Monday, October 7, 2013

ਫਿਰਕੂ ਭੀੜ ਨੇ ਗੁਰਦੁਅਰਾ ਸਾਹਿਬ ਦੀ ਭੰਨਤੋੜ ਕਰਦਿਆਂ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਬੀੜਾਂ ਅਗਨਭੇਂਟ ਕਰ ਦਿੱਤੀਆਂ।


ਵਿਸ਼ਾਖਾਪਟਨਮ, 6 ਅਕਤੂਬਰ : ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਨੇੜੇ ਵਿਜੇ ਨਗਰ ਚ ਕੇ. ਐਲ. ਪੁਰਮ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਤੇ ਤਕਰੀਬਨ 150-200 ਲੋਕਾਂ ਦੀ ਫਿਰਕੂ ਭੀੜ ਨੇ ਤੇਲੰਗਾਨਾ ਵਿਰਧ ਦੀ ਆੜ ਹੇਠ ਅਚਾਨਕ ਹਮਲਾ ਕਰਕੇ ਗੁਰਦੁਅਰਾ ਸਾਹਿਬ ਦੀ ਇਮਾਰਤ ਦੀ ਭੰਨਤੋੜ ਕਰਦਿਆਂ ਇਮਾਰਤ ਦੇ ਕੁਝ ਹਿਸੇ ਤੇ ਸਾਜ਼ੋ-ਸਮਾਨ ਨੂੰ ਸਾੜ ਦਿਤਾ। ਭੀੜ ਨੇ ਗਰੁ੍ਰੂ ਗ੍ਰੰਥ ਸਾਹਿਬ ਦੀਆਂ ਦੋ ਬੀੜਾਂ ਵੀ ਅਗਨਭੇਂਟ ਕਰ ਦਿੱਤੀਆਂ।  ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਾਰੇ ਘਟਨਾਕ੍ਰਮ ਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸ. ਜਸਵੀਰ ਸਿੰਘ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਲੈ ਕੇ ਇਕ ਕਮਰੇ ਚ ਵੜਨ ਚ ਕਾਮਯਾਬ ਹੋ ਗਏ। ਇਸ ਤੋਂ ਪਹਿਲਾਂ ਭੜਕੇ ਲੋਕਾਂ ਵਲੋਂ ਰੁਮਾਲਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਹੋਰ ਸਾਜ਼ੋ ਸਮਾਨ ਨੂੰ ਵੀ ਅ¤ਗ ਲਗਾ ਦਿਤੀ ਗਈ। ਪਾਵਨ ਬੀੜ ਸਾਹਿਬ ਨੂੰ ਬਚਾਉਣ ਦੀ ਕੋਸ਼ਿਸ਼ ਵਾਲੇ ਗ੍ਰੰਥੀ ਜਸਵੀਰ ਸਿੰਘ ਦੀ ਇਨ੍ਹਾਂ ਲੋਕਾਂ ਵਲੋਂ ਕਾਫੀ ਕੁੱਟਮਾਰ ਕੀਤੀ ਗਈ ਹੈ ਜਿਸ ਕਾਰਨ ਉਨ੍ਹਾਂ ਦੇ ਕਾਫੀ ਸ¤ਟਾਂ ਵੱਜਣ ਦੀ ਵੀ ਰਿਪੋਰਟ ਹੈ। ਇਥੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਆਂਧਰਾ ਪ੍ਰਦੇਸ਼ ਚ ਵ¤ਖਰਾ ਰਾਜ ਤੇਲੰਗਾਨਾ ਬਣਾਏ ਜਾਣ ਕਾਰਨ ਲੋਕ ਕਾਫੀ ਭੜਕੇ ਹੋਏ ਹਨ ਤੇ ਇਸ ਹਮਲੇ ਨੂੰ ਉਸੇ ਦਾ ਸਿਟਾ ਦ¤ਸਿਆ ਜਾ ਰਿਹਾ ਹੈ। ਵਿਜੇਨਗਰ ਖੇਤਰ ਚ 1 ਲੱਖ ਦੇ ਕਰੀਬ ਸਿ¤ਖ ਵਸੋਂ ਵਸਦੀ ਹੈ ਤੇ ਇਹ ਗੁਰਦੁਅਰਾ ਸਾਹਿਬ ਇਲਾਕੇ ਦਾ ਸਭ ਤੋਂ ਵ¤ਡਾ ਗੁਰਦੁਆਰਾ ਹੈ। ਭੀੜ ਵਲੋਂ ਗਿਣੀ-ਮਿਥੀ ਸਾਜਿਸ਼ ਤਹਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਹਮਲਾ ਕੀਤਾ ਗਿਆ ਹੈ। ਇਸ ਵੇਲੇ ਸਥਾਨਕ ਪੁਲਿਸ ਵਲੋਂ ਮੌਕੇ ਤੇ ਪਹੁੰਚਕੇ ਸਥਿਤੀ ਕਾਬੂ ਹੇਠ ਕੀਤੀ ਹੋਈ ਹੈ ਜਦਕਿ ਹਮਲੇ ਲਈ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਇਸ ਸਬੰਧੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨਾਲ ਗੱਲਬਾਤ ਦੌਰਾਨ ਦ¤ਸਿਆ ਕਿ ਉਹ ਇਸ ਘਟਨਾ ਤੇ ਪੂਰੀ ਨਜ਼ਰ ਰ¤ਖ ਰਹੇ ਹਨ। ਉਨ੍ਹਾਂ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਹਮਲਾ ਕਰਨ ਵਾਲੇ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਲਾਖਾਂ ਪਿਛੇ ਡੱਕਣਾ ਚਾਹੀਦਾ ਹੈ। ਇਥੇ ਇਹ ਜ਼ਿਕਰ ਕਰਨਾ ਉਚਿਤ ਹੋਵੇਗਾ ਕਿ ਇਸ ਘਟਨਾ ਕਾਰਨ ਜਿਥੇ ਕੇਂਦਰ ਵਲੋਂ ਬਣਾਏ ਵੱਖਰੇ ਤੇਲੰਗਾਨਾ ਰਾਜ ਨਾਲ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਇਕ ਵਾਰ ਫਿਰ ਪਾੜੋ ਤੇ ਰਾਜ ਕਰੋ ਦੀ ਇਸ ਸਿਆਸਤ ਦਾ ਸ਼ਿਕਾਰ ਘ¤ਟ ਗਿਣਤੀ ਸਿ¤ਖ ਭਾਈਚਾਰਾ ਤੇ ਇਸ ਦੇ ਧਾਰਮਕ ਸਥਾਨ ਹੋ ਰਹੇ ਹਨ। ਸਬੰਧਿਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਸਵੀਰ ਸਿੰਘ ਦ ਕਹਿਣਾ ਹੈ ਕਿ ਦਿੱਲੀ ਕਮੇਟੀ ਵਲੋਂ ਉਨ੍ਹਾਂ ਨੂੰ  ਫੋਨ ’ਤੇ ਭਰੋਸਾ ਦਿੱਤਾ ਗਿਆਂ ਹੈ ਪਰ

Friday, October 4, 2013

ਟਾਡਾ-ਪੋਟਾ ਦੀ ਤਰਜ਼ 'ਤੇ ਸੋਧੇ ਯੂ.ਏ.ਪੀ. ਐਕਟ ਨੂੰ ਵਾਪਸ ਲੈਣਾ ਜਰੂਰੀ

ਘੱਟਗਿਣਤੀਆਂ ਨਾਲ ਸਬੰਧਤ ਨੌਜਵਾਨਾਂ ਨੂੰ ਬਚਾਉਂਣ ਲਈ ਟਾਡਾ-ਪੋਟਾ ਦੀ ਤਰਜ਼ 'ਤੇ ਸੋਧੇ ਯੂ.ਏ.ਪੀ. ਐਕਟ ਨੂੰ ਵਾਪਸ ਲੈਣਾ ਜਰੂਰੀ 

ਕੇਂਦਰੀ ਗ੍ਰਹਿ ਮੰਤਰੀ ਵਲੋਂ ਮੁਲਖ ਭਰ ਦੇ ਮੁੱਖ ਮੰਤਰੀਆਂ ਨੂੰ ਬੇਕਸੂਰ ਮੁਸਲਿਮ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਤੰਗ ਨਾ ਕਰਨ ਦੀ ਅਪੀਲ ਕੀਤੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਅਜਿਹੀ ਅਪੀਲ ਕਰਕੇ ਗ੍ਰਹਿ ਮੰਤਰੀ ਨੇ ਅਸਿੱਧੇ ਰੂਪ ਵਿਚ ਦੱਸ ਦਿੱਤਾ ਹੈ ਕਿ ਇਸ ਤੋਂ ਪਹਿਲਾਂ ਮੁਸਲਮਾਨਾਂ ਜਾਂ ਘੱਟਗਿਣਤੀ ਨਾਲ ਸਬੰਧਤ ਨੌਜਵਾਨਾਂ ਨੂੰ ਨਾਜ਼ਾਇਜ ਰੂਪ ਵਿਚ ਤੰਗ ਕਰਨ ਉੱਤੇ ਕੋਈ ਇਤਰਾਜ਼ ਨਹੀਂ ਸੀ ਅਤੇ ਕਿਉਂਕਿ ਹੁਣ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਹਨ ਅਤੇ ਮੁਸਲਮਾਨਾਂ ਦੀਆਂ ਵੋਟਾਂ ਲੈਣ ਲਈ ਅਜਿਹੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਜੇਕਰ ਕਾਨੂੰਨ ਸਾਰਿਆਂ ਲਈ ਇਕ ਹੈ ਤਾਂ ਫਿਰ ਅਜਿਹੀਆਂ ਅਪੀਲਾਂ ਕਰਨ ਦੀ ਕੀ ਲੋੜ ਪੈਂਦੀ ਹੈ ? ਅਸਲ ਵਿਚ ਬਹੁਗਿਣਤੀ ਨੂੰ ਖੁਸ਼ ਰੱਖਣ ਅਤੇ ਆਪਣੇ ਕੌਮੀ ਹੱਕਾਂ ਲਈ ਸਿਆਸੀ ਲੜਾਈ ਲੜ੍ਹਣ ਵਾਲਿਆਂ ਖਿਲਾਫ ਹਮੇਸ਼ਾ ਕਾਲੇ ਕਾਨੂੰਨਾਂ ਦਾ ਸਹਾਰਾ ਲਿਆ ਜਾਂਦਾ ਹੈ ਅਤੇ ਉਹਨਾਂ ਨੂੰ ਲੰਮਾ ਸਮਾਂ ਜੇਲ੍ਹਾ ਵਿਚ ਰੱਖਿਆ ਜਾਂਦਾ ਹੈ, ਜਿਸ ਵਿਚ ਕੇਂਦਰੀ ਤੇ ਰਾਜ ਸਰਕਾਰਾਂ ਦੀ ਮਿਲੀ-ਭੁਗਤ ਹੁੰਦੀ ਹੈ।
ਪਹਿਲਾਂ ਟਾਡਾ, ਫਿਰ ਪੋਟਾ ਤੇ ਹੁਣ ਯੂ.ਏ.ਪੀ ਐਕਟ ਅਧੀਨ ਘੱਟਗਿਣਤੀਆਂ ਨੂੰ ਤਸ਼ੱਦਦ ਕਰਕੇ ਲੰਮਾ ਸਮਾਂ ਜੇਲ੍ਹਾਂ ਵਿਚ ਰੱਖਿਆ ਜਾਂਦਾ ਹੈ। ਟਾਡਾ ਦੀਆਂ ਧਾਰਾਵਾਂ 3,4,5,8 ਤੇ ਕਈ ਹੋਰ ਪ੍ਰਬੰਧਕੀ ਕੰਮਾਂ ਦੀਆਂ ਧਾਰਾਵਾਂ, ਪੋਟਾ ਦੀਆਂ ਧਾਰਾਵਾਂ 3,4,5,8 ਤੇ ਕਈ ਹੋਰ ਪ੍ਰਬੰਧਕੀ ਕੰਮਾਂ ਦੀਆਂ ਧਾਰਾਵਾਂ ਅਤੇ ਯੂ.ਏ.ਪੀ. ਦੀਆਂ ਧਾਰਾਵਾਂ 15,16,23,24 ਤੇ ਕਈ ਹੋਰ ਪ੍ਰਬੰਧਕੀ ਕੰਮਾਂ ਦੀਆਂ ਧਾਰਾਵਾਂ ਬਿਲਕੁਲ ਇਕ ਸਮਾਨ ਹਨ। ਜੇਕਰ ਕਿਸੇ ਬਹੁਗਿਣਤੀ ਨਾਲ ਸਬੰਧਤ ਨੌਜਵਾਨ ਕੋਲੋਂ ਕੋਈ ਨਾਜ਼ਾਇਜ਼ ਅਸਲਾ ਬਰਾਮਦ ਹੋਵੇ ਤਾਂ ਉਸ ਨੂੰ ਕੇਵਲ ਅਸਲਾ ਐਕਟ ਅਧੀਨ ਚਾਰਜ਼ ਕੀਤਾ ਜਾਂਦਾ ਹੈ ਜਿਸ ਨਾਲ ਉਸਨੂੰ 10-15 ਦਿਨ ਵਿਚ ਜ਼ਮਾਨਤ ਮਿਲ ਜਾਂਦੀ ਹੈ ਪਰ ਜੇਕਰ ਕਿਸੇ ਘੱਟਗਿਣਤੀ ਨਾਲ ਸਬੰਧਤ ਨੌਜਵਾਨ ਕੋਲੋਂ ਅਸਲਾ ਬਰਾਮਦ ਹੁੰਦਾ ਹੈ ਤਾਂ ਉਸਨੂੰ ਅੱਤਵਾਦ ਨਾਲ ਜੋੜ ਕੇ ਯੂ.ਏ.ਪੀ ਐਕਟ ਲਗਾ ਦਿੱਤਾ ਜਾਂਦਾ ਹੈ ਜਿਸ ਨਾਲ ਉਸਦੀ ਜਮਾਨਤ ਨੂੰ ਵੀ ਕਈ ਸਾਲ ਲੱਗ ਜਾਂਦੇ ਹਨ। ਯੂ.ਏ.ਪੀ ਐਕਟ 1967 ਵਿਚ ਸੋਧ ਕਰਕੇ ਚਲਾਕੀ ਨਾਲ ਸ਼ਾਮਲ ਕੀਤੀਆਂ ਟਾਡਾ-ਪੋਟਾ ਦੀਆਂ ਧਾਰਾਵਾਂ ਨੂੰ ਵਾਪਸ ਲੈ ਕੇ ਘੱਟਗਿਣਤੀ ਨਾਲ ਸਬੰਧਤ ਨੌਜਵਾਨਾਂ ਨੂੰ ਇਨਸਾਫ ਮਿਲ ਸਕਦਾ ਹੈ ਨਹੀਂ ਤਾਂ ਸਿਆਸੀ ਬਿਆਨਬਾਜ਼ੀ ਵੋਟ-ਰਾਜਨੀਤੀ ਤੱਕ ਹੀ ਸੀਮਤ ਮੰਨੀ ਜਾਵੇਗੀ।
ਜਾਰੀ ਕਰਤਾ:
ਜਸਪਾਲ ਸਿੰਘ ਮੰਝਪੁਰ

Wednesday, August 7, 2013

ਦਸਮ ਗਰੰਥ ਦੇ ਹੱਕ ਤੇ ਵਿਰੋਧ ਵਿੱਚ

ਦਸਮ ਗਰੰਥ ਦੇ ਹੱਕ ਤੇ ਵਿਰੋਧ ਵਿੱਚ
ਦਸਮ ਗਰੰਥ ਦੇ ਹੱਕ ਤੇ ਵਿਰੋਧ ਵਿੱਚ


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

Tuesday, August 6, 2013

ਗਾਂਧੀ ਦੇ ਤਿੰਨ ਬਾਂਦਰ

ਗਾਂਧੀ ਦੇ ਤਿੰਨ ਬਾਂਦਰ
ਗਾਂਧੀ ਦੇ ਤਿੰਨ ਬਾਂਦਰ


Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

Monday, August 5, 2013

SOFT TARGET

SOFT TARGET


SOFT TARGET



Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI