Wednesday, January 30, 2013

ਹੋਂਦ ਚਿੱਲੜ’ ਵਿਖੇ ਸਹੀਦਾਂ ਦੀ ਯਾਦ ਵਿੱਚ ਲਗਾਏ ਪੱਥਰ ਦੀ ਸ਼ਰਾਰਤੀਆਂ ਦੁਆਰਾ ਭੰਨ-ਤੋੜ


ਜਥੇਦਾਰ ਸ੍ਰੀ ਅਕਾਲ ਤਖਤ ਦੁਆਰਾ ‘ਹੋਂਦ ਚਿੱਲੜ’ ਵਿਖੇ ਸਹੀਦਾਂ ਦੀ ਯਾਦ ਵਿੱਚ ਲਗਾਏ ਪੱਥਰ ਦੀ ਸ਼ਰਾਰਤੀਆਂ ਦੁਆਰਾ ਭੰਨ-ਤੋੜ ।
ਸ਼ਰਾਰਤੀ ਤੱਤਾਂ ਨੂੰ ਤੁਰੰਤ ਗ੍ਰਿਫਤਾਰ ਕਰੋ : ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
28 ਜਨਵਰੀ (  ) ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 2 ਨਵੰਬਰ 1984 ਨੂੰ ਫਿਰਕੂ ਜਨੂੰਨੀਆਂ ਵਲੋਂ ਹੋਦ ਚਿੱਲੜ (ਹਰਿਆਣਾ) ਵਿਖੇ ਦਿਨ ਦੇ ਤਕਰੀਬਨ 11 ਵਜੇ ਪੂਰੇ ਪਿੰਡ ਦੇ 32ਨਿਰਦੋਸ਼ ਵਿਅਕਤੀਆਂ ਨੂੰ ਜਿਉਂਦਿਆਂ ਹੀ ਅੱਗ ਲਗਾ ਕੇ ਫੂਕ ਦਿਤਾ ਦਿਤਾ ਗਿਆ ਸੀ । ਉਹਨਾਂ ਦੀਆਂ ਅੱਧਸੜੀਆਂ ਲਾਸ਼ਾਂ ਨੂੰ ਲਾਗਲੇ ਖੂਹ ਵਿੱਚ ਸੁੱਟ ਦਿਤਾ ਗਿਆ ਸੀ । 6 ਮਾਰਚ 2011 ਨੂੰ ਪੂਰੇ 26 ਸਾਲਾਂ ਬਾਅਦ ਉਸੇ ਉੱਜੜੇ,ਲੁੱਟੇ ਪਿੰਡ ਵਿੱਚ ਅੰਤਿਮ ਕ੍ਰਿਆ-ਕ੍ਰਮ ਦੌਰਾਨ ਉਹਨਾਂ ਸ਼ਹੀਦਾਂ ਦੀ ਸਦੀਵੀ ਯਾਦ ਬਣਾਈ ਰੱਖਣ ਲਈ ਸਿੱਖਾਂ ਦੀ ਸੁਪਰੀਮ ਹਸਤੀ ਜਥੇਦਾਰ ਸ੍ਰੀ ਅਕਾਲ ਤਖਤ ਦੁਆਰਾ ਆਪਣੇ ਕਰ ਕਮਲਾ ਨਾਲ਼ ‘ਸਿੱਖ ਜੈਨੋਸਾਈਡ’ ਦਾ ਪੱਥਰ ਹੋਂਦ ਚਿੱਲੜ ਵਿਖੇ ਲਗਾਇਆ ਗਿਆ ਸੀ । ਅੱਜ ਕੱਲ਼ ਇਸ ਕਤਲੇਆਮ ਦਾ ਕੇਸ ਜਸਟਿਸ ਟੀ.ਪੀ.ਗਰਗ ਦੀ ਅਦਾਲਤ ਵਿੱਚ ਹਿਸਾਰ ਵਿਖੇ ਚੱਲ ਰਿਹਾ ਹੈ ।  ਪਿਛਲੇ ਦਿਨੀ ਜਦੋਂ ਜਸਟਿਸ ਟੀ.ਪੀ.ਗਰਗ ਨੇ ਇਸ ਹੋਦ ਚਿੱਲੜ ਪਿੰਡ ਦਾ ਦੌਰਾ ਕੀਤਾ ਸੀ ਤਾਂ ਉਹਨਾਂ ਤੁਰੰਤ ਆਰਡਰ ਕਰਕੇ ਇਸ ਪਿੰਡ ਨੂੰ ਸੀਲ ਕੀਤਾ ਸੀ ਅਤੇ ਡੀ.ਸੀ ਨੂੰ ਹਦਾਇਤਾਂ ਕੀਤੀਆਂ ਸਨ ਕਿ ਇਸ ਪਿੰਡ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ ਕੋਈ ਛੇੜ-ਛਾੜ ਨਾਂ ਕੀਤੀ ਜਾਵੇ ।
ਕੱਲ੍ਹ ਅਚਾਨਕ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਭਾਈ ਜਗਦੇਵ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਪੰਜਾਬੀ ਦੇ ਉੱਘੇ ਲੇਖਕ ਮਨਜਿੰਦਰ ਸਿੰਘ ਕਾਲ਼ਾ ਸਰੌਂਦ ਨੇ ਹੋਂਦ ਚਿੱਲੜ ਦਾ ਦੌਰਾ ਕੀਤਾ ਤਾਂ ਉਹਨਾਂ ਦੇਖਿਆ ਕਿ ਜਥੇਦਾਰ ਦੁਆਰਾ ਲਗਾਇਆ ਨੀਹ ਪੱਥਰ ਸ਼ਰਾਰੀਆਂ ਦੁਆਰਾ ਤੋੜਿਆਂ ਹੋਇਆ ਸੀ । ਉਸ ਨੂੰ ਏਧਰ-ਓਧਰ ਬਖੇਰਿਆ ਪਿਆ ਸੀ ਜਿਸ ਤੇ ਤੁਰੰਤ ਐਕਸ਼ਨ ਕਰਦਿਆਂ ਉਹਨਾਂ ਚਿੱਲੜ ਪਿੰਡ ਦੇ ਸਰਪੰਚ ਨਾਲ਼ ਰਾਬਤਾ ਕੀਤਾ ਉਹਨਾਂ ਇਹ ਕਹਿ ਕੇ ਪੱਲਾ ਝਾੜਿਆ ਕਿ ਉਹ ਕੀ ਕਰ ਸਕਦਾ ਹੈ । ਇਸ ਤੋਂ ਬਾਅਦ ਹੋਂਦ ਚਿੱਲੜ ਤਾਲਮੇਲ ਕਮੇਟੀ ਅਤੇ ਸ੍ਰੋਮਣੀ ਕਮੇਟੀ ਮੁਲਾਜਮ ਜਦੋਂ ਚਿੱਲੜ ਪਿੰਡ ਦੀ ਚੌਂਕੀ ਗਏ ਤਾਂ ਉਹਨਾਂ ਨੂੰ ਉੱਥੇ ਜਿੰਦਰਾ ਲੱਗਾ ਮਿਲਿਆ । ਉਸ ਤੋਂ ਬਾਅਦ ਉਹ ਤੁਰੰਤ ਹੋਂਦ ਚਿੱਲੜ ਨੂੰ ਪੈਂਦੇ ਠਾਣੇ ‘ਪਲਵਾਵਾਦ’ ਗਏ ਜਿਥੇ ਉਹ ਇੰਸਪੈਕਟਰ ਰਤਨ ਲਾਲ ਨੂੰ ਮਿਲੇ । ਉਹਨਾ ਤੁਰੰਤ ਇੰਸਪੈਕਟਰ ਰਤਨ ਲਾਲ ਨੂੰ ਨਾਲ਼ ਲਿਜਾ ਕੇ ਹੋਂਦ ਚਿੱਲੜ ਦਾ ਦੌਰਾ ਕਰਵਾਇਆਂ ਅਤੇ ਟੁੱਟਾ ਪੱਥਰ ਵੀ ਦਿਖਾਇਆ ਅਤੇ ਉਹਨਾਂ ਜੱਜ ਸਾਹਿਬ ਦੁਆਰਾ ਸੁਣਾਏ ਹੁਕਮ ਨੂੰ ਵੀ ਦੱਸਿਆ ਪਰ ਅਫਸੋਸ ਰਤਨ ਲਾਲ ਨੇ ਇਹ ਕਹਿ ਕੇ ਪੱਲਾ ਝਾੜਿਆ ਕਿ ਕਿਸੇ ਪਸੂ ਨੇ ਗਿਰਾਇਆ ਹੋਵੇਗਾ ਅਤੇ ਪਸ਼ੂਆਂ ਵਾਗੂੰ ਐਕਸ਼ਨ ਕਰਕੇ ਵੀ ਦਿਖਾਇਆ । ਕਮੇਟੀ ਮੈਂਬਰਾ ਜਦੋਂ ਦੱਸਿਆ ਕਿ ਪਸੂ ਨੇ ਇਸੇ ਨੂੰ ਕਿਉਂ ਗਿਰਾਉਣਾ ਸੀ ? ਇਸ ਦੇ ਤਾਂ ਜਾਣਬੁੱਝ ਕੇ ਟੁੱਕੜੇ-ਟੁੱਕੜੇ ਕੀਤੇ ਹੋਏ ਲੱਗਦੇ ਹਨ । ਇਹ ਉਹਨਾਂ ਹੀ ਸ਼ਰਾਰਤੀਆਂ ਦਾ ਕੰਮ ਹੈ ਜਿਹਨਾਂ 1984 ਵਿੱਚ ਕਤਲੇਆਮ ਕੀਤਾ ਸੀ । ਉਹ ਐਲੀਮੈਂਟ ਦੁਬਾਰਾ ਤੋਂ ਸਰਗਰਮ ਹੋ ਗਏ ਹਨ ਅਤੇ ਜਾਂਚ ਵਿੱਚ ਰੋੜੇ ਅਟਕਾ ਰਹੇ ਹਨ । ਤੁਸੀਂ ਐਫ ਆਈ ਆਰ ਦਰਜ ਕਰੋ । ਜਿਸ ਤੇ ਤਾਲਮੇਲ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਲੈਟਰ ਪੈਡ ਤੇ ਲਿਖਤੀ ਕੰਪਲੇਂਡ ਦਿਤੀ ।
ਤਾਲਮੇਲ ਕਮੇਟੀ ਆਗੂ ਇੰਜੀ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਉਹ ਇਸ ਦਾ ਸਖਤ ਸਟੈਂਡ ਲੈਣਗੇ ਉਹ ਇਸ ਦੀ ਕੰਪਲੇਂਡ ਐਸ.ਐਸ.ਪੀ., ਡੀ.ਸੀ., ਹੋਮ ਸੈਕਟਰੀ ਅਤੇ ਜਸਟਿਸ ਟੀ.ਪੀ.ਗਰਗ ਨੂੰ ਕਰਕੇ ਮੰਗ ਕਰਨਗੇ ਕਿ ਸ਼ਰਾਰਤੀ ਤੱਤਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ । ਉਹਨਾਂ ਐਸ.ਜੀ.ਪੀ.ਸੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਾਹਿਬ ਅਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਸਖਤ ਸਟੈਡ ਲੈਣ ਕਿਉਂਕਿ ਸਿੱਖਾਂ ਦੀ ਸੁਪਰੀਮ ਹਸਤੀ ਦੁਆਰਾ ਲਗਾਏ ਪੱਥਰ ਨੂੰ ਤੋੜਨਾ ਕੌਮ ਨੂੰ ਵੰਗਾਰਨ ਦੇ ਬਰਾਬਰ ਹੈ । ਉਹਨਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਮੱਤਭੇਦ ਭੁਲਾ ਕੇ ਸਾਰੀਆਂ ਧਿਰਾਂ ਨੂੰ ਇੱਕ ਜੁੱਟ ਹੋ ਕੇ  ਇੰਨਸਾਫ ਲਈ ਇੰਨਸਾਫ ਬੁਲੰਦ ਕਰਨੀ ਚਾਹੀਦੀ ਹੈ । ਹਰਿਆਣੇ ਦੀ ਹੁੱਡਾ ਸਰਕਾਰ ਨੂੰ ਬੇਨਤੀ ਹੈ ਕਿ ਉਹ ਜਾਂਚ ਵਿੱਚ ਸਹਿਯੋਗ ਦੇਣ ।
Posted by
Parmjit Singh Sekhon (Dakha)
President Dal Khalsa Alliance

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
INDIA AS A TERRORIST COUNTRY

Monday, January 28, 2013

Community Meeting/ Asians Heritage


Community Meeting/ Asians Heritage

Dear Reporter

We are sending you Post event community meeting held on Jan 26,2013 at Richmond CA,
organised by ASIANS HERITAGE.

Richmond CA,:   Indian and Nepali community of West County, get together for the joint venture to establish a net work with Richmond City council members Nat Bates and Corky Booze, along with local residents of Richmond and neighboring cities

During this meeting hot topics like Gun control, unemployment, public safety, immigration,
medical marijuana,coastal clean up,new projects in Richmond, solar jobs, rent control and job discrimination were discussed.

Members of Senior Sikh Forum from El-Sobrante attended the meeting and expressed their views, regarding safety, senior help line and discrimination because of age and race.

Mr. Corky Booze and Nat bates, assured the community, that they will do  the  best they can to help them, and if there is any issues, they should be informed so they can be addressed.  

It was suggested by Council members to have these meeting at least three times a year so we have a better communication with them in future. The next meeting will be sometimes in March and Police Chief Mr. Chris will be invited to have more up date.

Asians Heritage, is also planning to Involve neighboring cities, Council members to next meetings, so we all can have better support from them.

Hosted by ASIANS HERITAGE, an east bay organisation, committed to help our community through various projects.

Please publish this news in your news paper.

Pictures are attached.

Regards

Harry Singh510-978-9191
ASIANS HERITAGE
*****
Posted by
Parmjit Singh Sekhon (Dakha)

THE LEGITIMACY OF INDIAN DEMOCRACY (HYPOCRISY)


THE LEGITIMACY OF INDIAN DEMOCRACY (HYPOCRISY) 


The True Face of the Indian Democracy (Hypocrisy):
United Front of Sikhs



Press Release


The independence day of India is a black day for Christians, Muslims, Sikhs, and other minorities in India. Out of the numerous examples of extremist acts, a few of them are listed below.


At present, all minorities in India - Muslims, Christians, and Sikhs - are threatened by the government and by the Shiv Sena, R.S.S.; BJP and the congress party, Hindu extremist groups supported by the government. As the Sikh Holy Shrine was destroyed under the rule of Indira Gandhi, the Holy Muslim shrine, the Babri Musjid, was destroyed under the leadership of the former home minister L.K. Advani. There is no record of those who were killed during the attack, as no death certificates were issued. Dead bodies and those of the wounded were thrown into dirty refuge trucks and a mass cremation was held, of which the victims’ families had no knowledge of. Another example of the hostility minorities in India must face every day is that of Graham Stan, an Australian Christian missionary and his two children who were burnt alive in their car by Hindu extremists because they were not Hindu. These Hindu extremists who were back by the Indian government, watched the burning car with joy and clapped as the car and its innocent occupants went up in flames. A more recent event that had shocked the Christian community in India was the headless body of Ude Barik, a Christian priest, was found in the village of Muni Gureu in the state of Orissa and hundreds churches were burnt down in Orissa and other parts of the country. Even to this day; these types of ridiculous and senseless acts of violence are occurring, whether it be killings in police custody or rape of innocent women and girls, all under this corrupt Indian government. These examples of atrocities against the minority groups in India are just a few of many, however, they do provide us with substantiated proof that minorities are not safe in India.

Due to all the injustices that the minorities in India face, the United Front of Sikhs is committed to helping the Sikh people of India to establish their own state with peaceful resources. We ask for the Canadian government to step in and help eliminate the injustices facing Sikhs and all other minorities while still maintaining all the integrity and respect of the Canadian laws.

We make an appeal to the international community to take notice of the denial of human rights in India. We hope that with the help of the United Nations, Amnesty International, and Asia Watch, these tragedies will come to an end. In our attempt to help the minorities in India, we ask the Canadian government to stop all trade with India until the Indian government allows the United Nations, Amnesty International, and Asia Watch to freely enter India and investigate the human rights violations occurring throughout the country and set a date for referendum in Punjab and Kashmir.

Posted by
Parmjit Singh Sekhon (Dakha)
President Dal Khalsa Alliance

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
INDIA AS A TERRORIST COUNTRY

Wednesday, January 23, 2013

CHRONOLOGY: THE SIKH NATION, PUNJAB'S, PARLIAMENTARIANS REJECTED THE INDIAN CONSTITUTION 1950 in the Indian Parliament.


CHRONOLOGY: THE SIKH NATION, PUNJAB'S, PARLIAMENTARIANS REJECTED
THE INDIAN CONSTITUTION
1950 in the Indian Parliament.
Dr Awatar Singh Sekhon (Machaki)*

The word India did not exist on the world map, atlas or any dictionary and encyclopedia of the English language until 29th March, 1849. On the other hand, PUNJAB, the Sikh Raj had been the first Sovereign and Secular Nation'of South Asia from 1799 to 14th March, 1849, under a Sikh Monarch, Ranjit Singh (1799 to 14th March, 1849). The Sovereign and Secular Sikh Raj lost its Sovereignty and Secularism on 14th March, 1849, to the forces of the British Empire. On 29th March, 1849, a declaration was made by the British Empire from Rawalpindi Radio that "PUNJAB, the Sikh Raj is "annexed" to the British Empire for the administrative purposes only.

The Sikhs of the Sikh Raj started their Struggle for Sovereignty, Independence and Political power right after the Sikh Raj's forces surrendered to the British Empire on the 14th day of March, 1849'. Their struggle to regain lost sovereignty has been, "Struggle to Regain Their Lost Sovereignty, Independence and Political power since 14th March, 1849 and continuing it to-date, i. e., 22nd January, 2013", going on and will continue it until the Sikhs' PUNJAB is "Sovereign, Independent and restore their political power, under the guidance of the Sikhs Holy Scripture, Guru Granth Sahib, and the Sikh Traditions."

Where were the Brahmins-Hindus and their so-called India? The Brahmins-Hindus had been "subservient" for more than 3,500 years and up until the early hours of 15th August, 1947.

Where had been "India", before 15th August, 1947? The word 'India' did not exist on the world map or as pointed out above. The word (India) was invented between 14th and 29th March, 1849, in England, as mentioned by the British agent Dalhousie in his Radio announcement from Rawalpindi (what is now the twin city of Rawalpindi and Islamabad in the Islamic Republic of Pakistan). Until 15th August, 1947, the Hindus-Brahminshad been"subservient" to the Afghans, Mughals, Sikhs, British, Portuguese, etc.

India or the British East India Company or its successor the British India Empire was made up of the conqueredHindu and Muslim kingdoms by the British East India Company until 15th August, 1947.

When did India's (Brahmins-Hindus) Freedom Struggle begin? It began 9-year after the "Sikhs' Struggle for Sovereignty, Independence and Political power began on 14th March, 1849. That is, the Brahmins-Hindus of the British India Empire's  freedom struggle began in 1857.

On 14th August, 1947, Pakistan emerged as a 'Sovereign and Independent Nation' under the leadership ofJanab MA Jinnah, his advisers, staunch supporters and followers. 

On 15th August, 1947, the Brahmins-Hindus Congress (National) party under MK Gandhi, JL Nehru and other members of the Congress (party) were presented the independence of the British East India Empire (later) and termed as independent India.

On the 15th August, 1947 (at or before 23h 59m 59s of 15th August, 1947), the PUNJAB, Sikh Nation of the British Empire until India's independence was "Robed" by the Brahmins-Hindus-turbaned Brahmins Rats. 

The Sikhs elected representatives "Rejected"the Indian Constitution in its draft and final forms:

1. 1948

2. 26th NOVEMBER, 1949

3. 26th January, 1950 (The day when the Brahmins-Hindus declared India as a REPUBLIC)

4. 6th September, 1966 (Rejected by Sirdar Kapur Singh, ICS, MP, MLA and National Professor of Sikhism. He was the first  Sikh victim of the Brahmins-Hindus' policies towards the Sikhs and their Holy and Historic Homeland,"Robed" PUNJAB (PUNJAB included Haryana and Himachal Pradesh) of 15th August, 1947.

5. The Sikh Nation, now "Robed" PUNJAB of 15th August, 1947, has been betrayed by the deceitful Brahmins-Hindus turbaned Brahmin Rats.

6. Since 15th August, 1947more than 3.2 million Sikhs have been exterminated in genocide, pogroms, an undeclared war  on Sikhs and their Religious and Political institutions, The Darbar Sahib Complex, including The Akal Takht Sahib, Gurdwaras, villages; became the victims of an undeclared war waged in the form of a brutal military "Operation Bluestar" of June, 1984. Elite armed forces employed, to 'exterminate' the Sikhs. Armed personnel (army, navy and air force) slaughtered more than  170,000 innocent Sikhs (infants, children, youth, male and female folks, elderlys) were mercilessly killed between 3rd June to 8th June, 1984.

7. The Sikhs have no constitutional, social, political, religious rights, etc. Their gross human and religious rights are being  abused by the Brahmins-Hindus-turbaned Brahmins Rats' of the New Delhi administration (NDA) and the state/provincial  administrations governed by a turbaned Brahmin.

8. Massive rapes of the Sikh women (females) are the order of the day by the impotent law-enforcing agencies, since 15th  August, 1947.

Based on the above abuses of the Sikh human rights, atrocities, fake-encounter killings, rapes, etc., "The Sikhs call the 15th August and 26th January as 'The Black Days' for the Sikh Nation, "Robed" PUNJAB of 15th August, 1947alias the "House of Guru Baba Nanak Sahib."

Similarly, the Muslims, Christians, Assam and its 7-sister, Kashmiris of the IDA:JK and non-Brahmins-Hindus' rights are violated, including mass raped by the armed personnel and the goons of the political administrators.

*International Journal of Sikh Affairs ISSN 1481-5435 & Foreign Adviser, Dal Khalsa Alliance (United States)
*****
Posted by
Parmjit Singh Sekhon (Dakha)
President Dal Khalsa Alliance

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
INDIA AS A TERRORIST COUNTRY

"ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਕੈਲੇਫੋਰਨੀਆਂ ਵਿਖੇ ਵਿਲੱਖਣ ਪ੍ਰਚਾਰ ਫੇਰੀ"


"ਪ੍ਰੋ. ਸਰਬਜੀਤ ਸਿੰਘ ਧੂੰਦਾ ਦੀ ਕੈਲੇਫੋਰਨੀਆਂ ਵਿਖੇ ਵਿਲੱਖਣ ਪ੍ਰਚਾਰ ਫੇਰੀ"
(ਗੁਰੂ ਸ਼ਬਦ ਦੀ ਨਿਰੋਲ ਕਥਾਡੇਰਾਵਾਦੀਪਾਖੰਡਧਾਰੀ ਅਤੇ ਮਰਯਾਦਾਹੀਣਾਂ ਤੇ ਸ਼ਬਦੀ-ਬਾਂਨ)
(ਅਵਤਾਰ ਸਿੰਘ ਮਿਸ਼ਨਰੀ) ਸਿੱਖ ਧਰਮ ਵਿੱਚ ਵੀ, ਅੱਜ ਜਿੱਥੇ ਅਨੇਕਾਂ ਪਾਖੰਡਵਾਦੀ ਡੇਰੇਦਾਰ, ਵਹਿਮਾਂ ਭਰਮਾਂ ਦਾ ਪ੍ਰਚਾਰ ਕਰਭੋਲੀ ਭਾਲੀ ਜਨਤਾ ਨੂੰ ਲੁੱਟ ਕੇ,ਮਹਿਲਨੁਮਾਂ ਡੇਰੇ ਉਸਾਰ ਅਤੇ ਔਡੀਆਂ ਕਾਰਾਂ ਰੱਖ, ਭੇਖਧਾਰੀ, ਸੰਤ ਬਾਬਿਆਂ ਦੇ ਲਿਬਾਸ ਵਿੱਚ ਅਨੇਕਾਂ ਭਰਮ ਗਿਆਨੀ ਪੈਦਾ ਹੋ ਗਏ ਹਨ ਓਥੇ ਗੁਰੂ ਦਾ ਓਟ ਆਸਰਾ ਲੈ ਕੇ, ਸ਼ਬਦ ਗੁਰੂ ਗਿਆਨਸਿੱਖ ਇਤਿਹਾਸ ਅਤੇ ਪੰਥ ਪ੍ਰਵਾਣਿਤ ਰਹਿਤ ਮਰਯਾਦਾ ਦਾ ਧੜੱਲੇ ਨਾਲ ਪ੍ਰਚਾਰ ਕਰਨ ਵਾਲੀਆਂ ਜਥੇਬੰਦੀਆਂ ਅਤੇ ਸਿੱਖ ਮਿਸ਼ਨਰੀ ਪ੍ਰਚਾਰਕ ਵੀ ਸਿੱਖੀ ਪ੍ਰਚਾਰ ਦੇ ਮੈਦਾਨ ਵਿੱਚ ਨਿੱਤਰ ਆਏ ਹਨ। ਇਨ੍ਹਾਂ ਸੁਲਝੇ ਹੋਏ ਪ੍ਰਚਾਰਕਾਂ ਵਿੱਚੋਂ ਹੀ ਨੌਜਵਾਨਾਂ ਦੇ ਦਿਲਾਂ ਦੀ ਧੜਕਨ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਦੇ ਸੂਝਵਾਨ ਵਿਦਵਾਂਨ ਪ੍ਰੋ. ਸਰਬਜੀਤ ਸਿੰਘ ਧੂੰਦਾਇੱਕ ਸਿੱਖ ਮਿਸ਼ਨਰੀ ਪ੍ਰਚਾਰਕ ਹਨ। ਵਰਣਨਯੋਗ ਹੈ ਿੱਖ ਮਿਸ਼ਨਰੀ ਕਾਲਜਾਂ ਵਿੱਚੋਂ ਪਹਿਲੇ ਵੀ ਬਥੇਰੇ ਪ੍ਰਸਿੱਧ ਵਿਦਵਾਂਨ ਪ੍ਰਚਾਰਕ ਅਮਰੀਕਾ-ਕਨੇਡਾ ਆਦਿਕ ਵਿਦੇਸ਼ਾਂ ਵਿੱਚ ਆਏ ਅਤੇ ਕੁਝ ਨੂੰ ਛੱਡ ਕੇ, ਬਹੁਤੇ ਆਪਣੀ ਪਛਾਣ "ਸਿੱਖ ਮਿਸ਼ਨਰੀ" ਛੁਪਾ ਅਤੇ ਪ੍ਰਬੰਧਕਾਂ ਦੀ ਹਾਂ ਵਿੱਚ ਹਾਂ ਮਿਲਾ ਕੇਕਥਾ ਕਰਦੇ ਰਹੇ ਅਤੇ ਇੱਕ ਦੋ ਸਿਰਕੱਢ ਪ੍ਰਚਾਰਕ ਤਾਂ ਡਾਲਰ ਅਤੇ ਪ੍ਰਭਤਾ ਦੇਖ, ਸੰਤਤਾਈ-ਸੰਪ੍ਰਦਾਈ ਰੰਗ ਵਿੱਚ ਬਦਲਰਾਜਨੀਤਕਾਂ ਦੀ ਕਠਪੁਤਲੀ ਬਣ,ਗੰਗਾ ਗਏ ਗੰਗਾਰਾਮ ਅਤੇ ਜਮਨਾ ਗਏ ਜਮਨਾਦਾਸ, ਵਾਂਗ ਅਖੌਤੀ ਸੰਤਾਂ ਅਤੇ ਬ੍ਰਹਮਗਿਆਨੀਆਂ ਦੇ "ਗੁਰੂ ਗ੍ਰੰਥ ਸਾਹਿਬ" ਨਾਲੋਂ ਵੱਧ ਗੁਣ ਗਾ-ਗਾ ਅਤੇ ਮਿਥਹਾਸਕ ਕਹਾਣੀਆਂ ਸੁਣਾ-ਸੁਣਾਮਿਲਗੋਭਾ ਪ੍ਰਚਾਰ ਕਰਖੂਬ ਡਾਲਰ ਕਮਾਵਿਦੇਸ਼ੀ ਸਿੱਖ ਸੰਗਤਾਂ ਨੂੰ ਸੰਪ੍ਰਦਾਈ ਰੰਗ ਵਿੱਚ ਰੰਗ ਗਏ ਪਰ ਕਦੇ ਵੀ "ਸਿੱਖ ਮਿਸ਼ਨਰੀ" ਹੋਣ ਦਾ ਪਤਾ ਨਾ ਲੱਗਣ ਦਿੱਤਾ।
ਾਈ ਸਰਬਜੀਤ ਸਿੰਘ ਧੂੰਦਾ ਸ਼ਾਇਦ ਦਾਸ ਤੋਂ ਬਾਅਦ ਪਹਿਲੇ ਸਿੱਖ ਮਿਸ਼ਨਰੀ ਪ੍ਰਚਾਰਕ ਹਨ ਜਿਨ੍ਹਾਂ ਨੇ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਹੋਣ ਨੂੰ ਖੁੱਲ੍ਹ ਕੇ ਸੰਗਤਾਂ ਨੂੰਦੱਸਿਆ ਅਤੇ ਮਿਸ਼ਨਰੀ ਸਰਕਲਾਂ ਦਾ ਕਈ ਵਾਰ ਪ੍ਰਚਾਰ ਕਰਦੇ ਸਮੇਂ ਅਤੇ ਟਾਕਸ਼ੋਆਂ ਵਿੱਚ ਵੀ ਪ੍ਰਗਟਾਵਾ ਕੀਤਾ। ਇਹ ਤਾਂ ਭਲਾ ਹੋਵੇ "ਵਰਲਡ ਸਿੱਖ ਫੇਡਰੇਸ਼ਨ ਜਥੇਬੰਦੀ" ਦੇ ਵੀਰ ਭੈਣਾਂ ਦਾ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਗੁਰਦੁਆਰਾ ਪ੍ਰਬੰਧਕ ਕਮੇਟੀਆਂਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨਾਲ ਸੰਪਕ ਕਰਕੇਗੁਰਮੱਤੀ ਵਿਦਵਾਂਨ ਭਾਈ ਸਰਬਜੀਤ ਸਿੰਘ ਧੂੰਦਾ "ਸਿੱਖ ਮਿਸ਼ਨਰੀ" ਦੇ ਸ਼ਬਦ ਗੁਰਬਾਣੀ ਕਥਾ ਵਿਚਾਰ ਦੇ ਪ੍ਰੋਗ੍ਰਾਮ ਬੁੱਕ ਕੀਤੇ। ਜਦੋਂ ਇਸ ਗੁਰਮਤਿ ਪ੍ਰਚਾਰ ਫੇਰੀ ਦੀ ਧੁਣਖ, ਸਿੱਖੀ ਭੇਖ ਵਿੱਚਲੇ ਡੇਰਾਵਾਦੀਆਂ ਨੂੰ ਪਈ ਤਾਂ ਉਨ੍ਹਾਂ ਨੇ ਅੱਡੀ ਚੋਟੀ ਦਾ ਜੋਰ ਲਾ ਕੇਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਨੂੰ ਭਾਈ ਧੂੰਦਾ ਜੀ ਬਾਰੇ ਗੁੰਮਰਾਹ ਕਰਨਾਂ ਸ਼ੁਰੂ ਕਰ ਦਿੱਤਾਜਿਸ ਸਦਕਾ ਕੁਝ ਕਮੇਟੀਆਂ ਗੁੰਮਰਾਹ ਹੋ ਸ਼ਬਦ ਗੁਰੂ ਪ੍ਰਚਾਰ ਤੋਂ ਵਾਂਝੀਆਂ ਰਹਿ ਗਈਆਂ ਪਰ ਗੁਰਪ੍ਰੀਤ ਸਿੰਘ ਵਰਗੇ ਦਸਮ ਗ੍ਰੰਥੀ ਅਤੇ ਈਰਖਾਵਾਦੀ ਕਥਾਕਾਰ ਦੀ ਅਸਲੀਅਤ ਪਤਾ ਲੱਗਣ ਤੇ, ਗੁੰਮਰਾਹ ਹੋਏ ਵੀਰ ਫਰਿਜਨੋ ਵਿਖੇ ਭਾਈ ਧੂੰਦਾ ਜੀ ਨਾਲ ਵਿਚਾਰ ਵਿਟਾਂਦਰਾ ਕਰਗਲਤੀ ਮੰਨਕੇ ਪਛਤਾਏ ਕਿ ਸਾਨੂੰ ਗਲਤ ਗਾਈਡ ਕੀਤਾ ਗਿਆ ਸੀ ਅਤੇ ਉਨ੍ਹਾਂ ਵਿੱਚੋਂ ਕੁਝ ਬਾਅਦ ਵਿੱਚ ਵੀ ਭਾਈ ਧੂੰਦਾ ਜੀ ਦੇ ਕਥਾ ਪ੍ਰੋਗ੍ਰਾਮਾਂ ਵਿੱਚਸ਼ਾਮਲ ਹੁੰਦੇ ਰਹੇ। 
ਭਾਈ ਧੂੰਦਾ ਜੀ ਦੇ ਭਾਰਤ ਵਿੱਚ ਪਹਿਲਾਂ ਹੀ ਪ੍ਰਚਾਰ ਪ੍ਰੋਗ੍ਰਾਮ ਬੁੱਕ ਹੋਣ ਦੇ ਬਾਵਜੂਦ ਵੀ, ਕੈਲੇਫੋਰਨੀਆਂ ਦੇ ਬਹੁਤ ਸਾਰੇ ਗੁਰਦੁਆਰਿਆਂ ਵਿੱਚਸ਼ਬਦ ਕਥਾ ਵਿਚਾਰ ਪ੍ਰੋਗ੍ਰਾਮ ਬੁੱਕ ਹੋ ਗਏਜਿਵੇਂ ਐੱਲ.ਏ.ਸੈਲਮਾਂ੍ਰਦਰਜ਼ਫਰਜ਼ਿਨੋਕਰਮਨਟਰਲਕਟਰੇਸੀਸੈਕਰਾਮੈਂਟੋਲੋਡਾਈਬੇ-ਏਰੀਆ ਹੇਵਰਡ (ਸੈਨ ਫਰਾਂਸਿਸਕੋ),ਸਿਆਟਲ ਅਤੇ ਨਿਊਯਾਰਕ ਆਦਿਕ ਦੇ ਗੁਰਦੁਆਰਿਆਂ ਵਿੱਚ ਸ਼ਬਦ ਗੁਰੂ ਪ੍ਰਚਾਰ ਦਾ ਪ੍ਰਵਾਹ ਚੱਲਿਆ। ਜਿੱਥੇ ਜਿੱਥੇ ਵੀ ਸੰਗਤਾਂ ਨੂੰ ਅਖਬਾਰਾਂਰੇਡੀਓ ਅਤੇ ਇੰਟ੍ਰਨੈੱਟ ਮੀਡੀਏ ਰਾਹੀਂ ਪਤਾ ਚੱਲਿਆਸੰਗਤਾਂ ਹੁੰਮ-ਹੁਮਾ ਕੇ ਕਥਾ ਸੁਣਨ ਪਹੁੰਚੀਆਂ ਅਤੇ ਗੁਰਬਾਣੀ ਦੀ ਨਿਰੋਲ ਕਥਾ ਸੁਣ ਕੇ ਅੱਸ਼-ਅੱਸ਼ ਹੋ ਉੱਠੀਆਂ। ਭਾਈ ਸਾਹਿਬ ਕਥਾ ਕਰਦੇ ਜਿੱਥੇ ਗੁਰਬਾਣੀ ਦੀ ਨਿਰੋਲ ਵਿਆਖਿਆ ਕਰਦੇ ਓਥੇ ਅਖੌਤੀ ਸਾਧਾਂ-ਸੰਤਾਂਡੇਰਵਾਦੀਆਂ ਅਤੇ ਝੋਲੀਚੁੱਕ ਪ੍ਰਚਾਰਕਾਂ ਦੇ ਫੈਲਾਏ ਕਰਮਕਾਂਡਾਂਵਹਿਮਾਂਭਰਮਾਂ ਅਤੇ ਪਖੰਡਾਂ ਦਾ ਪੜਦਾ ਵੀ ਫਾਸ਼ ਕਰਦੇ ਹੋਏ, ਘਰੇਲੂ ਅਤੇ ਸਮਾਜਿਕ ਉਦਾਹਰਣਾਂ ਦੇ ਦੇ ਕੇ, ਵਾਪਸ ਸ਼ਬਦ ਗੁਰੂ ਨਾਲ ਜੁੜਨ ਦਾ ਹੋਕਾ ਦਿੰਦੇ ਰਹੇ ਕਿ ਵਾਸਤਾ ਰੱਬ ਦਾ ਸਤਸੰਗੀਓ! ਬਚ ਜਉ ਇਨ੍ਹਾਂ ਡੇਰਵਾਦੀ ਲੁਟੇਰਿਆਂ ਤੋਂ ਜੋ ਧਰਮ ਦਾ ਬੁਰਕਾ ਪਾ ਕੇ ਤੁਹਾਨੂੰ ਲੁੱਟ-ਲੁੱਟ ਕੇ ਆਪ ਐਸ਼ ਕਰ ਰਹੇ ਹਨ।
ਭਾਈ ਸਾਹਿਬ ਜੀ ਨੇ ਖਾਸ ਕਰ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡੌਣ ਵਾਲੇਗਿਣਤੀਆਂਮਿਣਤੀਆਂ ਦੇ ਇਕੋਤਰੀ ਪਾਠਾਂਸਨਾਤਨੀ ਜਪਾਂ-ਤਪਾਂ,ਗਿਣਤੀ ਦੀਆਂ ਮਾਲਾ ਫੇਰਨੀਆਂਧੂਪਦੀਪ ਸਮੱਗਰੀਆਂਹਵਨਾਂਕੁੰਭਨਾਰੀਅਲਜੋਤਾਂਮੌਲੀਆਂ ਅਤੇ ਇੱਕ ਥਾਂ ਤੇ ਕਈ-ਕਈ ਜੁੜਵੇਂ ਪਾਠਾਂ ਵਾਲੇ ਭਰਮ ਪਖੰਡਾਂ ਦਾ ਬਾਦਲੀਲ ਪੜਦਾ ਫਾਸ਼ ਕੀਤਾ। ਕਥਾ ਕਰਦੇ ਅਤੇ ਸੈਮੀਨਾਰ ਵਿਚਾਰ ਗੋਸ਼ਟੀਆਂ ਵਿੱਚ ਵੀ ਪੰਥ ਪ੍ਰਵਾਣਿਤ "ਸਿੱਖ ਰਹਿਤ ਮਰਯਾਦਾ" ਦੀ ਪਾਲਣਾ ਕਰਨ ਦੀ ਪ੍ਰੇਰਨਾਂ ਦਿੰਦੇ, ਬੜੇ ਵਿਅੰਗ ਨਾਲ ਕਿਹਾ ਕਿ "ਅਕਾਲ ਤਖਤ ਮਹਾਨ" ਦਾ ਪ੍ਰਚਾਰ ਕਰਨ ਵਾਲੇ ਪ੍ਰਬੰਧਕ, ਅਕਾਲ ਤਖਤ ਤੋਂ "ਪੰਥ ਪ੍ਰਵਾਣਿਤ" ਸਿੱਖ ਰਹਿਤ ਮਰਯਾਦਾ ਗੁਰਦੁਆਰਿਆਂ ਵਿੱਚ ਲਾਗੂ ਕਿਉਂ ਨਹੀਂ ਕਰਦੇਉਨ੍ਹਾਂ ਨੂੰ ਕੀ ਬਜਬੂਰੀਆਂ ਹਨਭਾਈ ਸਾਹਿਬ ਨੇ ਕਿਹਾ ਕਿ ਹਰੇਕ ਕਮੇਟੀ ਮੈਂਬਰ ਬਲਕਿ ਹਰੇਕ ਸਿੱਖ ਮਾਈ-ਭਾਈ ਨੂੰ"ਸਿੱਖ ਰਹਿਤ ਮਰਯਾਦਾ" ਦੀ ਕਾਪੀ ਪੜ੍ਹਨੀ ਅਤੇ ਕੋਲ ਰੱਖਣੀ ਚਾਹੀਦੀ ਹੈ। ਭਾਈ ਸਾਹਿਬ ਨੇ ਸਿੱਖੀ ਵਿੱਚ ਇੱਕਸਾਰਤਾ ਲਿਆਉਣ ਲਈ, ਇੱਕ ਗ੍ਰੰਥਇੱਕ ਪੰਥਇੱਕ ਨਿਸ਼ਾਨਇਕ ਨਾਨਕਸ਼ਾਹੀ ਕੈਲੰਡਰ ਅਤੇ ਇੱਕ ਮਰਯਾਦਾ ਦਾ ਪਾਲਣ ਕਰਨ ਦੀ, ਜੋਰਦਾਰ ਸ਼ਬਦਾਂ ਵਿੱਚ ਵਕਾਲਤ ਕੀਤੀ। ਸੰਗਤਾਂ ਦੇ ਸ਼ੰਕਿਆਂ ਅਤੇ ਸਵਾਲਾਂ ਦੇ ਉੱਤਰ ਵੀ ਬਾਦਲੀਲ ਬੜੇ ਠਰੱਮੇ ਨਾਲ ਦਿੱਤੇ। ਭਾਈ ਸਾਹਿਬ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਕਈ ਸਿਰਕੱਢ ਸਿੱਖ ਆਗੂਆਂ ਨੇ ਕੇਸ ਦਾਹੜੀਆਂ ਰੱਖਣ ਅਤੇ ਦਸਤਾਰਾਂ ਸਜਾਉਣ ਦਾ ਪ੍ਰਣ ਵੀ ਕੀਤਾ। ਬਹੁਤ ਸਾਰੇ ਸੰਪ੍ਰਦਾਈ ਵੀਰ ਵੀ ਕਥਾ ਸੁਣਨ ਆਉਂਦੇ ਰਹੇ। ਭਾਈ ਸਰਬਜੀਤ ਸਿੰਘ ਧੂੰਦਾ ਨੇ ਸ਼ਰੇਆਮ ਐਲਾਨ ਕੀਤਾ ਕਿ ਸਿੱਖ ਡੇਰੇਦਾਰ ਕੋਈ ਸਾਡੇ ਦੁਸ਼ਮਣ ਨਹੀਂ, ਜੇ ਉਹ ਸਿੱਖ ਡੇਰਿਆਂ ਨੂੰ ਸਿੰਘ ਸਭਾਵਾਂ ਦਾ ਰੂਪ ਦੇ ਕੇ, ਓਥੇ "ਸਿੱਖ ਰਹਿਤ ਮਰਯਾਦਾ" ਲਾਗੂ ਕਰ ਦੇਣ ਅਤੇ ਮੱਸਿਆਪੁੰਨਿਆਂਸੰਗ੍ਰਾਦਾਂਪੈਂਚਕਾ,ਸਾਧਾਂ ਦੀਆਂ ਬਰਸੀਆਂਦਸਵੀਆਂ ਦੇ ਥਾਂ ਸਿੱਖ ਤਿਉਹਾਰਗੁਰੂਆਂ-ਭਗਤਾਂ ਦੇ ਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਉਣ ਲੱਗ ਜਾਣ।
ਭਾਈ ਸਾਹਿਬ ਜੀ ਨੇ ਕਰੀਬ ਹਰੇਕ ਕਥਾ ਵਿੱਚ ਮਾਂ ਬਾਪ ਨੂੰ ਬੱਚਿਆਂ ਨਾਲ ਸਿਖਿਆ ਵਾਲਾ ਤਾਲਮੇਲਬੱਚਿਆਂ ਤੇ ਜਵਾਨਾਂ ਨੂੰ ਬਜੁਰਗ ਮਾਤਾ ਪਿਤਾ ਦੀ ਸੇਵਾ ਸੰਭਾਲ ਅਤੇ ਸਤਿਕਾਰ ਕਰਨ ਦੀ ਸਿਖਿਆ ਦਿੱਤੀ। ਖਾਸ ਕਰਕੇ ਹਰੇਕ ਕਥਾ ਤੇ ਵਿਚਾਰ ਗੋਸ਼ਟੀ ਵਿੱਚ ਕਿਹਾ ਕਿ ਅਜੋਕਾ ਸਿੱਖ ਆਪਣੇ ਘਰ ਦੁਨਿਆਵੀ ਸਾਜੋ ਸਮਾਨ ਨਾਲ ਤਾਂ ਭਰ ਰਿਹਾ ਹੈ ਪਰ ਗੁਰਬਾਣੀ ਦੀਆਂ ਪੋਥੀਆਂਗੁੱਟਕੇਸਟੀਕਾਂ ਅਤੇ ਇਤਿਹਾਸਕ ਪੁਸਤਕਾਂ ਤੋਂ ਕੰਨੀ ਕਤਰਾਅ ਰਿਹਾ ਹੈ। ਉਨ੍ਹਾਂ ਬੜੇ ਵਿਅੰਗ ਨਾਲ ਕਿਹਾ ਕਿ ਜਦ ਤੁਸੀਂ ਕੀਮਤੀ ਸਮਾਨ ਦੀਆਂ ਅਟੈਚੀਆਂ ਭਰ ਕੇ, ਭਾਰਤ ਲੈ ਜਾਂਦੇ ਹੋ ਤਾਂ ਵਾਪਸ ਮੁੜਦੇ ਸਮੇਂ ਧਰਮ ਪੁਸਤਕਾਂਸੀਡੀਆਂ ਆਦਿਕ ਸਿੱਖ ਸਹਿਤ ਦੇ ਝੋਲੇ ਭਰਕੇ ਵੀ ਲਿਆਇਆ ਕਰੋ ਬਲਕਿ ਆਪਣੇ ਘਰਾਂ ਵਿੱਚ ਮਿਨੀ ਲਾਇਬ੍ਰੇਰੀਆਂ ਬਣਾ ਕੇ, ਧਰਮ ਸਟੱਡੀ ਵੀ ਕਰਦੇ ਰਹੋ ਤਾਂ ਕਿ ਕੋਈ ਧਾਰਮਿਕ ਠੱਗ ਤੁਹਾਨੂੰ ਵਰਲਾ ਕੇ ਠੱਗ ਨਾਂ ਸੱਕੇ।
ਭਾਈ ਸਰਬਜੀਤ ਸਿੰਘ ਧੂੰਦਾ ਜੀ ਦੇ ਕਰੀਬ ਸਾਰੇ ਕਥਾ ਪ੍ਰੋਗ੍ਰਾਮਾਂ ਦਾ "ਰੇਡੀਓ ਚੜ੍ਹਦੀ ਕਲਾ" ਤੋਂ ਪ੍ਰਸਾਰਨ ਕੀਤਾ ਗਿਆ। ਇਹ ਰੇਡੀਓ ਪਹਿਲਾਂ ਤੋਂ ਵੀ ਭਾਈ ਧੂੰਦਾ ਦੀ ਕਥਾ ਪ੍ਰਸਾਰਨ ਕਰਦਾ ਆ ਰਿਹਾ ਹੈ। ਇਸ ਰੇਡੀਓ ਦੀ ਸਾਰੀ ਟੀਮਵਿਸ਼ੇਸ਼ ਕਰਕੇ ਸ੍ਰ ਲਖਬੀਰ ਸਿੰਘ ਪਟਵਾਰੀ ਅਤੇ ਸ੍ਰ. ਗੁਰਚਰਨ ਸਿੰਘ ਮਾਨ ਸਿੱਖੀ ਪ੍ਰਚਾਰ ਵਿੱਚ ਜੁੱਟੇਰਹੇ। "ਪੰਜਾਬੀ ਰੇਡੀਓ" ਨੇ ਵੀ ਭਾਈ ਧੂੰਦਾ ਦੀ ਕਥਾ ਰੀਲੇਅ ਕੀਤੀ। ਹਰੇਕ ਗੁਰਦੁਆਰੇ ਦੀ ਕਮੇਟੀ ਅਤੇ ਸੰਗਤਾਂ ਨੇ ਭਾਈ ਸਾਹਿਬ ਨੂੰ ਸਨਮਾਣਿਤ ਕੀਤਾ। ਸ੍ਰ. ਅੰਮ੍ਰਿਤਪਾਲ ਸਿੰਘ , ਵਰਿੰਦਰ ਸਿੰਘ ਗੋਲਡੀ ਅਤੇ ਵਰਲਡ ਸਿੱਖ ਫੈਡਰੇਸ਼ਨ ਦੇ ਬਹੁਤ ਸਾਰੇ ਵੀਰ ਸ੍ਰ. ਅਜੈਬ ਸਿੰਘ ਸਿਆਟਲ, ਸ੍ਰ. ਬਲਰਾਜ ਸਿੰਘ ਸਪੋਕਨ ਅਤੇ ਰਛਪਾਲ ਸਿੰਘ ਫਰਿਜਨੋ ਆਦਿਕ ਆਪਣੇ ਜਥਿਆਂ ਸਮੇਤ ਦੂਰੋਂ-ਦੁਰੋਂ ਆ ਕੇ ਵੀ ਹਰ ਦਿਵਾਨ ਵਿੱਚ ਤਤਪਰ ਹਾਜਰ ਰਹੇ। ਵਰਣਨ ਕਰਨਾ ਬਣਦਾ ਹੈ ਕਿ ਮਿਲਪੀਟਸ ਸ਼ਹਿਰ ਦੇ ਮੇਅਰ ਨੇ ਪ੍ਰੋ ਸਰਬਜੀਤ ਸਿੰਘ.ਧੂੰਦਾ ਜੀ ਨੂੰ ਵਿਸ਼ੇਸ਼ ਗੈਸਟ ਸਵਾਗਤੀ ਸ਼ੀਲਡ ਭੇਂਟ ਕੀਤੀ। "ਵਰਲਡ ਸਿੱਖ ਫੇਡਰੇਸ਼ਨ" ਨੇ ਭਾਈ ਸਾਹਿਬ ਜੀ ਨੂੰ "ਪ੍ਰੋ. ਸਾਹਿਬ ਸਿੰਘ ਡੀ. ਲਿਟ" ਦੇ ਐਵਾਰਡ ਨਾਲ ਸਨਮਾਨਿਆਂ। ਅਮਰੀਕਨ ਗੁਰਦੁਆਰਾ ਕਮੇਟੀ ਦੇ ਡਾ. ਪ੍ਰਿਤਪਾਲ ਸਿੰਘ ਤੇ ਸ੍ਰ. ਜਸਵੰਤ ਸਿੰਘ ਹੋਠੀ, ਸਹਿਜੋਗੀਆਂ ਅਤੇ “ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ” ਦੇ ਆਗੂ ਸ੍ਰ. ਰੇਸ਼ਮ ਸਿੰਘ ਨੇ "ਵਿਚਾਰ ਗੋਸ਼ਟੀ" ਵਿੱਚ, ਪ੍ਰੋ. ਧੂੰਦਾ ਜੀ ਨੂੰ ਸਨਮਾਣਿਤ ਕੀਤਾ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੂੰ ਇੱਕ ਲੱਖ ਰੁਪਈਆ ਭੇਂਟ ਕੀਤਾ ਸ੍ਰ. ਤ੍ਰਲੋਚਨ ਸਿੰਘ ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਵੀ ਸਿੱਖ ਰਹਿਤ ਮਰਯਾਦਾ ਤੇ ਭਾਈ ਧੂੰਦੇ ਦੇ ਸਨਮਾਨ ਵਿੱਚ ਕੁੰਜੀਵਤ ਭਾਸ਼ਨ ਦਿੱਤਾ “ਇੰਟ੍ਰਨੈਸ਼ਨਲ ਸਿੱਖ ਯੂਥ ਆਫ ਅਮਰੀਕਾ” ਦੇ ਬਹੁਤੇ ਮੈਂਬਰ, ਉੱਚ ਕੋਟੀ ਦੇ ਕਵੀ ਅਤੇ ਵਿਦਵਾਂਨ ਲਿਖਾਰੀ, ਡਾ. ਗੁਰਮੀਤ ਸਿੰਘ ਬਰਸਾਲ, ਮਿਸ਼ਨਰੀ ਕਾਲਜ ਦੇ ਸਰਗਰਮ ਪ੍ਰਚਾਰਕ ਭਾਈ ਕੁਲਵੰਤ ਸਿੰਘ ਮਿਸ਼ਨਰੀ ਅਤੇ “ਸਿੰਘ ਸਭਾ ਇੰਟ੍ਰਨੈਸ਼ਨਲ” ਦੇ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਵੀ ਵਿਚਾਰ ਗੋਸ਼ਟੀ ਵਿੱਚ ਹਾਜਰ ਸਨ। ਜਿੱਥੇ ਬੇ-ਏਰੀਏ ਦੇ ਦੋ ਗੁਰਦੁਆਰੇ ਗੁੰਮਰਾਹ ਹੋ ਕੇ ਕਥਾ ਤੋਂ ਵਾਂਝੇ ਰਹੇ ਗਏ ਓਥੇ "ਗੁਰਦੁਆਰਾ ਸਾਹਿਬ ਹੇਵਰਡ" ਦੇ ਸੂਝਵਾਨ ਮੁੱਖ ਗ੍ਰੰਥੀ ਭਾਈ ਪ੍ਰਵੀਨ ਸਿੰਘ ਅਤੇ ਸਮੁੱਚੀ ਕਮੇਟੀ ਨੇ ਧੰਨਭਾਗ ਸਮਝ ਅਤੇ ਵਿਰੋਧੀਆਂ ਦੀ ਚੁਣੌਤੀ ਪ੍ਰਵਾਨ ਕਰਦੇ ਹੋਏ, ਦੋ ਦਿਨ ਸ਼ਬਦ ਗੁਰੂ ਵਿਚਾਰਾਂ ਦੇ ਪ੍ਰਵਾਹ ਚਲਾਏ"ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ. ਏ" ਨੇ ਗੁਰਮਤਿ ਲਿਟ੍ਰੇਚਰ ਦੀ ਸਟਾਲ ਵੀ ਲਗਾਈ। ਹੇਵਰਡ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਅਤੇ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏਵੱਲੋਂ ਦਾਸ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਗੁਰੂ ਦੀ ਬਖਸ਼ਿਸ਼ ਸਿਰੋਪੇ ਭੇਂਟ ਕਰਕੇ ਭਾਈ ਧੂੰਦਾ ਜੀ ਦਾ ਸਨਮਾਨ ਕੀਤਾ। “ਬੇ ਏਰੀਆ ਸਿੱਖ ਅਲਾਇੰਸ” ਦੇ ਮੁੱਖੀ ਸ੍ਰ. ਅਵਤਾਰ ਸਿੰਘ ਧਾਮੀ, “ਦਲ ਖਾਲਸਾ ਅਲਾਇੰਸ” ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਦਾਖਾ ਅਤੇ “ਬੇ ਏਰੀਆ ਸਹਿਤ ਸਭਾ”ਦੇ ਪ੍ਰਧਾਨ ਸ੍ਰ. ਕੁਲਦੀਪ ਸਿੰਘ ਢੀਂਡਸਾ ਨੇ ਵੀ, ਪ੍ਰੋ ਧੂੰਦਾ ਦੇ ਪ੍ਰਚਾਰ ਦੀ ਜੋਰਦਾਰ ਸ਼ਬਦਾਂ ਵਿੱਚ ਸਰਾਹਣਾ ਕੀਤੀ।
ਸਿਆਟਲ ਸ਼ਹਿਰ ਵਿੱਚ ਤਾਂ ਸੰਗਤਾਂ ਦੀ ਮਾਨੋਂ ਕਾਂਗ ਹੀ ਫੁੱਟ ਪਈ, ਹਜਾਰਾਂ ਦੀ ਗਿਣਤੀ ਵਿੱਚ ਸਭ ਤਰ੍ਹਾਂ ਦੀ ਰਲੀ ਮਿਲੀ ਸੰਗਤ ਕਥਾ ਸੁਣਨ ਆਈ, ਜਿਸ ਵਿੱਚ ਟਕਸਾਲੀ ਅਤੇ ਮਿਸ਼ਨਰੀ ਮਿਕਸ ਸਨ। ਇੱਥੇ ਭਾਈ ਸਾਹਿਬ ਜੀ ਨੂੰ "ਸ਼ਹੀਦ ਭਾਈ ਮਨੀ ਸਿੰਘ ਗੋਲਡ ਮੈਡਲ" ਨਾਲ ਸਨਮਾਣਤ ਕੀਤਾ ਗਿਆ। ਇਸ ਸਾਰੇ ਦ੍ਰਿਸ਼ ਅਤੇ ਗੁਰਬਾਣੀ ਦੇ ਨਿਰੋਲ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ, ਸਮੁੱਚੇ ਅਮਰੀਕਾ ਦੀਆਂ ਸੰਗਤਾਂ ਭਾਈ ਸਰਬਜੀਤ ਸਿੰਘ ਧੂੰਦਾ ਤੋਂ ਨਿਰੋਲ "ਗੁਰੂ ਸ਼ਬਦ" ਦੀ ਕਥਾ ਆਪੋ ਆਪਣੇ ਇਲਾਕੇ ਦੇ ਗੁਰਦੁਆਰਿਆਂ ਵਿੱਚ ਕਰਾਉਣ ਲਈ ਸੰਪਰਕ ਕਰ ਰਹੀਆਂ ਹਨ ਪਰ ਹੁਣ ਭਾਈ ਸਾਹਿਬ ਜੀ ਪਾਸ ਸਮਾਂ ਨਹੀਂ ਹੈ। ਹੁਣ ਉਹ ਨਿਊਯਾਰਕ ਦੀਆਂ ਸੰਗਤਾਂ ਨਾਲ ਕੀਤੇ ਵਾਹਦੇ ਮੁਤਾਬਕ ਓਧਰ ਨੂੰ ਰਵਾਨਾਂ ਹੋ ਗਏ ਹਨ ਅਤੇ ਫਰਵਰੀ 2013 ਨੂੰ ਕਨੇਡਾ ਜਾ ਰਹੇ ਹਨ।.ਭਾਈ ਸਾਹਿਬ ਜੀ ਦੀਆਂ ਕਥਾ ਦੀਆਂ ਸੀਡੀਆਂ "ਵਰਲਡ ਸਿੱਖ ਫੇਡਰੇਸ਼ਨ" ਦੇਪ੍ਰਮੁੱਖ ਆਗੂ ਸ੍ਰ. ਹਰਬਖਸ਼ ਸਿੰਘ ਰਾਊਕੇ ਅਤੇ ਵਰਿੰਦਰ ਸਿੰਘ ਗੋਲਡੀ ਤੋਂ (40858060638054326668) ਅਤੇ "ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ"ਦੀ ਸਟਾਲ ਤੋਂ (5104325827) ਨੰਬਰਾਂ ਤੇ ਸੰਪ੍ਰਕ ਕਰਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਪ੍ਰਚਾਰ ਫੇਰੀ ਵਿੱਚ ਭਾਈ ਸਰਬਜੀਤ ਸਿੰਘ ਧੂੰਦਾ ਨੇ ਡੇਰਾਵਾਦੀ,ਪਾਖੰਡਵਾਦੀ ਅਤੇ ਮਰਯਾਦਾਹੀਣਾਂ ਤੇ ਸ਼ਬਦੀ ਬਾਨਾਂ ਦੀ ਬੁਛਾੜ ਨਿਧੜਕ ਹੋ ਕੇ ਲਗਾਈ ਅਤੇ ਸ਼੍ਰੋਮਣੀ ਕਮੇਟੀ ਦੇ "ਕੁੰਭ ਮੇਲੇ" ਤੇ ਜਾਣ ਦਾ ਵੀ "ਕੁੰਭ ਜਉ ਕੇਦਾਰ ਨਾ੍ਹਈਐ" ਦੇ ਸ਼ਬਦ ਦੁਆਰਾ ਸਿਖਿਦਾਇਕ ਵਿਰੋਧ ਕੀਤਾ। ਅਖੀਰ ਤੇ ਭਾਈ ਸਾਹਿਬ ਨੇ ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਮੁਆਫੀ ਵੀ ਮੰਗੀ ਜਿੱਥੇ ਉਹ ਪ੍ਰਚਾਰ ਰੁਝੇਵਿਆਂ ਕਾਰਨ ਨਹੀਂ ਜਾ ਸੱਕੇ ਅਤੇ ਸਭ ਦਾ ਧੰਨਵਾਦ ਕਰਦੇ ਹੋਏ ਅਰਦਾਸ ਵੀ ਕੀਤੀ ਕਿ ਜਿਨ੍ਹਾਂ ਨੇ ਕੁਝ ਭੁਲੇਖਿਆਂ ਕਰਕੇ ਕਥਾ ਨਹੀਂ ਵੀ ਕਰਵਾਈ ਰੱਬ ਉਨ੍ਹਾਂ ਦਾ ਵੀ ਭਲਾ ਕਰਦਾ ਹੋਇਆ ਸੁਮੱਤਿ ਬਖਸ਼ੇ ਕਿ ਅਸੀਂ ਸਾਰੇ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਵਾਲੇ ਸਿਧਾਂਤ ਦੀ ਪਾਲਣਾ ਕਰਦੇ ਹੋਏ ਦੁਬਿਧਾ ਦੂਰ ਕਰ, ਇਕਜੁੱਟ ਹੋ ਕੇ, ਪੰਥ ਦੀ ਚੜ੍ਹਦੀ ਕਲਾ ਦੇ ਕਾਰਜ ਕਰਦੇ ਰਹੀਏ।

ਨਾਨਕਸ਼ਾਹੀ ਕੈਲੰਡਰ ਦੀ ਬਣਤਰ


(ਕਿਰਪਾਲ ਸਿੰਘ ਬਠਿੰਡਾ): ਸਾਡੇ ਪੰਥ ਦੇ ਉਚ ਅਹੁੱਦਿਆਂ ’ਤੇ ਬੈਠਣ ਵਾਲਿਆਂ ਦੀ ਸਥਿਤੀ ਉਨ੍ਹਾਂ ਤਿੰਨ ਦੋਸਤਾਂ ਵਰਗੀ ਹੈ ਜੋ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਹੋਏ ਗੱਲਾਂ ਕਰਦੇ ਸਨ ਪਰ ਕੋਈ ਵੀ ਵਿਅਕਤੀ ਉਨ੍ਹਾਂ ਦੀ ਗੱਲ ਵੱਲ ਧਿਆਨ ਨਾ ਦਿੰਦਾ। ਇਹ ਸ਼ਬਦ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਭਾਈ ਗੁਰਜੰਟ ਸਿੰਘ ਰੂਪੋਵਾਲੀ ਨੇ ਅੱਜ ਸਵੇਰੇ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਪਿਛਲੇ ਦੋ ਦਿਨ 17-18 ਜਨਵਰੀ ਨੂੰ ਉਨ੍ਹਾਂ ਗੁਰਦੁਆਰਾ ਸੀਸ ਗੰਜ ਨਵੀਂ ਦਿੱਲੀ ਵਿਖੇ ਕਥਾ ਕੀਤੀ। ਕਥਾ ਉਪ੍ਰੰਤ ਉਨ੍ਹਾਂ ਨੂੰ ਇੱਕ ਗੁਰਸਿੱਖ ਕਹਿਣ ਲੱਗੇ ਤੁਸੀਂ ਕਥਾ ਵਿੱਚ ਹੋਰ ਤਾਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਪਰ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸੀ ਤੁਸੀਂ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਸਬੰਧੀ ਕੋਈ ਸਾਖੀ ਨਹੀਂ ਸੁਣਾਈ।
ਭਾਈ ਰੁਪੋਵਾਲੀ ਨੇ ਕਿਹਾ, ਉਸ ਵੀਰ ਨੂੰ ਦੱਸਿਆ ਗਿਆ ਕਿ ਪ੍ਰਕਾਸ਼ ਦਿਹਾੜਾ ਤਾਂ 5 ਜਨਵਰੀ ਨੂੰ ਸੀ। ਉਸ ਵੀਰ ਨੇ ਮਜ਼ਾਕੀਆ ਲਹਿਜੇ ਵਿੱਚ ਅਖ਼ਬਾਰ ਵਿਖਾਉਂਦੇ ਹੋਏ ਕਿਹਾ ਕਿ ਆਹ ਵੇਖੋ ਸਾਡੇ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਖ਼ਬਾਰ ਵਿੱਚ ਦਿੱਤੇ ਇਸ਼ਤਿਹਾਰ ਰਾਹੀਂ ਦੇਸ਼ ਵਿਦੇਸ਼ ਦੇ ਸਮੂਹ ਨਾਨਕ ਨਾਮ ਲੇਵਾ- ਸਿੱਖ ਸੰਗਤਾਂ, ਸਭਾ ਸੁਸਾਇਟੀਆਂ, ਸਿੰਘ ਸਭਾਵਾਂ, ਟਕਸਾਲਾਂ ਤੇ ਧਾਰਮਕ ਜਥੇਬੰਦੀਆਂ ਨੂੰ ਅਪੀਲ ਕੀਤੀ ਕੀਤੀ ਹੈ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਕਾਲ ਤਖ਼ਤ ਤੋਂ ਪ੍ਰਵਾਨਤ ਨਾਨਕਸ਼ਾਹੀ ਕੈਲੰਡਰ ਅਨੁਸਾਰ 18 ਜਨਵਰੀ ਨੂੰ ਮਨਾਇਆ ਜਾਵੇ। ਭਾਈ ਰੂਪੋਵਾਲੀ ਨੇ ਕਿਹਾ ਕਿ ਜਿਹੜੀ ਗੱਲ ਮੈਂ ਗੁਰਦੁਆਰਾ ਸੀਸ ਗੰਜ ਵਿਖੇ ਉਸ ਵੀਰ ਨਾਲ ਹੋਈ ਗੱਲਬਾਤ ਦੌਰਾਨ ਕਹੀ ਸੀ ਉਹ ਇਥੇ ਵੀ ਸੁਣਾ ਰਿਹਾ ਹਾਂ। ਭਾਈ ਰੂਪੋਵਾਲੀ ਨੇ ਕਿਹਾ ਉਸ ਵੀਰ ਨੂੰ ਗੱਲ ਸੁਣਾਈ ਕਿ ਤਿੰਨ ਜਣੇ ਬੜੇ ਗੂੜੇ ਦੋਸਤ ਸਨ। ਉਹ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ ਹੋਏ ਗੱਲਾਂ ਕਰਦੇ ਪਰ ਕੋਈ ਵੀ ਵਿਅਕਤੀ ਉਨ੍ਹਾਂ ਦੀ ਗੱਲ ਵੱਲ ਧਿਆਨ ਨਾ ਦਿੰਦਾ ਕਿਉਂਕਿ ਉਨ੍ਹਾਂ ਦੀ ਗੱਲ ਵਿੱਚ ਕੋਈ ਤੰਤ ਨਹੀਂ ਸੀ ਹੁੰਦਾ। ਇੱਕ ਦਿਨ ਉਨ੍ਹਾਂ ਤਿੰਨਾਂ ਨੇ ਬੈਠ ਕੇ ਸਲਾਹ ਕੀਤੀ ਕਿ ਸਾਡੀ ਗੱਲ ਵੱਲ ਕੋਈ ਧਿਆਨ ਇਸ ਕਾਰਣ ਨਹੀਂ ਦਿੰਦਾ ਕਿਉਂਕਿ ਅਸੀਂ ਕੋਈ ਗੱਲ ਗੰਭੀਰਤਾ ਨਾਲ ਨਹੀਂ ਕਰਦੇ। ਹੁਣ ਜਦੋਂ ਆਪਾਂ ਕੋਈ ਗੱਲ ਕੀਤੀ ਤਾਂ ਪੂਰੀ ਗੰਭੀਰਤਾ ਨਾਲ ਕਰਾਂਗੇ ਤਾਂ ਲੋਕ ਜਰੂਰ ਸਾਡੀ ਗੱਲ ਵੱਲ ਧਿਆਨ ਦੇਣਗੇ। ਇਹ ਸਲਾਹ ਕਰਕੇ ਉਹ ਇੱਕ ਛੱਪੜ ’ਤੇ ਚਲੇ ਗਏ। ਉਥੇ ਜਾ ਕੇ ਇੱਕ ਦੋਸਤ ਨੇ ਬੜਾ ਹੀ ਗੰਭੀਰ ਹੋ ਕੇ ਪੁੱਛਿਆ ਕਿ ਇਸ ਛੱਪੜ ਵਿੱਚ ਮੱਛੀਆਂ ਬਹੁਤ ਹਨ; ਜੇ ਖ਼ੁਦਾ ਨਖ਼ਾਸਤਾ ਇਸ ਛੱਪੜ ਨੂੰ ਅੱਗ ਲੱਗ ਗਈ ਤਾਂ ਮੱਛੀਆਂ ਕਿਥੇ ਜਾਣਗੀਆਂ? ਉਸ ਦੀ ਇਹ ਗੰਭੀਰ ਗੱਲ ਸੁਣ ਕੇ ਦੂਸਰਾ ਮਿੱਤਰ ਵੀ ਬੜੀ ਗੰਭੀਰਤਾ ਨਾਲ ਕਹਿਣ ਲੱਗਾ ਫੇਰ ਕੀ ਹੋਇਆ ਜੇ ਪਾਣੀ ਦੇ ਇਸ ਛੱਪੜ ਨੂੰ ਅੱਗ ਲੱਗ ਗਈ ਤਾਂ ਸਾਰੀਆਂ ਮੱਛੀਆਂ ਦਰਖਤਾਂ ’ਤੇ ਚੜ੍ਹ ਜਾਣਗੀਆਂ। ਤੀਜਾ ਮਿੱਤਰ ਹੋਰ ਗੰਭੀਰ ਹੋ ਕੇ ਬੋਲਿਆ, ਮੱਛੀਆਂ ਕਿਹੜਾ ਮੱਝਾਂ ਗਾਵਾਂ ਹਨ ਕਿ ਉਹ ਦਰਖਤਾਂ ’ਤੇ ਚੜ੍ਹ ਜਾਣਗੀਆਂ। ਇਹ ਗੱਲ ਸੁਣ ਕਿ ਉਹ ਵੀਰ ਪੁੱਛਣ ਲੱਗਾ ਤੁਹਾਡੀ ਇਸ ਗੱਲ ਦਾ ਗੁਰਪੁਰਬ ਨਾਲ ਕੀ ਸਬੰਧ ਹੈ? 
 
ਭਾਈ ਗੁਰਜੰਟ ਸਿੰਘ ਰੂਪੋਵਾਲੀ ਨੇ ਉਸ ਵੀਰ ਨੂੰ ਕਿਹਾ, ਕੀ ਸਬੰਧ ਹੈ ਇਹ ਮੈਂ ਬਾਅਦ ਵਿੱਚ ਦਸਦਾ ਹਾਂ ਪਰ ਇਹ ਦੱਸ ਕਿ ਤਿੰਨ ਦੋਸਤਾਂ ਦੀ ਗੰਭੀਰਤਾ ਤੇ ਸਿਆਣਪ ਬਾਰੇ ਤਾਂ ਤੁਹਾਨੂੰ ਸਮਝ ਲੱਗ ਗਈ ਕਿ ਉਹ ਕਿੰਨੇ ਕੁ ਗੰਭੀਰ ਤੇ ਸਿਆਣੇ ਸਨ। ਉਨ੍ਹਾਂ ਦੇ ਹਾਂ ਕਹਿਣ ’ਤੇ ਰੂਪੋਵਾਲੀ ਨੇ ਕਿਹਾ ਹੁਣ ਤੂ ਪੰਥ ਦੇ ਆਗੂਆਂ ਦੀ ਗੰਭੀਰਤਾ ਤੇ ਸਿਆਣਪ ਬਾਰੇ ਸੁਣ। ਉਨ੍ਹਾਂ ਦੱਸਿਆ ਕਿ ਸੂਰਜ ਦੀ ਚਾਲ ਅਤੇ ਦੰਦਰਮਾਂ ਦੀ ਚਾਲ ਅਨੁਸਾਰ ਦੋ ਕੈਲੰਡਰ ਹੁੰਦੇ ਹਨ। ਸੂਰਜੀ ਸਾਲ ਤਕਰੀਬਨ 365 ਦਿਨ ਅਤੇ ਚੰਦਰਮਾ ਦਾ ਸਾਲ ਤਕਰੀਬਨ 354 ਦਿਨਾਂ ਦਾ ਹੁੰਦਾ ਹੈ। ਚੰਦਰਮਾਂ ਸਾਲ ਤਕਰੀਬਨ 11 ਦਿਨ ਛੋਟਾ ਹੋਣ ਕਰਕੇ ਇਹ ਸੂਰਜੀ ਸਾਲ ਤੋਂ 11 ਦਿਨ ਅੱਗੇ ਨਿਕਲ ਜਾਂਦਾ ਹੈ। ਦੋ ਸਾਲਾਂ ਵਿੱਚ 22 ਦਿਨ ਤੇ ਤਿੰਨ ਸਾਲਾਂ ਵਿੱਚ 33 ਦਿਨ ਅੱਗੇ ਹੋ ਜਾਂਦਾ ਹੈ। ਚੰਦਰਮਾਂ ਸਾਲ ਨੂੰ ਸੂਰਜੀ ਸਾਲ ਨਾਲ ਜੋੜੀ ਰੱਖਣ ਲਈ ਦੂਜੇ ਜਾਂ ਤੀਜੇ ਸਾਲ ਇੱਕ ਵਾਧੂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਆਖਦੇ ਹਨ ਜੋੜ ਦਿੱਤਾ ਜਾਂਦਾ ਹੈ। ਪਹਿਲਾਂ ਗੁਰਪੁਰਬ ਚੰਦਰਮਾਂ ਸਾਲ ਅਨੁਸਾਰ ਮਨਾਏ ਜਾਂਦੇ ਸਨ। ਇਸ ਲਈ ਜਿਸ ਤਰੀਕ ਨੂੰ ਇਸ ਸਾਲ ਗੁਰਪੁਰਬ ਹੈ, ਅਗਲੇ ਸਾਲ 11 ਦਿਨ ਪਹਿਲਾਂ, ਦੂਸਰੇ ਸਾਲ 22 ਦਿਨ ਪਹਿਲਾਂ ਤੇ ਤੀਸਰੇ ਸਾਲ ਇੱਕ ਮਹੀਨਾ ਵਾਧੂ ਜੋੜੇ ਜਾਣ ਕਰਕੇ ਫਿਰ ਕੁਝ ਦਿਨ ਪਿੱਛੋਂ ਹੋ ਜਾਂਦਾ ਹੈ। ਜੇ ਗੁਰਪੁਰਬ ਲੌਂਦ ਦੇ ਮਹੀਨੇ ਆ ਜਾਵੇ ਤਾਂ ਉਸ ਨੂੰ ਮਾੜਾ ਸਮਝ ਕੇ ਉਸ ਮਹੀਨੇ ਗੁਰਪੁਰਬ ਨਹੀਂ ਮਨਾਇਆ ਜਾਂਦਾ ਇਸ ਲਈ ਉਸ ਸਾਲ ਗੁਰਪੁਰਬ ਆਉਂਦਾ ਹੀ ਨਹੀਂ ਤੇ ਅਗਲੇ ਸਾਲ ਦੋ ਵਾਰੀ ਆ ਜਾਂਦਾ ਹੈ। ਇਹੋ ਕਾਰਣ ਹੈ ਕਿ ਸਾਨੂੰ ਕ੍ਰਿਸਮਸ ਦਾ ਤਾਂ ਪਤਾ ਹੈ ਕਿ ਇਹ 25 ਦਸੰਬਰ ਨੂੰ ਆਵੇਗੀ ਪਰ ਸਾਡੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦਾ ਪਤਾ ਨਹੀਂ ਕਿ ਇਸ ਸਾਲ ਕਿਹੜੀ ਤਰੀਕ ਨੂੰ ਆਵੇਗਾ ਜਾਂ ਅਵੇਗਾ ਕਿ ਨਹੀਂ।
 
ਉਸ ਵੀਰ ਨੂੰ ਦੱਸਿਆ ਗਿਆ ਕਿ ਹੁਣ ਤੂੰ ਆਪਣੇ ਆਗੂਆਂ ਦੀ ਗੰਭੀਰਤਾ ਬਾਰੇ ਸੁਣ। ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਨੇ 1992-93 ’ਚ ਪ੍ਰਚਲਤ ਕੈਲੰਡਰਾਂ ਨੂੰ ਗੰਭੀਰਤਾ ਨਾਲ ਵਾਚਿਆ ਤੇ ਉਸ ਸਮੇਂ ਦੇ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਚਰਨ ਸਿੰਘ ਟੌਹੜਾ ਨਾਲ ਗੱਲ ਸਾਂਝੀ ਕੀਤੀ ਕਿ ਜੇ ਗੁਰਪੁਰਬ ਚੰਦਰਮਾ ਸਾਲ ਦੀ ਬਜਾਏ ਸੂਰਜੀ ਸਾਲ ਮੁਤਾਬਿਕ ਨਿਸਚਿਤ ਕੀਤੇ ਜਾਣ ਤਾਂ ਹਰ ਸਾਲ ਉਨ੍ਹਾਂ ਹੀ ਨਿਸਚਿਤ ਤਰੀਕਾਂ ਨੂੰ ਆਉਣਗੇ। ਜਥੇਦਾਰ ਟੌਹੜਾ ਨੂੰ ਉਨ੍ਹਾਂ ਦਾ ਸੁਝਾਉ ਪਸੰਦ ਆਇਆ ਤੇ ਉਨ੍ਹਾਂ ਨੇ ਸ: ਪਾਲ ਸਿੰਘ ਪੁਰੇਵਾਲ ਨੂੰ ਕੈਲੰਡਰ ਤਿਆਰ ਕਰਨ ਲਈ ਕਿਹਾ। ਕਈ ਸਾਲਾਂ ਦੀ ਮਿਹਨਤ ਪਿੱਛੋਂ ਸ: ਪੁਰੇਵਾਲ ਨੇ ਇੱਕ ਸੂਰਜੀ ਕੈਲੰਡਰ ਤਿਆਰ ਕੀਤਾ ਤੇ ਉਸ ਬਜੁਰਗ ਵਿਦਵਾਨ ਨੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਸੈਮੀਨਾਰ ਕਰਕੇ ਪ੍ਰਚਲਤ ਕੈਲੰਡਰ ਦੇ ਨੁਕਸ ਤੇ ਉਸ ਵੱਲੋਂ ਤਿਆਰ ਕੀਤੇ ਕੈਲੰਡਰ ਦੇ ਗੁਣਾਂ ਸਬੰਧੀ ਵਿਦਵਾਨਾਂ ਨੂੰ ਜਾਣੂ ਕਰਵਾਇਆ। 98-99 ਵਿੱਚ ਬੀਬੀ ਜੰਗੀਰ ਕੌਰ ਪ੍ਰਧਾਨ ਬਣ ਗਈ ਤੇ ਉਸ ਨੇ ਸਿਰਫ ਇਤਨਾ ਹੀ ਬਿਆਨ ਦਿੱਤਾ ਸੀ ਕਿ ਨਾਨਕਸ਼ਾਹੀ ਕੈਲੰਡਰ ਤਿਆਰ ਹੋ ਗਿਆ ਹੈ ਤੇ ਇਹ ਛੇਤੀ ਹੀ ਲਾਗੂ ਕਰ ਦਿੱਤਾ ਜਾਵੇਗਾ ਉਨ੍ਹਾਂ ਇੱਕ ਬਿਆਨ ਹੋਰ ਦਿੱਤਾ ਕਿ ਸਿੱਖ ਧਰਮ ਵਿੱਚ ਇਸਤਰੀਆਂ ਨੂੰ ਬਰਾਬਰ ਦਾ ਸਥਾਨ ਪ੍ਰਾਪਤ ਹੈ ਇਸ ਲਈ ਬੀਬੀਆਂ ਨੂੰ ਦਰਬਾਰ ਸਾਹਿਬ ’ਚ ਕੀਰਤਨ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਉਚ ਅਹੁਦੇ ’ਤੇ ਬੈਠਾ ਇਕ ਧਾਰਮਕ ਆਗੂ ਗੂਨੇ ਗਿਆ ਸੀ। ਉਹ ਇਹ ਬਿਆਨ ਪੜ੍ਹ ਕੇ ਉਥੇ ਹੀ ਗੰਭੀਰ ਹੋ ਗਿਆ ਤੇ ਫੈਕਸ ਰਾਹੀਂ ਹੁਕਨਾਮਾ ਭੇਜ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਨੂੰ ਪੰਥ ਵਿੱਚੋਂ ਛੇਕ ਦਿੱਤਾ। ਇਸ ਉਪ੍ਰੰਤ ਪ੍ਰਧਾਨ ਦੇ ਹੱਕ ਵਿੱਚ ਬੋਲਣ ਵਲੇ ਤਖ਼ਤ ਸ਼੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਪ੍ਰੋ: ਮਨਜੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਤੇ ਕਈ ਹੋਰਨਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ। ਇਸ ਗੰਭੀਰ ਹੋਏ ਜਥੇਦਾਰ ਦੇ ਹੁਕਨਾਮੇ ਵੱਲ ਕਿਸੇ ਨੇ ਧਿਆਨ ਨਾ ਦਿੱਤਾ ਤੇ ਉਸ ਨੂੰ ਆਹੁੱਦੇ ਤੋਂ ਲਾਂਭੇ ਕਰਕੇ ਹੋਰ ਨੂੰ ਬਿਠਾ ਦਿੱਤਾ। ਤਾਂ ਜਿਹੜੇ ਇਹ ਕਹਿੰਦੇ ਹਨ ਕਿ ਅਕਾਲ ਤਖ਼ਤ ਦੇ ਹੁਕਮਨਾਮੇ ਸਿੱਖਾਂ ਲਈ ਇਲਾਹੀ ਹੁਕਮ ਹਨ ਇਸ ਲਈ ਸਾਰੇ ਸਿੱਖ ਇਸ ਨੂੰ ਮੰਨਣ ਦੇ ਪਾਬੰਦ ਹਨ, ਪਰ ਨਵਾਂ ਜਥੇਦਾਰ ਵੀ ਆਉਂਦੇਸਾਰ ਇਤਨਾ ਗੰਭੀਰ ਹੋ ਗਿਆ ਕਿ ਉਸ ਨੇ ਆਪਣੇ ਤੋਂ ਪਹਿਲੇ ਜਥੇਦਾਰ ਵੱਲੋਂ ਗੰਭੀਰੀਤਾ ਨਾਲ ਜਾਰੀ ਕੀਤੇ ਸਾਰੇ ਹੁਕਨਮਾਨੇ ਰੱਦ ਕਰ ਦਿੱਤੇ।
ਨਾਨਕਸ਼ਾਹੀ ਕੈਲੰਡਰ ਦੀ ਬਣਤਰ ਵੱਲ ਪਰਤਦਿਆਂ ਭਾਈ ਰੂਪੋਵਾਲੀ ਨੇ ਕਿਹਾ ਕਿ ਗੰਭੀਰ ਹੋ ਕੇ ਜਾਰੀ ਕੀਤੇ ਹੁਕਨਾਮਿਆਂ ਸਦਕਾ 1999 ਵਿੱਚ ਤਾਂ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਹੋ ਸਕਿਆ ਪਰ ਵਿਦਵਾਨਾਂ ਨਾਲ ਸਲਾਹ ਮਸ਼ਵਰੇ ਹੁੰਦੇ ਰਹੇ। ਅੰਤ 28 ਮਾਰਚ 2003 ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਸਿੱਖ ਵਿਦਵਾਨਾਂ, ਜਥੇਬੰਦੀਆਂ ਤੇ ਸੰਸਥਾਵਾਂ ਦੇ ਨੁੰਮਾਇੰਦਿਆਂ ਦਾ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਵਿੱਚ ਨਿਰਣੈ ਕਮੇਟੀ ਦੀ ਰੀਪੋਰਟ ਪੇਸ਼ ਕੀਤੀ ਗਈ। ਵੀਚਾਰਾਂ ਉਪ੍ਰੰਤ ਨਾਨਕਸ਼ਾਹੀ ਕੈਲੰਡਰ ਦੇ ਖਰੜੇ ਨੂੰ ਸਰਬ ਸੰਮਤੀ ਨਾਲ ਸਵੀਕਾਰ ਕਰਨ ਪਿੱਛੋਂ ਜਥੇਦਾਰ ਅਕਾਲ ਤਖ਼ਤ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਕਾਪੀ ਭੇਜਦੇ ਹੋਏ ਲਿਖਿਆ ਕਿ ਇਸ ਨੂੰ ਪ੍ਰਕਾਸ਼ਿਤ ਕਰਕੇ ਸਿੱਖ ਜਗਤ ਵਿੱਚ ਪ੍ਰਚਾਰਣ ਤੇ ਲਾਗੂ ਕਰਨ ਲਈ ਵੱਡੇ ਪੱਧਰ ’ਤੇ ਉਪ੍ਰਾਲੇ ਕੀਤੇ ਜਾਣ। ਇਸ ਪ੍ਰਵਾਨ ਹੋਏ ਖਰੜੇ ਨੂੰ ਉਸ ਸਮੇਂ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ 29 ਮਾਰਚ 2003 ਦੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਪੇਸ਼ ਕੀਤਾ ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਇਹ ਪ੍ਰਵਾਨ ਹੋਇਆ ਕੈਲੰਡਰ 2003 ਦੀ ਵੈਸਾਖੀ ਨੂੰ ਰੀਲੀਜ ਕਰਕੇ ਲਾਗੂ ਕੀਤਾ ਗਿਆ। ਇਸ ਕੈਲੰਡਰ ਨੂੰ ਸਿੱਖਾਂ ਸਮੇਤ ਸਾਰੀਆਂ ਸੂਬਾ ਤੇ ਕੇਂਦਰੀ ਸਰਕਾਰਾਂ ਨੇ ਮਾਣਤਾ ਦਿੱਤੀ ਤੇ 7 ਸਾਲ ਇਸ ਅਨੁਸਾਰ ਗੁਰਪੁਰਬ ਮਨਾਏ ਜਾਂਦੇ ਰਹੇ। ਅਖੀਰ ਇਸ ਕੈਲੰਡਰ ਦਾ ਵਿਰੋਧ ਕਰ ਰਹੇ ਡੇਰੇਦਾਰਾਂ ਦੀਆਂ ਵੋਟਾਂ ਦੀ ਸਾਡੀ ਰਾਜਨੀਤਕ ਪਾਰਟੀ ਨੂੰ ਲੋੜ ਪੈ ਗਈ ਤੇ ਇਸ ਕੰਮ ਲਈ ਫਿਰ ਸਾਡੇ ਪ੍ਰਧਾਨ ਤੇ ਜਥੇਦਾਰ ਗੰਭੀਰ ਵੀਚਾਰਾਂ ਕਰਨ ਲੱਗ ਪਏ। ਬੜੀ ਗੰਭੀਰਤਾ ਨਾਲ ਸੋਚ ਵੀਚਾਰ ਉਪ੍ਰੰਤ ਉਨ੍ਹਾਂ ਨੇ 10 ਸਾਲ ਦੀ ਮਿਹਨਤ ਕੇਵਲ 10 ਮਿੰਟਾਂ ਵਿੱਚ ਰੱਦ ਕਰਕੇ ਹੋਰ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਹੁਣ ਗੁਰਪੁਰਬ ਇਸ ਸੋਧੇ ਹੋਏ ਕੈਲੰਡਰ ਮੁਤਾਬਿਕ ਮਨਾਏ ਜਾਣ। ਭਾਈ ਰੂਪੋਵਾਲੀ ਨੇ ਕਿਹਾ 5 ਜਨਵਰੀ ਨੂੰ ਤਾਂ 2003 ’ਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਸੀ ਜਿਹੜਾ ਹਰ ਸਾਲ ਹੀ 5 ਜਨਵਰੀ ਨੂੰ ਆਉਂਦਾ ਹੈ ਪਰ 18 ਜਨਵਰੀ ਨੂੰ ਉਸ ਸੋਧਾ ਲੱਗੇ ਕੈਲੰਡਰ, ਜਿਹੜਾ ਕਿ ਅਸਲ ਵਿੱਚ ਪਹਿਲਾਂ ਤੋਂ ਹੀ ਪ੍ਰਚਲਤ ਬਿਕ੍ਰਮੀ ਕੈਲੰਡਰ ਦਾ ਰੂਪ ਹੈ, ਜਿਸ ਅਨੁਸਾਰ ਇਹ ਸੋਧਾ ਲਾਉਣ ਵਾਲਿਆਂ ਨੂੰ ਵੀ ਪਤਾ ਨਹੀਂ ਕਿ ਅਗਲੇ ਸਾਲ ਇਹ ਗੁਰਪੁਰਬ ਕਿਹੜੀ ਤਰੀਕ ਨੂੰ ਆਵੇਗਾ ਜਾਂ ਆਵੇਗਾ ਵੀ ਕਿ ਨਹੀਂ? 
 
ਭਾਈ ਰੂਪੋਵਾਲੀ ਨੇ ਕਿਹਾ ਇਹ ਤਾਂ ਸੀ ਸਾਡੇ ਗੰਭੀਰ ਧਾਰਮਕ ਆਗੂਆਂ ਦੀਆਂ ਗੰਭੀਰ ਵੀਚਾਰਾਂ ਦਾ ਹਾਲ ਜਿਹੜੀਆਂ ਸਾਨੂੰ ਪਤਾ ਨਹੀਂ ਲੱਗਣ ਦਿੰਦੀਆਂ ਕਿ ਸਾਡੇ ਮਹਾਨ ਗੁਰੂ ਦਾ ਗੁਰਪੁਰਬ ਕਿਸ ਦਿਨ ਹੈ। ਹੁਣ ਸੁਣ ਲਓ ਰਾਜਨੀਤਕ ਆਗੂਆਂ ਦੀ ਗੰਭੀਰ ਸੋਚ ਵੀਚਾਰ। ਉਨ੍ਹਾਂ ਕਿਹਾ ਕਿ ਦਿੱਲੀ ਦਾ ਇੱਕ ਆਗੂ ਜਿਸ ਦਾ ਉਹ ਨਾਂ ਨਹੀ ਲੈਣਗੇ। ਉਸ ਦਾ ਨਾਮ ਤਾਂ ਮਾਂ ਬਾਪ ਨੇ ਬੜੀ ਗੰਭੀਰ ਸੋਚ ਵੀਚਾਰ ਉਪ੍ਰੰਤ ਧਾਰਮਕ ਰੱਖਿਆ ਪਰ ਉਹ ਵੋਟਾਂ ਲਈ ਕੀਤੇ ਗਠਜੋੜ ਕਾਰਣ ਆਪਣੀ ਭਾਈਵਾਲ ਪਾਰਟੀ ਨੂੰ ਖੁਸ਼ ਕਰਨ ਲਈ ਰਾਮਸੇਤੂ ਪੁਲ ਦੇ ਹੱਕ ’ਚ ਉਨ੍ਹਾਂ ਦੇ ਇੱਕ ਸਮਾਗਮ ’ਚ ਗਿਆ। ਉੱਥੇ ਲੱਗ ਰਹੇ ਨਾਹਰਿਆਂ ਕਾਰਨ ਉਹ ਵੀ ਜੋਸ਼ ਵਿੱਚ ਆ ਗਿਆ ਤੇ ‘ਜੈ ਸ਼ੀਆ ਰਾਮ’ ਦੇ ਨਾਹਰੇ ਲਾਉਂਦਾ ਹੋਇਆ ਬੜਾ ਹੀ ਗੰਭੀਰ ਹੋ ਕੇ ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਰਾਮ’ ਦਾ ਨਾਮ ਦੋ ਹਜਾਰ ਤੋਂ ਵੱਧ ਵਾਰੀ ਆਇਆ ਹੈ ਇਸ ਲਈ ਰਾਮ ਸੇਤੂ ਪੁਲ ਕਾਇਮ ਰੱਖਣ ਲਈ ਜਿੱਥੇ ਹਿੰਦੂ ਵੀਰ ਆਪਣਾ ਪਸੀਨਾ ਬਹਾਉਣਗੇ ਉਥੇ ਤਿੰਨ ਕਰੋੜ ਸਿੱਖ ਆਪਣਾ ਖ਼ੂਨ ਵਹਾ ਦੇਣਗੇ ਪਰ ਰਾਮਸੇਤੂ ਪੁਲ ਨੂੰ ਕਿਸੇ ਵੀ ਹਾਲਤ ਵਿੱਚ ਤੋੜਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਭਾਈ ਰੂਪੋਵਾਲੀ ਨੇ ਕਿਹਾ ਜਿਸ ਆਗੂ ਦਾ ਨਾਮ ਉਨ੍ਹਾਂ ਦੇ ਮਾਤਾ ਪਿਤਾ ਨੇ ਬਹੁਤ ਹੀ ਗੰਭੀਰ ਹੋ ਕੇ ਧਾਰਮਕ ਅਰਥਾਂ ਵਾਲਾ ਰੱਖਿਆ ਸੀ ਉਸ ਨੂੰ ਆਪਣੇ ਧਾਰਮਕ ਗ੍ਰੰਥ ਸਬੰਧੀ ਇੰਨੀ ਵੀ ਸੋਝੀ ਨਹੀ ਕਿ ਉਸ ਵਿੱਚ ‘ਰਾਮ’ ਕਿਹੜੇ ਅਰਥਾਂ ਵਿੱਚ ਆਇਆ ਹੈ। ਜੇ ਸੋਝੀ ਹੁੰਦੀ ਤੇ ਉਹ ਬਿਆਨ ਦੇਣ ਸਮੇਂ ਇੰਨਾਂ ਗੰਭੀਰ ਹੋ ਕੇ ਜੋਸ਼ ਵਿੱਚ ਆਉਣ ਦੀ ਬਜਾਏ ਆਪਣੇ ਹੋਸ਼ੋ ਹਵਾਸ਼ ਕਾਇਮ ਰਖਦਾ ਤਾਂ ਉਹ ਇਹ ਜਰੂਰ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਰਾਮ’ ਸ਼ਬਦ ਆਇਆਂ ਤਾਂ ਜਰੂਰ ਇੰਨੀ ਵਾਰ ਹੈ ਪਰ ਇਹ ਅਯੁੱਧਿਆ ਦੇ ਰਾਜੇ ਦਸਰਥ ਦਾ ਪੁੱਤਰ ਰਾਮ ਨਹੀਂ ਹੈ, ਇਹ ਤਾਂ ਉਹ ਰਾਮ ਹੈ ਜਿਹੜਾ ਰੋਮ ਰੋਮ ਵਿੱਚ ਰਮਿਆ ਹੋਇਆ ਹੈ ਤੇ ਉਹ ਕਦੀ ਵੀ ਜਨਮਦਾ ਜਾਂ ਮਰਦਾ ਨਹੀਂ ਹੈ, ਜਿਸ ਸਬੰਧੀ ਲਿਖਿਆ ਹੈ- ‘ਨਾ ਓਹਿ ਮਰਹਿ ਨ ਠਾਗੇ ਜਾਹਿ ॥ ਜਿਨ ਕੈ ਰਾਮੁ ਵਸੈ ਮਨ ਮਾਹਿ ॥’  (ਜਪੁਜੀ, ਗੁਰੂ ਗ੍ਰੰਥ ਸਾਹਿਬ - ਪੰਨਾ 8)। 
 
ਦਸਰਥ ਦੇ ਪੁੱਤਰ  ਰਾਮ ਸਬੰਧੀ ਤਾਂ ਲਿਖਿਆ ਹੈ: ‘ਰੋਵੈ ਰਾਮੁ ਨਿਕਾਲਾ ਭਇਆ ॥ ਸੀਤਾ ਲਖਮਣੁ ਵਿਛੁੜਿ ਗਇਆ ॥’ (ਰਾਮਕਲੀ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ -ਪੰਨਾ 954)। ‘ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥50॥’ (ਸਲੋਕ ਵਾਰਾਂ ਤੇ ਵਧੀਕ ਮ: 9, ਗੁਰੂ ਗ੍ਰੰਥ ਸਾਹਿਬ - ਪੰਨਾ 1429)। ਸੋ ਜਿਹੜਾ ਰਾਮ ਠੱਗਿਆ ਵੀ ਗਿਆ, ਸੀਤਾ ਵਿਛੜਨ ਸਮੇਂ ਰੋਇਆ, ਲਛਮਣ ਨੂੰ ਮੂਰਛਾ ਵਿੱਚ ਆਇਆ ਵੇਖ ਕੇ ਵੀ ਰੋਇਆ ਤੇ ਉਹ ਮਰ ਵੀ ਗਿਆ ਉਸ ਰਾਮ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਲਕੁਲ ਨਹੀਂ ਹੈ। ਭਾਈ ਗੁਰਜੰਟ ਸਿੰਘ ਨੇ ਕਿਹਾ ਸਾਡੇ ਉਚ ਅਹੁਦਿਆਂ ’ਤੇ ਬੈਠੇ ਧਾਰਮਿਕ ਆਗੂ ਵੀ ਇੰਨੇ ਗੰਭੀਰ ਹੋਏ ਬੈਠੇ ਹਨ ਕਿ ਉਨ੍ਹਾਂ ਨੂੰ ਗੁਰਬਾਣੀ ਵਿੱਚ ਆਏ ਸ਼ਬਦ ‘ਰਾਮ’ ਨੂੰ ਗਲਤ ਅਰਥਾਂ ਵਿੱਚ ਦਰਸਾਉਣ ਵਾਲੇ ਰਾਜਨੀਤਕ ਆਗੂ ਨੂੰ ਪੁੱਛਣ ਦੀ ਤਾਂ ਹਿੰਮਤ ਨਹੀਂ ਕਿ ਉਹ ਗੁਰਬਾਣੀ ਨੂੰ ਗਲਤ ਅਰਥਾਂ ਵਿੱਚ ਪੇਸ਼ ਕਰਕੇ ਗੁਰਬਾਣੀ ਦਾ ਅਨਆਦਰ ਕਿਉਂ ਕਰ ਰਿਹਾ ਹੈ ਪਰ ਜੇ ਕੋਈ ਗੁਰਪੁਰਬ 18 ਜਨਵਰੀ ਦੀ ਥਾਂ 5 ਜਨਵਰੀ ਨੂੰ ਮਨਾ ਲਵੇ ਤਾਂ ਉਸ ਨੂੰ ਤਾੜਨਾ ਕਰਦੇ ਹਨ ਕਿ ਤੁਸੀਂ ਗੁਰਪੁਰਬ 5 ਜਨਵਰੀ ਨੂੰ ਕਿਉਂ ਮਨਾਇਆ ਹੈ? ਭਾਈ ਰੂਪੋਵਾਲੀ ਨੇ ਪੁੱਛਿਆ ਕਿ ਹੁਣ ਦੱਸੋ ਸਾਡੇ ਇਨ੍ਹਾਂ ਧਾਰਮਕ ਆਗੂਆਂ ਦੀ ਗੰਭੀਰਤਾ ਤੇ ਉਹ ਤਿੰਨ ਦੋਸਤਾਂ ਦੀ ਗੰਭੀਰਤਾ ਵਿੱਚ ਕੀ ਅੰਤਰ ਹੈ? ਤੇ ਇਨ੍ਹਾਂ ਦੀ ਗੰਭੀਰਤਾ ਵੱਲ ਕੌਣ ਧਿਆਨ ਦੇਵੇਗਾ?
 
ਦਿੱਲੀ ਦਾ ਉਹ ਆਗੂ ਜਿਸ ਨੇ ਇਹ ਚਰਚਿਤ ਬਿਆਨ ਦਿੱਤਾ ਸੀ ਬੇਸ਼ੱਕ ਉਸ ਦਾ ਨਾਮ ਭਾਈ ਰੂਪੋਵਾਲੀ ਨੇ ਤਾਂ ਨਹੀਂ ਲਿਆ ਪਰ ਸਮਝਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਸੰਕੇਤ ਬਾਦਲ ਦਲ ਦੇ ਆਗੂ ਸ਼੍ਰੀ ਓਂਕਾਰ ਸਿੰਘ ਥਾਪਰ ਵੱਲ ਸੀ, ਇਸ ਲਈ ਉਨ੍ਹਾਂ ਦੇ ਆਪਣੇ ਚਰਚਿਤ ਬਿਆਨ ਸਬੰਧੀ ਪ੍ਰਤੀਕਰਮ ਜਾਨਣ ਲਈ ਉਨ੍ਹਾਂ ਦੇ ਮੋਬ: ਫ਼ੋਨ ਨੰ: 09818103053 ’ਤੇ ਘੱਟ ਤੋਂ ਘੱਟ 10 ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਹਰ ਵਾਰ ਘੰਟੀ ਵੱਜਣ ਦੇ ਬਾਵਯੂਦ ਉਨ੍ਹਾਂ ਨੇ ਮੇਰਾ ਫ਼ੋਨ ਨਹੀਂ ਚੁੱਕਿਆ। ਇਸ ਉਪ੍ਰੰਤ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਪ੍ਰਤੀਕਰਮ ਜਾਨਣ ਲਈ ਉਨ੍ਹਾਂ ਦੇ ਮੋਬ: ਫ਼ੋਨ ਨੰ: 9814679291 ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ।

CHRONOLOGY: SIKHS OF (ROBBED) PUNJAB "REJECTED" THE INDIAN CONSTITUTION IN INDIAN PARLIAMENT


CHRONOLOGY: SIKHS OF (ROBBED) PUNJAB "REJECTED"
THE INDIAN CONSTITUTION IN INDIAN PARLIAMENT

SIKH MEMBERS OF PARLIAMENT "REJECTED" THE INDIAN CONSTITUTION IN INDIAN PARLIAMENT: DR AWATAR SINGH SEKHON (MACHAKI)

The word India did not exist on the world map, atlas or any dictionary and encyclopedia of the English language until 29th March, 1849. On the other hand, PUNJAB, the Sikh Raj had been the first 'Sovereign and Secular Nation' of South Asia from 1799 to 14th March, 1849, under a Sikh Monarch, Ranjit Singh (1799 to 14th March, 1849). The Sovereign and Secular Sikh Raj lost its Sovereignty and Secularism on 14th March, 1849, to the forces of the British Empire. On 29th March, 1849, a declaration was made by the British Empire from Rawalpindi Radio that "PUNJAB to the Sikh Raj is "annexed" to the British Empire for the administrative purposes only.



The Sikhs of the Sikh Raj started their 'Struggle for Sovereignty, Independence and Political power right after the Sikh Raj's forces surrendered to the British Empire on the 14th day of March, 1849. The Sikhs have been "Struggling to Regain Their Lost Sovereignty, Independence and Political power since 14th March, 1849 and continuing it to-date, i. e., 22nd January, 2013, and will continue it until the Sikhs' PUNJAB is "Sovereign, Independent and restore their political power until the guidance of the Sikhs Holy Scripture, Guru Granth Sahib, and the Sikh Traditions.



Where were the Brahmins-Hindus and their so-called India? The Brahmins-Hindus had been "subservient" for more than 3,500 years and up until the early hours of 15th August, 1947.


Where had been "India", before 15th August, 1947? The word 'India' did not exist on the world map or as pointed out above. The word India was invented between 14th and 29th March, 1849, in England, as mentioned by the British agent Dalhousie in the Radio announcement from Rawalpindi (what is now the twin city of Rawalpindi and Islamabad in the Islamic Republic of Pakistan). Until 15th August, 1947, the Hindus-Brahmins had been "subservient" to the Afghans, Mughals, Sikhs, British, Portuguese, etc.


India or the British East India Company or its successor the British India Empire was made up of the conquered Hindu and Muslim kingdoms by the British East India Company until 15th August, 1947.



When did India's (Brahmins-Hindus) Freedom Struggle begin? It began 9-year after the "Sikhs' Struggle for Sovereignty, Independence and Political power of 14th March, 1849. That is, the Brahmins-Hindus of the British India Empire’s freedom struggle began in 1857.


On 14th August, 1947, Pakistan emerged as a 'Sovereign and Independent Nation' under the leadership of Janab MA Jinnah, his advisors, staunch supporters and followers. 



On 15th August, 1947, the Brahmins-Hindus Congress (National) party under MK Gandhi, JL Nehru and other members of the Congress party were presented the independence of the British East India Empire (later) and called as independent India.


On the 15th August, 1947 (at or before 23h 59m 59s of 15th August, 1947), the PUNJAB, Sikh Nation of the British Empire until India's independence was “Robed" by the Brahmins-Hindus-turbaned Brahmins Rats. 



The Sikhs elected representatives "Rejected “the Indian Constitution in its draft and final forms:



1. 1948



2. 26th NOVEMBER, 1949



3. 26th January, 1950 (The day when the Brahmins-Hindus declared India as a REPUBLIC)



4. 6th September, 1966 (Rejected by Sirdar Kapur Singh, ICS, MP, MLA and National Professor of Sikhism, & the first Sikh victim of the Brahmins-Hindus' policies towards the Sikhs and their Holy and Historic Homeland, "Robed" PUNJAB of 15th August, 1947.



5. The Sikh Nation, now "Robed" PUNJAB of 15th August, 1947, has been betrayed by the deceitful Brahmins-Hindus-turbaned Brahmins Rats.



6. Since 15th August, 1947, more than 3.2 million Sikhs have been exterminated in genocide, pogroms, an 'undeclared' war on Sikhs and their Religious and Political institutions, The Darbar Sahib Complex, including The Akal Takht Sahib,  Gurdwaras, villages, became the victims of an 'undeclared' war waged the form of a brutal military "Operation Bluestar" of June, 1984. Elite armed forces employed, to 'exterminate' the Sikhs, army, navy and air force personnel. More than 170,000 innocent Sikhs (infants, children, youth, male and female folks, elderlys) were mercilessly killed between 3rd June to 8th June, 1984.



7. The Sikhs have no constitutional, social, political, religious rights, etc. Their gross human and religious rights are being abused by the Brahmins-Hindus-turbaned Brahmins Rats' of the New Delhi administration (NDA) and the state/provincial administrations governed by a turbaned Brahmin.



8. Massive rapes of the Sikh women (females) are the order of the day by the impotent law-enforcing agencies.



Based on the above abuses of the Sikh human rights, atrocities, fake-encounter killings, etc., "The Sikhs call the 15th August and 26th January as 'The Black Days' for the Sikh Nation, "Robed" PUNJAB of 15th August, 1947alias the "House of Guru Baba Nanak Sahib."



Similarly, the Muslims, Christians, Assam and its 7-sister, Kashmiris of the IDA:JK and non-Brahmins-Hindus' rights are violated, including mass raped by the armed personnel and the goons of the political administrators.



*International Journal of Sikh Affairs ISSN 1481-5435 & Foreign Advisor, Dal Khalsa Alliance (United States)

REVISED:DEMONSTRATION AGAINST INDIA’S REPUBLIC DAY TO STOP GROSS HUMAN RIGHTS VIOLATIONS AND TO OUST THE INDIAN ARMED PERSONNEL FROM THE INTERNATIONALLY DISPUTED AREAS OF JAMMU AND KASHMIR AND KHALISTAN ("ROBED" PUNJAB OF 15TH AUGUST, 1947)


REVISED:DEMONSTRATION AGAINST INDIA’S REPUBLIC DAY TO STOP GROSS 
HUMAN RIGHTS VIOLATIONS AND TO OUST THE INDIAN ARMED PERSONNEL 
FROM THE INTERNATIONALLY DISPUTED AREAS OF JAMMU AND KASHMIR AND KHALISTAN ("ROBED" PUNJAB OF 15TH AUGUST, 1947)

DATE JANUARY 27, 2013

TIME: 11:00 AM TO 14:00 HRS (PM)

PLACE: PEARSON CONVENTION CENTRE, 2638 STEELES AVENUE EAST, BRAMPTON, ONTARIO, CANADA

ISSUED BY: HABIB YOUSAFZAI 

Kashmiris and Sikhs will be protesting on India's Republic day. India’s celebration of January 26th as Republican Day is a farce because it has failed to fulfill the real motto of what a republic stands for; justice and equality for all. It has enslaved 14 million Kashmiris and 30 million Sikhs in the illegally occupied states of Jammu and Kashmir, and the Sikhs' Holy and Historic Homeland Punjab that it “robbed" on 15th August, 1947. Both Kashmiris and Sikhs have been oppressed and humiliated for decades and continue to be dehumanized and their human rights violated. The Indian state has failed to protect the Kashmiris, Sikhs, Christians, Dalits and other minorities and thus failed to uphold Article 14A of the Indian Constitution which has been rendered ineffective by the states and the New Delhi administration since 26th January, 1950.Every individual who stands for the justice, equality of human rights, and the ejection of the Indian occupational forces from the occupied territories and states are cordially invited to attend.The protest will be held on January 27, 2013. The organizers are; Balkar Singh Heir, Dr. Azrab Khan, Khawaja Rafique, Shabbir Ahmad Bhatti, Engineer Zamiruddin Malik, Ayub Qureshi, Raja Idrees, Ifrahim Khan, Dr. Ghulam Abbas, Mohammad Aslam Qadri, Syed Noushad Hussain, Shahid Mahmood,Jamil Ansari,Qamar Khurshid,Farooq Siddiqi and Habib Yousafzai.