Tuesday, October 4, 2016

ਐਲਸੋਬਰਾਂਟੇ ਗੁਰੂ ਘਰ ਦੀ ਸੁਪਰੀਮ ਕੌਂਸਲ ਦੇ ਸਾਰੇ ਸਿੰਘਾਂ ਵੱਲੋਂ ਅਸਤੀਫੇ। ਦਾਖਾ DAKHA

ਐਲਸੋਬਰਾਂਟੇ ਗੁਰੂ ਘਰ 'ਚ ਮਲੀ ਪਰਿਵਾਰਵਾਦ ਗਰੁੱਪ ਵੱਲੋਂ ਬੁਲਾਈ ਜਾ ਰਹੀ ਜਨਰਲ ਬਾਡੀ ਮੀਟਿੰਗ ਮੌਜੂਦਾ ਕਮੇਟੀ ਪ੍ਰਧਾਨ ਵੱਲੋਂ ਕੈਂਸਲ ਕਰ ਕੇ ਮਲੀ ਪਰਿਵਾਰਵਾਦ ਦਾ ਕਬਜਾ ਤੋੜਨ ਦੀ ਸਫਲਤਾ ਹਾਂਸਲ ਕੀਤੀ ਹੈ। ਐਲਸੋਬਰਾਂਟੇ ਗੁਰੂ ਘਰ ਦੀ ਸੁਪਰੀਮ ਕੌਂਸਲ ਦੇ ਸਾਰੇ ਸਿੰਘਾਂ ਵੱਲੋਂ ਅਸਤੀਫੇ, ਕਮੇਟੀ ਪ੍ਰਧਾਨ ਵੱਲੋਂ ਅਸਤੀਫੇ ਪ੍ਰਵਾਨ। ਪੂਰੀ ਖਬਰ ਪੜ੍ਹਨ ਲਈ, ਖਬਰ ਨੂੰ ਕਲਿਕ ਕਰੋ।

Monday, October 3, 2016

ਐਲਸੋਬਰਾਂਟੇ ਗੁਰੂ ਘਰ ਨਾਲ ਸਬੰਧਿਤ ਸਤੰਬਰ ਮਹੀਨੇ ਦੀਆਂ ਖਬਰਾਂ। ਦਾਖਾ

Saturday, September 3, 2016

ਸਾਂਝੀ ਸੋਚ ਅਖਬਾਰ ਦਾ ਨਵਾਂ ਧਮਾਕਾ। ਦਾਖਾ DAKHA

ਸਾਂਝੀ ਸੋਚ ਅਖਬਾਰ ਦਾ ਨਵਾਂ ਧਮਾਕਾ। ਦਾਖਾ
ਸਾਂਝੀ ਸੋਚ ਅਖਬਾਰ ਦਾ ਨਵਾਂ ਧਮਾਕਾ। ਦਾਖਾ

ਸਾਂਝੀ ਸੋਚ ਅਖਬਾਰ ਦਾ ਨਵਾਂ ਧਮਾਕਾ। ਦਾਖਾ
ਗੁਰੂ ਘਰਾਂ ਚ ਜਦੋਂ ਪ੍ਰਬੰਧਕਾਂ ਦੇ ਦੋ ਧੜੇ ਆਪਸੀ ਵਿਚਾਰ ਚਰਚਾ ਦੇ ਜਾਹੋ ਜਲਾਲ ਚ ਹੁੰਦੇ ਹਨ ਤਾਂ ਉਹ ਆਪਣਾ ਪੱਖ ਸੰਗਤਾਂ ਚ ਰੱਖਣ ਲਈ ਅਖਬਾਰਾਂ ਦਾ ਸਹਾਰਾ ਲੈਂਦੇ ਹਨ। ਇਕ ਧਿਰ ਅਖਬਾਰ ਚ ਆਪਣੇ ਵਿਚਾਰ ਰੱਖਦੀ ਹੈ ਤੇ ਦੂਜੀ ਧਿਰ ਅਖਬਾਰ ਚੁੱਕ ਕੇ ਸੁੱਟ ਦਿੰਦੀ ਹੈ ਜਾਂ ਗਾਇਬ ਕਰ ਦਿੰਦੀ ਹੈ। ਮੇਰੀ ਸੋਚ ਤੇ ਹੋਸ਼ ਮੁਤਾਬਿਕ ਗੁਰੂ ਘਰਾਂ ਚੋਂ ਚੁਕ ਕੇ ਸੁਟੇ ਗਏ ਜਾਂ ਗਾਇਬ ਕੀਤੇ ਗਏ ਅਖਬਾਰਾਂ ਦੇ ਉਹੀ ਬੰਡਲ ਦੁਬਾਰਾ ਵਾਪਸ ਕਦੇ ਨਹੀਂ ਆਏ, ਨਵੇਂ ਬੰਡਲ ਦੁਬਾਰਾ ਆਏ ਹੋਣ ਤਾਂ ਗਲ ਵੱਖਰੀ ਹੈ। ਪਰ ਐਲਸੋਬਰਾਂਟੇ ਗੁਰੂ ਘਰ ਚ ਵਾਪਰੀ ਘਟਨਾ ਰਾਹੀਂ ਸਾਂਝੀ ਸੋਚ ਅਖਬਾਰ ਦਾ ਨਵਾਂ ਧਮਾਕਾ ਹੋਇਆ ਹੈ। ਬੁਧਵਾਰ 08/31/2016 ਨੂੰ ਐਲਸੋਬਰਾਂਟੇ ਗੁਰੂ ਘਰ ਚੋਂ ਕਿਸੇ ਨੇ ਸਾਂਝੀ ਸੋਚ ਅਖਬਾਰ ਦੇ ਬੰਡਲ ਗਾਇਬ ਕਰ ਦਿੱਤੇ ਤਾਂ ਅਖਬਾਰ ਦੇ ਪਾਠਕਾਂ ਨੇ 09/01/2016 ਦਿਨ ਵੀਰਵਾਰ ਨੂੰ ਅਖਬਾਰ ਦੇ ਇੰਚਾਰਜ ਬੂਟਾ ਸਿੰਘ ਬਾਸੀ ਦੇ ਧਿਆਨ ਵਿੱਚ ਇਹ ਗਲ ਲਿਆਂਦੀ ਤਾਂ ਬੂਟਾ ਸਿੰਘ ਨੇ ਗੁਰੂ ਘਰ ਪ੍ਰਬੰਧਕਾਂ ਨਾਲ ਸੰਪਰਕ ਕੀਤਾ। ਪ੍ਰਬੰਧਕਾਂ ਵੱਲੋਂ ਤਸਲੀ ਬਖਸ਼ ਜਵਾਬ ਨਾ ਮਿਲਣ ਤੇ ਬੂਟਾ ਸਿੰਘ ਬਾਸੀ ਨੇ ਪ੍ਰਬੰਧਕਾਂ ਨੂੰ ਦੂਸਰੇ ਦਿਨ 09/02/2016 ਦਿਨ ਸ਼ੁਕਰਵਾਰ ਦੇ ਸਵੇਰ ਦੇ 8 ਵਜੇ ਦਾ ਟਾਇਮ ਦੇ ਦਿੱਤਾ ਕਿ ਜੇ ਇਸ ਟਾਇਮ ਤੱਕ ਅਖਬਾਰ ਦੇ ਬੰਡਲ ਵਾਪਿਸ ਨਾ ਆਏ ਤਾਂ ਉਹ ਪੁਲਿਸ ਤੱਕ ਪਹੁੰਚ ਕਰੇਗਾ ਅਤੇ ਪੁਲਿਸ ਗੁਰੂ ਘਰ ਚ ਲਗੇ ਕੈਮਰਿਆਂ ਰਾਹੀਂ ਦੋਸੀਆਂ  ਦੀ ਪੜਤਾਲ ਕਰੇਗੀ ਜਿਨਾਂ ਨੂੰ ਮੈਂ ਜੇਲ ਯਾਤਰਾ ਕਰਾਵਾਂਗਾ। ਬੂਟਾ ਸਿੰਘ ਬਾਸੀ ਦੀ ਇਹ ਗਰਜ ਸੁਣ ਕੇ ਗੁਰੂ ਘਰ ਦੇ ਪ੍ਰਬੰਧਕ ਨੇ ਜੁੰਮੇਵਾਰੀ ਲਈ ਕਿ ਉਹ ਪੂਰੀ ਕੋਸਿ਼ਸ਼ ਕਰਕੇ ਸਵੇਰ ਤੱਕ ਅਖਬਾਰ ਦੇ ਸਾਰੇ ਬੰਡਲ ਵਾਪਿਸ ਲਿਆਵੇਗਾ। ਗਾਇਬ ਕੀਤੇ ਬੰਡਲ ਸਵੇਰ ਹੋਣ ਤੋਂ ਪਹਿਲਾਂ ਹੀ ਵਾਪਿਸ ਆ ਗਏ। ਹੁਣ ਬੂਟਾ ਸਿੰਘ ਬਾਸੀ ਐਲਸੋਬਰਾਂਟੇ ਗੁਰੂ ਘਰ ਦੇ ਪ੍ਰਬੰਧਕਾਂ ਤੋਂ ਕੈਮਰਿਆਂ ਦੀ ਵੀਡੀਓ ਮੰਗ ਰਿਹਾ ਹੈ ਜਿਸ ਰਾਹੀਂ ਇਹ ਪਤਾ ਲਗ ਸਕੇ ਕਿ ਕਿਸ ਨੇ ਪੈਪਰ ਗਾਇਬ ਕਰਨ ਦੀ ਗਲਤੀ ਕੀਤੀ ਅਤੇ ਕਿਸ ਨੇ ਪੇਪਰ ਵਾਪਿਸ ਰਖੇ ਹਨ। ਪ੍ਰਬੰਧਕ ਵੀਡੀਓ ਦਿਖਾਉਣ ਲਈ ਤਿਆਰ ਨਹੀਂ ਹਨ ਇਸ ਲਈ ਸੰਗਤਾਂ ਤੇ ਪਾਠਕਾਂ ਦੀ ਆਵਾਜ਼ ਮੁਤਾਬਿਕ ਪ੍ਰਬੰਧਕ ਹੀ ਦੋਸ਼ੀ ਜਾਪਦੇ ਹਨ ਜਾਂ ਇਹਨਾਂ ਦੇ ਨਜ਼ਦੀਕੀ ਦੋਸ਼ੀ ਹੋਣਗੇ ਜਿਨਾਂ ਨੂੰ ਇਹ ਬਚਾਉਣ ਦੀ ਕੋਸਿ਼ਸ਼ ਕਰ ਰਹੇ ਹਨ। 
ਨੋਟ:-ਗਾਇਬ ਕੀਤੇ ਬੰਡਲ ਸਵੇਰ ਹੋਣ ਤੋਂ ਪਹਿਲਾਂ ਹੀ ਵਾਪਿਸ ਆਉਣ ਨਾਲ ਇਹ ਸਾਂਝੀ ਸੋਚ ਅਖਬਾਰ ਦਾ ਨਵਾਂ ਧਮਾਕਾ ਹੈ ਅਤੇ ਬੂਟਾ ਸਿੰਘ ਬਾਸੀ ਨੇ ਦੋਸ਼ੀਆਂ ਨੂੰ ਥੁੱਕ ਕੇ ਚਟਾ ਦਿੱਤਾ, ਬੂਟਾ ਸਿੰਘ ਬਾਸੀ ਨੇ ਨਵਾਂ ਇਤਿਹਾਸ ਬਣਾ ਦਿਤਾ।

ਸਾਂਝੀ ਸੋਚ ਅਖਬਾਰ ਗੁਰੂ ਘਰ ਚੋਂ ਸੁਟਣ ਦੀ ਨਖੇਧੀ। ਦਾਖਾ DAKHA

ਸਾਂਝੀ ਸੋਚ ਅਖਬਾਰ ਗੁਰੂ ਘਰ ਚੋਂ ਸੁਟਣ ਦੀ ਨਖੇਧੀ। ਦਾਖਾ

ਐਲਸੋਬਰਾਂਟੇ ਗੁਰੂ ਘਰ ਦੇ ਪ੍ਰਬੰਧਕੀ ਸਿਸਟਮ ਦੇ ਸਬੰਧ ਚ ਵਿਚਾਰਾਂ ਦਾ ਵਿਖਰੇਵਾਂ ਹੋਣ ਕਾਰਨ ਹਾਲਤ ਬਿਲਕੁਲ ਸਹੀ ਨਹੀਂ ਹਨ। ਇਕ ਧਿਰ ਨੇ ਸਾਂਝੀ ਸੋਚ ਅਖਬਾਰ ਚ ਆਪਣਾ ਪੱਖ ਸੰਗਤਾਂ ਚ ਇਸ਼ਤਿਹਾਰ ਲਵਾ ਕੇ ਰੱਖਿਆ ਤਾਂ ਦੂਜੀ ਧਿਰ ਨੂੰ ਪਸੰਦ ਨਾ ਆਇਆ ਉਹਨਾਂ ਨੇ ਸਾਂਝੀ ਸੋਚ ਅਖਬਾਰ ਦੇ ਬੰਡਲ ਗੁਰੂ ਘਰ ਚੋਂ ਗਾਇਬ ਕਰ ਦਿੱਤੇ। ਮੌਜੂਦਾ ਪ੍ਰਬੰਧਕਾਂ ਦੇ ਉਹਨਾਂ ਮੈਬਰਾਂ ਨੂੰ ਬੇਨਤੀ ਹੈ ਜਿਨਾਂ ਕੋਲ ਗੁਰੂ ਘਰ ਦੇ ਕੈਮਰਿਆਂ ਦਾ ਕੰਟਰੋਲ ਹੈ ਉਹ 08/31/2016 ਦਿਨ ਬੁਧਵਾਰ ਦੀ ਕੈਮਰਿਆਂ ਦੀ ਵੀਡੀਓ ਜਨਤਕ ਕਰਨ ਤਾਂ ਕਿ ਸੰਗਤਾਂ ਨੂੰ ਪਤਾ ਲਗ ਸਕੇ ਕਿ ਇਸ ਘਟੀਆ ਤੇ ਘਨਾਉਣੀ ਹਰਕਤ ਪਿਛੇ ਕਿਹੜੇ ਲੋਕਾਂ ਦਾ ਹੱਥ ਹੈ।ਮੈਂ ਇਸ ਗੁਰੂ ਘਰ ਦਾ ਮੈਂਬਰ ਹੋਣ ਦੇ ਨਾਤੇ ਇਸ ਅੱਤ ਨਿੰਦਣ ਯੋਗ ਕਾਰਵਾਈ ਦੀ ਸਖਤ ਸ਼ਬਦਾਂ ਚ ਨਿੰਦਿਆ ਕਰਦਾ ਹਾਂ ਅਤੇ ਇਸ ਘਨਾਉਣੀ ਹਰਕਤ ਨੂੰ ਮੀਡੀਆ ਅਤੇ ਵਿਚਾਰਾਂ ਤੇ ਸਿੱਧਾ ਹਮਲਾ ਕਰਾਰ ਦਿੰਦਾ ਹਾਂ, ਕਿਉਂਕਿ ਅਜਿਹੀਆਂ ਕਾਰਵਾਈਆਂ ਨਾਲ ਮਸਲੇ ਸੁਲਝਦੇ ਨਹੀਂ ਹੋਰ ਉਲਜਦੇ ਹਨ।

Monday, August 22, 2016

ਹੱਕ ਸੱਚ ਦੀ ਕਮਾਈ। ਦਾਖਾ DAKHA

ਹੱਕ ਸੱਚ ਦੀ ਕਮਾਈ। ਦਾਖਾ
ਜਿੰਨ੍ਹਾਂ ਨੂੰ ਆਪਾਂ ਸੜਕਾਂ ਉਪਰ ਛੋਟੀਆਂ ਛੋਟੀਆਂ ਚੀਜਾਂ ਵੇਚਦੇ ਦੇਖਦੇ ਹਾਂ ਕ੍ਰਿਪਾ ਕਰਕੇ ਕੁੱਝ ਨਾ ਕੁੱਝ ਇਹਨਾਂ ਤੋਂ ਖ੍ਰੀਦ ਲਿਆ ਕਰੋ। ਇਹ ਢਿੱਡ ਭਰਕੇ ਰੋਟੀ ਖਾਣ ਲਈ ਭੀਖ ਨਹੀਂ ਮੰਗਦੇ। ਗਰੀਬੀ ਦੀ ਹਾਲਤ ਚ ਆਤਮ ਹਤਿਆ ਨਹੀਂ ਕਰਦੇ। ਉੱਚੇ ਚੁਬਾਰੇ ਦੇਖ ਉੱਚੇ ਹੋਣ ਲਈ ਚੋਰੀਆਂ ਡਾਕੇ ਨਹੀਂ ਮਾਰਦੇ। ਇਜ਼ਤ ਮਾਣ ਸਤਿਕਾਰ ਦੀ ਜਿ਼ੰਦਗੀ ਜੀਣ ਲਈ ਹੱਕ ਸੱਚ ਦੀ ਕਮਾਈ ਕਰਦੇ ਨੇ। ਇਹਨਾਂ ਲੋਕਾਂ ਕੋਲੋਂ ਤੁਹਾਡੀ ਖਰੀਦਦਾਰੀ ਇਹਨਾਂ ਦਾ ਹੌਂਸਲਾ ਵਧਾਵੇਗਾ। ਇਹਨਾਂ ਕੋਲੋਂ ਕੁੱਝ ਖ੍ਰੀਦਣ ਵੇਲੇ ਪੈਸੇ ਘੱਟ ਕਰਨ ਲਈ ਜਿੱਦ ਨਾ ਕਰੋ। ਹੋਰ ਫੋਟੋਆਂ ਦੇਖਣ ਲਈ ਫੋਟੋ ਦੇ ਲਿੰਕ ਨੂੰ ਕਲਿਕ ਕਰੋ।
ਪਰਮਜੀਤ ਸਿੰਘ ਸੇਖੋ (ਦਾਖਾ) ਫਾਊਂਡਰ 'ਤੇ ਸਕੱਤਰ ਜਨਰਲ, ਇੰਟਰਨੈਸ਼ਨਲ ਸਿੱਖ ਸਾਹਿਤ ਸਭਾ।

ਹੱਕ ਸੱਚ ਦੀ ਕਮਾਈ। ਦਾਖਾ
ਜਿੰਨ੍ਹਾਂ ਨੂੰ ਆਪਾਂ ਸੜਕਾਂ ਉਪਰ ਛੋਟੀਆਂ ਛੋਟੀਆਂ ਚੀਜਾਂ ਵੇਚਦੇ ਦੇਖਦੇ ਹਾਂ ਕ੍ਰਿਪਾ ਕਰਕੇ ਕੁੱਝ ਨਾ ਕੁੱਝ ਇਹਨਾਂ ਤੋਂ ਖ੍ਰੀਦ ਲਿਆ ਕਰੋ। ਇਹ ਢਿੱਡ ਭਰਕੇ ਰੋਟੀ ਖਾਣ ਲਈ ਭੀਖ ਨਹੀਂ ਮੰਗਦੇ। ਗਰੀਬੀ ਦੀ ਹਾਲਤ ਚ ਆਤਮ ਹਤਿਆ ਨਹੀਂ ਕਰਦੇ। ਉੱਚੇ ਚੁਬਾਰੇ 
ਦੇਖ ਉੱਚੇ ਹੋਣ ਲਈ ਚੋਰੀਆਂ ਡਾਕੇ ਨਹੀਂ ਮਾਰਦੇ। ਇਜ਼ਤ ਮਾਣ ਸਤਿਕਾਰ ਦੀ ਜਿ਼ੰਦਗੀ ਜੀਣ ਲਈ ਹੱਕ ਸੱਚ ਦੀ 
ਕਮਾਈ ਕਰਦੇ ਨੇ। ਇਹਨਾਂ ਲੋਕਾਂ ਕੋਲੋਂ ਤੁਹਾਡੀ ਖਰੀਦਦਾਰੀ ਇਹਨਾਂ ਦਾ ਹੌਂਸਲਾ ਵਧਾਵੇਗਾ। ਇਹਨਾਂ ਕੋਲੋਂ 
ਕੁੱਝ ਖ੍ਰੀਦਣ ਵੇਲੇ ਪੈਸੇ ਘੱਟ ਕਰਨ ਲਈ ਜਿੱਦ ਨਾ ਕਰੋ। 

Saturday, August 20, 2016

ਮਿਸ਼ਨ 2017, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ। ਸਫ਼ਲ ਕਾਨਫਰੰਸ ਦੀ ਰਿਪੋਰਟ। ਦਾਖਾ

ਮਿਸ਼ਨ 2017, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ। ਸ਼੍ਰੋਮਣੀ ਅਕਾਲੀ ਦਲ ਯੂਥ ਕੈਲੇਫੋਰਨੀਆ ਵੱਲੋਂ ਫਰਿਜ਼ਨੋ ਵਿਖੇ 
ਕਰਵਾਈ ਸਫ਼ਲ ਕਾਨਫਰੰਸ ਦੀ ਰਿਪੋਰਟ ਪੜ੍ਹਨ ਲਈ ਅਤੇ ਫੋਟੋਆਂ ਦੇਖਣ ਲਈ ਫੋਟੋ ਨੂੰ ਕਲਿਕ ਕਰੋ। ਦਾਖਾ

Tuesday, August 16, 2016

ਮਿਸ਼ਨ 2017, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ। ਦਾਖਾ

ਮਿਸ਼ਨ 2017, ਪੰਜਾਬ ਵਿਧਾਨ ਸਭਾ ਦੀਆਂ ਚੋਣਾਂ। ਫੋਟੋਆਂ ਦੇਖਣ ਲਈ ਫੋਟੋ ਨੂੰ ਕਲਿਕ ਕਰੋ। ਦਾਖਾ
ਤਿੰਨ ਤਿੰਨ ਫੁਟੀਆਂ ਸ੍ਰੀ ਸਾਹਿਬਾਂ ਨਾਲ ਪੰਜਾਬ ਪੰਜਾਬੀ ਪੰਜਾਬੀਅਤ ਰਾਹੀਂ ਸਿੱਖੀ ਦਾ ਸੁਨਿਹਰੀ ਇਤਿਹਾਸ ਲਿੱਖਣ ਵਾਲਿਆਂ ਦੇ 
ਵਾਰਸਾਂ ਉਪਰ ਤਿੰਨ ਤਿੰਨ ਇੰਚ ਦੀਆਂ ਸਿਗਰਟਾਂ ਪੀਣ ਵਾਲੇ ਭਈਏ ਰਾਜ ਨਹੀਂ ਕਰ ਸਕਦੇ। 2017 ਵਿੱਚ ਆ ਰਹੀਆਂ 
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਸਫ਼ਲਤਾ ਲਈ "ਹੰਭਲਾ ਸਾਡਾ-ਸਾਥ ਤੁਹਾਡਾ" ਤੁਹਾਡੇ ਮਿਲਵਰਤਣ 
ਸਹਿਯੋਗ ਤੇ ਵਿਚਾਰਾਂ ਦੀ ਉਡੀਕ ਰਹੇਗੀ।
ਪਰਮਜੀਤ ਸਿੰਘ ਸੇਖੋਂ (ਦਾਖਾ) ਮੀਤ ਪ੍ਰਧਾਨ, ਅਮਰੀਕਾ ਵੈਸਟ ਸ਼੍ਰੋਮਣੀ ਅਕਾਲੀ ਦਲ (ਬਾਦਲ)