Wednesday, June 19, 2013

ਇੰਦਰਾ ਗਾਂਧੀ ਦੇ ਪਰਿਵਾਰ ਬਾਰੇ ਜਾਣਕਾਰੀ ਪੜੋ ਅਤੇ ਪੜਾਵੋ।

ਇੰਦਰਾ ਗਾਂਧੀ ਦੇ ਪਰਿਵਾਰ ਬਾਰੇ ਜਾਣਕਾਰੀ ਪੜੋ ਅਤੇ ਪੜਾਵੋ।

ਇੰਦਰਾ ਗਾਂਧੀ ਦੇ ਪਰਿਵਾਰ ਬਾਰੇ ਜਾਣਕਾਰੀ ਪੜੋ ਅਤੇ ਪੜਾਵੋ।
1-ਇੰਦਰਾ ਗਾਂਧੀ ਦੇ ਪਿਓ ਦਾ ਨਾਮ (ਜਵਾਹਰ ਲਾਲ ਨਹਿਰੂ ) ਸੀ।
2-ਜਵਾਹਰ ਲਾਲ ਨਹਿਰੂ ਦੇ ਪਿਓ ਦਾ ਨਾਮ (ਮੋਤੀ ਲਾਲ ਨਹਿਰੂ ) ਸੀ।
3-ਮੋਤੀ ਲਾਲ ਨਹਿਰੂ ਦੇ ਪਿਓ ਦਾ ਨਾਮ ( ਗੰਗਾਦਰ ਨਹਿਰੂ ) ਸੀ।
4-ਗੰਗਾਦਰ ਨਹਿਰੂ ਦੇ ਪਿਓ ਦਾ ਨਾਮ (ਲਕਸ਼ਮੀ ਨਰਾਇਣ ) ਸੀ।
5-ਲਕਸ਼ਮੀ ਨਰਾਇਣ ਦੇ ਪਿਓ ਦਾ ਨਾਮ (ਰਾਜ ਕੋਲ) ਸੀ।
6-ਰਾਜ ਕੋਲ ਦੇ ਪਿਓ ਦਾ ਨਾਮ (ਗੰਗੂ ਬ੍ਰਾਹਮਣ) ਸੀ।
7-ਗੰਗੂ ਬ੍ਰਾਹਮਣ ਦੀ ਸਤਵੀਂ ਪੀੜੀ ਵਿਚੋਂ ਇੰਦਰਾ ਗਾਂਧੀ ਸੀ।
8-ਇਹ ਪੀੜੀ ਗੰਗੂ ਬ੍ਰਾਹਮਣ ਰਾਹੀਂ ਗੁਰੂ ਘਰ ਦੇ ਰਸੋਈਏ ਤੋਂ ਸ਼ੁਰੂ ਹੋ ਕੇ ਦੇਸ਼ ਦੀ ਹੁਕਮਰਾਨ ਪੀੜੀ ਬਣੀ।
9-ਗੰਗੂ ਬ੍ਰਾਹਮਣ ਨੇ ਗੁਰੂ ਘਰ ਨਾਲ ਗਦਾਰੀ ਕੀਤੀ ਅਤੇ ਇਸ ਦੀ ਸਤਵੀਂ ਪੀੜੀ ਚ ਇੰਦਰਾ ਗੁਰੂ ਘਰ ਦੀ ਕਾਤਲ ਬਣੀ।
10-ਗੰਗੂ ਬ੍ਰਾਹਮਣ ਨੇ ਦੋ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਸਮੇਤ ਤਿੰਨਾਂ ਨੂੰ ਸ਼ਹੀਦ ਕਰਵਾਇਆ।
11-ਗੰਗੂ ਬ੍ਰਾਹਮਣ ਦੀ ਸਤਵੀਂ ਪੀੜੀ ਚੋਂ ਇੰਦਰਾ ਨੇ ਹਿੰਦੋਸਤਾਨੀਆਂ ਹੱਥੋਂ ਤਕਰੀਬਨ ਤਿੰਨ ਲੱਖ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕੀਤਾ ਹੈ।

Parmjit Singh Sekhon
President
Dal khalsa Alliance
510-774-5909
dalkhalsa@dalkhalsaalliance.com

2 comments:

  1. S Parmjit Singh Sekhon j
    sat shri akal j

    manu point 4,5& 6 di net to koi information mil nahi rahi plz manu daso g ke tusi eah information kis site to collect kiti hai ,

    tohoda dhanwadi howoga.

    4-ਗੰਗਾਦਰ ਨਹਿਰੂ ਦੇ ਪਿਓ ਦਾ ਨਾਮ (ਲਕਸ਼ਮੀ ਨਰਾਇਣ ) ਸੀ।
    5-ਲਕਸ਼ਮੀ ਨਰਾਇਣ ਦੇ ਪਿਓ ਦਾ ਨਾਮ (ਰਾਜ ਕੋਲ) ਸੀ।
    6-ਰਾਜ ਕੋਲ ਦੇ ਪਿਓ ਦਾ ਨਾਮ (ਗੰਗੂ ਬ੍ਰਾਹਮਣ) ਸੀ।

    ReplyDelete