Thursday, May 26, 2016

ਦਿੱਲੀ ਬਲਾਤਕਾਰਾਂ ਦੀ ਰਾਜਧਾਨੀ। ਦਾਖਾ

ਦਿੱਲੀ ਬਲਾਤਕਾਰਾਂ ਦੀ ਰਾਜਧਾਨੀ। ਦਾਖਾ
ਦਿੱਲੀ ਬਲਾਤਕਾਰਾਂ ਦੀ ਰਾਜਧਾਨੀ। ਦਾਖਾ
ਦਿੱਲੀ ਬਲਾਤਕਾਰਾਂ ਦੀ ਰਾਜਧਾਨੀ। ਦਾਖਾ
ਦਿੱਲੀ ਬਲਾਤਕਾਰਾਂ ਦੀ ਰਾਜਧਾਨੀ। ਦਾਖਾ
ਦਿੱਲੀ ਬਲਾਤਕਾਰਾਂ ਦੀ ਰਾਜਧਾਨੀ। ਦਾਖਾ
ਦਿੱਲੀ ਬਲਾਤਕਾਰਾਂ ਦੀ ਰਾਜਧਾਨੀ। ਦਾਖਾ
ਦਿੱਲੀ ਬਲਾਤਕਾਰਾਂ ਦੀ ਰਾਜਧਾਨੀ। ਦਾਖਾ
ਦਿੱਲੀ ਬਲਾਤਕਾਰਾਂ ਦੀ ਰਾਜਧਾਨੀ। ਦਾਖਾ
ਦਿੱਲੀ ਬਲਾਤਕਾਰਾਂ ਦੀ ਰਾਜਧਾਨੀ। ਦਾਖਾ
ਦਿੱਲੀ ਬਲਾਤਕਾਰਾਂ ਦੀ ਰਾਜਧਾਨੀ। ਦਾਖਾ

ਦਿੱਲੀ ਬਲਾਤਕਾਰਾਂ ਦੀ ਰਾਜਧਾਨੀ। ਦਾਖਾ
ਫੋਟੋਆਂ ਦੇਖਣ ਲਈ ਲਿੰਕ ਤੇ ਕਲਿਕ ਕਰੋ।
ਗਾਂਧੀ ਭਗਤ ਕੇਜਰੀਵਾਲ ਜੀ, ਗਾਂਧੀਵਾਦੀ ਵਿਚਾਰਧਾਰਾ ਰਾਹੀਂ ਦਿੱਲੀ ਦੇਸ਼ ਦੀ ਨਹੀਂ ਬਲਾਤਕਾਰਾਂ ਦੀ ਰਾਜਧਾਨੀ ਹੈ। ਕੇਜਰੀਵਾਲ ਜੀ, ਦਿਲੀ ਚ ਤੁਹਾਡੇ ਰਾਜ ਚ ਸੜਕਾਂ ਤੇ, ਬਸਾਂ ਚ, ਰੇਲਾਂ ਚ, ਸਕੂਲਾਂ ਤੇ ਕਾਲਜਾਂ ਚ, ਆਦਿ ਥਾਵਾਂ ਤੇ ਨਾਬਾਲਕ ਬੱਚੀਆਂ ਅਤੇ ਬੀਬੀਆਂ ਨਾਲ  ਬਲਾਤਕਾਰ ਆਮ ਜਿਹੀ ਗੱਲ ਹੋ ਗਈ ਹੈ। ਬਹੁਤੀ ਥਾਂਈ ਬਲਾਤਕਾਰੀਆਂ ਵੱਲੋਂ ਬਲਾਤਕਾਰ ਕਰਕੇ ਮਹਿਲਾ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਸਰੀਰ ਸਾੜ ਦਿੱਤਾ ਜਾਂਦਾ ਹੈ। ਕੇਜਰੀਵਾਲ ਜੀ, ਤੁਹਾਡੀ ਸਰਕਾਰ ਵੱਲੋਂ ਦਿੱਲੀ ਚ ਬਲਾਤਕਾਰੀਆਂ ਦੀ ਗ੍ਰਿਫਤਾਰੀ ਕਿਉਂ ਨਹੀਂ ? ਬਲਾਤਕਾਰੀਆਂ ਨੂੰ ਕੋਈ ਸਜਾ ਕਿਉਂ ਨਹੀਂ ? ਬਲਾਤਕਾਰੀਆਂ ਦੇ ਗਲਾਂ ਚ ਫਾਂਸੀਆਂ ਦੇ ਫੰਦੇ ਕਿਉਂ ਨਹੀਂ ? ਕੇਜਰੀਵਾਲ ਜੀ, ਕੁੱਚਜੀ ਬਲਾਤਕਾਰੀ ਦਿਲੀ ਤਾਂ ਤੁਹਾਤੋਂ ਸੁਚਜੀ ਬਣੀ ਨਹੀਂ ਪਰ ਗਲ ਤੁਸੀਂ ਉਸ ਪੰਜਾਬ ਦੀ ਕਰਨੀ ਚਾਹੁੰਦੇ ਹੋ ਜਿਸ ਨੇ ਤੁਹਾਨੂੰ ਤੇ ਤੁਹਾਡੇ ਵਡੇਰਿਆਂ ਨੂੰ ਜੀਉਣ ਦੇ ਕਾਬਲ ਬਣਾਇਆ। ਪੰਜਾਬ ਪੰਜਾਬੀ ਪੰਜਾਬੀਅਤ ਦਾ ਮੋਹ ਰੱਖਣ ਵਾਲਿਆਂ ਨੂੰ ਬੇਨਤੀ ਹੈ ਕਿ ਕੇਜਰੀਵਾਲ ਰਾਹੀਂ  ਗਾਂਧੀਵਾਦੀ ਵਿਚਾਰਧਾਰਾ ਨੂੰ ਸਾਥ ਦੇ ਕੇ ਪੰਜਾਬ ਦੀਆਂ ਜੜ੍ਹਾਂ ਚ ਤੇਲ ਨਾ ਦਿੱਤਾ ਜਾਵੇ। ਪੰਜਾਬ ਦੇ ਵੋਟਰੋ ਆਪਣੇ ਆਪ ਨੂੰ ਪਛਾਣੋ ਅਤੇ ਆਪਣੀ ਪਹਿਚਾਣ ਬਰਕਰਾਰ ਰੱਖੋ। ਕੇਜਰੀਵਾਲ ਜੀ, ਗਾਂਧੀਵਾਦੀ ਵਿਚਾਰਧਾਰਾ ਰਾਹੀਂ ਰਾਜ ਦੀ ਅਸਲੀ ਤਸਵੀਰ ਫੋਟੋਆਂ ਮੁੱਖੋਂ ਬੋਲਦੀਆਂ ਹਨ। ਫੋਟੋਆਂ ਦੇਖਣ ਲਈ ਲਿੰਕ ਤੇ ਕਲਿਕ ਕਰੋ। ਪੰਜਾਬ ਦੇ ਵੋਟਰੋ ਕੀ ਤੁਸੀਂ ਕੇਜਰੀਵਾਲ ਨੂੰ ਸਾਥ ਦੇ ਕੇ ਫੋਟੋਆਂ ਵਰਗਾ ਪੰਜਾਬ ਦੇਖਣਾ ਚਾਹੋਗੇ ? ਜੇ ਨਹੀਂ ਤਾਂ ਤੁਹਾਡੀ ਵੋਟ ਦੀ ਹੱਕਦਾਰ ਹੈ ਤੱਕੜੀ ਤੱਕੜੀ ਤੱਕੜੀ।
ਪਰਮਜੀਤ ਸਿੰਘ ਸੇਖੋਂ (ਦਾਖਾ)
ਸੀਨੀਅਰ ਮੀਤ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ (ਬਾਦਲ)
ਅਮਰੀਕਾ ਵਿਸਟ
510-774-5909

No comments:

Post a Comment