਦੇ ਹੋ ਜਾਂ ਵਿਰੋਧਤਾ ਕਰਦੇ ਹੋ ? ਜੇ ਤੁਸੀਂ ਪ੍ਰੋੜਤਾ ਕਰਦੇ ਹੋ ਤਾਂ ਫਿਰ ਤੁਸੀਂ ਪੰਜਾਬ ਹਿਤੂ ਨਹੀਂ ਬਲਕੇ ਪੰਜਾਬ ਵਿਰੋਧੀ ਹੋ। ਪੰਜਾਬ ਪੰਜਾਬੀ ਪੰਜਾਬੀਅਤ ਨੂੰ ਮੋਹ ਕਰਨ ਵਾਲੇ ਪ੍ਰੇਮੀ ਜਨੋ, ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦੇਣ ਵਾਲਿਆਂ ਨੂੰ ਅਤੇ ਉਹਨਾਂ ਦੇ ਕੇਜਰੀਵਾਲ ਵਰਗੇ ਭਗਤਾਂ ਨੂੰ ਪਛਾਣੋ ਤੇ ਪਛਾੜੋ ਅਗੋਂ ਵੋਟਰੋ ਤੁਸੀਂ ਆਪਣੀ ਜ਼ੁੰਮੇਵਾਰੀ ਜਾਣੋ। ਸਿੱਖ ਕੌਮ ਨੂੰ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦੇਣ ਵਾਲਿਆਂ ਦਾ ਭਗਤ ਤੁਹਾਡੀ ਵੋਟ ਦਾ ਹੱਕਦਾਰ ਨਹੀਂ ਹੋ ਸਕਦਾ।

ਪਰਮਜੀਤ ਸਿੰਘ ਸੇਖੋਂ (ਦਾਖਾ)
ਸੀਨੀਅਰ ਮੀਤ ਪ੍ਰਧਾਨ, ਅਮਰੀਕਾ ਵਿਸਟ
ਸ਼੍ਰੋਮਣੀ ਅਕਾਲੀ ਦਲ (ਬਾਦਲ)
510-774-5909

No comments:

Post a Comment