Saturday, April 30, 2016

ਹਿੰਦੋਸਤਾਨ ਦੇ ਅੰਦਰ ਖ਼ਾਲਸਤਾਨੀ ਸਰਕਾਰ। ਦਾਖਾ, ਦਲ ਖਾਲਸਾ ਅਲਾਇੰਸ

ਹਿੰਦੋਸਤਾਨ ਦੇ ਅੰਦਰ ਖ਼ਾਲਸਤਾਨੀ ਸਰਕਾਰ।
ਸਤਿਕਾਰ ਯੋਗ ਭਾਈ ਸਾਹਿਬ ਅਤਿੰਦਰ ਪਾਲ ਸਿੰਘ ਜੀ, ਤੁਸੀਂ ਸਿਆਣੇ ਸਮਝਦਾਰ ਪ੍ਰਚਾਰਕ ਅਤੇ ਪੰਥ ਦਰਦੀ ਹੋ। ਤੁਸੀਂ ਸਾਰਾ ਕੁੱਝ ਚੰਗਾ ਕਰਕੇ ਅਖੀਰ ਵਿੱਚ ਥੋੜੀ ਜਿਹੀ ਕਾਂਜੀ ਘੋਲ ਦਿੰਦੇ ਹੋ। ਜਿਸ ਕਰਕੇ ਤੁਹਾਡੀਆਂ ਅਸਰਦਾਰ ਕਾਰਵਾਈਆਂ ਵੀ ਬੇਅਸਰ ਹੋ ਜਾਂਦੀਆਂ ਹਨ। ਸਿੱਖ ਕੌਮ ਨੂੰ ਖਾਲਸਤਾਨ ਚਾਹੀਦਾ ਹੈ ਹਿੰਦੋਸਤਾਨ ਤੋਂ ਵਖਰਾ ਪਰ ਤੁਸੀਂ ਖਾਲਸਤਾਨ ਚਾਹੁੰਦੇ ਹੋ ਹਿੰਦੋਸਤਾਨ ਦੇ ਅੰਦਰ। ਅਤਿੰਦਰ ਪਾਲ ਸਿੰਘ ਜੀ, ਤੁਸੀਂ ਹਿੰਦੋਸਤਾਨ ਤੋਂ ਵੱਖਰੇ ਖਾਲਸਤਾਨ ਦੀ ਗੱਲ ਕਰੋਗੇ ਤਾਂ ਸਿੱਖ ਵੀ ਤੋਹਾਡਾ ਸਾਥ ਦੇਣਗੇ। ਜੇ ਤੁਸੀਂ  ਹਿੰਦੋਸਤਾਨ ਤੋਂ ਵਖਰਾ ਖਾਲਸਤਾਨ ਬਣਾ ਨੀ ਸਕਦੇ ? ਤਾਂ ਐਸੀ ਹਾਲਤ ਚ ਸਿੱਖ ਤੁਹਾਡਾ ਸਾਥ ਦੇ ਨੀ ਸਕਦੇ।
ਪੂਰਾ ਲੇਖ ਪੜ੍ਹਨ ਲਈ ਲਿੰਕ ਤੇ ਕਲਿਕ ਕਰੋ। ਦਾਖਾ, ਦਲ ਖਾਲਸਾ ਅਲਾਇੰਸ
ਹਿੰਦੋਸਤਾਨ ਦੇ ਅੰਦਰ ਖ਼ਾਲਸਤਾਨੀ ਸਰਕਾਰ।
ਸਤਿਕਾਰ ਯੋਗ ਭਾਈ ਸਾਹਿਬ ਅਤਿੰਦਰ ਪਾਲ ਸਿੰਘ ਜੀ, ਤੁਸੀਂ ਸਿਆਣੇ ਸਮਝਦਾਰ ਪ੍ਰਚਾਰਕ ਅਤੇ ਪੰਥ ਦਰਦੀ ਹੋ। ਤੁਸੀਂ ਸਾਰਾ ਕੁੱਝ ਚੰਗਾ ਕਰਕੇ ਅਖੀਰ ਵਿੱਚ ਥੋੜੀ ਜਿਹੀ ਕਾਂਜੀ ਘੋਲ ਦਿੰਦੇ ਹੋ। ਜਿਸ ਕਰਕੇ ਤੁਹਾਡੀਆਂ ਅਸਰਦਾਰ ਕਾਰਵਾਈਆਂ ਵੀ ਬੇਅਸਰ ਹੋ ਜਾਂਦੀਆਂ ਹਨ। ਸਿੱਖ ਕੌਮ ਨੂੰ ਖਾਲਸਤਾਨ ਚਾਹੀਦਾ ਹੈ ਹਿੰਦੋਸਤਾਨ ਤੋਂ ਵਖਰਾ ਪਰ ਤੁਸੀਂ ਖਾਲਸਤਾਨ ਚਾਹੁੰਦੇ ਹੋ ਹਿੰਦੋਸਤਾਨ ਦੇ ਅੰਦਰ। ਅਤਿੰਦਰ ਪਾਲ ਸਿੰਘ ਜੀ, ਤੁਸੀਂ ਹਿੰਦੋਸਤਾਨ ਤੋਂ ਵੱਖਰੇ ਖਾਲਸਤਾਨ ਦੀ ਗੱਲ ਕਰੋਗੇ ਤਾਂ ਸਿੱਖ ਵੀ ਤੋਹਾਡਾ ਸਾਥ ਦੇਣਗੇ। ਜੇ ਤੁਸੀਂ  ਹਿੰਦੋਸਤਾਨ ਤੋਂ ਵਖਰਾ ਖਾਲਸਤਾਨ ਬਣਾ ਨੀ ਸਕਦੇ ? ਤਾਂ ਐਸੀ ਹਾਲਤ ਚ ਸਿੱਖ ਤੁਹਾਡਾ ਸਾਥ ਦੇ ਨੀ ਸਕਦੇ।
 ਦਾਖਾ, ਦਲ ਖਾਲਸਾ ਅਲਾਇੰਸ

ਆਖੇ "ਨਾਨਕਸ਼ਾਹੀ ਖ਼ਾਲਸਤਾਨੀਆਂ” ਐਤਕੀਂ ਤੈਨੂੰ ਤੁਰਨ ਨਹੀਂ ਦੇਣਾ
ਸਰਕਾਰਾਂ ਨੇ ਆਪਣਾ ਪੂਰਾ ਤਾਨ ਲਾਇਆ ਸਿੱਖਾਂ ਨੇ ਪਾਸਾ ਵੱਟ ਦਿਖਾਇਆ
"ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ"
ਦਾਸ ਨੇ ਆਪਣੇ ਸਾਥੀਆਂ ਨਾਲ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿਚ ਘਰ ਘਰ ਜਾ ਕੇ 5 ਦਸੰਬਰ 2010 ਤੋਂ, ਸਿੱਖ ਕੌਮ ਦੀ ਰਾਜਨੀਤਕ ਮੰਜ਼ਿਲ ਅਤੇ ਪੰਥ ਦੀ ਜ਼ਮੀਰ ਦੀ ਆਵਾਜ਼ "ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ ਦੀ ਸਰਕਾਰ” ਦੀ ਭਾਰਤ ਅੰਦਰ ਲੋਕਤੰਤਰੀ ਢੰਗ ਨਾਲ ਪ੍ਰਾਪਤੀ ਲਈ ਲੋਕ ਲਹਿਰ ਖੜੀ ਕਰਨ ਵਾਸਤੇ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਅਰੰਭਤਾ ਕੀਤੀ ਸੀ। ਕੁੱਝ ਸਮੇਂ ਤਕ ਗੁਰਮਤਿ ਚੇਤਨਾ ਸੇਵਾ ਲਹਿਰ ਤੋਂ ਸਿਵਾ, ਪੰਥ ਵਿਚੋਂ ਕਿਸੇ ਵੀ ਹੋਰ ਪੰਥ ਦਰਦੀ ਨੇ, ਸਾਡੀ ਇਸ ਨਿਰੋਲ ਨਿਰਪੱਖ ਪੰਥਕ ਹਿਤਕਾਰੀ ਅਤੇ ਲੋਕ ਕਲਿਆਣਕਾਰੀ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ” ਫੇਰੀ ਦਾ ਸਾਥ ਨਹੀਂ ਦਿੱਤਾ। ਸਾਧਨ ਜਾਂ ਮਾਇਕ ਸਹਾਇਤਾ ਕਰਨ ਜਾਂ ਦੇਣ ਦੀ ਤਾਂ ਬੜੀ ਦੂਰ ਦੀ ਗੱਲ ਹੈ, ਹਮਾਇਤ ਤਕ ਨਹੀਂ ਕੀਤੀ। ਅਸੀਂ ਹੁਣ ਤੱਕ 980 ਤੋਂ ਵੱਧ ਪਿੰਡ, 20 ਤਹਿਸੀਲਾਂ- ਸਮਾਣਾ, ਅਨੰਦਪੁਰ ਸਾਹਿਬ, ਨਵਾਂ ਸ਼ਹਿਰ, ਰੂਪ ਨਗਰ, ਜਲੰਧਰ, ਮੋਗਾ, ਭੋਗਪੁਰ, ਧਰਮ ਕੋਟ, ਮੁਕਤਸਰ, ਲੰਬੀ, ਬਠਿੰਡਾ, ਅੰਮ੍ਰਿਤਸਰ, ਰਾਮਪੁਰਾ ਫੂਲ, ਫ਼ਤਿਹਗੜ੍ਹ ਸਾਹਿਬ, ਜਲੰਧਰ-1, ਜਲੰਧਰ-2, ਨਕੋਦਰ, ਸ਼ਾਹਕੋਟ, ਸੁਲਤਾਨਪੁਰ ਲੋਦੀ, ਨੰਗਲ,  7 ਸਬ ਤਹਿਸੀਲਾਂ- ਨੂਰ ਪੁਰ ਬੇਦੀ, ਆਦਮਪੁਰ, ਭੋਗਪੁਰ, ਕਰਤਾਰਪੁਰ, ਲੋਹੀਆਂ, ਸਿਧਵਾਂ ਬੇਟ, ਕੋਟ ਈਸੇਂ ਖਾਂ; ਵਿਚ ਆਪਣੀ ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਫੇਰੀ ਰਾਹੀਂ ਘਰ-ਘਰ ਜਾ ਕੇ ਲੋਕ ਸੰਪਰਕ ਕਰ ਚੁੱਕੇ ਹਾਂ। ਇਸ ਲੋਕ ਸੰਪਰਕ ਮੁਹਿੰਮ ਵਿਚ ਪਹਿਲਾਂ ਘਰ-ਘਰ ਜਾ ਕੇ ਅਤੇ ਸ਼ਹਿਰਾਂ ਵਿਚ ਬਾਜ਼ਾਰਾਂ ਵਿਚ ਨਿੱਤਰ ਕੇ ਲੋਕਾਂ ਨੂੰ "ਇੰਜ ਦਾ ਹੋਵੇਗਾ ਨਾਨਕਸ਼ਾਹੀ ਖ਼ਾਲਸਤਾਨ” ਅਤੇ "ਕੀ ਨਾਨਕਸ਼ਾਹੀ ਖ਼ਾਲਸਤਾਨ ਕੋਈ ਗੈਰ ਕਾਨੂੰਨੀ ਅਤੇ ਅਸੰਵਿਧਾਨਿਕ ਜਾਂ ਅਤਿਵਾਦ ਵੱਖਵਾਦੀ ਕਾਰਵਾਈ ਹੈ ਜਾਂ ਨਹੀਂ ?” ਕਿਤਾਬਚਾ ਅਤੇ ਦੁ ਵਰਕਾ ਵੰਡਦੇ ਹਾਂ। ਉਪਰੰਤ ਪ੍ਰੋਗਰਾਮ ਦੱਸਣ ਹਿਤ ਲਿਖਤ ਇਸ਼ਤਿਹਾਰ ਦਿੰਦੇ ਹਾਂ ਜਿਸ ਵਿਚ ਸੱਦਾ ਪੱਤਰ ਹੁੰਦਾ ਹੈ ਕਿ ਆਓ ਸਾਡੇ ਨਾਲ ਸਾਂਝੀਆਂ ਥਾਵਾਂ ਤੇ ਬੈਠ ਕੇ ਸੰਵਾਦ ਰਚਾਓ ਤੇ ਸਵਾਲ ਜਵਾਬ ਕਰੋ । ਜਦ ਤਕ ਅਸੀਂ ਤੁਹਾਡੇ ਸਵਾਲਾਂ ਦੇ ਸਹੀ ਅਤੇ ਤੁਹਾਡੀ ਸੰਤੁਸ਼ਟੀਜਨਕ ਜਵਾਬ ਨਹੀਂ ਦਿਆਂਗੇ ਓਦੋਂ ਤਕ ਉੱਠ ਕੇ ਨਹੀਂ ਜਾਵਾਂਗੇ ਦੀ ਗਰੰਟੀ ਨਾਲ ਸੱਥਾਂ ਵਿਚ ਬੈਠ ਕੇ ਸੰਵਾਦ ਰਚਾਉਂਦੇ ਹਾਂ। ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਫ਼ਿਲਮ ਦਿਖਾ ਕੇ ਜੂਨ 84 ਵਿਚ ਕੀ ਹੋਇਆ ਬਾਰ ਜਾਣਕਾਰੀ ਦਿੰਦੇ ਹਾਂ। ਸ਼ਾਇਦ ਪਾਠਕਾਂ ਨੂੰ ਹੈਰਾਨੀ ਹੋਵੇ ਕਿ ਪੰਜਾਬ ਦੀ ਨਵੀਂ ਜੰਮੀ ਜੂਨ 84 ਤੋਂ ਬਾਅਦ ਦੀ ਪੀੜ੍ਹੀ ਨੂੰ ਪਤਾ ਹੀ ਨਹੀਂ ਕਿ ਸਿੱਖਾਂ ਨਾਲ ਆਜ਼ਾਦ ਭਾਰਤ ਵਿਚ ਕੀ ਕੁਛ ਹੋਇਆ ਹੈ। ਸਵੇਰੇ ਫਿਰ ਗੁਰਦੁਆਰਾ ਸਾਹਿਬ ਵਿਚ ਦੀਵਾਨ ਸਜਾਉਂਦੇ ਹਾਂ ਤੇ ਨਿਰੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਚੋਣਵੇਂ ਸ਼ਬਦ ਤੇ ਦਾਸ ਵੱਲੋਂ ਕਥਾ ਕੀਤੀ ਜਾਂਦੀ ਹੈ। ਸਾਡੇ ਵੱਲੋਂ ਚਲਾਏ ਗਏ ਇਸ ਅਸਲ ਹਕੀਕੀ ਪ੍ਰਾਪਤੀ ਕਰ ਦਿਖਾਉਣ ਵਾਲੇ ਪ੍ਰੋਗਰਾਮ ਨੂੰ ਓਦੋਂ ਤੋਂ ਹੀ ਫ਼ੇਲ੍ਹ ਕਰ ਦੇਣ ਹਿਤ ਸਰਕਾਰ, ਸੱਤਾਧਾਰੀ ਅਕਾਲੀ ਧੜਾ, ਭਾਜਪਾ, ਕਾਂਗਰਸ, ਖੱਬੇ ਪੱਖੀ, ਆਪ ਆਗੂ ਅਤੇ ਅਖੌਤੀ ‘ਖ਼ਾਲਿਸਤਾਨੀ’ ਧਿਰਾਂ ਦੇ ਅਕਾਲੀ ਦਲ ਅੰਮ੍ਰਿਤਸਰ, ਦਮਦਮੀ ਟਕਸਾਲ ਤੇ ਇਸ ਨਾਲ ਸਬੰਧਿਤ ਧੜੇ ਪੱਬਾਂ ਭਾਰ ਹੋ ਕੇ ਸਰਗਰਮ ਹਨ। ਪਿੰਡਾਂ ਵਿਚ ਇਨ੍ਹਾਂ ਵੱਲੋਂ ਆਪੋ ਆਪਣੇ ਮੈਂਬਰਾਂ ਤੇ ਸਮਰਥਕਾਂ ਨੂੰ ਸਾਡੇ ਸਮਾਗਮਾਂ ਵਿਚ ਨਾ ਆਉਣ ਦੇ ਹੁਕਮ ਤਕ ਜਾਰੀ ਕੀਤੇ ਗਏ ਹਨ। ਕਈ ਪਿੰਡਾਂ ਵਿਚ ਇਨ੍ਹਾਂ ਸਭਨਾਂ ਨੇ ਸਾਡਾ ਸਾਂਝੇ ਹੋ ਕੇ ਪਿੰਡ ਵਿਚ ਵੜਨ ਤੋਂ ਰੋਕਣ ਲਈ ਡਟਵਾਂ ਵਿਰੋਧ ਕੀਤਾ ਹੈ। ਲਠੈਤਾਂ ਨਾਲ ਪਰਿਵਾਰ ਵਿਛੋੜਾ ਪਿੰਡ ਵਿਚ ਸਾਨੂੰ ਵੜਨ ਤੋਂ ਰੋਕਿਆਂ ਗਿਆ, ਉਪਰੰਤ ਨਵਾਂ ਸ਼ਹਿਰ, ਨੰਗਲ, ਨੂਰ ਪੁਰ ਬੇਦੀ, ਲੋਹੀਆਂ, ਗੱਟੀ ਰਾਏਪੁਰ, ਸੋਹੀਂਆਂ, ਜਲੰਧਰ-1 ਅਤੇ ਜਲੰਧਰ-2 ਵਿਚ ਵੀ ਪਹਿਲਾਂ ਵਿਰੋਧ ਕੀਤਾ ਗਿਆ ਪਰ ਇਨ੍ਹਾਂ ਸਭਨਾਂ ਥਾਵਾਂ ਤੇ ਅਸੀਂ ਵਿਰੋਧੀਆਂ ਸਮੇਤ ਸੰਗਤਾਂ ਅਤੇ ਹਰ ਫ਼ਿਰਕੇ ਦੇ ਲੋਕਾਂ ਦਾ ਮੰਨ ਜਿੱਤਿਆ ਹੈ। ਸਾਡੀ ਅਜਿਹੀ ਕਾਮਯਾਬੀ ਨੂੰ ਵੇਖ ਕੇ ਸਾਨੂੰ ਮੇਰੀ ਪਤਨੀ ਕਮਲਜੀਤ ਕੌਰ ਸਮੇਤ ਕੈਪਟਨ ਜਗਤਾਰ ਸਿੰਘ, ਸ. ਵਰਿਆਮ ਸਿੰਘ ਅਤੇ ਜਲੰਧਰ ਜ਼ਿਲ੍ਹਾ ਪ੍ਰਧਾਨ ਸ. ਅਮਨਦੀਪ ਸਿੰਘ ਪ੍ਰਿੰਸ ਨੂੰ ਬਿਨਾਂ ਕਿਸੇ ਦੋਸ਼ ਤੋਂ ਦੇਸ਼ ਧ੍ਰੋਹੀ, ਅਤਿਵਾਦੀ ਵੱਖਵਾਦੀ ਕਾਰਵਾਈਆਂ ਦਾ ਦੋਸ਼ ਲਾ ਕੇ ਬਿਨਾਂ ਸੁਣਵਾਈ ਲੰਮੀ ਅਵਧੀ ਤਕ ਜੇਲ੍ਹ ਵਿਚ ਡੱਕ ਦਿੱਤਾ ਗਿਆ। ਸੰਸਾਰ ਭਰ ਦੀ ਕਿਸੇ ਵੀ ਸਿੱਖ ਸੰਸਥਾ ਨੇ ਸਾਡੀ ਬਾਂਹ ਫੜਨਾ ਤਾਂ ਬੜੀ ਦੂਰ ਦੀ ਗੱਲ ਸਾਡੇ ਹੱਕ ਵਿਚ ਇੱਕ ਬਿਆਨ ਤਕ ਨਹੀਂ ਲਵਾਇਆ। ਦਾਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਦਾਖਲ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਕੇਸ ਜਿੱਤ ਲਿਆ ਤੇ ਜਲੰਧਰ ਤੋਂ ਹੀ ਦੁਬਾਰਾ ਫਿਰ ਆਪਣੀ ਨਾਨਕਸ਼ਾਹੀ ਖ਼ਾਲਸਤਾਨੀ ਫੇਰੀ ਆਰੰਭ ਕਰ ਦਿੱਤੀ। ਇਸ ਤੋਂ ਬਾਅਦ ਜੋ ਲੋਕ ਸਾਨੂੰ ਥੋੜ੍ਹਾ ਬਹੁਤ ਸਹਿਯੋਗ ਦਿੰਦੇ ਸਨ ਉਹ ਵੀ ਪਿਛਾਂਹ ਹੱਟ ਗਏ। ਪਰ ਅਸੀਂ ਆਪਣੀ ਫੇਰੀ ਜਾਰੀ ਰੱਖੀ ਹੋਈ ਹੈ। ਸਰਕਾਰ ਦੀ ਅਤੇ ਖ਼ਾਲਸਤਾਨ ਦੇ ਵਿਰੋਧੀਆਂ ਦੀ ਨੀਂਦਰ ਹਰਾਮ ਹੋਈ ਪਈ ਹੈ। ਪੂਰਾ ਤਾਨ ਲਾਇਆ ਜਾ ਰਿਹਾ ਹੈ ਕਿ ਸਾਨੂੰ ਦਬਾਇਆ ਤੇ ਘਰੇ ਬਹਾਇਆ ਜਾਵੇ। ਇਸ ਹਿਤ ਅਖੌਤੀ ਖ਼ਾਲਿਸਤਾਨੀ ਧਿਰਾਂ ਸਰਕਾਰ ਅਤੇ ਕਾਂਗਰਸ, ਭਾਜਪਾ ਤੇ ਖੱਬੇ ਪੱਖੀ ਧਿਰਾਂ ਨਾਲ ਇੱਕ ਮਿਕ ਹਨ।
ਸਭ ਤੋਂ ਪਹਿਲਾਂ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੇ ਸਾਡੀਆਂ ਖ਼ਬਰਾਂ ਪ੍ਰਕਾਸ਼ਿਤ ਕਰਨ ਤੇ ਜ਼ਬਾਨੀ ਰੋਕ ਲਾ ਦਿੱਤੀ। ਇਸ ਦਾ ਸਾਨੂੰ ਓਦੋਂ ਪਤਾ ਲੱਗਾ ਜਦੋਂ ਅਸੀਂ ਸਪੋਕਸਮੈਨ, ਪੰਜਾਬੀ ਅਤੇ ਇੰਗਲਿਸ਼ ਟ੍ਰਿਬਿਊਨ ਵਿਚ ਅਤੇ ਜਲੰਧਰ ਅਜੀਤ ਤੇ ਜਗ ਬਾਨੀ ਰੋਜ਼ਾਨਾ ਅਖ਼ਬਾਰਾਂ ਵਿਚ "ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਫੇਰੀ ਦਾ ਪ੍ਰੋਗਰਾਮ ਅਤੇ ਇਸ ਦੇ ਆਸ਼ੇ ਅਤੇ ਨਿਸ਼ਾਨੇ” ਦਾ ਇਸ਼ਤਿਹਾਰ ਲਗਾਉਣਾ ਚਾਹਿਆ। ਇਨ੍ਹਾਂ ਸਾਰੀਆਂ ਹੀ ਅਖ਼ਬਾਰਾਂ ਨੇ "ਵਿਗਿਆਪਨ” ਵੀ ਛਾਪਣ ਤੋਂ ਮਨਾ ਕਰ ਦਿੱਤਾ। ਮੈਂ ਜਾਤੀ ਤੌਰ ਤੇ ਇਨ੍ਹਾਂ ਸਾਰਿਆਂ ਹੀ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਮਿਲਿਆ ਅਤੇ ਇਸ ਪਾਬੰਦੀ ਦਾ ਵਿਰੋਧ ਕੀਤਾ। ਉਨ੍ਹਾਂ ਵਿਚੋਂ ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਅਸੀਂ ਇਸ਼ਤਿਹਾਰ ਲਗਾ ਦਿਆਂਗੇ।
ਇਹ ਮੇਰੇ ਭਾਰਤ ਵਿਚ ਅਤੇ ਪੰਜਾਬ ਸੂਬੇ ਵਿਚਲੀ ‘ਪੈੱ੍ਰਸ ਦੀ ਆਜ਼ਾਦੀ’ ਹੈ। ਜਿੱਥੇ ਮੈਨੂੰ ਆਮ ਕਰ ਕੇ ਸਿੱਖ ਇਹ ਸਿੱਖਿਆ ਦਿੰਦੇ ਹਨ ਕਿ ਬਾਕੀ ਸਭ ਦੀਆਂ ਤਾਂ 'ਖ਼ਾਲਿਸਤਾਨੀ' ਖ਼ਬਰਾਂ ਵੀ ਲੱਗ ਜਾਂਦੀਆਂ ਹਨ, ਫਿਰ ਤੁਹਾਡੀਆਂ ਕਿਉਂ ਨਹੀਂ ਲੱਗਦੀਆਂ ? ਮੇਰੀ ਆਪਣੀ ਜਥੇਬੰਦੀ ਵਿਚ ਵੀ ਅਜਿਹਾ ਹੀ ਭੁਲੇਖਾ ਪੈਦਾ ਕਰ ਦਿੱਤਾ ਗਿਆ ਸੀ। ਇਸ ਲਈ ਮੈਂ ਆਪਣੀ ਜਥੇਬੰਦੀ ਦੇ ਸਭ ਜ਼ਿਲ੍ਹਾ ਪ੍ਰਧਾਨਾਂ ਨੂੰ ਸਚਾਈ ਤੋਂ ਜਾਣੂ ਕਰਵਾਉਣ ਵਾਸਤੇ ਉਨ੍ਹਾਂ ਨੂੰ ਹੀ ਇਸ਼ਤਿਹਾਰ ਤੇ ਪੈਸੇ ਦੇ ਕੇ ਵਾਰੋ ਵਾਰੀ ਅਖ਼ਬਾਰਾਂ ਵਾਲਿਆਂ ਕੋਲ ਭੇਜਿਆ। ਜਦ ਉਹ ਖ਼ੁਦ ਉਨ੍ਹਾਂ ਨਾਲ ਦੋ ਚਾਰ ਹੋਏ ਤਾਂ ਉਸ ਤੋਂ ਬਾਅਦ ਉਨ੍ਹਾਂ ਦਾ ਵੀ ਵਿਸ਼ਵਾਸ ਬੱਝਾ ਕਿ ਪੰਜਾਬ ਅਤੇ ਭਾਰਤ ਵਿਚ "ਲੋਕਤੰਤਰੀ ਪ੍ਰਣਾਲੀ ਅਧੀਨ ਸਾਡੇ ਵੱਲੋਂ ਕੀਤੀਆਂ ਜਾ ਚੁੱਕਿਆਂ ਪ੍ਰਾਪਤੀਆਂ ਨੂੰ ਪ੍ਰਚਾਰਨ ਨਾ ਦੇਣ ਹਿਤ ਸਰਕਾਰ ਅਤੇ ਮੀਡੀਆ ਪੂਰੀ ਤਰ੍ਹਾਂ ਇੱਕ ਮੱਤ” ਹੈ। ਭਾਰਤ-ਪੰਜਾਬ ਸਰਕਾਰ ਅਤੇ ਮੀਡੀਆ ਖ਼ਾਲਸਤਾਨ ਦੀ ਸਹੀ, ਹਾਂ ਪੱਖੀ, ਸੰਵਿਧਾਨਿਕ, ਲੋਕਤੰਤਰੀ ਪ੍ਰਾਪਤੀਆਂ ਕਰ ਚੁੱਕੀ ਲੀਡਰਸ਼ਿਪ ਨੂੰ ਤਾਂ ਦਬਾਉਣਾ ਚਾਹੁੰਦਾ ਹੈ ਪਰ ਦੂਜੇ ਬੰਨੇ "ਖ਼ਾਲਿ ਸਤਾਨੀ” ਬਣ ਕੇ ਵਿਚਰਦੇ ਧੜਿਆਂ ਅਤੇ ਉਨ੍ਹਾਂ ਦੀਆਂ ਖ਼ਾਲਸਤਾਨ ਵਿਰੋਧੀ ਅਤੇ ਨਿਰੋਧੀ ਕਾਰਵਾਈਆਂ ਨੂੰ ਪ੍ਰਚਾਰਦੀ ਅਤੇ ਪ੍ਰਸਾਰ ਦੀ ਪਈ ਹੈ। ਸਿੱਖ ਸੰਗਤਾਂ ਅਤੇ ਖ਼ਾਲਸਤਾਨ ਪੱਖੀ ਸਮਰਥਕਾਂ ਨੂੰ ਵੀ ਇਹ ਗੱਲ ਸਮਝ ਨਹੀਂ ਆ ਰਹੀ ਹੈ ਕਿ ਸਰਕਾਰ ਤੇ ਮੀਡੀਆ ਕਿਉਂ ਕਰ "ਖਾਲਿ ਸਤਾਨੀ” ਲੋਕਾਂ ਨੂੰ ਉਭਾਰਦਾ ਹੈ ? ਸਪਸ਼ਟ ਹੀ ਹੈ ਕਿ ਇਹੋ ਉਹ ਲੋਕ ਅਤੇ ਧੜੇ ਹਨ ਜਿਨ੍ਹਾਂ ਜੂਨ 84 ਤੋਂ ਵਰਤਮਾਨ ਤਕ "ਹਾਸਲ ਕੀਤੇ ਜਾ ਸਕਣ ਵਾਲੇ ਲੋਕਤੰਤਰੀ ਸੰਵਿਧਾਨਿਕ ਅਤੇ ਵੋਟ ਆਧਾਰਤ ਖ਼ਾਲਸਤਾਨ” ਦਾ ਹਮੇਸ਼ਾ ਵਿਰੋਧ ਹੀ ਨਹੀਂ ਕੀਤਾ ਸਗੋਂ ਇਸ ਦੇ ਖ਼ਿਲਾਫ਼ ਸਿੱਖ ਜਨਮਤ ਵੀ ਤਿਆਰ ਕੀਤਾ ਹੈ। ਇੰਜ ਅਜਿਹੀਆਂ "ਖ਼ਾਲਿਸਤਾਨੀ” ਧਿਰਾਂ ਅਤੇ ਸਰਕਾਰ ਤੇ ਮੀਡੀਏ ਦਾ ਤਾਂ ਏਜੰਡਾ ਇੱਕੋ ਹੀ ਹੋ ਗਿਆ ਨਾ ! ਇਸੇ ਲਈ ਇਨ੍ਹਾਂ ਨੂੰ ਇੱਕ ਮਾਤਰ ਅਤੇ ਅਸਲ "ਖ਼ਾਲਿਸਤਾਨੀ ਭਾਵ ਖ਼ਾਲਿ ਸਤਾਨੀ” ਵਰਤ ਕੇ ਸੁੱਟੇ ਜਾ ਚੁੱਕੇ ਖਾਲੀ ਡੱਬੇ ਵਜੋਂ ਕਬਾੜ ਮੁੱਲ ਤੇ ਖ਼ਾਲਿਸਤਾਨੀ ਬਣਾਏ ਰੱਖਿਆ ਜਾ ਰਿਹਾ ਹੈ।
ਸੰਗਤਾਂ ਲਈ ਵੀ ਮੇਰੀ ਇਹ ਆਫ਼ਰ ਹੈ ਕਿ ਜਿਹੜਾ ਵੀ ਭਾਰਤੀ ਅਖ਼ਬਾਰਾਂ ਵਿਚ ਸਾਡਾ ਇਸ਼ਤਿਹਾਰ ਦੇਣ ਲਈ ਉਪਰਾਲਾ ਕਰਨਾ ਚਾਹੇ ਅਤੇ ਆਪਣਾ ਭਰਮ ਦੂਰ ਕਰਨਾ ਚਾਹੇ ਉਹ ਸਾਡੇ ਤੋਂ "ਹਰ ਪਿੰਡ ਸ਼ਹਿਰ ਦੇ ਡੋਰ ਟੂ ਡੋਰ ਨਾਨਕਸ਼ਾਹੀ ਖ਼ਾਲਸਤਾਨੀ ਫੇਰੀ ਦੇ ਪ੍ਰੋਗਰਾਮ, ਆਸ਼ੇ ਨਿਸ਼ਾਨੇ ਅਤੇ ਕੀਤੀਆਂ ਜਾ ਚੁੱਕੀਆਂ ਪ੍ਰਾਪਤੀਆਂ” ਦਾ ਇਸ਼ਤਿਹਾਰ ਆਪਣੇ ਖ਼ਰਚੇ ਤੇ ਲਵਾਉਣ ਦਾ ਦਾਅਵਾ ਕਰ ਆਪਣਾ ਭਰਮ ਅਤੇ ਭੁਲੇਖਾ ਦੂਰ ਕਰ ਸੱਚ ਨੂੰ ਜਾਣਨਾ ਤੇ ਉਸ ਨਾਲ ਤੁਰਨਾ ਵਾਹੁੰਦਾ ਹੈ ਉਹ ਮਜ਼ਮੂਨ ਲੈ ਲਵੇ ਤੇ ਜਾ ਕੇ  "ਮੀਡੀਏ ਵਿਚ ਇਸ਼ਤਿਹਾਰ” ਲਵਾਉਣ ਦੀ ਸੇਵਾ ਕਰੇ; ਤਾਂ ਜੋ ਉਸ ਦਾ ਵੀ ਭੁਲੇਖਾ ਦੂਰ ਹੋ ਸਕੇ। ਸੱਚ ਤੇ ਯਕੀਨ ਕਰਨਾ ਸਿੱਖ ਭੁੱਲ ਹੀ ਚੁੱਕੇ ਹਨ। ਝੂਠ ਨੂੰ ਸੱਚ ਬਣਾ ਕੇ ਜਿਨ੍ਹਾਂ ਮਰਜ਼ੀ ਇਨ੍ਹਾਂ ਨੂੰ ਰੌਲ਼ੀ ਜਾਓ, ਬੜੇ ਖ਼ੁਸ਼ ਰਹਿੰਦੇ ਹਨ…
ਮੈਂ ਇਨ੍ਹਾਂ ਸਭਨਾਂ ਨੂੰ ਇੱਕੋ ਗੱਲ ਕਹਿੰਦਾ ਹੁੰਦਾ ਹਾਂ ਕਿ ਬਾਕੀ ਸਭ ਪੰਥਕ ਧਿਰਾਂ ਜੋ ਮੈਨੂੰ ‘ਸਰਕਾਰੀਆ ਅਤੇ ਏਜੈਂਟ ਤੇ ਭਾਰਤ ਅੰਦਰ ਖ਼ਾਲਸਤਾਨ ਮੰਗਣ ਵਾਲਾ ਭਾਰਤੀ ਕੁੱਤਾ’ ਕਹਿੰਦੀਆਂ ਹਨ। ਮੈਨੂੰ ਅਜਿਹਾ ਕਹਿਣ ਵਾਲੇ ‘ਅਖੌਤੀ ਕੌਮ ਪ੍ਰਸਤਾਂ’ ਦੀਆਂ ਸਾਰੀਆਂ ਖ਼ਬਰਾਂ ਭਾਰਤ ਅੰਦਰ ਚਮਕ ਦਮਕ ਨਾਲ ਸੁਰਖ਼ੀ ਲਾ ਕੇ ਕਿਉਂ ਲੱਗਦੀਆਂ ਹਨ। ਫਿਰ ਚਾਹੇ ਉਹ ਭਾਰਤ ਤੋਂ ਵੱਖਰਾ ਅਤੇ ਸੱਤ ਮੁਲਕਾਂ ਦੀ ਧਰਤੀ ਨੂੰ ਖੋਹ ਕੇ ‘ਖ਼ਾਲਿਸਤਾਨ’ ਬਣਾਉਣ ਦਾ ਐਲਾਨ ਹੀ ਕਿਉਂ ਨਾ ਕਰਦੀਆਂ ਹੋਣ।ਇਸ ਲਈ ਇਨ੍ਹਾਂ ਦੀ ਸੁਰਖ਼ੀ ਨਿੱਕੀ ਤੋਂ ਨਿੱਕੀ ਗੱਲ ਦੀ ਵੀ ਲਵਾਈ ਜਾਂਦੀ ਹੈ। ਇੰਜ ਇਸ ਲਈ ਇਨ੍ਹਾਂ ਨੂੰ ਸਾਧਨ ਅਤੇ ਮੀਡੀਆ ਦਿੱਤਾ ਜਾਂਦਾ ਹੈ ਤਾਂ ਕਿ ਭਾਰਤ ਸਰਕਾਰ ਦੇ ਨਿਸ਼ਾਨੇ ਪੂਰੇ ਹੁੰਦੇ ਰਹਿਣ ਅਤੇ ਸਿੱਖ ਕੌਮ, ਪੰਥ ਅਤੇ ਪੰਥਕ ਸੰਘਰਸ਼ ਖ਼ਾਲਸਤਾਨ ਦੇ ਵਿਰੋਧ ਵਿਚ ਅਜਿਹੇ ‘ਖ਼ਾਲਿ ਸਤਾਨੀ’ ਭੌਂਪੂ ਲੀਡਰਾਂ ਨੂੰ ਵਰਤਿਆ ਜਾਂਦਾ ਰਹੇ । ਇਨ੍ਹਾਂ ਰਾਹੀਂ ਸਿੱਖ ਕੌਮ ਨੂੰ "ਨਾਨਕਸ਼ਾਹੀ ਖ਼ਾਲਸਤਾਨੀ ਰੋਲ ਮਾਡਲ” ਤੋਂ ਹਮੇਸ਼ਾ ਲਈ ਨਾਂਹ ਪੱਖੀ ਬਣਾ ਦਿੱਤਾ ਜਾਵੇ। ਸਰਕਾਰ ਅਜਿਹੇ ਧੜਿਆਂ ਰਾਹੀਂ ਆਪਣੀਆਂ ਕਾਰਵਾਈਆਂ ਕਰਵਾ ਕੇ ਹੁਣ ਤਕ ਸਫਲ ਹੁੰਦੀ ਆ ਰਹੀ ਹੈ ਤੇ ਜੂਨ 84 ਤੋਂ ਬਾਅਦ ‘ਖ਼ਾਲਿ ਸਤਾਨੀ’ ਧਿਰਾਂ ਅਤੇ ਧੜੇ ਤੇ ‘ਖ਼ਾਲਿ ਸਤਾਨੀ’ ਸਮਰਥਕ ਇਹ ਮੰਨੀ ਬੈਠੇ ਹਨ ਕਿ ਉਨ੍ਹਾਂ ਤੋਂ ਵੱਡਾ ਕਾਮਯਾਬ ਸੰਘਰਸ਼ ਹੋਰ ਕੋਈ ਚਲਾ ਹੀ ਨਹੀਂ ਸਕਿਆ ਹੈ ?! ਕੀ ਇਹ ਸੱਚ ਨਹੀਂ ਹੈ ? ਹੁਣ ਤਕ ਦੀਆਂ ਅਜਿਹੇ ਲੋਕਾਂ ਅਤੇ ਧੜਿਆਂ ਦੇ ਲੀਡਰਾਂ ਦੀਆਂ ਕੁੱਲ ਮਿਲਾ ਕੇ ਕੀਤੀਆਂ ਕਾਰਵਾਈਆਂ ਸਦਕਾ ਪੰਜਾਬ ਦੇ ਲੋਕ  "ਨਾਨਕਸ਼ਾਹੀ ਖ਼ਾਲਸਤਾਨ” ਤੋਂ ਮੁਨਕਰ ਨਹੀਂ ਬਣਾ ਦਿੱਤੇ ਗਏ ਹਨ ? ਸੰਸਾਰ ਭਰ ਦੇ ਸਿੱਖਾਂ ਵਿਚ "ਨਾਨਕਸ਼ਾਹੀ ਖ਼ਾਲਸਤਾਨ” ਦੇ ਸਮਰਥਕਾਂ ਦੀ ਗਿਣਤੀ ਗੁਣਾਤਮਿਕ ਪੱਧਰ ਤੇ ਘਟੀ ਨਹੀਂ ਹੈ ? ਪਰ ਦੂਜੇ ਬੰਨੇ ਸਰਕਾਰ ਪ੍ਰਸਤ ਏਜੰਡੇ ਅਨੁਸਾਰ ਸੱਤ ਮੁਲਕਾਂ ਦੀ ਧਰਤੀ ਦੇ ਦਾਅਵੇਦਾਰੀ ਪੇਸ਼ ਕਰਦੀ ਪੰਥ ਵਿਰੋਧੀ ਅਤੇ ਸਿੱਖ ਰਾਜ ਵਿਰੋਧੀ ‘ਖ਼ਾਲਿ ਸਤਾਨੀ’ ਉਨ੍ਹਾਂ ਸਮਰਥਕਾਂ ਦੀ ਟੀਮ ਉੱਥੇ ਦੀ ਉੱਥੇ ਹੀ ਕਿਵੇਂ ਖੜੀ ਹੈ ? ਜੋ ਲੋਕ "ਨਾਨਕਸ਼ਾਹੀ ਖ਼ਾਲਸਤਾਨ ਦੇ ਸੰਕਲਪ ਨੂੰ ਰਾਜ ਕਰੇਗਾ ਖ਼ਾਲਸਾ ਦੇ ਮਨੋਰਥ” ਨਾਲ ਪੂਰਾ ਹੁੰਦਾ ਵੇਖਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਵਿਸ਼ੇ ਤੇ ਸਿੱਖ ਕੌਮ ਅੰਦਰ ਸਾਕਾਰਾਤਮਕ ਅਤੇ ਨਤੀਜੇ ਕੱਢ ਸੰਵਾਦ, ਬਹਿਸ ਅਤੇ ਵਿਚਾਰ ਚਰਚਾਵਾਂ, ਗੋਸ਼ਟੀਆਂ ਅਰੰਭਣੀਆਂ ਚਾਹੀਦੀਆਂ ਹਨ। ਨਹੀਂ ਤਾਂ ਸਿੱਖ ਕੌਮ ਵੱਲੋਂ ਬਾਰ ਬਾਰ ਏਕਤਾ ਦੇ ਨਾਮ ਥੱਲੇ ‘ਖ਼ਾਲਿ ਸਤਾਨੀਆਂ’ ਦੇ ਧੜੇ ਬਾਜ਼ ਲੋਕਾਂ ਰਾਹੀਂ, ਪੰਥਕ ਸੁਰ "ਨਾਨਕਸ਼ਾਹੀ ਖ਼ਾਲਸਤਾਨੀ” ਸੰਕਲਪ ਨੂੰ ਹਿੰਦੁਤਵਾ ਤਾਬੂਤ ਵਿਚ ਪੈਕ ਕਾਕੇ ‘ਅੰਮ੍ਰਿਤਸਰੀ ਅਕਾਲੀਆਂ ਅਤੇ 20-20 ਦੀ ਟੀਮ’ ਰਾਹੀਂ  ਦਫ਼ਨ ਕਰ ਦਿੱਤਾ ਜਾਵੇਗਾ । ਬਾਕੀ ਦੀਆਂ ਧਿਰਾਂ ਚਲਾਕ ਲੂੰਬੜੀ ਬਣ ‘ਅਸੀਂ ਇਨ੍ਹਾਂ ਨਾਲ ਸਹਿਮਤ ਨਹੀਂ ਹਾਂ ਪਰ ਸੰਗਤ ਰੂਪ ਵਿਚ ਇਨ੍ਹਾਂ ਦੀਆਂ ਸਾਰੀਆਂ ਕਾਰਵਾਈਆਂ ਵਿਚ ਸ਼ਾਮਲ ਹੋਵਾਂਗੀਆਂ’ ਵਰਗੀ ਮਾਰੂ, ਭੋਗ ਪਾਊ ਅਤੇ ਖੁਰਾ ਖੋਜ ਮਿਟਾਊ ਨੀਤੀ ਤਹਿਤ ‘ਸਭ ਕੁੱਝ ਕਰਵਾ ਕੇ ਵੀ ਦੁੱਧ ਧੋਤੀਆਂ’ ਬਣ ‘ਅੱਗ ਲਾ ਚਿੜਾਂ ਫਲ਼ਾ ਤੇ’ ਵਰਗੀਆਂ ਕੌਮ ਘਾਤੀ ਕਾਰਵਾਈਆਂ ਵਿਚ ਮਸ਼ਗੂਲ ਰਹਿ ਕੇ ਆਪਣੀ ਵਾਰੀ ਦੀ ਉਡੀਕ ਕਰਨਗੀਆਂ।
ਮੈਂ ਤੇ ਮੇਰੀ ਜਥੇਬੰਦੀ ਜਿਹੜੀ ਸ਼ਾਂਤਮਈ ਢੰਗ ਨਾਲ ਲੋਕਤੰਤਰੀ ਪੱਧਤੀ ਰਾਹੀਂ, ਜਿਸ ਨੂੰ ਵਿਦੇਸ਼ੀ ਸਿੱਖ ‘ਸੈੱਲਫ਼ ਡਿਟਰਮੀਨੇਸ਼ਨ ਦਾ ਅਧਿਕਾਰ’ ਵੀ ਕਹਿੰਦੇ ਹਨ ਵਾਲੀ ਵੋਟ ਪੱਧਤੀ ਰਾਹੀਂ ਪੰਜਾਬ ਵਿਧਾਨ ਸਭਾ ਦੇ ਖ਼ਿੱਤੇ ਅੰਦਰਲੇ ਭੂਗੋਲਿਕ ਖੇਤਰ ਤੇ ਸਰਕਾਰ-ਏ-ਖ਼ਾਲਸਤਾਨ ਬਣਾਉਣਾ ਚਾਹੁੰਦਾ ਹਾਂ। ਜਿਸ ਦਾ ਮੈਂ ਪੰਥ ਨੂੰ ਕਾਨੂੰਨੀ ਅਤੇ ਵਿਧਾਨਿਕ ਹੱਕ ਫਰਵਰੀ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੈ ਕੇ ਵੀ ਦੇ ਦਿੱਤਾ ਹੈ। ਤਾਂ ਸਿੱਖਾਂ ਨੂੰ ਹੁਣ ਇਹ ਸਮਝ ਨਹੀਂ ਲੈਣਾ ਚਾਹੀਦਾ ਕਿ ਕਿਸ ਦਾ ਪ੍ਰੋਗਰਾਮ ਅਤੇ ਚੁਣਿਆਂ ਮਾਰਗ ਪੰਥ ਦੇ ਹਿਤ ਵਿਚ ਹੈ ?
ਇਨ੍ਹਾਂ ਅਖੌਤੀ ਪੰਥਕਾਂ ਵੱਲੋਂ ਕਹੇ ਜਾਂਦੇ ਮੇਰੇ ਵਰਗੇ ‘ਭਾਰਤੀ ਅਜੈਂਟ ਅਤੇ ਕੁੱਤੇ’ ਦੀਆਂ ਖ਼ਬਰਾਂ ਨੂੰ ਹੀ ਸਰਕਾਰ ਕਿਉਂ ਰੋਕਣ ਲਈ ਮੌਖਿਕ ਆਦੇਸ਼ ਦਿੰਦੀ ਹੈ ? ਤੇ ਜੋ ਸ਼ਰੇਆਮ ਭਾਰਤ ਦੇ ਵਿਰੁੱਧ ਪੰਥ ਦੇ ਵੀ ਵਿਰੁੱਧ ਅਤੇ ਕੌਮ ਨੂੰ ਕੁਰਾਹੇ ਪਾਉਣ ਵਾਲੇ ਦੇ ਨਾਲ ਹੀ ਨਾਲ ਸਿੱਖਾਂ ਦਾ ਸੱਤ ਮੁਲਕਾਂ ਨਾਲ ਵੈਰ ਖੜ੍ਹਾ ਕਰ ਦੇਣ ਵਾਲੇ ਸਿੱਧੇ ਬਿਆਨ ਦਿੰਦੇ ਹਨ ਤੇ ਸੱਤ ਮੁਲਕਾਂ ਦੀ ਧਰਤੀ ਨੂੰ ਖੋਹ ਕੇ ਖ਼ਾਲਿਸਤਾਨ ਬਣਾਉਣ ਦੀਆਂ ਗੱਲਾਂ ਪਿਛਲੇ 26 ਸਾਲਾਂ ਤੋਂ ਕਰਦੇ ਆ ਰਹੇ ਹਨ ਉਨ੍ਹਾਂ ਦੇ ਸਭ ਬਿਆਨ ਮੀਡੀਏ ਵਿਚ ਲਵਾਏ ਜਾਂਦੇ ਹਨ । ਹੁਣ ਇਸ ਰਮਜ਼ ਨੂੰ ਸਮਝਣ ਵਿਚ ਬਾਕੀ ਕੀ ਕੋਈ ਕਸਰ ਰਹਿ ਜਾਂਦੀ ਹੈ ? ਅਖ਼ਬਾਰਾਂ ਸੱਤ ਦੇਸ਼ਾਂ ਦੀ ਧਰਤੀ ਨੂੰ ਵੰਡ ਕੇ ਅਤੇ ਭਾਰਤ ਨੂੰ ਤੋੜ ਕੇ ‘ਖ਼ਾਲਿਸਤਾਨ’ ਲੈਣ ਵਾਲਿਆਂ ਦੀਆਂ ਖ਼ਬਰਾਂ ਤਾਂ ਲਾਉਂਦੀਆਂ ਹਨ। ਜਿਹੜਾ ਕਿ ਕਦੇ ਵਰਤਮਾਨ ਲੋਕਤੰਤਰੀ ਸੰਸਾਰ ਵਿਚ ਹੁਣ ਕਦੇ ਸਿੱਖਾਂ ਨੂੰ ਮਿਲ ਹੀ ਨਹੀਂ ਸਕਦਾ। ਪਰ ਕਾਨੂੰਨ ਤੇ ਵਿਧਾਨ ਮੁਤਾਬਿਕ ਸੈੱਲਫ਼ ਡਿਟਰਮੀਨੇਸ਼ਨ ਰਾਹੀਂ ਸਰਕਾਰ-ਏ-ਖ਼ਾਲਸਤਾਨ ਬਣਾਉਣ ਦਾ ਸਿਧਾਂਤ ਦੇਣ ਵਾਲੇ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਦੀਆਂ ਹੀ ਖ਼ਬਰਾਂ ਨਹੀਂ ਲਾਉਂਦੀਆਂ, ਜਿਹੜਾ ਖ਼ਾਲਸਤਾਨ ਸਿੱਖ ਕੌਮ ਅਤੇ ਪੰਥ ਨੂੰ, ਪੰਜਾਬ ਨੂੰ ਮਿਲ ਸਕਦਾ ਹੈ । ਕੀ ਸਪਸ਼ਟ ਨਹੀਂ ਹੋ ਜਾਂਦਾ ਕਿ ਅਸਲ ਭਾਰਤ ਲਈ ਘਾਤਕ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਹੈ ਤੇ ਬਾਕੀ ਸਭ ਭਾਰਤ ਲਈ ਫ਼ਾਇਦੇਮੰਦ ਹਨ ? ਬੜੀ ਅਫ਼ਸੋਸਨਾਕ ਗੱਲ ਹੈ ਕਿ ਮੇਰੀ ਕੌਮ ਨੂੰ ਪਿਛਲੇ 26 ਸਾਲਾਂ ਵਿਚ ਜਥੇਬੰਦੀਆਂ ਤੇ ਕਾਬਜ਼ ਲੀਡਰਾਂ ਨੇ ਡਰ ਤੇ ਭੈ ਨੇ, ਰਾਜਨੀਤਕ ਅਸੂਝ ਨੇ, ਆਪੋ ਆਪਣਾ ਬੁੱਤਾ ਸਾਰਨ ਦੀ ਨੀਅਤ ਨੇ, ਆਪਣੇ ਖ਼ੁਦ ਦੇ ਵਿਚਲੇ ਬੇ ਭਰੋਸੇ ਨੇ, ਇਸ ਕਦਰ ਘਸਿਆਰੀ ਅਤੇ ਲਾਲਚੀ ਪ੍ਰਵਿਰਤੀ ਦੀ ਵਿਕਾਊ ਮਾਲ ਬਣਾ ਛੱਡੀ ਹੈ ਕਿ ਹੁਣ ਸਿੱਖ ਕੌਮ, ਕੰਧ ਤੇ ਸਪਸ਼ਟ ਲਿਖੀ ਅਤੇ ਵਿਆਖਿਅਤ ਕੀਤੀ ਇਬਾਰਤ ਵੀ ਪੜ੍ਹਨ ਤੇ ਸਮਝਣ ਜੋਗੀ ਨਹੀਂ ਰਹੀ ਹੈ। ਇਹ ਪਿਛਲੇ 26 ਸਾਲਾਂ ਵਿਚ ਵੀ ਲਗਾਤਾਰ ਮਰ ਕੇ, ਸ਼ਹੀਦ ਹੋ ਕੇ, ਤਬਾਹ ਹੋ ਕੇ ਅਤੇ ਬਰਬਾਦ ਹੋ ਕੇ ਵੀ ਆਪਣੇ 26 ਸਾਲਾਂ ਵਿਚ ਇੰਜ ਕਰਵਾਉਣ ਵਾਲੇ ਲੀਡਰਾਂ ਦੀ ਪਹਿਚਾਣ ਅਤੇ ਤਾਸੀਰ ਨੂੰ ਸਮਝ ਹੀ ਨਹੀਂ ਸਕੀ ਹੈ। ਇਸ ਲਈ ਮੈਨੂੰ ਕੋਈ ਅਚੰਭਾ ਨਹੀਂ ਹੁੰਦਾ ਜਦ ਵਿਦੇਸ਼ਾਂ ਵਿਚਲੇ ਵੀ ਕੁੱਝ ਪੰਜਾਬੀ ਮੰਨੇ ਪਰ ਮੰਨੇ ਅਖ਼ਬਾਰ ਇਸ਼ਤਿਹਾਰ ਲਵਾ ਕੇ ਵੀ ਮੇਰੀ "ਖ਼ਾਲਸਤਾਨ : ਉਸਦਾ ਸੰਕਲਪ ਅਤੇ ਪ੍ਰਣਾਲੀ” ਕਿਤਾਬ ਨੂੰ ਛਾਪਣ ਤੋਂ ਮਨਾ ਕਰ ਦਿੰਦੇ ਹਨ। ਜਦ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਟਾਫ਼ ਨੂੰ ਸਮਝਿਆ ਹੀ ‘ਖ਼ਾਲਿਸਤਾਨੀ’ ਜਾਂਦਾ ਹੈ। ਇਹ ਕੁਲ ਮਿਲਾ ਕੇ ਮੇਰੀ ਕੌਮ ਦਾ ਅੱਜ ਦਾ ਪ੍ਰਤੀਬਿੰਬ ਹੈ, ਜੋ ਕੁਲ ਮਿਲਾ ਕੇ ਮੇਰਾ ਵਰਤਮਾਨ ਹੈ । ਮੇਰਾ ਅੱਜ ਹੈ । ਜੇ ਪੰਥ ਨੇ ਖ਼ਾਲਸਤਾਨ ਬਣਾਉਣਾ ਹੈ ਤਾਂ ਉਸ ਨੂੰ ਆਪਣੀ ਇਸ ਦਸ਼ਾ ਵਿਚੋਂ ਬਾਹਰ ਕੱਢਣ ਵਾਲੇ ਲੀਡਰ ਨੂੰ ਸਥਾਪਤ ਕਰਨ ਲਈ ਖ਼ੁਦ ਉਸ ਦੇ ਸਾਧਨ, ਸ਼ਕਤੀ, ਸਰੋਤ, ਜਥੇਬੰਦੀ ਅਤੇ ਹਮਾਇਤੀ ਬਣਨਾ ਹੀ ਪੈਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ "ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗੁ’ ਅਤੇ ਹੁਕਮ ਹੈ "ਹਰਿਹਾਂ ਹਰਿਚੰਦਉਰੀ ਪੇਖਿ ਕਾਹੇ ਸਚੁ ਮਾਨਈ ॥”
ਮੇਰੀ ਆਵਾਜ਼ ਨੂੰ ਬੰਦ ਕਰਾਉਣ ਦਾ ਦੂਜਾ ਅਮਲ ਓਦੋਂ ਸ਼ੁਰੂ ਹੁੰਦਾ ਹੈ ਜਦੋਂ,  ਸਾਡੀ ਇਸ ਸ਼ਾਂਤ ਮਈ ਲੋਕ ਲਹਿਰ ਨੂੰ ਖ਼ਤਮ ਕਰਵਾਉਣ ਲਈ ਪਹਿਲਾਂ ਇਨ੍ਹਾਂ ਸਾਡੇ ਤੇ ਨੰਗਲ ਵਿਖੇ ‘ਹਿੰਦੂ ਸਮੁਦਾਏ’ ਦੇ ਅਸਮਾਜਿਕ ਤੱਤਾਂ ਅਤੇ ਹਿੰਦੂ ਸ਼ਿਵ ਸੈਨਾ ਆਦਿ ਤੋਂ ਹਮਲਾ ਕਰਵਾਇਆ। ਸਾਡੀ ਗੱਡੀ ਨੂੰ ਇਹ ਪੁਲਿਸ ਦੀ ਮੌਜੂਦਗੀ ਵਿਚ ਅੱਗ ਲਾ ਕੇ ਸਾੜਨ ਤੱਕ ਗਏ ਅਤੇ ਭੰਨ-ਤੋੜ ਕੀਤੀ। ਮੈਂ, ਮੇਰੀ ਸਿੰਘਣੀ, ਕੈਪਟਨ ਜਗਤਾਰ ਸਿੰਘ, ਸ. ਵਰਿਆਮ ਸਿੰਘ ਅਤੇ ਗਗਨਦੀਪ ਸਿੰਘ ਸਕੱਤਰ ਜ਼ਿਲ੍ਹਾ ਜਲੰਧਰ ਅਸੀਂ ਸਾਰੇ ਅਡੋਲ ਰਹੇ। ਇਨ੍ਹਾਂ ਅਟੈਕ ਕਰਨ ਵਾਲਿਆਂ ਦੀ ਬਾਈ ਨੇਮ ਸ਼ਿਕਾਇਤ ਕਰਨ, ਫ਼ੋਟੋਆਂ ਦੇਣ ਦੇ ਬਾਵਜੂਦ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਉਨ੍ਹਾਂ ਤੇ ਕੋਈ ਕੇਸ ਦਰਜ ਨਹੀਂ ਕਰਦੀ । ਸਗੋਂ ਸਾਡਾ ਸਾਰਾ ਸਾਮਾਨ ਜ਼ਬਤ ਕਰ ਲਿਆ ਜਾਂਦਾ ਹੈ ਤੇ ਉਹ ਅੱਜ ਤੱਕ ਸਾਨੂੰ ਵਾਪਸ ਨਹੀਂ ਕੀਤਾ ਗਿਆ ਹੈ। ਪਟਿਆਲਾ ਵਿਖੇ ਹਿੰਦੂ ਸ਼ਿਵ ਸੈਨਾ ਅਤੇ ਬਜਰੰਗ ਦਲ ਨੇ ਮਿਲ ਕੇ ਬਿਆਨ ਦਿੱਤਾ ਕਿ ਉਹ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ, ਸਾਬਕਾ ਐਮ.ਪੀ. ਦਾ ਘਰ ਸਾੜ ਦੇਣਗੇ । ਅਜਿਹੇ ਬਿਆਨ ਤੋਂ ਬਾਅਦ ਵੀ ਮੇਰੀ ਇਨ੍ਹਾਂ ਖ਼ਿਲਾਫ਼ ਕੋਈ ਐਫ.ਆਰ.ਆਈ. ਦਰਜ ਨਹੀਂ ਕੀਤੀ ਗਈ। ਸੋਹੀਂਆਂ ਪਿੰਡ ਵਿਚ ਸ਼ਹੀਦੀ ਲਾਟ ਬਣਾਉਣ ਵਾਲੇ ਮਿਸਤਰੀ ਸਮੇਤ ਦਲ ਦੇ ਸਮਰਥਕਾਂ ਅਤੇ ਦਾਸ ਦੇ ਖ਼ਿਲਾਫ਼ ਦੇਸ਼ ਧ੍ਰੋਹੀ ਦਾ ਕੇਸ ਦਰਜ ਕਰ ਲਿਆ ਗਿਆ। ਸਮਾਣਾ ਵਿਖੇ ਮੇਰੇ ਅਤੇ ਮੇਰੇ ਸਮੁੱਚੇ ਪਰਿਵਾਰ ਦੇ ਖ਼ਿਲਾਫ਼ ਦੇਸ਼ ਧ੍ਰੋਹੀ, ਅਤਿਵਾਦੀ ਵੱਖਵਾਦੀ ਅਤੇ ਹੋਰ ਫ਼ਿਰਕਿਆਂ ਖ਼ਿਲਾਫ਼ ਭੜਕਾਹਟ ਪੈਦਾ ਕਰਨ ਜਿਹੇ ਜ਼ੁਲਮਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਜਿਸ ਵਿਚ ਮੇਰੀਆਂ 17 ਸਾਲਾਂ ਬੇਟੀ ਗੁਰਾਂਜਲ ਕੌਰ ਅਤੇ 14 ਸਾਲਾਂ ਬੇਟੀ ਰਾਕਿੰਦ ਕੌਰ ਨੂੰ ਵੀ ਨਾਮਜ਼ਦ ਕਰ ਲਿਆ ਗਿਆ। ਲੁਧਿਆਣਾ ਡਵੀਜ਼ਨ ਨੰਬਰ ਇੱਕ ਵਿਚ ਦਾਸ ਅਤੇ ਦਾਸ ਦੀ ਪਤਨੀ ਦੇ ਖ਼ਿਲਾਫ਼ ਦੇਸ਼ ਧ੍ਰੋਹੀ, ਅਤਿਵਾਦੀ ਵੱਖਵਾਦੀ ਅਤੇ ਹੋਰ ਫ਼ਿਰਕਿਆਂ ਖ਼ਿਲਾਫ਼ ਭੜਕਾਹਟ ਪੈਦਾ ਕਰਨ  ਅਤੇ ਖ਼ਾਲਸਤਾਨ ਦਾ ਪ੍ਰਚਾਰ ਕਰਨ ਦਾ ਕੇਸ ਦਰਜ ਕਰ ਲਿਆ ਗਿਆ, ਪਟਿਆਲਾ ਕੋਤਵਾਲੀ ਠਾਣੇ ਵਿਚ ਵੀ ਦੇਸ਼ ਧ੍ਰੋਹੀ, ਅਤਿਵਾਦੀ ਵੱਖਵਾਦੀ ਅਤੇ ਹੋਰ ਫ਼ਿਰਕਿਆਂ ਖ਼ਿਲਾਫ਼ ਭੜਕਾਹਟ ਪੈਦਾ ਕਰਨ  ਅਤੇ ਖ਼ਾਲਸਤਾਨ ਦਾ ਪ੍ਰਚਾਰ ਕਰਨ ਭਾਸ਼ਣ ਦੇਣ ਅਤੇ ਇਸ ਹਿਤ ਲੋਕਾਂ ਵਿਚ ਬਾਜ਼ਾਰਾਂ ਵਿਚ ਜਲਸੇ ਕਰ ਕੇ ਭੜਕਾਹਟ ਪੈਦਾ ਕਰਨ ਦਾ ਕੇਸ ਦਰਜ ਕੀਤਾ ਗਿਆ......ਲਿਸਟ ਬਹੁਤ ਲੰਮੀ ਹੈ। ਅਫ਼ਸੋਸ ਦੀ ਗੱਲ ਕੇਵਲ ਇਹੋ ਹੈ ਕਿ ਜਿਨ੍ਹਾਂ ਨੂੰ ਸਿੱਖ "ਖ਼ਾਲਿ ਸਤਾਨੀ” ਮੰਨਦੇ ਅਤੇ ਹਰ ਤਰ੍ਹਾਂ ਦੀ ਹਿਮਾਇਤ ਕਰਦੇ ਹਨ ਉਨ੍ਹਾਂ ਵਿਚੋਂ ਕਿਸੇ ਵੀ ਇੱਕ ਧੜੇ ਜਾਂ ਆਗੂ ਨੇ "ਨਾਨਕਸ਼ਾਹੀ ਖ਼ਾਲਸਤਾਨ” ਖ਼ਿਲਾਫ਼ ਪੰਜਾਬ ਵਿਚ ਸਰਕਾਰ ਰਾਹੀਂ ਵਰਤੀ ਜਾ ਰਹੀ ਦਮਨਕਾਰੀ ਅਤੇ ਖੁਰਾ ਖੋਜ ਮਿਟਾ ਦੇਣ ਵਾਲੀ ਇਸ ਜ਼ਾਲਮਾਨਾ ਕਾਰਵਾਈ ਦੇ ਖ਼ਿਲਾਫ਼ ਕੋਈ ਵੀ ਬਿਆਨ ਤਕ ਦੇਣ ਦੀ ਲੋੜ ਨਹੀਂ ਸਮਝੀ। ਪੰਜਾਬ ਦੀਆਂ ਸਿੱਖ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਵੀ ਮੂੰਹ ਪੂਰੀ ਤਰ੍ਹਾਂ ਸੀਤੇ ਗਏ!
"ਨਾਨਕਸ਼ਾਹੀ ਖ਼ਾਲਸਤਾਨ” ਲਈ ਕੌਮੀ ਅਣਖ, ਵੰਗਾਰ ਅਤੇ ਨੱਕ ਦਾ ਸਵਾਲ ਬਣ ਜਾਣ ਕਰ ਕੇ, ਅਸੀਂ ਅਜਿਹੇ ਹਮਲਿਆਂ ਤੋਂ ਬਾਅਦ ਵੀ ਆਪਣੀ ਨਾਨਕਸ਼ਾਹੀ ਖ਼ਾਲਸਤਾਨੀ ਉਦਾਸੀ ਜਾਰੀ ਰੱਖਦੇ ਹਾਂ, ਜਦ ਕਿ ਮਾਇਕ ਤੌਰ ਤੇ ਸਾਡੇ ਪਾਸ ਲੋੜੀਂਦੇ ਸਰੋਤ ਅਤੇ ਸਾਧਨ ਬਿਲਕੁਲ ਵੀ ਨਹੀਂ ਬਚੇਂ ਹਨ। ਅਸੀਂ ਲੋਕਾਂ ਤੋਂ ਉਧਾਰ ਫੜ ਕੇ ਇਸ ਲਈ ਤੁਰੇ ਰਹਿੰਦੇ ਹਾਂ ਕਿ ਖ਼ਾਲਸਾ ਪੰਥ ਵਿਚ ਇਹ ਸੁਨੇਹਾ ਦੇਣ ਵਿਚ ਦੁਸ਼ਮਣ ਤਾਕਤਾਂ ਕਦੇ ਸਫਲ ਨਾ ਹੋ ਜਾਣ ਕਿ ਡਰ ਗਏ, ਵੇਖਿਆ ਘਰੇ ਬਾਂਹ ਦਿੱਤੇ, ਲਓ ਭੱਜ ਗਏ…… ਆਦਿ ਆਦਿ। ਸਰਕਾਰ ਦੀ ਇੱਛਾ ਪੂਰਤੀ ਕਰ ਦੇਣ ਲਈ ਸਿੱਖ ਕੌਮ ਅੰਦਰੋਂ ਕਿਸੇ ਵੀ ਧਿਰ, ਇੱਥੋਂ ਤਕ ਕਿ ਕਿਸੇ ਵੀ ਮਨੁੱਖੀ ਅਧਿਕਾਰ ਸੰਗਠਨ ਨੇ ਸਾਡੇ ਪੱਖ ਵਿਚ ਅੱਗੇ ਆਉਣਾ ਵਾਜਬ ਨਾ ਸਮਝਿਆ ? ਕਿਉਂ ? ਇਸ ਦਾ ਜਵਾਬ ਤਾਂ ਉਹੀ ਦੇ ਸਕਦੇ ਹਨ। ਸਾਨੂੰ ਸਾਡੇ ਹੀ ਸਿੱਖ ਸਮਾਜ ਦੇ ਸੁੱਧ ਬੁੱਧ ਰੱਖਣ ਵਾਲਿਆਂ ਨੇ, ਦੇਸ਼ ਅਤੇ ਵਿਦੇਸ਼ਾਂ ਵਿਚੋਂ ਇਹ ਬੜੀ ਜ਼ੋਰ ਕੇ ਫੱਬਤੀ ਵੀ ਮਾਰੀ ਕਿ "ਕੀ ਅਸੀਂ ਕਿਹਾ ਸੀ ਤੁਰੋ ! ਜਾਏ ਜਾ ਕੇ ਘਰੇ ਬੈਠੇ” । ਅਸੀਂ ਸਰਕਾਰ ਦੇ ਅਤੇ ਆਪਣੇ ਪੰਥ ਵਿਚੋਂ ਹੁੰਦੇ ਅਜਿਹੇ ਹਮਲਿਆਂ ਨੂੰ ਸਿਰ ਮੱਥੇ ਲਿਆ ਹੈ। ਮਾਨ ਅਕਾਲੀ ਦਲ ਦੇ ਲਸ਼ਵਿੰਦਰ ਸਿੰਘ ਡੱਲੇਵਾਲ ਸਮੇਤ ਬਹੁਤ ਸਾਰੇ ਕੌਮੀ ਲੀਡਰਾਂ ਨੇ ਕਿਹਾ ਕਿ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ, ਸਾਬਕਾ ਐਮ.ਪੀ. ਟੈਂਪੂ ਦੀਆਂ ਸਵਾਰੀਆਂ ਵਾਲੀ ਪਾਰਟੀ ਚਲਾ ਕੇ ਕੌਮ ਨੂੰ ਗੁਮਰਾਹ ਕਰ ਰਿਹਾ ਹੈ। ਹੁਣ ਇਹ ਗੱਲ ਵੱਖਰੀ ਹੈ ਕਿ ਉਹ ਵੀ ਮਾਨ ਨੂੰ ਹੀ ਸਰਕਾਰੀਆ ਕਹਿੰਦਾ ਉਸ ਦੀ ਸਰਕਾਰੀ ਬੱਸ ਵਿਚੋਂ ਛਾਲ ਮਾਰ ਚੁਕਾ ਹੈ। ਪੰਚ ਪ੍ਰਧਾਨੀ ਦੇ ਐਡਵੋਕੇਟ ਲਿਖਾਰੀ ਨੇ ਦਾਸ ਦੇ ਵਕੀਲ ਨੂੰ ਕਿਹਾ ਕਿ ਅਤਿੰਦਰ ਪਾਲ ਸਿੰਘ ਖ਼ਾਲਸਤਾਨੀ ਦੀ ਕੀ ਪ੍ਰਾਪਤੀ ਹੈ ਤੇ ਕੌਮ ਲਈ ਉਸ ਨੇ ਕੀਤਾ ਹੀ ਕੀ ਹੈ ? ਉਸ ਦੀ ਕੁਰਬਾਨੀ ਹੀ ਕੀ ਹੈ ‘ਨਥਿੰਗ’ ! ਇਸ ਲਈ ਉਸ ਨੂੰ (ਮੇਰੇ ਵਕੀਲ ਨੂੰ) ਮੇਰਾ ਕੇਸ ਲੜਨਾ ਹੀ ਨਹੀਂ ਚਾਹੀਦਾ .....ਮੇਰੇ ਲੁਧਿਆਣਾ ਦੇ ਇੱਕ ਹੋਰ ਵਕੀਲ ਨੂੰ ਇਨ੍ਹਾਂ ਪੰਜਾਬ ਸਰਕਾਰ ਅਤੇ ਲੁਧਿਆਣਾ ਐਸ.ਐਸ.ਪੀ ਤੇ ਪੰਜਾਬੀ ਦੇ ਕੁੱਝ ਅਖ਼ਬਾਰਾਂ ਖ਼ਿਲਾਫ਼ ਪਾਏ ਗਏ ਇਸਤਗਾਸਾ ਦੇ ਕੇਸ ਤੋਂ ਮੁਕਰਾ ਦਿੱਤਾ ਤੇ ਉਹ ਪੈਸੇ ਲੈ ਕੇ ਵੀ ਸਾਨੂੰ ਧੋਖਾ ਦੇ ਗਿਆ। ਪਰ ਅਸੀਂ ਅਕਾਲ ਪੁਰਖ ਦੀ ਕਿਰਪਾ ਅਤੇ ਨਿਰੋਲ ਮਿਹਰ ਸਦਕਾ ਉਸੇ ਦੇ ਆਸਰੇ ਜੀਂਦਾ ਹਾਂ ਤੇ ਜਦ ਤਕ ਅਕਾਲ ਪੁਰਖ ਚਾਹੇਗਾ "ਨਾਨਕਸ਼ਾਹੀ ਖ਼ਾਲਸਤਾਨ” ਲਈ ਅਸੀਂ ਜਿਉਂਦੇ ਰਹਾਂਗੇ....
ਹਿੰਦੂ ਤਾਕਤਾਂ ਅਤੇ ਅਖੌਤੀ ਖ਼ਾਲਿ ਸਤਨੀ ਧਿਰਾਂ ਨੂੰ ਸਹਾਰਾ ਬਣਾ ਕੇ ਸਰਕਾਰ ਨੇ "ਡੋਰ ਟੂ ਡੋਰ ਨਾਨਕਸ਼ਾਹੀ ਖ਼ਾਲਸਤਾਨੀ ਪ੍ਰਚਾਰ ਫੇਰੀ” ਵਾਲੀ ਮੇਰੀ ਟੀਮ ਨਾਲ ਇਹ ਜੋ ਕੁੱਝ ਵੀ ਕੀਤਾ ਉਸ ਦੀ ਸਾਡੀ ਕੋਈ ਖ਼ਬਰ, ਸਾਡਾ ਅਸਲ ਪੱਖ ਅਖ਼ਬਾਰਾਂ ਨੇ ਲਾਉਣ ਤੋਂ ਮਨਾ ਕਰ ਦਿੱਤਾ। ਅਜਿਹੇ ਸੰਗੀਨ ਬਣਾ ਦਿੱਤੇ ਗਏ ਹਾਲਤਾਂ ਵਿਚ ਅਸੀਂ ਆਪਣਾ ਪੱਖ ਇਸ਼ਤਿਹਾਰ ਦੇ ਕੇ ਲਾਉਣਾ ਚਾਹਿਆ ਤਾਂ ਕਿ ਲੋਕਾਈ ਸਾਹਮਣੇ ਸੱਚ ਨੂੰ ਲਿਆਂਦਾ ਜਾ ਸਕੇ। ਸਾਡਾ ਇਸ਼ਤਿਹਾਰ ਲਾਉਣ ਤੋਂ ਵੀ ਪੰਜਾਬ ਦੀਆਂ ਸਾਰੀਆਂ ਹੀ ਵੱਡੀਆਂ ਤੇ ਪੰਥਕ ਮੰਨੀਆਂ ਜਾਂਦੀਆਂ ਅਖ਼ਬਾਰਾਂ ਨੇ ਮਨਾ ਕਰ ਦਿੱਤਾ। ਜਿਸ ਵਿਚ ਰੋਜ਼ਾਨਾ ਸਪੋਕਸਮੈਨ, ਅਜੀਤ, ਜੱਗ ਬਾਣੀ, ਦਿ ਟ੍ਰਿਬਿਊਨ, ਪੰਜਾਬੀ ਅਤੇ ਹਿੰਦੀ ਟ੍ਰਿਬਿਊਨ, ਪੰਜਾਬ ਕੇਸਰੀ, ਪੰਜਾਬੀ ਜਾਗਰਣ ਆਦਿ ਸ਼ਾਮਲ ਹਨ । ਇਨ੍ਹਾਂ ਨੂੰ ਅਸੀਂ ਇੱਥੋਂ ਤਕ ਕਿਹਾ ਕਿ ਤੁਹਾਨੂੰ ਇਸ ਸਾਡੀ ਇਸ਼ਤਿਹਾਰ ਵਿਚਲੀ ਭਾਸ਼ਾ ਵਿਚ ਜੋ ਵੀ ਗ਼ਲਤ ਲੱਗਦਾ ਹੈ ਉਹ ਦੱਸੋ ਅਸੀਂ ਕੱਢ ਦਿੰਦੇ ਹਾਂ। ਤਾਂ ਵੀ ਨਹੀਂ ਮੰਨੇ ਤੇ ਸਪਸ਼ਟ ਛਾਪਣ ਤੋਂ ਨਾਂਹ ਕਰ ਦਿੱਤੀ ।
ਆਪਣੇ ਪੱਲੇ ਤੋਂ ਆਪਣਾ ਸਭ ਕੁੱਝ ਲਾ ਕੇ, ਤੇ ਗਵਾ ਕੇ, ਇਹ ਸਾਡਾ ਕਮਲਾ ਪਣ ਹੀ ਹੈ ਕਿ ਸਭ ਪਾਸੇ ਤੋਂ ਬਿਖਮ ਹਾਲਾਤ ਸਹਿੰਦੇ ਹੋਏ ਵੀ ਅਸੀਂ ਆਪਣੇ ਕੌਮ ਦੇ ਘਰ ਨਾਨਕਸ਼ਾਹੀ ਖ਼ਾਲਸਤਾਨ ਲਈ ਸ਼ੁਦਾਈ ਬਣ ਕੇ ਘੁੰਮਦੇ ਫਿਰਦੇ ਹਾਂ, ਪ੍ਰਚਾਰ ਕਰਦੇ ਪਏ ਹਾਂ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਪੰਜਾਬ ਵਿਧਾਨ ਸਭਾ ਰਾਹੀਂ "ਨਾਨਕਸ਼ਾਹੀ ਖ਼ਾਲਸਤਾਨੀ ਰਾਜ ਪ੍ਰਣਾਲੀ ਦੀ ਸਰਕਾਰ” ਹੀ ਪੰਜਾਬ ਵਿਚ ਵੱਡੀ ਤੀਜੀ ਅਤੇ ਸੱਤਾਧਾਰੀ ਧਿਰ ਬਣਨ ਵਿਚ ਸਮਰੱਥ ਹੈ । ਬਸ਼ਰਤੇ ਕਿ ਦੇਸ਼ ਵਿਦੇਸ਼ ਵਿਚਲਾ ਸਿੱਖ ਅਖੌਤੀ ਖ਼ਾਲਿ ਸਤਾਨੀਆਂ ਅਤੇ ਤਥਾ ਕਥਿਤ ਸਰਬੱਤ ਖ਼ਾਲਸਾ ਵਰਗੀਆਂ ਜੂਨ 84 ਤੋਂ ਸਰਗਰਮ ਧਿਰਾਂ ਅਤੇ ਉਨ੍ਹਾਂ ਦੇ ਆਗੂਆਂ ਤੋਂ ਪਾਸਾ ਵੱਟ ਲਵੇ, ਤੇ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਣਾਲੀ ਦੇ ਰਾਜ ਦੇ ਸੰਕਲਪ ਨੂੰ ਭਾਰਤ ਅੰਦਰ ਮਾਨਤਾ ਦਿਲ ਵਾ ਦੇਣ ਵਾਲੀ ਅਤੇ ਇਸ ਨਿਮਿਤ ਵੋਟ ਮੰਗਣ ਦਾ ਹੱਕ ਲੈ ਕੇ ਦੇਣ ਵਾਲੀ ਇੱਕ ਮਾਤਰ "ਨਾਨਕਸ਼ਾਹੀ ਖ਼ਾਲਸਤਾਨੀ ਪ੍ਰਣਾਲੀ, ਸੰਕਲਪ ਅਤੇ ਵਿਉਂਤ” ਨਾਲ ਜੁੜਨ ਦਾ ਇੱਕ ਮੁੱਠ ਨਿਰਨਾ ਕਰ ਲਵੇ। ਨਾਨਕਸ਼ਾਹੀ ਖ਼ਾਲਸਤਾਨ ਦੀ ਇਹੋ ਅਸਲ ਲੋੜ ਹੈ । ਇਸੇ ਦੀ ਪੂਰਤੀ ਸਿੱਖ ਕੌਮ ਨੂੰ ਕਰਨੀ ਚਾਹੀਦੀ ਹੈ। "ਨਾਨਕਸ਼ਾਹੀ ਖ਼ਾਲਸਤਾਨ” ਨਿਰੋਲ ਇਸੇ ਦੀ ਹੀ ਮੰਗ ਕਰਦਾ ਹੈ। ਕੀ ਸਿੱਖ ਨਾਨਕਸ਼ਾਹੀ ਖ਼ਾਲਸਤਾਨ ਦੀ ਇਸ ਮੰਗ ਅਤੇ ਲੋੜ ਨੂੰ ਕਦੇ ਪੂਰਾ ਕਰ ਸਕਣਗੇ ? ਪੰਜਾਬ ਦੀ ਅਤੇ ਸਿੱਖ ਕੌਮ ਦੀ ਭਾਰਤ ਅੰਦਰ ਪੰਜਾਬੀ ਨਹੀਂ, ਬਤੌਰ "ਖ਼ਾਲਸਾ” ਹੋਂਦ ਨੂੰ ਬਚਾਉਣ ਹਿਤ ਇਹੋ ਭਵਿੱਖ ਦੀ ਨੇੜ ਭਵਿੱਖੀ ਅਤੇ ਦੂਰ ਦਰਸ਼ੀ ਲੋੜ ਹੈ।ਕੀ ਜਜ਼ਬਾਤਾਂ ਵਿਚ ਉਲਝਿਆਂ ਤੁਰੀ ਜਾਂਦਾ ਸਿੱਖ ਸਮਾਜ ਇਸ ਲੋੜ ਨੂੰ ਕਦੇ ਸਮਝ ਸਕੇਗਾ ? ਜਾਂ ਹਮੇਸ਼ਾ ਹੀ ਸਿੱਖ ਕੌਮ ਦੀ ਮੰਜ਼ਿਲ ਅਤੇ ਪ੍ਰਾਪਤੀਆਂ ਨੂੰ ਨੇੜੇ ਆਉਣ ਤੋਂ ਰੋਕਣ ਵਾਲੀਆਂ ‘ਸਰਬੱਤ ਖ਼ਾਲਸਾ’ ਵਰਗੀਆਂ ਸਿੱਖੀ ਆਦਰਸ਼ਾਂ ਅਤੇ ਸਿਧਾਂਤਾਂ ਨੂੰ ਮਾਰ ਮੁਕਾ ਦੇਣ ਵਾਲੀਆਂ ਕਾਰਵਾਈਆਂ ਵਿਚ ਹੀ ਗ਼ਲਤਾਨ ਰਹੇਗਾ ਤੇ ਸਿੱਖ ਬੁਰਕੇ ਅੰਦਰ ਪੰਥ ਵਿਰੋਧੀ ਕੰਮ ਕਰਦੇ ਹੋਏ ਅਸਲ ਖ਼ਾਲਸਤਾਨੀ ਲੋਕਾਂ ਨੂੰ ਹੀ ਮੁਕਾਉਣ ਵਾਲੀਆਂ ਅਜਿਹੀਆਂ ਕਾਰਵਾਈਆਂ ਕਰਦਾ ਰਹੇਗਾ ? ਨਾਨਕਸ਼ਾਹੀ ਖ਼ਾਲਸਤਾਨ ਵਿਰੋਧੀ ਅਜਿਹੀਆਂ ਖ਼ਾਲਿ ਸਤਾਨੀ ਧਿਰਾਂ ਵਿਚ ਬਾਰ ਬਾਰ "ਏਕਤਾ” ਦੇ ਮਾਰੂ ਏਜੰਡੇ ਅਧੀਨ ਆਪਣਾ ਆਗੂ ਬਣਾਉਂਦਾ ਤੇ ਮੰਜ਼ਲ ਨੂੰ ਦੂਰ ਭਜਾਉਂਦਾ, ਐਨ ਫ਼ਤਿਹ ਹਾਸਲ ਕਰਨ ਵਾਲੀ ਘੜੀ ਸਿੱਖਾਂ ਨੂੰ ਨਿਸ਼ਾਨੇ ਤੋਂ ਥਿੜਕਾਉਂਦਾ ਰਹੇਗਾ ? ਖ਼ਾਲਸੇ ਦਾ ਅਤੇ "ਨਾਨਕਸ਼ਾਹੀ ਖ਼ਾਲਸਤਾਨ” ਦਾ ਭਵਿੱਖ, ਇਨ੍ਹਾਂ ਸਵਾਲਾਂ ਦੇ ਜਵਾਬ ਵਿਚ ਹੀ ਛੁਪਿਆ ਹੈ।
ਮੇਰੀ ਬੇਨਤੀ ਹੈ ਕਿ "ਨਾਨਕਸ਼ਾਹੀ ਖ਼ਾਲਸਤਾਨ” ਨੂੰ ਜਿਉਂਦਾ ਰਹਿਣ ਦਾ ਹੱਕ ਸਿੱਖਾਂ ਨੂੰ ਦੇਣਾ ਚਾਹੀਦਾ ਹੈ। ਇਸ ਲਈ ਲਾਜ਼ਮੀ ਹੈ ਕਿ ਉਸ ਦੀ ਸਾਹ ਰਗ ਬਣਨ ਹਿਤ ਖ਼ਾਲਸਾ ਪੰਥ ਅਤੇ ਆਮ ਸਿੱਖ ਅੱਗੇ ਆਵੇ ਤੇ ਉਸ ਦੀਆਂ ਲੋੜਾਂ ਦੀ ਪੂਰਤੀ ਕਰੇ।ਕੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੰਸਾਰ ਭਰ ਦੇ ਸਿੱਖ ਸਮਾਜ ਵਿਚੋਂ ਕੋਈ ਚਾਹੁੰਦਾ ਹੈ ਕਿ ਪੰਜਾਬ ਵਿਚ "ਨਾਨਕਸ਼ਾਹੀ ਖ਼ਾਲਸਤਾਨ ਦੇ ਰੋਲ ਮਾਡਲ ਦੀ ਕਾਇਮੀ ਲਈ" ਹੁਣ ਤਕ ਇੱਕੋ ਇੱਕ ਸਾਡੇ ਵੱਲੋਂ ਦਿੱਤੇ ਰੋਲ ਮਾਡਲ ਦੇ ਨਕਸ਼ ਨੁਹਾਰ, ਪ੍ਰਣਾਲੀ ਤੇ ਵਿਵਸਥਾ, ਸਰਕਾਰ ਅਤੇ ਰਾਜ ਪ੍ਰਬੰਧ ਦੇ ਆਧਾਰ ਤੇ ਸਰਕਾਰ ਬਣੇ ? ਵੇਖੀਏ ਕਿੰਨੇ ਕੁ ਸੁਹਿਰਦ ਹਿਰਦਿਆਂ ਵਿਚ ਇਸ ਨਿਮਿਤ ਦੰਮ-ਖੰਮ, ਜਿਗਰਾ ਅਤੇ ਦੂਰ-ਦਰਸ਼ਤਾ ਹੈ ? ਹਾਲੇ ਤਕ ਤਾਂ ਇਹ ਮੁਹਿੰਮ ਅਸੀਂ ਇਕੱਲੇ ਹੀ ਚਲਾ ਰਹੇ ਹਾਂ ਤੇ ਸਭ ਦੇ ਸਹਿਯੋਗ ਤੇ ਸਰਗਰਮ ਸਾਥ ਹਿਤ ਬੇਨਤੀਆਂ ਕਰੀ ਜਾ ਰਹੇ ਹਾਂ ਪਰ ਸਾਨੂੰ ਕਿਤੋਂ ਵੀ ਅੱਜ ਤਕ ਕੋਈ ਸਹਿਯੋਗ, ਸਾਥ ਅਤੇ ਸਮਰਥਨ ਦਿੱਤੇ ਜਾਣ ਦੀ ਖ਼ੁਸ਼ੀ ਨਸੀਬ ਨਹੀਂ ਹੋਈ ਹੈ। ਕੀ ਇਸ ਦਾ ਮਤਲਬ ਇਹੋ ਨਾ ਕੱਢਿਆ ਜਾਵੇ ਕਿ ਸਿੱਖ ‘ਹਾਰ’ ਮੰਨ ਚੁੱਕੇ ਹਨ। ਕੀ ਸਿੱਖ, ਸਿੱਖਾਂ ਨੂੰ ਮੂਰਖ ਬਣਾ ਕੇ ਉਨ੍ਹਾਂ ਵਿਚ ਉੱਠਦੇ ਹਰ ਉਭਾਰ ਨੂੰ ਮੁਕਾ ਦੇਣ ਵਾਲੀਆਂ ਸਰਬੱਤ ਖ਼ਾਲਸਾ, ਖ਼ਾਲਿ ਸਤਾਨੀ 'ਸਕੀਮਾਂ' ਤੇ ਸਰਕਾਰੀ ਸਰਪ੍ਰਸਤੀ ਅਧੀਨ ਚੱਲਣ ਵਾਲਿਆਂ ਦੇ ਹੀ ਰਹਿਬਰ ਬਣਨ ਵਾਲੇ ਘਸਿਆਰੇ ਬਣਾ ਦਿੱਤੇ ਗਏ ਹਨ ? ਇਸ ਦਾ ਜਵਾਬ ਕੀ ਹੈ ਇਹ ਸਿੱਖ ਕੌਮ ਦਾ ਹੁਲਾਰਾ, ਅਪਣਾਈ ਜਾਣ ਵਾਲੀ ਸੋਚ ਅਤੇ ਪਾਲਿਸੀ ਹੀ ਦੱਸੇਗੀ ....ਅਸੀਂ ਹਮੇਸ਼ਾ ਆਸਵੰਦ ਹਾਂ। ਅਨੇਕਾਂ ਠੋਕਰਾਂ ਖਾਣ ਤੋਂ ਬਾਅਦ ਸ਼ਾਇਦ ਸਿੱਖ ਹੋਸ਼ ਸੰਭਾਲ ਲੈਣ ਤੇ ਆਪਣੀ ਸਰਦਾਰੀ ਵਾਲੀ ਪੱਗ ਦੀ ਲਾਜ ਰੱਖ ਲੈਣ। ਸਿੱਖਾਂ ਨੂੰ ਇਹ ਫ਼ੈਸਲਾ ਠਰੰ੍ਹਮੇ ਨਾਲ ਸੋਚ ਵਿਚਾਰ ਕੇ ਕਰਨਾ ਪਵੇਗਾ ਕਿ ਸਰਗਰਮ ਸਾਰੀਆਂ ਧਿਰਾਂ ਵਿਚੋਂ ਉਨ੍ਹਾਂ ਨੂੰ ਕਿਸ ਆਧਾਰ ਤੇ ਕਿਸ ਦੀ ਬਾਂਹ ਫੜਨੀ ਚਾਹੀਦੀ । ਥੋੜ੍ਹ ਚਿਰੀਂ ਅਤੇ ਤਤਕਾਲੀ, ਅਪਣਾਈ ਜਾਂਦੀ ਰਹੀ ਸਿੱਖ ਰਾਜਨੀਤਕ ਨੀਤੀ ਅਤੇ ਪਹੁੰਚ ਨੇ ਜੂਨ 84 ਤੋਂ ਲੈ ਕੇ ਹੁਣ ਤਕ ਸਿੱਖ ਕੌਮ ਨੂੰ ਨਿਵਾਣ ਵਾਲੇ ਹੀ ਪਾਸੇ ਦੱਸਿਆ ਹੈ । ਲੋੜ ਹੈ ਦ੍ਰਿੜ੍ਹਤਾ, ਦਲੇਰੀ, ਸਹਿਜ ਅਤੇ ਸੁਹਜ ਨਾਲ ਆਪਣੇ ਰੋਲ ਮਾਡਲ ਦੀ ਸਰਕਾਰ ਦੇ ਉਭਾਰ ਲਈ ਉਸਾਰੂ, ਸਰਗਰਮ ਅਤੇ ਲੰਮੀ ਅਵਧੀ ਦੇ ਸੰਘਰਸ਼ ਨਿਮਿਤ ਵਿਉਂਤਬੱਧ ਤੇ ਲਿਖਤਬਧ ਸੰਘਰਸ਼ ਅਰੰਭਿਆਂ ਜਾਵੇ। ਸਿਰਫ਼ ਲਿਖਤਾਂ ਦੇ ਬੰਡਲ ਭਰ ਭਰ ਸਲਾਹਾਂ ਹੀ ਨਾ ਦਿੱਤੀਆਂ ਜਾਣ ਤੇ ਉਹ ਵੀ ਉਨ੍ਹਾਂ ਲੀਡਰਾਂ ਨੂੰ ਜਿਨ੍ਹਾਂ ਜੂਨ 84 ਤੋਂ ਅੱਜ ਤਕ ਇੱਕ ਵੀ ਲਿਖਤਬਧ ਏਜੰਡੇ ਤੇ ਤੁਰਨ ਦੀ ਤੇ ਮੰਨਣ ਦੀ ਕੋਈ ਵੀ ਮਿਸਾਲ ਪੇਸ਼ ਨਾ ਕੀਤੀ ਹੋਵੇ । ਉਨ੍ਹਾਂ ਨਾਲ ਹੀ ਬਾਰ ਬਾਰ ਤੁਰਨ ਨੂੰ ਤਰਜੀਹ ਦੇਣਾ ਤੇ ਵਿਹਾਰਕ ਪੱਧਰ ਤੇ ਕੋਈ ਕੰਮ ਨਾ ਕਰਨਾ ਅਤੇ ਜਿਹੜੇ ਜ਼ਮੀਨੀ ਪੱਧਰ ਤੇ ਵਿਹਾਰਕ ਨਾਨਕਸ਼ਾਹੀ ਖ਼ਾਲਸਤਾਨੀ ਸਮਾਜ ਦੀ ਰਚਨਾ ਲਈ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਦੁਰਕਾਰਨਾ ਤੇ ਖ਼ਤਮ ਕਰਵਾਉਣ ਲਈ ਹਰ ਪੱਧਰ ਤੇ ਸਰਗਰਮ ਹੋਣਾ ਹੀ ਸਿੱਖਾਂ ਦੀ ਅਜੋਕੀ ਦਸ਼ਾ ਦਾ ਮੂਲ ਕਾਰਨ ਹੈ। ਧੜੇਬੰਦੀਆਂ ਦੀ ਕੈਦ ਅਤੇ ਜਜ਼ਬਾਤੀ ਪਨ ਦੇ ਉਲਾਰ ਤੋਂ ਬਾਹਰ ਨਿਕਲ ਕੇ ਕੋਈ ਸਿੱਖ ਦੋ ਘੜੀ ਲਈ ਆਪਣੇ ਭਵਿੱਖ ਪ੍ਰਤੀ ਫ਼ੈਸਲਾ ਕਰਨ ਦਾ ਸਮਾਂ ਕੱਢ ਸਕੇਗਾ ? ਅਸੀਂ ਉਨ੍ਹਾਂ ਸਿੱਖਾਂ ਦੇ ਸਾਥ ਲਈ ਉਡੀਕਵਾਨ ਹਾਂ।
 "ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ" ......ਕੀ ਕੋਈ ਸਿੱਖ ਇਹ ਦੱਸ ਸਕਦਾ ਹੈ ਕਿ ਸਿੱਖ ਕੌਮ ਹੁਣ ਤਕ ਨਾਨਕਸ਼ਾਹੀ ਖ਼ਾਲਸਤਾਨ ਨਿਮਿਤ ਹੋ ਚੁੱਕਿਆਂ ਪ੍ਰਾਪਤੀਆਂ ਨੂੰ ਕਿਉਂ ਨਕਾਰਦੀ ਚਲੀ ਆ ਰਹੀ ਹੈ ? ਇਨ੍ਹਾਂ ਤੇ ਅੱਗੇ ਵਧਣ ਤੇ ਵੱਸਣ ਦੀ ਬਜਾਏ ਨਿੱਤ ਨਵੇਂ ਏਜੰਡੇ, ਪ੍ਰੋਗਰਾਮ ਤੇ ਸੰਘਰਸ਼ ਕਿਉਂ ਵਿੱਢਦੀ ਤੇ ਬਿਨਾ ਪ੍ਰਾਪਤੀ ਕੀਤੇ ਇਸੇ ਚੱਕਰ ਵੀਊ ਵਿਚ ਲਗਾਤਾਰ ਕਿਉਂ ਫਸਦੀ ਚਲੀ ਆ ਰਹੀ ਹੈ। ਇਹ ਸਥਾਪਿਤ ਹੋ ਚੁੱਕੇ ਖ਼ਾਲਸਤਾਨੀ ਜਰਨੈਲੀ ਸ਼ਾਹ ਰਾਹ "ਨਾਨਕਸ਼ਾਹੀ ਖ਼ਾਲਸਤਾਨ ਦੀ ਲੋਕਤੰਤਰੀ ਪ੍ਰਾਪਤੀ" ਤੇ ਤੁਰਨ ਤੋਂ ਕਿਉਂ ਡਰਦੀ ਤੇ ਪਿਛਾਂਹ ਖਿੱਚੂ ਸੋਚ ਦੀ ਗ਼ੁਲਾਮ ਧੜੇਬੰਦਕ ਮਨੋਬਿਰਤੀ ਅਧੀਨ ਆਪਣੇ ਆਪ ਨੂੰ ਸੰਘਰਸ਼ ਦੇ ਨਾਮ ਤੇ 'ਖ਼ਤਮ' ਕਰਾ ਰਹੀ ਹੈ ?
"ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ"
-ਅਤਿੰਦਰ ਪਾਲ ਸਿੰਘ ਖ਼ਾਲਸਤਾਨੀ, ਸਾਬਕਾ ਐਮ.ਪੀ.

*****

ਹਿੰਦੋਸਤਾਨ ਦੇ ਅੰਦਰ ਖ਼ਾਲਸਤਾਨੀ ਸਰਕਾਰ।
ਸਤਿਕਾਰ ਯੋਗ ਭਾਈ ਸਾਹਿਬ ਅਤਿੰਦਰ ਪਾਲ ਸਿੰਘ ਜੀ, ਤੁਸੀਂ ਸਿਆਣੇ ਸਮਝਦਾਰ ਪ੍ਰਚਾਰਕ ਅਤੇ ਪੰਥ ਦਰਦੀ ਹੋ। ਤੁਸੀਂ ਸਾਰਾ ਕੁੱਝ ਚੰਗਾ ਕਰਕੇ ਅਖੀਰ ਵਿੱਚ ਥੋੜੀ ਜਿਹੀ ਕਾਂਜੀ ਘੋਲ ਦਿੰਦੇ ਹੋ। ਜਿਸ ਕਰਕੇ ਤੁਹਾਡੀਆਂ ਅਸਰਦਾਰ ਕਾਰਵਾਈਆਂ ਵੀ ਬੇਅਸਰ ਹੋ ਜਾਂਦੀਆਂ ਹਨ। ਸਿੱਖ ਕੌਮ ਨੂੰ ਖਾਲਸਤਾਨ ਚਾਹੀਦਾ ਹੈ ਹਿੰਦੋਸਤਾਨ ਤੋਂ ਵਖਰਾ ਪਰ ਤੁਸੀਂ ਖਾਲਸਤਾਨ ਚਾਹੁੰਦੇ ਹੋ ਹਿੰਦੋਸਤਾਨ ਦੇ ਅੰਦਰ। ਅਤਿੰਦਰ ਪਾਲ ਸਿੰਘ ਜੀ, ਤੁਸੀਂ ਹਿੰਦੋਸਤਾਨ ਤੋਂ ਵੱਖਰੇ ਖਾਲਸਤਾਨ ਦੀ ਗੱਲ ਕਰੋਗੇ ਤਾਂ ਸਿੱਖ ਵੀ ਤੋਹਾਡਾ ਸਾਥ ਦੇਣਗੇ। ਜੇ ਤੁਸੀਂ  ਹਿੰਦੋਸਤਾਨ ਤੋਂ ਵਖਰਾ ਖਾਲਸਤਾਨ ਬਣਾ ਨੀ ਸਕਦੇ ? ਤਾਂ ਐਸੀ ਹਾਲਤ ਚ ਸਿੱਖ ਤੁਹਾਡਾ ਸਾਥ ਦੇ ਨੀ ਸਕਦੇ।ਪੂਰਾ ਲੇਖ ਪੜ੍ਹਨ ਲਈ ਲਿੰਕ ਤੇ ਕਲਿਕ ਕਰੋ। ਪਰਮਜੀਤ ਸਿੰਘ ਸੇਖੋਂ (ਦਾਖਾ)

ਕੇਜਰੀਵਾਲ ਦੀ ਆਮ ਆਦਮੀ ਪਾਰਟੀ, ਕਾਂਗਰਸ ਦੀ ਭੈਣ ਹੈ। ਦਾਖਾ, ਦਲ ਖਾਲਸਾ ਅਲਾਇੰਸ

ਕੇਜਰੀਵਾਲ ਦੀ ਆਮ ਆਦਮੀ ਪਾਰਟੀ, ਕਾਂਗਰਸ ਦੀ ਭੈਣ ਹੈ। ਆਮ ਆਦਮੀ ਪਾਰਟੀ ਦਾ ਆਗੂ ਕੇਜਰੀਵਾਲ ਹੈ ਅਤੇ ਕਾਂਗਰਸ ਦੇ ਗਾਂਧੀ ਨਹਿਰੂ ਆਗੂ ਸਨ ਅਤੇ ਹਨ। ਕੇਜਰੀਵਾਲ ਕਹਿੰਦਾ ਹੈ ਕਿ ਮੈਂ ਗਾਂਧੀ ਭਗਤ ਹਾਂ, ਭਾਵ ਕਿ ਗਾਂਧੀ ਉਸ ਦਾ ਸਿਆਸੀ ਗੁਰੂ ਅਤੇ ਕੇਜਰੀਵਾਲ ਉਸ ਦਾ ਭਗਤ ਹੈ। ਇਹਨਾਂ ਵਿਚਾਰਾਂ ਦੇ ਅਧਾਰ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਭੈਣਾਂ ਹਨ। ਕੇਜਰੀਵਾਲ ਦੇ ਸਿਆਸੀ ਗੁਰੂਆਂ ਗਾਂਧੀ ਨਹਿਰੂ ਦੀ ਫਿਰਕੂ ਸੋਚ ਨੇ ਪੰਜਾਬ ਨੂੰ ਦੁੱਖਾਂ ਤਕਲੀਫਾਂ ਤੋਂ ਸਿਵਾਏ ਕੁੱਝ ਨਹੀਂ ਦਿੱਤਾ। ਕੇਜਰੀਵਾਲ ਆਪਣੇ ਸਿਆਸੀ ਗੁਰੂਆਂ ਦੀ ਸੋਚ ਤੋਂ ਵੱਖ ਨਹੀਂ ਹੋ ਸਕਦਾ। ਇਹ ਫੋਟੋ ਬਹੁਤ ਕੁੱਝ ਬਿਆਨ ਕਰਦੀ ਹੈ। ਦਾਖਾ, ਦਲ ਖਾਲਸਾ ਅਲਾਇੰਸ

Friday, April 29, 2016

ਕੇਜਰੀਵਾਲ ਦੀ ਗਾਂਧੀਵਾਦੀ ਕੰਜਰੀ ਸੋਚ ਨੂੰ ਸੋਚੋ ਸਮਝੋ ਵਿਚਾਰੋ। ਦਾਖਾ, ਦਲ ਖਾਲਸਾ ਅਲਾਇੰਸ

ਕੇਜਰੀਵਾਲ  ਦੀ ਗਾਂਧੀਵਾਦੀ ਕੰਜਰੀ ਸੋਚ ਨੂੰ ਸੋਚੋ ਸਮਝੋ ਵਿਚਾਰੋ।
ਕੇਜਰੀਵਾਲ ਪੰਜਾਬ ਲਈ ਗਾਂਧੀ ਨਹਿਰੂ ਤੋਂ ਵੱਡਾ ਡਰਾਮੇਵਾਜ, ਸਿੰਘੋ ਸੋਚੋ ਸਮਝੋ ਵਿਚਾਰੋ, ਜਿਸ ਪੰਜਾਬ ਦੀ ਦਸਤਾਰ ਨੇ 
ਅਫਗਾਨਿਸਤਾਨ ਨੂੰ ਫਤਹਿ ਕੀਤਾ ਸੀ ਅਜ ਉਸ ਪੰਜਾਬ ਦੀ ਦਸਤਾਰ ਨੂੰ ਦਿਲੀ ਤੋਂ ਟੋਪੀ ਫਤਹਿ ਕਰਨ ਆ ਰਹੀ ਹੈ। 
ਪੰਜਾਬ ਦੀ ਚੜ੍ਹਦੀ ਕਲਾ ਨੂੰ ਦੇਸੀ ਵਿਦੇਸੀ ਧਾੜਾਂ ਨਹੀਂ ਠਾਰ ਸਕੀਆਂ, ਕੀ ਅੱਜ ਉਸ ਚੜ੍ਹਦੀ ਕਲਾ ਨੂੰ ਪੰਜਾਬ ਦੇ ਵਿਹੜੇ ਚੋਂ 
ਝਾੜੂ ਨਾਲ ਝਾੜ ਪੂੰਜ ਕੇ ਕੇਜਰੀਵਾਲ ਦੀ ਟੋਪੀ ਵਿਚ ਕੈਦ ਕੀਤਾ ਜਾ ਰਿਹਾ ਹੈ। ਪੰਜਾਬ ਦੇ ਪਰੇਮੀਉ 

Thursday, April 28, 2016

ਅਖੌਤੀ ਮਹਾਤਮਾ ਗਾਂਧੀ ਦਾ ਭਗਤ ਕੇਜਰੀਵਾਲ, ਪੰਜਾਬ ਦਾ ਵਫਾਦਾਰ ਨਹੀਂ ਹੋ ਸਕਦਾ। ਦਾਖਾ

ਅਖੌਤੀ ਮਹਾਤਮਾ ਗਾਂਧੀ ਦਾ ਭਗਤ ਕੇਜਰੀਵਾਲ, 
ਪੰਜਾਬ ਪੰਜਾਬੀ ਪੰਜਾਬੀਅਤ ਦਾ ਮੁਦਈ, ਹਮਦਰਦ, ਵਫਾਦਾਰ ਨਹੀਂ ਹੋ ਸਕਦਾ। ਦਾਖਾ

Monday, April 25, 2016

ਸਹਿਜਧਾਰੀ ਸਿੱਖਾਂ ਨੂੰ, ਸਿੱਖ ਧਰਮ ਦੇ ਅੰਦਰ ਵੋਟ ਦਾ ਹੱਕ ਨਾ ਦੇਣ ਦੇ ਫੈਂਸਲੇ ਦਾ ਸਵਾਗਤ ਕਰਦੇ ਹਾਂ। ਦਾਖਾ, ਦਲ ਖਾਲਸਾ ਅਲਾਇੰਸ

ਸਹਿਜਧਾਰੀ ਸਿੱਖਾਂ ਨੂੰ, ਸਿੱਖ ਧਰਮ ਦੇ ਅੰਦਰ ਵੋਟ ਦਾ ਹੱਕ ਨਾ ਦੇਣ ਦੇ ਫੈਂਸਲੇ ਦਾ ਸਵਾਗਤ ਕਰਦੇ ਹਾਂ।
ਅਖੌਤੀ ਸਹਿਜਧਾਰੀ ਸਿੱਖਾਂ ਦੀਆਂ ਸ਼ਕਲਾਂ ਦੇਖਣ ਲਈ ਲਿੰਕ ਤੇ ਕਲਿਕ ਕਰੋ।
ਦਾਖਾ, ਦਲ ਖਾਲਸਾ ਅਲਾਇੰਸ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ

Sunday, April 24, 2016

ਜੱਟ ਤੇ ਜਟਾਧਾਰੀ ਸਾਧ। ਦਾਖਾ, ਦਲ ਖਾਲਸਾ ਅਲਾਇੰਸ

ਜੱਟ ਤੇ ਜਟਾਧਾਰੀ ਸਾਧ
ਇੱਕ ਦਿਨ ਇੱਕ ਜੱਟ ਮੂੰਹ ਸਵੇਰੇ ਹੀ ਹਿੰਦੂ ਜਟਾਧਾਰੀ ਸਾਧ ਦੇ ਡੇਰੇ ਚਲਾ ਗਿਆ ਤੇ ਕਿਹਾ, ਗੱਲ ਸੁਣ ਬਈ ਸਾਧੂ ਬਾਬਾ, ਅੱਜ ਸਵੇਰੇ ਸਵੇਰੇ ਤੂੰ ਮੇਰੇ ਮੱਥੇ ਲਗਿਆ ਅਤੇ ਮੈਂ ਤੇਰੇ ਮੱਥੇ ਲਗਿਆ ਹਾਂ। ਅੱਜ ਜਾਂ ਤਾਂ ਮੈਂ ਵੀ ਦੁੱਧ ਮਲਾਈਆਂ ਛਕੂੰ ਅਤੇ ਬੀਬੀਆਂ ਮੇਰੀਆਂ ਵੀ ਲੱਤਾਂ ਘੁੱਟਣਗੀਆਂ ਜਾਂ ਫਿਰ ਤੂੰ ਵੀ ਮੇਰੇ ਨਾਲ ਖੇਤਾਂ ਚ (ਵਾਹਣਾਂ) ਚ ਧੱਕੇ ਖਾਵੇਗਾਾ ਤੇ ਧੁੱਪੇ ਮਰੇਂਗਾ। ਸਾਧੂ ਬਾਬਾ ਵੇਖ ਲਾ ਹੁਣ ਕਿਦਾਂ ਕਰਨੀ ਹੈ, ਸਾਧੂ ਨੂੰ ਅਗੋਂ ਗੱਲ ਨਾ ਆਵੇ ਪਰ ਫਿਰ ਸਾਧੂ ਕਦੇ ਜੱਟ ਵੱਲ ਵੇਖੇ ਕਦੇ ਡੇਰੇ ਵੱਲ ਆਉਂਦੀ ਬੀਬੀ ਵੱਲ ਵੇਖੇ। ਅੱਖ ਝਪਕਣ ਦੀ ਦੇਰੀ ਚ ਸਾਧੂ ਬਾਬਾ ਅੱਗੇ ਅੱਗੇ ਤੇ ਬੀਬੀ ਪਿੱਛੇ ਪਿੱਛੇ ਡੇਰੇ ਚ ਵੜ ਗਏ। ਥੋੜੀ ਦੇਰ ਚ ਸਾਧੂ ਬਾਬਾ ਬੌਹੜੀਆਂ ਪਾਉਂਦਾ ਅੱਗੇ ਅੱਗੇ ਤੇ  ਬੀਬੀ ਹੱਥ ਚ ਸਲੋਤਰ ਫੜੀ ਪਿੱਛੇ ਪਿੱਛੇ ਡੇਰੇ ਚੋਂ ਬਾਹਰ ਭਜੇ ਜਾਂਦਿਆਂ ਨੂੰ ਦੇਖ ਦੇਖ ਜੱਟ ਹੱਸ ਰਿਹਾ ਸੀ। 
ਦਾਖਾ, ਦਲ ਖਾਲਸਾ ਅਲਾਇੰਸ।  ਹੋਰ ਫੋਟੋਆਂ ਦੇਖਣ ਲਈ ਲਿੰਕ ਤੇ ਕਲਿਕ ਕਰੋ

ਦਾਖਾ, ਦਲ ਖਾਲਸਾ ਅਲਾਇੰਸ।

Friday, April 22, 2016

ਸੰਤ ਬਾਬਾ ਢੰਡਰੀਆਂ ਵਾਲੇ, ਸੰਤ ਬਾਬਾ ਭਿੰਡਰਾਂਵਾਲੇ l ਪੜ੍ਹੋ ਸੋਚੋ ਸਮਝੋ ਵਿਚਾਰੋ, ਵਿਚਾਰਨ ਦਾ ਵੇਲਾ ਹੈ ?

ਸੰਤ ਬਾਬਾ ਢੰਡਰੀਆਂ ਵਾਲੇ, ਸੰਤ ਬਾਬਾ ਭਿੰਡਰਾਂਵਾਲੇ l  ਪੜ੍ਹੋ ਸੋਚੋ ਸਮਝੋ ਵਿਚਾਰੋ, ਵਿਚਾਰਨ ਦਾ ਵੇਲਾ ਹੈ ?
ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦੇ ਹਨ ।

ਸੰਤ ਬਾਬਾ ਢੰਡਰੀਆਂ ਵਾਲੇ, ਸੰਤ ਬਾਬਾ ਭਿੰਡਰਾਂਵਾਲੇ l  ਪੜ੍ਹੋ ਸੋਚੋ ਸਮਝੋ ਵਿਚਾਰੋ, ਵਿਚਾਰਨ ਦਾ ਵੇਲਾ ਹੈ ?
ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦੇ ਹਨ ।

ਬਾਬਾ ਢੰਡਰੀਆਂ ਵਾਲੇ ਜੀ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕੇ ਇਸ ਵਕਤ ਦੇ ਸਿੱਖ ਪ੍ਰਚਾਰਕਾਂ ਵਿੱਚ ਸਭ ਤੋਂ ਜਿਆਦਾ ਸੰਗਤ ਤੁਹਾਡੇ ਦਿਵਾਨਾਂ ਵਿੱਚ ਜੁੜਦੀ ਹੈ ਪਰ ਇੰਨੀ ਲੋਕ ਪ੍ਰੀਅਤਾ ਹੋਣ ਦਾ ਫਾਇਦਾ ਵੀ ਕੀ ਹੈ ਜਦੋਂ ਤੁਸੀਂ ਕੋਮ ਨੂੰ ਕੋਈ ਅਗਵਾਹੀ ਨਹੀਂ ਦੇਣੀ ਕੋਮ ਦੇ ਕਿਸੇ ਪ੍ਰੋਗਰਾਮ ਵਿੱਚ ਤੁਸੀਂ ਨਹੀਂ ਆਓਣਾ ਕੋਮ ਨੂੰ ਕੋਈ ਪ੍ਰੋਗਰਾਮ ਤੁਸੀਂ ਨਹੀਂ ਦੇਣਾ ਜਬਰ ਖਿਲਾਫ ਤੁਸੀਂ ਜੂਝਣਾ ਕੋਈ ਨਹੀਂ ਬੀਤੇ ਦਿਨੀਂ ਤੁਸੀਂ ਮੋਰਚਾ ਸੰਭਾਲਿਆ ਸੀ ਕੋਟਕਪੂਰੇ ਵਿੱਚ ਸੰਗਤ ਨੂੰ ਬੜੀ ਆਸ ਬੱਝੀ ਸੀ ਪਰ ਤੁਹਾਡੇ ਜੇਲ ਜਾਣ ਬਾਅਦ ਸੁਰ ਹੀ ਬਦਲ ਗਏ ਚਲੋ ਸਰਬੱਤ ਖਾਲਸੇ ਨਾਲ ਤੁਹਾਡੀ ਸਹਿਮਤੀ ਨਾਂ ਸਹੀ ਓਥੇ ਚੁਣੇ ਜੱਥੇਦਾਰਾਂ ਨਾਲ ਤੁਹਾਡੀ ਸਹਿਮਤੀ ਨਾਂ ਸਹੀ ਪਰ ਜੋ ਮੋਰਚਾ ਤੁਸੀਂ ਲਾਇਆ ਕੀ ਉਹ ਨੇਪਰੇ ਚੜਿਆ ਕੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੁਕ ਗਈ ਕੀ ਦੋਸ਼ੀ ਫੜੇ ਗਏ ਕੀ ਸ਼ਹੀਦ ਹੋਏ ਵੀਰਾਂ ਦੇ ਕਾਤਲ ਫੜੇ ਗਏ .........ਨਹੀਂ ਕੁਝ ਵੀ ਨਹੀਂ ਹੋਇਆ ਫੇਰ ਤੁਸੀਂ ਮੋਰਚਾ ਕਿਓਂ ਛੱਡ ਤਾ ਕਿਓਂ ਤੁਸੀਂ ਸੰਘਰਸ਼ ਤਿਆਗ ਦਿੱਤਾ ਚਲੋ ਮਾਨ ਨਹੀਂ ਚੰਗਾ ਬਾਕੀ ਸਰਬੱਤ ਖਾਲਸਾ ਪ੍ਰਬੰਧਕ ਨਹੀਂ ਚੰਗੇ ਤੁਸੀਂ ਤਾਂ ਮਹਾਂਪੁਰਖ ਹੋ ਤੇ ਰੱਬ ਦੇ ਬਹੁਤ ਨੇੜੇ ਪਹੁੰਚੇ ਹੋਏ ਹੋ ਜਿੰਨੀ ਸੰਗਤ ਤੁਸੀਂ ਇਕੱਠੀ ਕੀਤੀ ਹੈ ਜੇ ਇੰਨੀ ਸੰਗਤ ਲੈ ਕੇ ਤੁਸੀਂ ਸੜਕਾਂ ਤੇ ਆ ਜਾਓ ਅਤੇ ਮੋਰਚਾ ਲਾ ਦਵੋ ਕੇਵਲ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸਰਕਾਰ ਦੀ ਰਾਤਾਂ ਦੀ ਨੀਂਦ ਉਡ ਸਕਦੀ ਹੈ ਇਹ ਤੁਸੀਂ ਵੀ ਜਾਣਦੇ ਹੋ ਤੇ ਅਸੀਂ ਵੀ ਪਰ ਫੇਰ ਵੀ ਤੁਸੀਂ ਅਜਿਹਾ ਨਹੀਂ ਕਰਦੇ ਕਿਓਂਕੇ ਕੋਮੀ ਸੰਘਰਸ਼ ਲਈ ਘਰ ਫੂਕ ਤਮਾਸ਼ਾ ਦੇਖਣਾ ਪੈਂਦਾ ਫੇਰ ਲਗਜਰੀ ਗੱਡੀਆਂ ਨਹੀਂ ਪੈਦਲ ਸਫਰ ਕਰਨਾਂ ਪੈਂਦਾ ਫੇਰ ਮਖਮਲੀ ਸੇਜਾਂ ਨਹੀਂ ਸੜਕਾਂ ਤੇ ਸੋਣਾ ਪੈਂਦਾ ਜੋ ਯਕੀਣਨ ਤੁਹਾਡੇ ਬਸ ਦੀ ਗੱਲ ਨਹੀਂ ਸੰਤ ਇੱਕੋ ਸੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿਨਾਂ ਨੇ ਜਿਓਂ ਨਿਰੰਕਾਰੀ ਗੋਲੀ ਕਾਂਡ ਤੋਂ ਮੋਰਚਾ ਲਾਇਆ ਮੁੜ ਸੁਖ ਅਰਾਮ ਸਭ ਤਿਆਗ ਦਿੱਤਾ ਮਿੱਸੀ ਰੋਟੀ ਖਾ ਕੇ ਗੁਜਾਰਾ ਕੀਤਾ ਪਰ ਚੋਪੜੀਆਂ ਖਾਣ ਲਈ ਕਿਸੇ ਦੀ ਈਨ ਨਹੀਂ ਮੰਨੀ ਅਤੇ ਅੰਤ ਸ਼ਹੀਦੀ ਜਾਮ ਪੀਤੇ l
ਬਾਬਾ ਢੰਡਰੀਆਂ ਵਾਲੇ ਦੇ ਸੇਵਕ ਕਹਿਣਗੇ ਕੇ ਬਾਬਾ ਜੀ ਇੰਨੇ ਪ੍ਰਾਂਣੀਆਂ ਨੂੰ ਅੰਮ੍ਰਿਤ ਪਾਨ ਕਰਵਾਂਓਦੇ ਮੈਂ ਸਹਿਮਤ ਹਾਂ ਪਰ ਬਾਬਾ ਜੀ ਉਨਾਂ ਵਿੱਚ ਬੀਰ ਰਸ ਨਹੀਂ ਸ਼ਾਂਤੀ ਹੀ ਕੁਟ ਕੁਟ ਕੇ ਭਰੀ ਜਾਂਦੇ ਹਨ ਜੇ ਬਾਬਾ ਜੀ ਬੀਰ ਰਸ ਭਰਦੇ ਤਾਂ ਜਿੰਨੇ ਪ੍ਰਾਂਣੀਆਂ ਨੇ ਬਾਬਾ ਜੀ ਦੇ ਕਹਿਣ ਮੁਤਾਬਿਕ ਹੁਣ ਤੱਕ ਬਾਬਾ ਜੀ ਤੋਂ ਅੰਮ੍ਰਿਤਪਾਨ ਕੀਤਾ ਹੈ ਤਾਂ ਕੋਮ ਦੀ ਅੱਜ ਹਾਲਤ ਕੁਝ ਹੋਰ ਹੁੰਦੀ ਅੱਜ ਕਿਸੇ ਦੀ ਜੂਅਰਤ ਨਾਂ ਹੁੰਦੀ ਕੇ ਸਾਡੇ ਇਸ਼ਟ ਦੀ ਬੇਅਦਬੀ ਕਰ ਜਾਂਦਾ ਬਾਬਾ ਜੀ ਨੇ ਸੰਤ ਸਮਾਗਮ ਤਾਂ ਬਹੁਤ ਕੀਤੇ ਪਰ ਗੱਤਕੇ ਦੀ ਸਿਖਲਾਈ ਕਿੰਨੇਆਂ ਨੂੰ ਦਿੱਤੀ ? ਸਰਕਾਰ ਨੂੰ ਕੋਈ ਰੋਸ ਨਹੀਂ ਜਦੋਂ ਤੁਸੀਂ ਇੱਕ ਜਗਾ ਬਹਿਕੇ ਕੇਵਲ ਨਾਮ ਹੀ ਜੱਪਣਾ ਰੋਸ ਤਾਂ ਉਦੋਂ ਉਠਦਾ ਜਦੋਂ ਨਾਮ ਜੱਪਣ ਦੇ ਨਾਲ ਖੰਡਾ ਖੜਕਾਓਂਣ ਦੀ ਖਾਲਸਾ ਗੱਲ ਕਰਦਾ ਜਦੋਂ ਜੁਲਮ ਖਿਲਾਫ ਡੱਟਣ ਦੀ ਖਾਲਸਾ ਹਿੰਮਤ ਕਰਦਾ ਬੱਸ ਇਹੀ ਗੁਣ ਕਰਕੇ ਅਸੀਂ ਸਰਕਾਰ ਨੂੰ ਰੜਕਦੇ ਹਾਂ ਤੇ ਇਹੀ ਗੁਣ ਨਾਂ ਹੋਣ ਕਰਕੇ ਬਾਬਾ ਜੀ ਬੜੀ ਅਰਾਮ ਨਾਲ ਆਪਣੇ ਲਾਮ ਲਛਕਰ ਨਾਲ ਪੰਜਾਬ ਵਿੱਚ ਇਕੱਠ ਕਰਦੇ ਹਨ ਸਾਡਾ ਕੀਤਾ ਇਕੱਠ ਸਰਕਾਰ ਦੇ ਜੁਲਮ ਨੂੰ ਵੰਗਾਰਦਾ ਹੈ ਇਸ ਲਈ ਸਾਡੇ ਤੇ ਪਾਬੰਦੀ ਹੈ ਬਾਬਾ ਜੀ ਦੇ ਇਕੱਠ ਵਿੱਚ ਵੰਗਾਰਨ ਦੀ ਗੱਲ ਨਹੀਂ ਹੁੰਦੀ ਇਸ ਲਈ ਬਾਬਾ ਜੀ ਨੂੰ ਇਕੱਠ ਕਰਨ ਦੀ ਛੋਟ ਹੈ ਭੁਲ ਚੁਕ ਲਈ ਖਿਮਾਂ ਬਾਬਾ ਜੀ ਦੇ ਸੇਵਕ ਭੜਕਣਗੇ ਪਰ ਵੀਰੋ ਸੋਚ ਕੇ ਦੇਖਿਓ ਸੱਚ ਇਹੀ ਹੈ l

ਅਮੈਰਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਲ ਖਾਲਸਾ ਅਲਾਇੰਸ ਇਨ੍ਹਾਂ ਵਿਚਾਰਾਂ ਦੀ ਪ੍ਰੋੜਤਾ ਕਰਦੇ ਹਨ ।

ਗਰੀਬੀ ਨਿਰੀ ਮੌਤ ਅਤੇ ਲਾਹਨਤ ਹੈ, ਇਸ ਨੂੰ ਖਤਮ ਕਰਨ ਨਾਲ ਹੀ ਦੇਸ਼, ਸੂਬੇ (ਪ੍ਰਾਂਤ) ਅਤੇ ਕੌਮ ਦਾ ਭਲਾ ਹੋ ਸਕਦਾ ਹੈ। ਦਾਖਾ

ਗਰੀਬੀ ਨਿਰੀ ਮੌਤ ਅਤੇ ਲਾਹਨਤ ਹੈ, ਇਸ ਨੂੰ ਖਤਮ ਕਰਨ ਨਾਲ ਹੀ ਦੇਸ਼, ਸੂਬੇ (ਪ੍ਰਾਂਤ) ਅਤੇ ਕੌਮ ਦਾ ਭਲਾ ਹੋ ਸਕਦਾ ਹੈ। 
ਦਾਖਾ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ। ਹੋਰ ਫੋਟੋਆਂ ਦੇਖਣ ਲਈ ਲਿੰਕ ਤੇ ਕਲਿਕ ਕਰੋ
ਗਰੀਬੀ ਨਿਰੀ ਮੌਤ ਅਤੇ ਲਾਹਨਤ ਹੈ, ਇਸ ਨੂੰ ਖਤਮ ਕਰਨ ਨਾਲ ਹੀ ਦੇਸ਼, ਸੂਬੇ (ਪ੍ਰਾਂਤ) ਅਤੇ ਕੌਮ ਦਾ ਭਲਾ ਹੋ ਸਕਦਾ ਹੈ। 
ਦਾਖਾ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ।