Sunday, May 29, 2016

ਪੂਰੇ ਹਿੰਦੋਸਤਾਨ ਨੇ ਗਾਂਧੀ ਭਗਤ ਕੇਜਰੀਵਾਲ ਨੂੰ ਨਾਕਾਰ ਦਿੱਤਾ ਤੇ ਪੰਜਾਬ ਚ ਵਾੜ ਦਿੱਤਾ। ਦਾਖਾ


ਪੂਰੇ ਹਿੰਦੋਸਤਾਨ ਨੇ ਗਾਂਧੀ ਭਗਤ ਕੇਜਰੀਵਾਲ ਨੂੰ ਨਾਕਾਰ ਦਿੱਤਾ ਤੇ ਪੰਜਾਬ ਚ ਵਾੜ ਦਿੱਤਾ।

ਗਾਂਧੀਵਾਦੀ ਵਿਚਾਰਧਾਰਾ ਦੀ ਮੁਦਈ ਕਾਂਗਰਸ। ਕਾਂਗਰਸ ਹੀ ਹਿੰਦੋਸਤਾਨ ਚ ਸਿੱਖ ਨਸਲਕੁਸ਼ੀ ਲਈ ਮੁੱਖ ਦੋਸ਼ੀ। ਕਾਂਗਰਸ ਦਾ ਹੀਰੋ ਗਾਂਧੀ ਅਤੇ ਆਮ ਆਦਮੀ ਪਾਰਟੀ ਦਾ ਹੀਰੋ ਕੇਜਰੀਵਾਲ। ਕੇਜਰੀਵਾਲ ਗਾਂਧੀ ਭਗਤ ਹੈ। ਇਸ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਸਕੀਆਂ ਭੈਣਾਂ ਨੇ। ਪੂਰੇ ਹਿੰਦੋਸਤਾਨ ਨੇ ਗਾਂਧੀ ਭਗਤ ਕੇਜਰੀਵਾਲ ਨੂੰ ਨਾਕਾਰ ਦਿੱਤਾ ਤੇ ਪੰਜਾਬ ਚ ਵਾੜ ਦਿੱਤਾ। ਪੰਜਾਬ ਪੰਜਾਬੀ ਪੰਜਾਬੀਅਤ ਨੂੰ ਮੋਹ ਕਰਨ ਵਾਲਿਉ ਗਾਂਧੀ ਭਗਤ ਕੇਜਰੀਵਾਲ ਨੂੰ ਪਛਾਣੋ ਤੇ ਪਛਾੜੋ। ਕੇਜਰੀਵਾਲ ਦੇ ਸਿਆਸੀ ਗੁਰੂ ਗਾਂਧੀ ਵਿਚਾਰਧਾਰਾ ਵਾਲੀ ਕਾਂਗਰਸ ਨੇ ਸਿੱਖ ਨਸਲਕੁਸ਼ੀ ਲਈ ਕੀ ਕੀਤਾ ਵੀਡੀਉ ਰਾਹੀਂ ਦੇਖੋ।
ਪਰਮਜੀਤ ਸਿੰਘ ਸੇਖੋਂ (ਦਾਖਾ)
ਸੀਨੀਅਰ ਮੀਤ ਪ੍ਰਧਾਨ, ਅਮਰੀਕਾ ਵਿਸਟ
ਸ਼੍ਰੋਮਣੀ ਅਕਾਲੀ ਦਲ (ਬਾਦਲ)
510-774-5909


BBC Doumentary Clip - 1984 Pogroms against Sikhs
http://www.youtube.com/watch?v=gx4LDMu6SqQ&feature=related

No comments:

Post a Comment