Friday, June 14, 2013

ਸਿੱਖ ਹਕਾਂ ਦੇ ਪਹਿਰੇਦਾਰੋ ਹਿੰਦੁਸਤਾਨੀਆਂ ਦਾ ਬਾਈਕਾਟ ਕੀਤਾ ਜਾਵੇ। ਦਲ ਖਾਲਸਾ ਅਲਾਇੰਸ



ਗੁਰੂ ਪਿਆਰੇ ਪੰਥਕ ਦਰਦੀੳ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਪੰਥ ਦੀ ਚੜਦੀ ਕਲਾ ਨੂੰ ਮੁੱਖ ਰੱਖ ਕੇ day & nite news ਨੂੰ ਬੈਨ ਕੀਤਾ ਜਾਵੇ ਅਤੇ ਇੰਡੀਅਨ ਚੈਨਲ ਦੇਖਣੇ ਬੰਦ ਕੀਤੇ ਜਾਣ। ਸਾਰਿਆ ਨੂੰ ਬੇਨਤੀ ਹੈ ਕੀ facebook ਜਾ youtube ਤੇ ਇਸ ਨੂੰ ਦੇਖਣਾ ਬੰਦ ਕੀਤਾ ਜਾਵੇ। uk ਵਿਚ ਇਕ ਇੰਡੀਅਨ ਚੇੰਨਲ ਜੋ raw ਵਰਗੀਆਂ ਏਜੰਸੀਆਂ ਚਲਾ ਰਹੀਆਂ ਨੇ  ਜਿਸ ਦਾ ਨਾ ਹੈ ਸੰਗਤ tv, ਓਹ ਸੰਗਤ tv uk ਤੇ euorpe ਵਿਚ day & nite ਨੂੰ broadcast ਕਰਦੇ ਨੇ।
ਜਿਹੜੇ ਸਿਖ ਅਜੇ ਵੀ ਸਮਜਦੇ ਨੇ ਕੇ ਹਿੰਦੁਸਤਾਨ ਵਿਚ ਓਨਾ ਦਾ ਪਖ tv ਜਾਂ news ਪੇਪਰਾਂ ਵਿਚ ਸਹੀ ਟੰਗ ਨਾਲ ਪੇਸ਼ ਕੀਤਾ ਜਾਵੇਗਾ ਤਾਂ ਉਨ੍ਹਾਂ ਸਿਖਾਂ ਨੇ 1947 ਤੋਂ ਲੈ ਕੇ ਅੱਜ ਤੱਕ ਕੁੱਝ ਨਹੀ ਸਿਖਿਆ ਅਤੇ ਨਾ ਹੀ ਬੁਕਲ ਦੇ ਸੱਪਾਂ ਨੂੰ ਪਛਾਣਿਆ ਹੈ। ਹਿੰਦੁਸਤਾਨੀਆਂ ਤੋਂ ਸਿਖਾਂ ਨੂੰ ਕਦੇ ਵੀ ਇਹ ਆਸ ਨਹੀ ਰਖਨੀ ਚਹੀਦੀ ਕਿ ਉਹ ਪੰਜਾਬ ਪੰਜਾਬੀ ਪੰਜਾਬੀਅਤ ਦਾ ਜਾਂ ਸਿੱਖਾਂ ਦਾ ਕਦੇ ਭਲਾ ਕਰਨਗੇ ਜਾਂ ਸਿੱਖਾਂ ਨੂੰ ਕਦੇ ਹਿੰਦੀ ਹਿੰਦੂ ਹਿੰਦੁਸਤਾਨੀਆਂ ਤੋਂ ਇਨਸਾਫ ਮਿਲੇਗਾ ਬਿਲਕੁਲ ਨਹੀਂ। ਹਿੰਦੀ ਹਿੰਦੂ ਹਿੰਦੁਸਤਾਨੀਆਂ ਦਾ ਇਕ ਹੀ ਨਿਸ਼ਨਾ ਹੈ ਕਿ ਕਿਸ ਤਰਾਂ ਸਿੱਖਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਜਾਂ ਕਿਸ ਤਰਾਂ ਦੁਨੀਆਂ ਪੱਧਰ ਤੇ ਬਦਨਾਮ ਕੀਤਾ ਜਾ ਸਕਦਾ ਹੈ। ਹਿੰਦੀ ਹਿੰਦੂ ਹਿੰਦੁਸਤਾਨੀ ਚਾਣਕੀਆ ਨੀਤੀ ਰਾਹੀਂ ਸਿੱਖਾਂ ਨੂੰ ਹੀ ਸਿੱਖਾਂ ਦੇ ਖਿਲਾਫ ਵਰਤਣਗੇ। ਇਸੇ ਨੀਤੀ ਦੇ ਤਹਿਤ ਕਦੇ ਪ੍ਰਤਾਪ ਸਿੰਘ ਕੈਰੋ ੍ ਹਰਚੰਦ ਸਿੰਘ ਲੌਂਗੋਵਾਲ ੍ ਬੇਅੰਤ ਸਿੰਘ ੍ ਜੈਲ ਸਿੰਘ ੍ ਡਾ ਮਨਮੋਹਣ ਸਿੰਘ ੍ ਆਦਿ ਤੋਂ ਬਾਅਦ ਕੰਵਰ ਸੰਧੂ ਵਰਗੇ ਲੋਕ ਪੇਸੇ ਦੀ ਖਾਤਰ ਉਹਨਾਂ ਦੇ ਹੱਥ ਠੋਕੇ ਬਣਦੇ ਆਏ ਨੇ ਅਤੇ ਬਣ ਰਹੇ ਨੇ।
ਖਾਲਸਤਾਨ ਦੀ ਪ੍ਰਾਪਤੀ ਲਈ ਸਿੱਖ ਕੌਮ ਨੂੰ ਆਪਣੇ ਪੈਰਾਂ ਤੇ ਖੜੋ ਕੇ ਇੰਡੀਆ ਦੀ ਹਰ ਚੀਜ ਦਾ ਅਤੇ ਹਿੰਦੁਸਤਾਨੀਆਂ ਨਾਲ ਹਰ ਪਖੋਂ ਲੈਣ ਦੇਣ ਦਾ ਸਬੰਧ ਤੋੜਨਾ ਚਾਹੀਦਾ ਹੈ। ਜਿਵੇਂ ਕਿ
1-ਇੰਡੀਅਨ ਟੀ ਵੀ ਚੈਨਲਾਂ ਦਾ ਬਾਈਕਾਟ ਕੀਤਾ ਜਾਵੇ।
2-ਇੰਡੀਅਨ ਏਅਰ ਲਾਇੰਨਜ਼ ਦਾ ਬਾਈਕਾਟ ਕੀਤਾ ਜਾਵੇ।
3-ਦਿਲੀ ਏਅਰਪੋਰਟ ਦਾ ਬਾਈਕਾਟ ਕਰਕੇ ਸਿਧਾ ਸਬੰਧ ਅੰਮ੍ਰਿਤਸਰ ਨਾਲ ਜੋੜਿਆ ਜਾਵੇ।
4-ਹਿੰਦੁਸਤਾਨੀ ਲੋਕਾਂ ਦੇ ਸਟੋਰਾਂ ਤੋਂ ਖਰੀਦਦਾਰੀ ਦਾ ਬਾਈਕਾਟ ਕਰਕੇ ਸਿਧਾ ਸਬੰਧ ਆਪਣੇ ਲੋਕਾਂ ਨਾਲ ਜੋੜੋ।
5-ਅਗੋਂ ਤੁਸੀਂ ਜੋ ਜੋ ਵੀ ਠੀਕ ਸਮਝੋ ਹਿੰਦੁਸਤਾਨੀਆਂ ਨਾਲ ਬਾਈਕਾਟ ਕਰਨ ਵਾਸਤੇ ਕਰੀ ਚਲੋ ੍ ਕਿਉਂਕਿ ਇਸ ਤਰਾਂ ਚੁਪ ਚਪੀਤੇ ਤੁਸੀਂ ਕੌਮੀ ਸੇਵਾ ਵਿਚ ਯੋਗਦਾਨ ਪਾ ਰਹੇ ਹੋਵੋਗੇ। ਇਹ ਤੁਹਾਡੀ ਸੇਵਾ ੍ ਸਿੱਖ ਕੌਮ ਦੀਆਂ ਆਉਣ ਵਾਲੀਆਂ ਕ੍ਰੋੜਾਂ ਨਸਲਾਂ ਦੀ ਸੇਵਾ ਹੋਵੇਗੀ।

ਨਾ ਅਸੀਂ ਹਿੰਦੋਸਤਾਨੀ ੍ ਨਾ ਅਸੀਂ ਪਾਕਸਤਾਨੀ ੍ ਅਸੀਂ ਹਾਂ ਖਾਲਸਤਾਨੀ।
ਖਾਲਸਤਾਨ ਜਿੰਦਾਬਾਦ

ਪਰਮਜੀਤ ਸਿੰਘ ਸੇਖੋਂ ਦਾਖਾ
ਪ੍ਰਧਾਨ
ਦਲ ਖਾਲਸਾ ਅਲਾਇੰਸ
dalkhalsa@dalkhalisaalliance.org

3 comments:

  1. wahiguru ji ka kahalsa wahiguru ji ki fateh.

    Ho sakda mera comment parr key bi tusin khao eh be koi kisey da agent hey.
    Per mein thudaey he likhey lekh vichon kugg sawal karna chaunda attey kirpa karkey isda answer jarro devo.

    1.Jey tusin buakkl dey sapp pehchann laeey ney taan ajj oh Ajgar da roop kion dharr gaeyy ney. Tusin uhna noon pehchann key usda ilaz sikh kaum noon kadey kion nahin dasiyea?
    2.ke sikh ihna kamjor ho chukiyea hey key usnoon kahtam kitta ja sakda hey. Attey jo hathkandey sikhan noon badnamm karan laee wartey ja raheyy ney kee uhna da Torr thudaey kol kion nahin hey?
    3.Chankiyea Nitti inni karujkar hey key uss aggey Khalsa neeti fail ho sakdee hey?
    4.Paramjeet Ji Tusin President ho attey Tusin sikh kaum noon suggest kar rahey ho iss kar key tusin phelan eh daso jiharey sujjah tussin dittey ney boycott karn dey, uhna uttey tusin attey kee Dal Khalsa ney amal karna shurru kar ditta hey ? attey kee isda jo asar hoiyea hey ja koi natiiza niklayey hey oh kiven Khalistan dee prapati laee sehjoggi ho riha hey ?Kirpa karkey iss warrey jarror evidence adhar tey detail daso.Ta key fer assin be thuadi iss boycott da hissa ban jaieye.

    Guru fateh.

    ReplyDelete
  2. Waheguru ji ka khalsa Waheguru ji ki Fateh

    Veer ji koi hai jarnail singh ji varga . jina ne singha di agwai kiti ,, sach da parchaar kita....oh ta jo v parchaar karde c us da asar honda c sikha te ...lekin ajj ta har jageh te jhoota parchaar faileya hoya hai ....koi kise te vishwaas kar k raji nahi honda...har jagah maya da psara hai ...koi sacha singh hoyega v te oh v jad kise naal gal kare ta kide naal ??? har jagah te kursi , maya,, saareya nu apni payi hai,,,panth layi kon soch reha hai.,, laanat hai sade te... je koi sachcha hai ta menu dasso,,,sada sir sach layi sda mojud hai...je ohda hukam hoya sir den di loar payi ta haazar ha... saanu ta apna mool pchanan di loar hai....daas nu sache leader di loar hai....sant jarnail singh ji waang...je tuhanu panth layi dard hai ...sach pyaara hai te daas di gall da reply jaroor karna ji ........je sirf eh galla ne ta fir kari jao.

    Regards
    Ranjeet Singh

    Waheguru ji ka khalsa waheguru ji ki fateh

    ReplyDelete
  3. sirf ehna karo ke guru granth sahib toh swae kisse hor agge sir na jhkao, kisse hor nu peo na mano.guru di beadbbi te aurat di izzat takan wale da sir feh deo,indian news channel da itebar na karo te ik gal hor parkash badal de maran da intjaar karo............khalistan zindabaad

    ReplyDelete