ਕੇਜਰੀਵਾਲ ਜੀ, ਆਪਣੇ ਪੈਰੀਂ ਜੁੱਤੀ ਪਵਾ ਕੇ ਕੀ ਤੁਸੀਂ
ਪੰਜਾਬ ਨੂੰ ਦਿੱਲੀ ਦੇ ਅਧੀਨ ਕਰ ਲਿਆ ਸਮਝਦੇ ਹੋ ?
ਕੇਜਰੀਵਾਲ ਜੀ, ਆਪਣੇ ਪੈਰੀਂ ਜੁੱਤੀ ਪਵਾ ਕੇ ਕੀ ਤੁਸੀਂ
ਪੰਜਾਬ ਨੂੰ ਦਿੱਲੀ ਦੇ ਅਧੀਨ ਕਰ ਲਿਆ ਸਮਝਦੇ ਹੋ ?
ਕੇਜਰੀਵਾਲ ਜੀ, ਆਪਣੇ ਪੈਰੀਂ ਜੁੱਤੀ ਪਵਾ ਕੇ ਕੀ ਤੁਸੀਂ ਪੰਜਾਬ ਨੂੰ ਦਿੱਲੀ ਦੇ ਅਧੀਨ ਕਰ ਲਿਆ ਸਮਝਦੇ ਹੋ ?
ਪੜ੍ਹਨ ਲਈ, ਫੋਟੋਆਂ ਦੇਖਣ ਲਈ ਲਿੰਕ ਤੇ ਕਲਿਕ ਕਰੋ।
ਕੇਜਰੀਵਾਲ ਜੀ, ਜਿਹੜੇ ਤੁਹਾਡੇ ਪੁਰਖਿਆਂ ਅਤੇ ਸਿਆਸੀ ਗੁਰੂ ਗਾਂਧੀ ਵਰਗੇਆਂ ਦੇ ਸਿਰਾਂ ਚ ਜੁਤੀਆਂ ਪੈਣੇ ਬਚਾਈਆਂ ਪੰਜਾਬ ਦੇ ਜਾਇਆਂ ਨੇ, ਅੱਜ ਉਹਨਾਂ ਦੇ ਹੱਥੋਂ ਆਪਣੇ ਪੈਰੀਂ ਜੁੱਤੀ ਪਵਾ ਕੇ ਕੀ ਤੁਸੀਂ ਪੰਜਾਬ ਨੂੰ ਦਿੱਲੀ ਦੇ ਅਧੀਨ ਕਰ ਲਿਆ ਸਮਝਦੇ ਹੋ ? ਜਦੋਂ ਤੁਹਾਡੇ ਸਮਰਥਕ ਕੁੱਝ ਕੁ ਪੰਜਾਬੀਆਂ ਨੂੰ ਤੁਹਾਡੀ ਗਾਂਧੀਵਾਦੀ ਵਿਚਾਰਧਾਰਾ ਦੀ ਸਮਝ ਆ ਗਈ ਤਾਂ ਸਮਝੋ ਤੁਹਾਡੀ ਸ਼ਾਮਤ ਆ ਗਈ।
ਪਰਮਜੀਤ ਸਿੰਘ ਸੇਖੋਂ (ਦਾਖਾ)
ਸੀਨੀਅਰ ਮੀਤ ਪ੍ਰਧਾਨ, ਅਮਰੀਕਾ ਵਿਸਟ
ਸ਼੍ਰੋਮਣੀ ਅਕਾਲੀ ਦਲ (ਬਾਦਲ)
No comments:
Post a Comment