Sunday, April 3, 2016

ੳ ਕਿਰਨਾਂ ਦੇ ਕਾਤਲੋ ! ਸੂਰਜ ਕਦੇ ਮਰਿਆ ਨਹੀਂ। ਦਾਖਾ, ਦਲ ਖਾਲਸਾ ਅਲਾਇੰਸ

ੳ ਕਿਰਨਾਂ ਦੇ ਕਾਤਲੋ ! 
ਮੈਂ ਹਾਂ ਧਰਤ ਪੰਜਾਬ ਦੀ ਕਿੰਝ ਆਪਣਾ ਹਾਲ ਸੁਣਾਵਾਂ,  
ਮੂੰਹ ਮੇਰੇ ਨੂੰ ਤਾਲਾ ਲੱਗਾ ਹੱਥਕੜੀਆਂ ਵਿੱਚ ਬਾਹਵਾਂ। 
ਪੈਰੀਂ ਮੇਰੇ ਬੇੜੀਆਂ ਪਾਈਆਂ ਕਿੰਝ ਅੱਗੇ ਕਦਮ ਵਧਾਵਾਂ। 
ਹਿੰਦੋਸਤਾਨੀਉ ਕਾਲਖ ਦੇ ਵਣਜਾਰਿੳ ! ਚਾਨਣ ਕਦੇ ਹਾਰਿਆ ਨਹੀਂ। 
ੳ ਕਿਰਨਾਂ ਦੇ ਕਾਤਲੋ ! ਸੂਰਜ ਕਦੇ ਮਰਿਆ ਨਹੀਂ। 
ਇਹ ਤਾਂ ਆਜ਼ਾਦੀ ਦੇ ਇਸ਼ਕ ਦਾ ਇੱਕ ਪੜ੍ਹਾਅ ਹੈ, ਮੇਰੀ ਮੰਜਿ਼ਲ ਹੋਰ ਅਗੇਰੇ,
ਜਿਥੇ ਆਸ਼ਕ ਪੀ ਜਾਂਦੇ ਨੇ, ਸੂਰਜ ਵਾਂਗੂੰ ਕੁੱਲ੍ਹ ਹਨੇਰੇ।
ਦਾਖਾ, ਦਲ ਖਾਲਸਾ ਅਲਾਇੰਸ

No comments:

Post a Comment