Saturday, August 8, 2015

ਬਾਦਲ ਨੂੰ ਖੂਬ ਗਾਲਾਂ ਕੱਢੋ, ਮਣ ਮਣ ਦੀਆਂ ਕੱਢੋ ਪਰ ਪਹਿਲਾਂ ਉਸ ਤੋਂ ਚੰਗਾ ਕੋਈ ਹੋਰ ਲੀਡਰ ਲਭ ਲਓ।

ਤੇ ਜੇ ਉਸ ਤੋਂ ਬਿਹਤ੍ਰ ਕੋਈ ਹੋਰ ਲੀਡਰ ਧਰਾਤਲ ਤੇ ਨਹੀ ਹੈ ਤਾਂ ਫਿਰ ਵੀ ਜੇ ਆਪਣੇ ਲੀਡਰ ਨੂੰ ਗਾਲ ਕੱਢੋਗੇ 
ਤਾਂ ਤੁਹਾਡੀ ਗਾਲ ਪੂਰੀ ਕੌਮ ਨੂੰ ਜਾਂਦੀ ਹੈ। ਕਿਉਕਿ ਕੌਮ ਨੇ ਹੀ ਉਨੂੰ ਚੁਣਿਆ ਹੋਇਆ ਹੈ।

2020 ਰੈਫਰੈਂਡਮ ਖਾਲਸਤਾਨੀ ਸੰਘਰਸ਼ ਨਾਲ ਮੇਲ ਨਹੀਂ ਖਾਂਦਾ। ਫਰੀਡਮ ਪੋਸਟ ਸਿੱਖ ਨੇਸ਼ਨ

2020 ਰੈਫਰੈਂਡਮ ਖਾਲਸਤਾਨੀ ਸੰਘਰਸ਼ ਨਾਲ ਮੇਲ ਨਹੀਂ ਖਾਂਦਾ। 
ਵੀਡੀਓ ਦੇਖੋ ਸੁਣੋ ਵਿਚਾਰੋ ਅਤੇ ਕੌਮੀ ਸੰਘਰਸ਼ ਦੀ ਆੜ ਹੇਠ ਹੋਣ ਵਾਲੇ ਧੋਖੇ ਤੋਂ ਬੱਚੋ। 
ਫਰੀਡਮ ਪੋਸਟ ਸਿੱਖ ਨੇਸ਼ਨ
Simranjeet Singh Mann on Sikh Referendum 2020

Wednesday, August 5, 2015

ਗੁੱਡੀਆਂ ਸਦਾ ਨਾ ਰਹਿੰਦੀਆਂ ਚੜ੍ਹੀਆਂ, ਆਈਆਂ ਜਗ ਤੇ ਹਸਤੀਆਂ ਬੜੀਆਂ। ਦਾਖਾ, ਦਲ ਖਾਲਸਾ ਅਲਾਇੰਸ

ਗੁੱਡੀਆਂ ਸਦਾ ਨਾ ਰਹਿੰਦੀਆਂ ਚੜ੍ਹੀਆਂ, ਆਈਆਂ ਜਗ ਤੇ ਹਸਤੀਆਂ ਬੜੀਆਂ। 
ਇਹ ਕੱਚ ਦਾ ਜਿੰਦ ਖਿਡਾਉਣਾ, ਇਕ ਦਿਨ ਬਿਖਰ ਜਾਂਦਾ ਏ।
ਐਨਾ ਪਿਆਰ ਨਾ ਪਾ ਮੇਲੇ ਵਿੱਚ ਮੇਲਾ ਵਿਛੱੜ ਜਾਂਦਾ ਏ।
ਦਾਖਾ, ਦਲ ਖਾਲਸਾ ਅਲਾਇੰਸ

Tuesday, August 4, 2015

ਬਹੁਤੇ ਭਾਰਤੀ ਲਿੱਖਾਰੀਆਂ ਦੀ ਸਿੱਖਾਂ ਦੇ ਦੁੱਖੜੇ ਲਿਖਣ ਲਗਿਆਂ ਕਲਮ ਕਿਉਂ ਰੁਕ ਗਈ ? ਦਾਖਾ, ਦਲ ਖਾਲਸਾ ਅਲਾਇੰਸ।

ਬਹੁਤੇ ਭਾਰਤੀ ਲਿੱਖਾਰੀਆਂ ਦੀ ਸਿੱਖਾਂ ਦੇ ਦੁੱਖੜੇ ਲਿਖਣ ਲਗਿਆਂ ਕਲਮ ਕਿਉਂ ਰੁਕ ਗਈ ? 
ਦਵਾਤ ਦੀ ਸਿਆਹੀ ਕਿਉਂ ਸੁਕ ਗਈ ? ਭਾਰਤੀ ਹੱਥ ਕਿਉਂ ਕੰਬ ਗਏ ? 
ਭਾਰਤੀ ਗੁੱਟ ਕਿਉਂ ਹੰਭ ਗਏ ? ਕਲਮ ਕਿਉਂ ਛੁਰੀ ਬਣ ਗਈ ? 
ਦਾਖਾ, ਦਲ ਖਾਲਸਾ ਅਲਾਇੰਸ।

ਸੰਤ ਜਰਨੈਲ ਸਿੰਘ ਤੇਰੇ ਬਿਨਾਂ ਬੇਸ਼ਕ ਮੇਰੇ ਮਨ ਦਾ ਅਮਨ ਭੰਗ ਹੈ। ਪਰ ਤੇਰੀ ਹਲਾ ਸ਼ੇਰੀ ਮੇਰੇ ਅੰਗ ਸੰਗ ਹੈ। ਦਾਖਾ, ਦਲ ਖਾਲਸਾ ਅਲਾਇੰਸ

ਸੰਤ ਜਰਨੈਲ ਸਿੰਘ ਤੇਰੇ ਬਿਨਾਂ ਬੇਸ਼ਕ ਮੇਰੇ ਮਨ ਦਾ ਅਮਨ ਭੰਗ ਹੈ। 
ਪਰ ਤੇਰੀ ਹਲਾ ਸ਼ੇਰੀ ਮੇਰੇ ਅੰਗ ਸੰਗ ਹੈ। 
ਦਾਖਾ, ਦਲ ਖਾਲਸਾ ਅਲਾਇੰਸ

ਸੰਤ ਜਰਨੈਲ ਸਿੰਘ ਤੇਰੇ ਬਿਨਾਂ ਬੇਸ਼ਕ ਮੇਰੇ ਮਨ ਦਾ ਅਮਨ ਭੰਗ ਹੈ। 
ਪਰ ਤੇਰੀ ਹਲਾ ਸ਼ੇਰੀ ਮੇਰੇ ਅੰਗ ਸੰਗ ਹੈ। 
ਦਾਖਾ, ਦਲ ਖਾਲਸਾ ਅਲਾਇੰਸ

Monday, August 3, 2015

ਜਿਥੇ ਗੋਲੀ ਲਾਠੀ ਦਾ ਕੋਈ ਡਰ ਨਾ ਹੋਵੇ, ਉਥੇ ਹਿੰਦੂ ਜਨਤਾ ਝੱਟ ਅੰਦੋਲਨ ਵਿੱਚ ਕੁੱਦ ਪੈਂਦੀ ਹੈ। ਦਾਖਾ, ਦਲ ਖਾਲਸਾ ਅਲਾਇੰਸ

ਜਿਥੇ ਗੋਲੀ ਲਾਠੀ ਦਾ ਕੋਈ ਡਰ ਨਾ ਹੋਵੇ, ਉਥੇ ਹਿੰਦੂ ਜਨਤਾ ਝੱਟ ਅੰਦੋਲਨ ਵਿੱਚ ਕੁੱਦ ਪੈਂਦੀ ਹੈ। 
ਪਰ ਸਿੱਖ ਇਸ ਸੋਚ ਤੋਂ ਵੱਖਰੇ ਹਨ। ਦਾਖਾ, ਦਲ ਖਾਲਸਾ ਅਲਾਇੰਸ

Sunday, August 2, 2015

ਮੈਂ ਹਾਂ ਧਰਤ ਪੰਜਾਬ ਦੀ ਕਿੰਝ ਆਪਣਾ ਹਾਲ ਸੁਣਾਵਾਂ, ਜੀਭ ਮੇਰੀ ਨੂੰ ਤਾਲਾ ਲੱਗਾ ਹੱਥਕੜੀਆਂ ਵਿੱਚ ਬਾਹਵਾਂ। ਦਾਖਾ, ਦਲ ਖਾਲਸਾ ਅਲਾਇੰਸ

ਮੈਂ ਹਾਂ ਧਰਤ ਪੰਜਾਬ ਦੀ ਕਿੰਝ ਆਪਣਾ ਹਾਲ ਸੁਣਾਵਾਂ, 
ਜੀਭ ਮੇਰੀ ਨੂੰ ਤਾਲਾ ਲੱਗਾ ਹੱਥਕੜੀਆਂ ਵਿੱਚ ਬਾਹਵਾਂ।
ਪੈਰੀਂ ਮੇਰੇ ਬੇੜੀਆਂ ਪਾਈਆਂ ਕਿੰਝ ਅੱਗੇ ਕਦਮ ਵਧਾਵਾਂ।