Saturday, April 30, 2016

ਕੇਜਰੀਵਾਲ ਦੀ ਆਮ ਆਦਮੀ ਪਾਰਟੀ, ਕਾਂਗਰਸ ਦੀ ਭੈਣ ਹੈ। ਦਾਖਾ, ਦਲ ਖਾਲਸਾ ਅਲਾਇੰਸ

ਕੇਜਰੀਵਾਲ ਦੀ ਆਮ ਆਦਮੀ ਪਾਰਟੀ, ਕਾਂਗਰਸ ਦੀ ਭੈਣ ਹੈ। ਆਮ ਆਦਮੀ ਪਾਰਟੀ ਦਾ ਆਗੂ ਕੇਜਰੀਵਾਲ ਹੈ ਅਤੇ ਕਾਂਗਰਸ ਦੇ ਗਾਂਧੀ ਨਹਿਰੂ ਆਗੂ ਸਨ ਅਤੇ ਹਨ। ਕੇਜਰੀਵਾਲ ਕਹਿੰਦਾ ਹੈ ਕਿ ਮੈਂ ਗਾਂਧੀ ਭਗਤ ਹਾਂ, ਭਾਵ ਕਿ ਗਾਂਧੀ ਉਸ ਦਾ ਸਿਆਸੀ ਗੁਰੂ ਅਤੇ ਕੇਜਰੀਵਾਲ ਉਸ ਦਾ ਭਗਤ ਹੈ। ਇਹਨਾਂ ਵਿਚਾਰਾਂ ਦੇ ਅਧਾਰ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਭੈਣਾਂ ਹਨ। ਕੇਜਰੀਵਾਲ ਦੇ ਸਿਆਸੀ ਗੁਰੂਆਂ ਗਾਂਧੀ ਨਹਿਰੂ ਦੀ ਫਿਰਕੂ ਸੋਚ ਨੇ ਪੰਜਾਬ ਨੂੰ ਦੁੱਖਾਂ ਤਕਲੀਫਾਂ ਤੋਂ ਸਿਵਾਏ ਕੁੱਝ ਨਹੀਂ ਦਿੱਤਾ। ਕੇਜਰੀਵਾਲ ਆਪਣੇ ਸਿਆਸੀ ਗੁਰੂਆਂ ਦੀ ਸੋਚ ਤੋਂ ਵੱਖ ਨਹੀਂ ਹੋ ਸਕਦਾ। ਇਹ ਫੋਟੋ ਬਹੁਤ ਕੁੱਝ ਬਿਆਨ ਕਰਦੀ ਹੈ। ਦਾਖਾ, ਦਲ ਖਾਲਸਾ ਅਲਾਇੰਸ

1 comment:

  1. ਵੀਰ ਜੀ, ਤੁਹਾਡੇ ਹਿਸਾਬ ਨਾਲ ਤਾਂ, ਸਿੱਖਾਂ ਦੇ ਅਸਲੀ ਹਿਤੈਸ਼ੀ ਮੋਦੀ ਅਤੇ ਬਾਦਲ ਅਤੇ ਬਾਦਲ ਦੀਆਂ ਰੋਟੀਆਂ ਤੇ ਪਲਣ ਵਾਲੇ ਦਰਜਣਾਂ ਅਕਾਲੀ-ਦਲ ਹਨ, ਅਤੇ ਉਨ੍ਹਾਂ ਤੋਂ ਵੀ ਵੱਧ ਤੁਸੀਂ ਖਾਲਿਸਤਾਨੀ ਹੋ। ਕੀ ਤੁਸੀਂ ਦੱਸ ਸਕਦੇ ਹੋ ਕਿ ਖਾਲਿਸਤਾਨ ਕਿਵੇਂ ਬਣੇਗਾ ? ਗੁਰਮਤਿ ਦੇ ਕਿਸ ਸਿਧਾਂਤ ਵਿਚ ਤੁਹਾਡੇ ਖਾਲਿਸਤਾਨ ਦੀ ਗੱਲ ਹੈ ?
    ਅਮਰ ਜੀਤ ਸਿੰਘ ਚੰਦੀ
    1-5-16

    ReplyDelete