Sunday, May 19, 2013

ਸੰਤ ਬਾਬਾ ਰਾਮ ਸਿੰਘ ਜੀ ਕੌਂਸਲ ਆਫ ਖਾਲਸਤਾਨ ਦੀ ਪੁਸਤਕ ਰਲੀਜ਼ ਕਰਨ ਸਮੇਂ

ਸੰਤ ਬਾਬਾ ਰਾਮ ਸਿੰਘ ਜੀ ਕੌਂਸਲ ਆਫ ਖਾਲਸਤਾਨ ਦੀ ਪੁਸਤਕ ਰਲੀਜ਼ ਕਰਨ ਸਮੇਂ



ਦਮਦਮੀ ਟਕਸਾਲ ਦੇ ਪੰਦਰਵੇਂ ਜਥੇਦਾਰ ਸੰਤ ਬਾਬਾ ਰਾਮ ਸਿੰਘ ਜੀ ਕੌਂਸਲ ਆਫ ਖਾਲਸਤਾਨ ਦੇ ਅਡਵਾਇਜਰ ਅਤੇ ਦਲ ਖਾਲਸਾ ਅਲਾਇੰਸ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸੇਖੋਂ ਦਾਖਾ ਦੇ ਗ੍ਰਹਿ ਵਿਖੇ ਕੌਂਸਲ ਆਫ ਖਾਲਸਤਾਨ ਦੀ ਪੁਸਤਕ ਅਮਰੀਕਨ ਕਾਂਗਰਸ ਵਿੱਚ ਖਾਲਸਤਾਨ ਦੀਆਂ ਗੂੰਜਾਂ ਨੂੰ ਰਲੀਜ ਕਰਨ ਤੋਂ ਪਹਿਲਾਂ ਪੁਸਤਕ ਤੇ ਝਾਤ ਮਾਰਦੇ ਹੋਏ ।

ਅਖੌਤੀ ਸਾਹਿਤਕਾਰੋ, ਦਿਲਸ਼ਾਦ ਸਿੰਘ ਸ਼ਾਦ ਦੇ ਵਿਚਾਰਾਂ ਦੀ ਦਲ ਖਾਲਸਾ ਅਲਾਇੰਸ ਪ੍ਰੋੜਤਾ ਕਰਦਾ ਹੈ

ਦਿਲਸ਼ਾਦ ਸਿੰਘ ਸ਼ਾਦ ਦੇ ਵਿਚਾਰਾਂ ਦੀ ਦਲ ਖਾਲਸਾ ਅਲਾਇੰਸ ਪ੍ਰੋੜਤਾ ਕਰਦਾ ਹੈ



ਬੀਤੇ ਦੋ ਤਿੰਨ ਦਹਾਕਿਆਂ ਵਿਚ ਸਿਖ ਕੌਮ (ਪੰਜਾਬ ) ਨੇ ਅਕਹਿ ਤੇ ਅਸਹਿ ਤਸੀਹੇ ਝੱਲੇ ਹਨ .ਅੱਤਵਾਦ ਦੇ ਬਹਾਨੇ ਸਿਖਾਂ ਨੂੰ ਸਰਕਾਰੀ ਦਹਿਸ਼ਤ ਗਰਦੀ ਦਾ ਸ਼ਿਕਾਰ ਬਣਾਇਆ ਗਿਆ .ਸਿਖਾਂ ਦੀ ਨਸਲਕੁਸ਼ੀ ਕਰਨ ਲਈ ਹਜ਼ਾਰਾਂ ਹੀ ਬੇਦੋਸ਼ੇ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਗਿਆ .ਹਿੰਦੋਸਤਾਨੀ ਸਰਕਾਰ ਨੇ ਸਭ ਕਾਨੂੰਨ ਛਿੱਕੇ ਟੰਗ ਕੇ ਜ਼ੁਲਮੋ ਤਸ਼ਦਦ ਦੀ ਹੱਦ ਮੁਕਾ ਦਿੱਤੀ .ਸਿਖ ਕੌਮ ਨੰਗੇ ਧੜ ਘੋਰ ਬੇਇਨਸਾਫੀਆਂ ਨਾਲ ਲੜਦੀ ਰਹੀ .ਹਜ਼ਾਰਾਂ ਮਾਪੇ ਘਰਾਂ ਵਿਚ ਬੈਠੇ ਆਪਣੇ ਘਰੋਂ ਗਏ ਪੁੱਤਰਾਂ ਦੀ ਉਡੀਕ ਕਰਦੇ ਰਹੇ ਪਰ ਪੁੱਤਰ ਨਾ ਪਰਤੇ .ਇਨਸਾਫ਼ ਦਾ ਦਰ ਖੜਕਾਉਣ `ਤੇ ਇਨਸਾਫ਼ ਨੇ ਆਪਣੇ ਬੂਹੇ ਭੇੜ ਲਏ .ਮਨੁਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੁੰਦੀ ਰਹੀ . ਸਰਕਾਰ ,ਪੁਲਿਸ ,ਪ੍ਰਸ਼ਾਸਨ ਤੇ ਨਿਆਂ ਸਭ ਇੱਕ ਹੋ ਕੇ ਸਿਖਾਂ ਦੇ ਵੈਰੀ ਹੋ ਗਏ .ਮੀਡੀਆ ਵੀ ਸਰਕਾਰੀ ਬੋਲੀ ਬੋਲਦਾ ਰਿਹਾ .ਹੋਰ ਤਾਂ ਹੋਰ ਲੋਕਾਂ ਦੇ ਦਰਦ ਲਿਖਣ ਵਾਲੇ ਲੇਖਕਾਂ ਨੂੰ ਵੀ ਸੱਪ ਸੁੰਘ ਗਿਆ .ਪੰਜਾਬ ਦੇ ਸਾਹਿਤਕਾਰਾਂ ਨੇ ਪੰਜਾਬ ਦੇ ਸਾਹਿਤ ਨਾਲ ਵਿਸਾਹਘਾਤ ਕੀਤਾ .ਸਾਹਿਤ ਕਿਸੇ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈ .ਪਰ ਅੱਜ ਦੇ ਪੰਜਾਬੀ ਸਾਹਿਤ ਵਿਚੋਂ ਪੰਜਾਬੀਆਂ `ਤੇ ਹੋਏ ਜ਼ਬਰੋ ਜ਼ੁਲਮ ਦੀ ਕੋਈ ਵੀ ਝਲਕ ਲਭਿਆਂ ਵੀ ਨਹੀਂ ਮਿਲਦੀ .ਇਹ ਨਹੀਂ ਕਿ ਇਹਨਾਂ ਅਖੌਤੀ ਸਾਹਿਤਕਾਰਾਂ ਨੇ ਇਸ ਦੌਰਾਨ ਕੋਈ ਕਿਤਾਬਾਂ ਨਹੀਂ ਲਿਖੀਆਂ .ਬੇਸ਼ੁਮਾਰ ਕਿਤਾਬਾਂ ਲਿਖੀਆਂ ਗਈਆਂ .ਪਰ ਇਹਨਾਂ ਕਿਤਾਬਾਂ ਵਿਚੋਂ ਉਹ ਦਰਦਾਂ, ਉਹ ਪੀੜਾਂ ਗਾਇਬ ਹਨ ਜੋ ਪੰਜਾਬ ਨੇ ਪਿਛਲੇ ਤਿੰਨ ਦਹਾਕਿਆਂ `ਚ ਆਪਣੇ ਪਿੰਡੇ ਤੇ ਹੰਢਾਈਆਂ .ਇਹ ਹੁਣ ਵੀ ਇੰਜ ਲਿਖ ਰਹੇ ਹਨ ਜਿਵੇਂ ਪੰਜਾਬ ਦੇ ਸੰਤਾਪ ਨਾਲ ਇਹਨਾਂ ਅਖੌਤੀ ਸਾਹਿਤਕਾਰਾਂ ਦਾ ਕੋਈ ਲੈਣਾ ਦੇਣਾ ਹੀ ਨਾ ਹੋਵੇ .ਜਿਵੇਂ ਇਹ ਸਾਰਾ ਕਹਿਰ ਇਹਨਾਂ ਦੀਆਂ ਅਖਾਂ ਸਾਹਮਣੇ ਨਹੀਂ ਬਲਕਿ ਕਿਸੇ ਹੋਰ ਧਰਤੀ ਉੱਤੇ ਵਾਪਰਿਆ ਹੋਵੇ(ਜਾਂ ਵਾਪਰਿਆ ਹੀ ਨਾ ਹੋਵੇ) .ਜਿਵੇਂ ਰੋਮ ਸੜਦਾ ਰਿਹਾ ਤੇ ਨੀਰੋ ਬੰਸਰੀ ਬਜਾਉਂਦਾ ਰਿਹਾ ਠੀਕ ਓਵੇਂ ਹੀ ਪੰਜਾਬ ਦੇ ਪੁੱਤਾਂ ਦੇ ਸਿਵੇ ਬਲਦੇ ਰਹੇ ਤੇ ਇਹ ਸਾਹਿਤਕਾਰ (?)ਆਸ਼ਕੀ ਮਸ਼ੂਕੀ ਵਾਲੀਆਂ ਬੇਸਿਰ ਪੈਰ ਕਹਾਣੀਆਂ ਤੇ ਗਜ਼ਲਾਂ ਲਿਖਦੇ ਰਹੇ .ਹੁਣ ਵੀ ਲਿਖ ਰਹੇ ਹਨ .ਤਾਲਸਤਾਏ, ਦੋਸਤੋਯੇਵ੍ਸ੍ਕੀ ਜਾਂ ਐਲੀ ਵਾਈਜ਼ਲ ਇਸੇ ਲਈ ਵੱਡੇ ਹਨ ਕਿ ਉਹਨਾਂ ਨੇ ਲੋਕਾਂ ਦੇ ਦਰਦ ਨੂੰ ਬੇਖੌਫ ਹੋ ਕੇ ਲਿਖਿਆ ਹੈ .ਸੰਤ ਰਾਮ ਉਦਾਸੀ ਦਾ ਗੀਤ ``ਮਘਦਾ ਰਹੀਂ ਵੇ ਸੂਰਜਾ``ਜਾਂ ``ਦਿੱਲੀਏ ਦਿਆਲਾ ਦੇਖ `` ਇਸੇ ਲਈ ਅਮਰ ਹਨ ਕਿਓੰਕੇ ਉਹਦੇ ਵਿਚ ਲੋਕਾਂ ਦਾ ਦਰਦ ਲੁਕਿਆ ਹੋਇਆ ਹੈ .ਅੱਜ ਦੇ ਲੇਖਕਾਂ ਨੇ ਲੋਕਾਂ ਦੇ ਦਰਦ ਨੂੰ ਲਿਖਣਾ (ਸਮਝਣਾ) ਬੰਦ ਕਰ ਦਿੱਤਾ ਹੈ (ਜਾਂ ਲੋਕਾਂ ਦੇ ਦਰਦ ਨੂੰ ਸਮਝਣ ਜੋਗੀ ਹੈਸੀਅਤ ਹੀ ਪੱਲੇ ਨਹੀਂ ਹੈ).ਜੋ ਲਿਖਣਾ ਚਾਹੀਦਾ ਸੀ ਉਹ ਲਿਖਿਆ ਨਹੀਂ ਜਾ ਰਿਹਾ.ਜੋ ਲਿਖਿਆ ਜਾ ਰਿਹਾ ਹੈ ਉਹਦਾ ਲੋਕਾਂ ਨਾਲ ਵਾਹ ਵਾਸਤਾ ਕੋਈ ਨਹੀਂ ,ਲੋਕ ਕਿਓਂ ਪੜ੍ਹਨਗੇ ?ਫਿਰ ਆਪੂੰ ਬਣੇ ਚਿੰਤਕ ਚਿੰਤਾ ਜ਼ਾਹਰ ਕਰਦੇ ਹਨ ਕਿ ਪੰਜਾਬੀ ਬੰਦਾ ਪੰਜਾਬੀ ਸਾਹਿਤ ਨਾਲੋਂ ਟੁੱਟ ਰਿਹਾ ਹੈ .ਜਦ ਤੱਕ ਲੋਕਾਂ  ਦੇ ਦੁਖ ਦਰਦ ਦੀ ਸਾਹਿਤ ਗੱਲ ਨਹੀਂ ਕਰੇਗਾ ਆਪਣੇ ਲੋਕਾਂ ਤੋਂ ਆਪਣੇ ਪਾਠਕਾਂ ਤੋਂ ਉਵੇਂ ਹੀ ਟੁੱਟਿਆ ਰਹੇਗਾ ਜਿਵੇਂ ਅੱਜ ਦਾ ਪੰਜਾਬੀ ਸਾਹਿਤ ਪੰਜਾਬੀ ਲੋਕਾਂ ਤੋ ਟੁੱਟਿਆ ਹੋਇਆ ਹੈ .
ਦਿਲਸ਼ਾਦ ਸਿੰਘ ਸ਼ਾਦ ਦੇ ਵਿਚਾਰਾਂ ਦੀ ਦਲ ਖਾਲਸਾ ਅਲਾਇੰਸ ਪ੍ਰੋੜਤਾ ਕਰਦਾ ਹੈ

Saturday, May 18, 2013

The Autonomic Healing of Self ਪੁਸਤਕ ਨੂੰ ਇੰਟਰਨੈਸ਼ਨਲ ਸਿੱਖ ਸਾਹਿਤ ਸਬਾ ਨੇ ਰਲੀਜ਼ ਕੀਤਾ

The Autonomic Healing of Self  ਪੁਸਤਕ ਰਲੀਜ਼



The Autonomic Healing of Self “Dr. Ajrawat’s Air-Pulse Autonomic Meditation Therapy” A Breakthrough Self-Administered Cognitiue and Medical Therapy for The New Age By Paramjit Singh Ajrawat, M.D. With Instructional DVD ਜਿਸ ਦਾ  ISBN 978-0-615-38541-9 ਨੰਬਰ ਹੈ  ।
ਇਸ 174 ਸਫਿਆਂ ਦੀ ਪੁਸਤਕ ਨੂੰ ਬੀਤੇ ਦਿਨੀਂ ਐਤਵਾਰ ਨੂੰ ਸੈਨਹੋਜ਼ੇ ਗੁਰੂ ਘਰ ਦੇ ਦੀਵਾਨ ਹਾਲ ਵਿੱਚ ਕਵੀਦਰਬਾਰ ਦੇ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਸਿੱਖ ਸਾਹਿਤ ਸਬਾ ਨੇ ਰਲੀਜ਼ ਕੀਤਾ ਅਤੇ ੫ ਪੁਸਤਕਾਂ ਗੁਰੂ ਘਰ ਦੀ ਲਾਇਬਰੇਰੀ ਨੂੰ ਭੇਟ ਕੀਤੀਆਂ ।

Friday, May 17, 2013

20-Book Review: Kavneet Singh





20-Book Review: Kavneet Singh

1-Book Review: Old Testament of Indian Atheism
by Prof.Surendra Ajnat (1978)[162P] Bheem Patrika

2-Book Review: Open Secrets-India’s Intelligence Unveiled
by Maloy Krishna Dhar (2005) [552P] ISBN:
81-7049-240-8 www.manaspublications.com

3-Book Review: Sikh Nationalism and Identity in a Global Age:
Giorgio Shani (2007)[198P] ISBN: 978-0-415-42190-4

4-Book Review: Studying the Sikhs; Issues for North America
by John Stratton Hawley & Gurinder Singh Mann
(1993)[217P] ISBN:0-7914-1425-6, SUNY Press

5-Book Review: Suppression of Intellectual Dissidence and
how the Left-Nehruvian Destroyed Punjab
by Purushottam Kumar Nijhawan (1997) [248P] Offbeat Readings

6-Book Review: The Last Word on Ramayana:
Ventakestwara Rao Narla (2004) [257P] Visalandhra Publishing House

7-Book Review: The Nation’s Tortured Body;
Violence, Representation, and the Formation of a Sikh “Diaspora”:
Brain Keith Axel (2001) [297P] ISBN: 0-8223-2615-9

8-Book Review: The Quest for Freedom and Dignity:
Vishal Mangalwadi (2001) [199P] ISBN: 81-7820-063-2 GLS Publishing

9-Book Review: The Truth About The Gita:
V.R.Narla (1988) [229P] Narla Institute of New Thought
The Truth About The Gita – A Closer Look at Hindu Scripture: V.R.Narla (Intro by)
Innaiah Narisetti (2010) [230P] ISBN: 161641832 www.prometheusbooks.com

10-Book Review: The Voyage of the Komagatu Maru;
The Sikh Challenge to Canada’s Color Bar:
Hugh Johnston (1979)[162P] ISBN:0-7748-0340-1

11-Book Review:Troubled Waters of Punjab
by Vijepal Singh Mann (2003)[112P] ISBN:81-7764-376-2

12-Book Review: An Essay on Upanishads
(A Critical Study): V.R.Narla (1989) [87P] Published
by Narla Institute of New Thought

13-Book Review: Civil Rights in Wartime
The Post-9/11 Sikh Experience:
Dawinder Singh Sidhu & Neha Singh Gohil (2009)
[214P] ISBN:978-0-7546-7553-2 www.ashgate.com

14-Book Review: Betrayal of the Sikhs
by Landen Sarsfield (1946) [133P]
ASIN: B0006BYBPS Lahore Book Shop

15-Book Review: Democracy in India
Democracy in India - A Hollow Shell
by Arthur Bonner, Kancha Ilaiah, Suranjot Kumar Saha,
Asghar Ali Engineer & Gerard Heuze (1994)[282P]
ISBN:1879383258 The American University Press

16-Book Review: Devil and the Dart
Devil and the Dart – How the CIA is plotting in the Third World
By Kunhanandan Nair (1986) [156P]
ISBN: 81-207-0596-3 Sterling Publishers

17-Book Review: Dhadi Darbar
Dhadi Darbar; Religion, Violence, and the Performance of Sikh History
by Michael Nijhawan (2006) [272P] ISBN: 978-0195679670

18-Book Review: Failures of the Akali Leadership
Failures of the Akali Leadership: Gurmit Singh (1981) [309P]
Usha Institute of Religious Studies

19-Book Review: Federalism, Nationalism and Development
Federalism, Nationalism and Development; India and the Panjab Economy:
Pritam Singh ISBN: 978-0-415-45666-1 (2008) [223]

20-Book Review: Games Indians Play
Games Indians Play - Why We are the Way We are by V.Ragunathan
(2006)[170P] ISBN:0-67099-940-7 Penguin Books




Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI

BETRAYAL OF SIKH NATION BY MASTER TARA SINGH

ਮਾਸਟਰ ਤਾਰਾ ਸਿੰਘ ਦਾ ਸਿੱਖ ਕੌਮ ਨਾਲ ਵਿਸਾਹਘਾਤ ਪੁਸਤਕ ਨੂੰ ਪੰਥਕ ਸੰਸਥਾਵਾਂ ਦੇ ਪੰਥਕ ਆਗੂਆਂ ਨੇ ਰਲੀਜ਼ ਕੀਤਾ ।




BETRAYAL OF SIKH NATION BY MASTER TARA SINGH With British Documents of Transfer of Power 1947 ਮਾਸਟਰ ਤਾਰਾ ਦਾ ਸਿੱਖ ਕੌਮ ਨਾਲ ਵਿਸਾਹਘਾਤ Written and Compiled by: Ram Singh ਦਾ ਸਿੱਖ ਐਜੂਕੇਸ਼ਨਲ ਟੱਰਸਟ ਕੈਨੇਡਾ ਵੱਲੋਂ ਛਾਪੀ 133 ਸਫਿਆਂ ਦੀ ਪੁਸਤਕ ਜਿਸ ਦਾ ISBN 978-0-9811360-6-6 ਨੰਬਰ ਹੈ ।
ਇਸ ਪੁਸਤਕ ਨੂੰ ਪੰਥਕ ਸੰਸਥਾਵਾਂ ਕੌਂਸਲ ਆਫ ਖਾਲਸਤਾਨ ੍ ਦਲ ਖਾਲਸਾ ਅਲਾਇੰਸ ੍ ਇੰਟਰਨੈਸ਼ਨਲ ਸਿੱਖ ਸਭਿਆਚਾਰ ਸੁਸਾਇਟੀ ੍ ਬੇ ਏਰੀਆ ਸਿੱਖ ਅਲਾਇੰਸ ੍ ਇੰਟਰਨੈਸ਼ਨਲ ਗਦਰ ਮੈਮੋਰੀਅਲ ਟੱਰਸਟ ੍ ਦਾ ਸਿੱਖ ਐਜੂਕੇਸ਼ਨਲ ਟੱਰਸਟ ੍ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ੍ ਆਲਮੀ ਸਿੱਖ ਰਹਿਤ ਪ੍ਰਚਾਰ ਮਿਸ਼ਨ ੍ ਬਾਲ ਸਾਹਿਤ ਕਲਾ ਰੰਗ ਮੰਚ ਦੇ ਪੰਥਕ ਆਗੂਆਂ ਨੇ ਭਾਈ ਪਰਮਜੀਤ ਸਿੰਘ ਸੇਖੋਂ ਦਾਖਾ ਦੇ ਗ੍ਰਹਿ ਵਿਖੇ ਰਲੀਜ਼ ਕੀਤਾ ।

ਜਾਰੀ ਕਰਤਾ
ਦਲ ਖਾਲਸਾ ਅਲਾਇੰਸ
510-774-5909

Thursday, May 16, 2013

ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦਾ ਪਹਿਲਾ ਕਵੀ ਦਰਬਾਰ

ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦਾ ਪਹਿਲਾ ਕਵੀ ਦਰਬਾਰ
ਗੁਰਦੁਆਰਾ ਸਿਲੀਕਾਨ ਵੈਲੀ ਸੈਂਟਾ ਕਲਾਰਾ ਵਿਖੇ ਇੰਟਰਨੈਸ਼ਨਲ ਸਿੱਖ ਸਾਹਿਤ ਸਭਾ ਦਾ ਪਹਿਲਾ ਧਾਰਮਿਕ ਕਵੀ ਦਰਬਾਰ ੧੨ ਮਈ ੨੦੧੩ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਲਮੀ ਸਿੱਖ ਰਹਿਤ ਪ੍ਰਚਾਰ ਮਿਸ਼ਨ ਦੇ ਸਹਿਯੋਗ ਨਾਲ ਹੋਇਆ । 
ਇਸ ਕਵੀ ਦਰਬਾਰ ਵਿਚ ਸ੍ਰ ਕੁਲਦੀਪ ਸਿੰਘ ਢੀਂਡਸਾ ਪ੍ਰੋ ਸੁਰਜੀਤ ਸਿੰਘ ਨਨੂਆ ਸ੍ਰ ਪਰਮਿੰਦਰ ਸਿੰਘ ਪ੍ਰਵਾਨਾ ਡਾ ਗੁਰਮੀਤ ਸਿੰਘ ਬਰਸਾਲ ਬੀਬੀ ਗੁਰਦੇਵ ਕੌਰ ਪ੍ਰੋ ਦਵਿੰਦਰਪਾਲ ਸਿੰਘ ਸ੍ਰ ਤਰਸੇਮ ਸਿੰਘ ਸੁਮਨ ਕਵੀਜਨਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਿੱਖ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ । ਗੁਰੂ ਘਰ ਦੇ ਪ੍ਰਧਾਨ ਸ੍ਰ ਗੁਰਿੰਦਰ ਸਿੰਘ ਢਿੱਲੋਂ ਨੇ ਕਵੀਜਨਾਂ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਕਰਦੇ ਰਹਿਣ ਦਾ ਭਰੋਸਾ ਦਿੱਤਾ ।
ਹੋਰ ਜਾਣਕਾਰੀ ਲਈ  ੫੧੦-੭੭੪-੫੯੦੯   ੫੧੦-੬੭੬-੪੪੪੦ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ।


Wednesday, May 15, 2013

New Book: U.S. Congress on Sikh Struggle for Khalistan Two-Volume Set Reprints Statements From Congressional Record Supporting Sikh Freedom







New Book: U.S. Congress on Sikh Struggle for Khalistan
Two-Volume Set Reprints  Statements
From Congressional Record Supporting Sikh Freedom

WASHINGTON, D.C., May 1, 2013 – A new two-volume setof books has recently been published that reprintsstatements from members of the U.S. Congress in the Congressional Recordexposing Indian oppression of the Sikhs andother minorities, and supporting Sikh freedom in a sovereign, independentKhalistan.  The book containsstatements published from 1986 forward.

“This is a veryexciting development,” said Dr. Gurmit Singh Aulakh, President of the Councilof Khalistan, which leads the Sikh struggle to liberate Khalistan.  “India is desperately trying to alter Sikhhistory and remove Sikhism from India, just as it did with Buddhism andJainism.  This two-volume set of statements fromthe Congressional Record exposes those efforts and helps to preserve anaccurate history,” Dr. Aulakh said.  “Itshows the record of oppression of the Sikhs by the Indian government and showsthe importance of a free Khalistan.”  Khalistan declared its independence from India on October 7, 1987.      

“Only a freeKhalistan will end this kind of injustice,” said Dr. Aulakh.  “When Khalistan is free, those who havemurdered and oppressed the Sikhs will be brought to justice,” he said.  “As long as Sikhs live under Indian rule, repression,tyranny, and atrocities like the ones exposed in this book will continue. Byexposing the repressive record of the Indian government we can move closer tofreedom for the Sikh Nation,” Dr. Aulakh said.  “I call on all Sikhs to get a copy of thisbook.  Have one for your family.  Get at least ten copies for your Gurdwara, aswell as for your public library, and for your public officials.  This will do a lot to raise awareness of theneed for a free Khalistan.” 

The tyranny and violence against the Sikhs have been goingon for many years.  After 1984, it wasthe police who were committing genocide against the Sikh Nation.  Now it is Chief Minister Badal who isappointing these goons like Punjab DGP Sumegh Saini and others.  A report issued by the Movement Against StateRepression (MASR) quotes the Punjab Civil Magistracy as writing “if we add upthe figures of the last few years the number of innocent persons killed wouldrun into lakhs [hundreds of thousands.]”  According to former Member of ParliamentSimranjit Singh Mann, the Indian government has murdered over a million Sikhssince 1982.  Sardar Inderjit SinghJaijee, author of The Politics ofGenocide, and Bibi Baljit Kaur of the Movement Against State Repression(MASR) told Dr. Aulakh that if it were not for the efforts of the Council ofKhalistan, that number might be ten times as high.  52,000 Sikhs continue to be held as politicalprisoners in India.  As former U.S. Congressman Edolphus Towns (D-NY) hassaid, “The mere fact that [Sikhs] have the right to choose their oppressorsdoes not mean that they live in a democracy.”   As Rep. Dana Rohrabacher (R-Cal.) said, "for the people in Kashmirand Punjab and Jammu, India might as well be Nazi Germany".  Listen to the words of Narinder Singh,a spokesman for the Golden Temple, on August 11, 1997: “The Indian governmentall the times they boast that they’re democratic, they’re secular, but they havenothing to do with a democracy, they have nothing to do with a secularism. Theytry to crush Sikhs just to please the majority.” Narinder Singh is right.

India has also killed more than 300,000 Christians inNagaland, over 100,000 Muslims in Kashmir, and tens of thousands of Tamils,Assamese, Bodos, Manipuris, and others. The Indian Supreme Court called theIndian government's murders of Sikhs "worse than a genocide.”  Thisbook shows the genocide against the Sikhs and other minorities and sets out thecase for Sikh freedom.   “As Professor Darshan Singh said, ‘If aSikh is not a Khalistani, he is not a Sikh’,” Dr. Aulakh noted. “The SikhNation must reclaim our birthright.  Thisbook will help.”  The book can be orderedfrom the International Sikh Organization by calling (202) 337-1904 or bywriting to ISO at 730 24th St. NW, Washington, DC 20037.

Posted by
Parmjit Singh Sekhon (Dakha)
President Dal Khalsa Alliance
Advisor, Council of Khalistan

Hindus-Brahmins-Terrorism in India,
INDIAN Hindus-Brahmins-TERRORIST,
AND INDIA TERRORIST COUNTRY
***********************************
IT IS TIME TO DECLARE
"INDIA IS OUR WORLD'S TERRORIST AND BARBARIC COUNTRY"

DON’T CALL ME INDIAN.
I’M KHALISTANI