Wednesday, March 30, 2016

ਹਿੰਦੂਆਂ ਵਾਰੇ ਮੁਸਲਮ ਅਤੇ ਸਿੱਖ ਭਰਾਵੋ ਯਾਦ ਰੱਖੋ ? ਦਾਖਾ, ਦਲ ਖਾਲਸਾ ਅਲਾਇੰਸ

ਹਿੰਦੂਆਂ ਵਾਰੇ ਮੁਸਲਮ ਅਤੇ ਸਿੱਖ ਭਰਾਵੋ ਯਾਦ ਰੱਖੋ ?
ਇੱਕ ਮੁਸਲਮਾਨ ਵੀਹ ਕੁਰਾਨ ਸਿਰ ਤੇ ਚੁੱਕ ਕੇ ਜਾਂ ਤਿਰੰਗਾ ਹੱਥ ਚ ਫੜ੍ਹ ਕੇ ਜਾਂ  ਭਾਰਤ ਮਾਤਾ ਕੀ ਜੈ ਕਹਿ ਕਸਮ ਖਾਵੇ ਕਿ ਮੈਂ ਭਾਰਤ ਇੰਡੀਆ ਹਿੰਦੋਸਤਾਨ ਦਾ ਵਫਾਦਾਰ ਹਾਂ, ਹਿੰਦੋਸਤਾਨੀ ਹਿੰਦੂਆਂ ਲਈ ਉਹ ਕਤਈ ਮੰਨਣ ਯੋਗ ਗੱਲ ਨਹੀਂ ਹੈ। ਠੀਕ ਇਸੇ ਤਰਾਂ ਇੱਕ ਸਿੱਖ ਵੀਹ ਚਲੀਸੇ ਕਰ ਕੇ ਜਾਂ ਭਾਰਤ ਮਾਤਾ ਕੀ ਜੈ ਕਹਿ ਕੇ ਜਾਂ ਸਿਰ ਤੇ ਤਿਰੰਗੀਆਂ ਦਸਤਾਰਾਂ ਸਜਾ ਕੇ ਵੀ ਆਖੇ ਕਿ ਮੈਂ ਭਾਰਤ ਇੰਡੀਆ ਹਿੰਦੋਸਤਾਨ ਦਾ ਵਫਾਦਾਰ ਹਾਂ, ਤਾਂ ਵੀ ਹਿੰਦੋਸਤਾਨੀ ਹਿੰਦੂ ਨੇ ਉਸ ਦਾ ਵਿਸ਼ਵਾਸ਼ ਨਹੀਂ ਕਰਨਾ। ਸਿੰਘੋ, ਨਾ ਅਸੀਂ ਹਿੰਦੋਸਤਾਨੀ - ਨਾ ਅਸੀਂ ਪਾਕਿਸਤਾਨੀ - ਅਸੀਂ ਹਾਂ ਖਾਲਸਤਾਨੀ, ਖਾਲਸਤਾਨ ਜਿ਼ੰਦਾਬਾਦ। ਦਾਖਾ, ਦਲ ਖਾਲਸਾ ਅਲਾਇੰਸ


No comments:

Post a Comment